Tag: announced, April 8, DailyPostPunjab.COM, government, holiday, on, public, punjab
ਪੰਜਾਬ ਸਰਕਾਰ ਵਲੋਂ 8 ਅਪ੍ਰੈਲ ਨੂੰ ਕੀਤਾ ਸਰਕਾਰੀ ਛੁੱਟੀ ਦਾ ਐਲਾਨ
Apr 06, 2017 4:32 pm
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਨਾਭਾ ਦਾਸ ਦੇ ਜਨਮ ਦਿਹਾੜੇ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਇਸ ਐਲਾਨ ਦੇ ਮੁਤਾਬਕ ਪੰਜਾਬ ਚ ਸਰਕਾਰੀ ਛੁੱਟੀ ਰਹੇਗੀ ਅਤੇ 8 ਅਪ੍ਰੈਲ ਨੂੰ ਸਾਰੇ ਸਰਕਾਰੀ ਦਫਤਰ ਸਕੂਲ ਕਾਲਜ ਅਤੇ ਬੋਰਡ-ਕਾਰਪੋਰੇਸ਼ਨ ਬੰਦ ਰਹਿਣਗੇ| ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਦਫਾ ਹੋਇਆ ਹੈ ਕਿ ਗੁਰੂ ਨਾਭਾ
ਟਵਿੱਟਰ ਯੂਜ਼ਰਸ ਨੇ ਬਣਾਇਆ ਕਾਜੋਲ ਦਾ ਮੇਮੇ
Mar 30, 2017 7:25 pm
“ਕੁਛ-ਕੁਛ ਹੋਤਾ ਹੈ” ਫਿਲਮ ‘ਚ ਕਾਜੋਲ ਦਾ ਰੋਲ ਤਾਂ ਤੁਹਾਨੂੰ ਯਾਦ ਹੀ ਹੋਵੇਗਾ। ਜੀ ਹਾਂ ਉਹ ਇਸ ਫਿਲਮ ‘ਚ ਨਜ਼ਰ ਆਈ ਸੀ ਟਾਮ-ਬੁਆਏ ਦਾ ਰੋਲ ਕਰਦੇ ਹੋਏ। ਜਿਸ ਨੂੰ ਹੋ ਜਾਂਦਾ ਹੈ ਆਪਣੇ ਹੀ ਦੋਸਤ ਰਾਹੁਲ ਨਾਲ ਪਿਆਰ ਪਰ ਰਾਹੁਲ ਕਰਨ ਲੱਗਦਾ ਹੈ ਰਾਨੀ ਮੁਖਰਜੀ ਨੂੰ ਪਿਆਰ। ਫਿਲਮ ‘ਚ ਕਾਜੋਲ ਦੇ ਰੋਲ ਦਾ ਨਾਂਅ ਹੁੰਦਾ
ਨੋਟਬੰਦੀ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਐਲਾਨ
Mar 21, 2017 7:20 pm
ਨਕਦ ਲੈਣ ਦੇਣ ਦੀ ਸੀਮਾ 3 ਲੱਖ ਦੇ ਬਜਾਏ 2 ਲੱਖ ਰੁਪਏ ਹੋਣ ਜਾ ਰਹੀ ਹੈ। ਸਰਕਾਰ ਨੇ ਨਕਦ ਲੈਣਦੇਣ ਦੀ ਸੀਮਾ ਨੂੰ ਘਟਾਕੇ 2 ਲੱਖ ਕਰਨ ਦਾ ਪ੍ਰਸਤਾਵ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਗਦੀ ਵਿੱਚ ਲੈਣ ਦੇਣ ਦੀ ਸੀਮਾ ਨੂੰ ਘਟਾਕੇ 2 ਲੱਖ ਰੁਪਏ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਕਾਲੇਧਨ ਨੂੰ ਰੋਕਣ
ਹੋਲੀ ਵਾਲੇ ਦਿਨ ਇੰਨਾ ਗੱਲਾਂ ਦਾ ਰੱਖੋ ਖਾਸ ਖਿਆਲ
Mar 09, 2017 5:46 pm
ਰੰਗਾ ਦਾ ਤਿਉਹਾਰ ਹੋਲੀ ਆਉਣ ਵਿਚ ਕੁਝ ਹੀ ਸਮਾਂ ਬਾਕੀ ਹੈ । ਇਸ ਦਿਨ ਜਿਥੇ ਸਭ ਰੰਗਾਂ ਨਾਲ ਖੇਡਨਾ ਪਸੰਦ ਕਰਦੇ ਹਨ । ਉਥੇ ਹੀ ਇੰਨਾ ਭੁੱਲ ਜਾਂਦੇ ਹਨ ਕਿ ਇਹ ਸਭ ਉਹਨਾਂ ਦੀ ਸਕਿਨ ਅਤੇ ਵਾਲਾਂ ਲਈ ਕਿੰਨਾ ਨੁਕਸਾਨ ਦੇਹ ਹੋ ਸਕਦਾ ਹੈ । ਅੱਜ ਤੁਹਾਨੂੰ ਦਸਦੇ ਹਾਂ ਹੋਲੀ ਤੇ ਮਸਤੀ ਦੇ ਨਾਲ ਤੁਸੀਂ
ਸਾਈਕਲ ਦੀ ਸਵਾਰੀ ਕਰਦੇ ਨਜ਼ਰ ਆਏ ਦਬੰਗ ਖਾਨ
Mar 08, 2017 9:52 pm
ਸਲਮਾਨ ਖਾਨ ਅਤੇ ਉਸ ਦਾ ਸਾਈਕਲ-ਲਵ ਤਾਂ ਕਾਫੀ ਪੁਰਾਣਾ ਹੈ। ਜਦੋਂ ਵੀ ਸਲਮਾਨ ਵੇਹਲੇ ਹੁੰਦੇ ਨੇ ਤਾਂ ਉਹ ਸਾਈਕਲਿੰਗ ਜਰੂਰ ਰਕਦੇ ਨੇ। ਇਨ੍ਹਾਂ ਦਿਨੀਂ ਇਹ ਖਾਨ ਆਪਣੇ ਪਨਵੇਲ ਫਾਰਮ ਹਾਉਸ ‘ਚ ਆਰਾਮ ਫਰਮਾ ਰਿਹਾ ਹੈ, ਪਰ ਨਾਲ ਹੀ ਆਪਣਾ ਸਾਈਕਲਿੰਗ ਦਾ ਸ਼ੌਕ ਪੂਰਾ ਕਰਨ ਲਈ ਇੱਕ ਵਾਰ ਫੇਰ ਪਨਵੇਲ ਦੀ ਸੜਕਾਂ ‘ਤੇ ਨਜ਼ਰ ਆਏ। ਸਵੇਟ-ਸ਼ਰਟ
ਕਪਿਲ ਸ਼ਰਮਾ ਦੇ ਸ਼ੋਅ ‘ਤੇ ਪਹੁੰਚੀ ‘ਭੂਤਨੀ’
Mar 08, 2017 4:16 pm
ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਇਨੀਂ ਦਿਨੀਂ ਆਪਣੀ ਜਲਦ ਹੋਣ ਵਾਲੀ ਫਿਲਮ ‘ਫਿਲੌਰੀ’ ਦੇ ਪ੍ਰਮੋਸ਼ਨ ‘ਚ ਮਸ਼ਰੂਫ ਨੇ। ਫਿਲਮ ਰਿਲੀਜ਼ ਤੋਂ ਪਹਿਲਾਂ ਅਨੁਸ਼ਕਾ ਫਿਲਮ ਪ੍ਰਮੋਸ਼ਨ ਦੇ ਲਈ ‘ਦ ਕਪਿਲ ਸ਼ਰਮਾ’ ਸ਼ੋਅ ਪਹੁੰਚੀ। ਸ਼ੋਅ ‘ਚ ਫਿਲੌਰੀ ਅਨੁਸ਼ਕਾ ਨੇ ਪਰਿਵਾਰ ਵਾਲਿਆਂ ਨਾਲ ਖੂਬ ਮਸਤੀ ਕੀਤੀ ਨਾਲ ਹੀ ਉਹਨਾਂ ਸਨੈਪਚੈਟ ਦੇ ਕੁਝ ਫੀਚਰਸ ਦੀ ਵਰਤੋਂ ਕਰਦਿਆਂ ਹੋਏ ਬਹੁਤ ਕੂਲ-ਕੁੂਲ
ਡੇਰਾ ਪ੍ਰੇਮੀਆਂ ‘ਤੇ ਹਮਲਾ,ਦੋ ਦੀ ਮੌਤ,ਮਾਮਲਾ ਆਪਸੀ ਰੰਜਿਸ਼ ਦਾ
Feb 25, 2017 10:03 pm
ਜਿਲ੍ਹਾ ਸੰਗਰੂਰ ਦੇ ਕਸਬਾ ਅਹਿਮਦਗੜ੍ਹ ਦੇ ਡੇਰਾ ਸੱਚਾ ਸੌਦਾ ਦੀ ਨਾਮ ਚਰਚਾ ਘਰ ਦੀ ਕੰਟੀਨ ਵਿਚ ਬੈਠੇ ਡੇਰਾ ਪ੍ਰੇਮੀਆਂ ਤੇ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿਤੀਆਂ। ਜਿਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਮੁਢਲੀ ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਦੋਨੋ ਮ੍ਰਿਤਕ ਪਿਓ-ਪੁਤ ਸਨ ਅਤੇ ਇਹ ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ
ਕੇਂਦਰ ਪਾਣੀਆਂ ਦੇ ਝਗੜੇ ਨਿਬੇੜਣ ਲਈ ਖੁਦਮੁਖਤਿਆਰ ਅਦਾਰਾ ਬਣਾਵੇ: ਚੰਦੂਮਾਜਰਾ
Feb 23, 2017 4:06 pm
ਚੰਡੀਗੜ੍ਹ, 23 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਕਿਹਾ ਹੈ ਕਿ ਸੁਪਰੀਮ ਕੋਰਟ ਸਤਲੁਜ-ਜਮਨਾ ਲਿੰਕ ਨਹਿਰ ਦੇ ਨਿਰਮਾਣ ਸਬੰਧੀ ਦਿੱਤਾ ਗਿਆ ਨਿਰਦੇਸ਼ ਪੂਰੀ ਤਰਾਂ ਤਰਕਹੀਣ, ਗੈਰਅਮਲੀ ਅਤੇ ਨਾ ਮੰਨਣਯੋਗ ਹੈ। ਚੰਦੂਾਮਜਰਾ ਨੇ ਕਿਹਾ, ‘‘ਸਤਲੁਜ-ਲਿੰਕ ਨਹਿਰ ਰਾਹੀਂ ਬਿਆਸ ਤੇ ਰਾਵੀ ਦਰਿਆਵਾਂ
ਸਰਨਾ ਨੂੰ ਦਿੱਲੀ ਦੀ ਸਿੱਖ ਸੰਗਤ 26 ਫਰਵਰੀ ਨੂੰ ਕਰੇਗੀ ਸੇਵਾ-ਮੁਕਤ :ਸਿਰਸਾ
Feb 14, 2017 6:11 pm
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਰਾਹੀਂ 26 ਫਰਵਰੀ ਨੂੰ ਸਰਨਾ ਭਰਾਵਾਂ ਦੀ ਸਿੱਖ ਸੰਗਤਾਂ ਵੱਲੋਂ ਸੇਵਾ-ਮੁਕਤੀ ਕਰ ਦਿੱਤੀ ਜਾਵੇਗੀ , ਕਿਉਂਕਿ ਸਰਨਾ ਭਰਾਵਾਂ ਨੇ ਪਹਿਲਾਂ ਹੀ ਖੁਦ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਉਹਨਾਂ ਦੀ ਆਖਰੀ ਚੋਣ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵਾਰਡ ਨੰ: ੯ ਤੋਂ ਸ਼੍ਰੋਮਣੀ ਅਕਾਲੀ ਦਲ ਦੇ
Watch : ਪਾਕਿ ਅਦਾਕਾਰਾ ਨੇ TV ‘ਤੇ ਕਿਸ ਐਕਟਰ ਨੂੰ ਕਿਹਾ…ਛਿਛੋਰਾ
Feb 13, 2017 7:25 pm
ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸਲਮਾਨ ਖਾਨ ਦੇ ਬਾਰੇ ‘ਚ। ਦਬੰਗ ਸਲਮਾਨ ਖਾਨ ਬਾਲੀਵੁੱਡ ਦੇ ਸਭ ਤੋਂ ਫੇਮਸ ਐਕਟਰ ਨੇ। ਇਹਨਾਂ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਸੁਪਨਾ ਹਰ ਕਿਸੀ ਨੂੰ ਹੁੰਦਾ ਹੈ। ਸਲਮਾਨ ਜਿਸਦੇ ਨਾਲ ਕੰਮ ਕਰ ਲੈਣ ਉਹ ਰਾਤੋਂ ਰਾਤ ਫੇਮਸ ਹੋ ਜਾਂਦਾ ਹੈ। ਦਬੰਗ ਖਾਨ ਦਾ ਸਾਥ ਹਰ ਕਿਸੀ ਨੂੰ ਪਸੰਦ ਆਉਂਦਾ
ਕਪੂਰਥਲਾ ‘ਚ ਪੁਲਿਸ ਪਾਰਟੀ ਤੇ ਹਮਲਾ, 4 ਕਾਬੂ
Jan 31, 2017 1:30 pm
ਕਪੂਰਥਲਾ ਦੇ ਸ਼ਹਿਰ ‘ਚ ਦੋ ਧਿਰਾਂ ਵਿਚਾਲੇ ਹੋ ਰਹੀ ਝੜਪ ਨੂੰ ਰੋਕਣ ਦੇ ਲਈ ਜਦ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਗੁਟਬਾਜ਼ੀ ਕਰ ਰਹੇ ਕੁਝ ਵਿਅਕਤੀਆਂ ਨੇ ਮੋਕੇ ਤੇ ਪਹੁੰਚੀ ਪੁਲਿਸ ਉੱਤੇ ਹੀ ਹਮਲਾ ਕਰ ਦਿੱਤਾ ਅਤੇ ਗਾਲੀ ਗਲੋਚ ਵੀ ਕੀਤਾ| ਇਸ ਤੋਂ ਬਾਅਦ ਥਾਣਾ ਸਦਰ ਕਪੂਰਥਲਾ ਦੀ ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ
ਗੋਰਾਇਆਂ ਵਿਖੇ ਅਕਾਲੀ ਦਲ ਦਾ ਪ੍ਰਚਾਰ ਜਾਰੀ
Jan 24, 2017 3:21 pm
ਵਿਧਾਨ ਸਭਾ ਚੌਣਾਂ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ਵਿੱਚ ਯੂਥ ਅਕਾਲੀ ਦਲ ਜ਼ਿਲਾ ਜਲੰਧਰ ਦੇ ਪ੍ਰਧਾਨ ਜੁਗਰਾਜ ਜੱਗੀ ਵਲੋਂ ਚੋਣ ਪ੍ਰਚਾਰ ਕਰਦਿਆ ਗੁਰਾਇਆ ਵਿਖੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆ ਜਗਰਾਜ ਸਿੰਘ ਜੱਗੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦਾ
ਉਮੀਦਵਾਰਾਂ ਦੇ ਖਰਚਿਆਂ ‘ਤੇ ਰਹੇਗੀ ਇਨਕਮ ਟੈਕਸ ਦੀ ਨਜ਼ਰ
Jan 24, 2017 8:50 am
ਮਹਾਰਾਸ਼ਟਰ ਦੇ ਚੋਣ ਕਮਿਸ਼ਨਰ ਜੇ. ਐੱਸ. ਸਹਰੀਆ ਨੇ ਸੋਮਵਾਰ ਨੂੰ ਕਿਹਾ ਕਿ ਇਨਕਮ ਟੈਕਸ ਦੇ 56 ਅਧਿਕਾਰੀ ਪ੍ਰਦੇਸ਼ ‘ਚ ਨਗਰ ਨਿਗਮ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਉਮੀਦਵਾਰਾਂ ਦੇ ਖਰਚੇ ‘ਤੇ ਨਜ਼ਰ ਰੱਖਣਗੇ।ਸਹਰੀਆ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ, ”ਨਗਰ ਨਿਗਮ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਉਮੀਦਵਾਰਾਂ ਦੇ ਖਰਚੇ ‘ਤੇ ਇਨਕਮ ਟੈਕਸ ਦੇ 56 ਅਧਿਕਾਰੀ
ਰਿਤਿਕ ਦੀ EX-Wife ਦਾ ‘ਕਾਬਿਲ’ ‘ਤੇ Tweet!
Jan 23, 2017 2:08 pm
ਰਿਤਿਕ ਰੋਸ਼ਨ ਅਤੇ ਯਾਮੀ ਗੌਤਮ ਦੀ ਫਿਲਮ ‘ਕਾਬਿਲ’ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਬਾਲੀਵੁੱਡ ਲਈ ਫਿਲਮ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ ਸੀ। ਸਕਰੀਨਿੰਗ ਵਿੱਚ ਰਿਤਿਕ ਦੀ ਸਾਬਕਾ ਪਤਨੀ ਸੁਜੈਨ ਖਾਨ, ਰਿਸ਼ੀ ਕਪੂਰ , ਨੀਤੂ ਕਪੂਰ, ਸ਼ਬਾਨਾ ਆਜਮੀ, ਪ੍ਰੇਮ ਚੋਪੜਾ, ਫੋਟੋਗਰਾਫਰ ਡੱਬੂ ਰਤਨਾਨੀ ਸ਼ਾਮਿਲ ਹੋਏ। ਸੰਜੈ ਗੁਪਤਾ ਦੇ ਨਿਰਦੇਸ਼ਨ ਵਿੱਚ
ਭਾਰਤ ਦੀਆਂ ਨਜ਼ਰਾਂ ਹੂੰਝਾ ਫੇਰ ਜਿੱਤ ਦਰਜ ਕਰਨ ‘ਤੇ
Jan 21, 2017 6:46 pm
ਤਿੰਨ ਵਨਡੇ ਮੈਚਾਂ ਦੀ ਲੜੀ ‘ਚ ਅਜੇਤੂ ਬੜਤ ਬਣਾਉਣ ਤੋਂ ਬਾਅਦ ਆਤਮਵਿਸ਼ਵਾਸ਼ ਨਾਲ ਭਰੀ ਭਾਰਤੀ ਟੀਮ ਦੀਆਂ ਨਜ਼ਰਾਂ ਐਤਵਾਰ ਨੂੰ ਇੰਗਲੈਂਡ ਖਿਲਾਫ਼ ਤੀਜੇ ਅਤੇ ਆਖ਼ਰੀ ਮੈਚ ਨੂੰ ਜਿੱਤ ਕਲੀਨ ਸਵੀਪ ਕਰਨ ‘ਤੇ ਹੋਣਗੀਆਂ। ਇੰਗਲੈਂਡ ਦੀ ਟੀਮ ਹੁਣ ਤੱਕ ਇਸ ਦੌਰੇ ‘ਤੇ ਇੱਕ ਵੀ ਜਿੱਤ ਦਰਜ ਨਹੀਂ ਕਰ ਸਕੀ ਹੈ। ਟੈਸਟ ਲੜੀ ਹਾਰਨ ਤੋਂ ਬਾਅਦ ਦੋ
ਕੱਲ੍ਹ ਕਟਕ ‘ਚ ਲੜੀ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਉੱਤਰੇਗੀ ‘ਵਿਰਾਟ ਐਂਡ ਕੰਪਨੀ’
Jan 18, 2017 5:19 pm
ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਦੂਜਾ ਵਨਡੇ ਮੈਚ ਕੱਲ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਭਾਰਤ ਤਿੰਨ ਮੈਚਾਂ ਦੀ ਲੜੀ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਉਤਰੇਗੀ।ਦੱਸ ਦਈਏ ਕਿ ਭਾਰਤ ਨੇ ਪਹਿਲਾ ਮੈਚ ੫ ਵਿਕਟਾਂ ਨਾਲ ਜਿੱਤ ਕੇ ਇਸ ਲੜੀ ਵਿੱਚ 1 – 0 ਨਾਲ ਬੜ੍ਹਤ ਹਾਸਲ ਕਰ ਲਈ ਹੈ। ਭਾਰਤ
ਅਫਰੀਦੀ ਨੇ ਆਸਟ੍ਰੇਲੀਅਨ ਖਿਡਾਰੀ ਨੂੰ ਦਿੱਤਾ ਮੂੰਹ ਤੋੜ ਜਵਾਬ!
Jan 18, 2017 3:07 pm
ਟੈਸਟ ਮੈਚਾਂ ਵਿੱਚ ਆਸਟਰੇਲੀਆ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਪਾਕਿਸਤਾਨ ਦੀ ਟੀਮ ਪਹਿਲੇ ਵਨਡੇ ਵਿੱਚ ਵੀ ਬੁਰੀ ਤਰ੍ਹਾਂ ਹਾਰ ਗਈ ਸੀ। ਪਰ 15 ਜਨਵਰੀ ਨੂੰ ਖੇਡੇ ਗਏ ਦੂਜੇ ਵਨਡੇ ਵਿੱਚ ਪਾਕਿਸਤਾਨ ਨੇ ਆਸਟਰੇਲੀਆ ਨੂੰ ਬੁਰੀ ਤਰ੍ਹਾਂ ਪਟਖਨੀ ਦਿੱਤੀ ਅਤੇ 6 ਵਿਕਟ ਨਾਲ ਪਾਕਿਸਤਾਨ ਨੇ ਵਨਡੇ ਮੈਚ ਵਿੱਚ ਜਿੱਤ ਦਰਜ ਕੀਤੀ। ਜਿੱਤ ਦਰਜ ਕਰਨ ਤੋਂ
….ਜਦੋਂ ਵਿਰਾਟ ਕੋਹਲੀ ਪਹਿਲੀ ਹੀ ਗੇਂਦ ‘ਤੇ ਹੋਏ ਆਉਟ
Jan 18, 2017 12:49 pm
ਕੱਲ ਟੀਮ ਇੰਡੀਆ ਇੰਗਲੈਂਡ ਦੇ ਖਿਲਾਫ ਦੂਜਾ ਵਨਡੇ ਇੱਕ ਅਜਿਹੇ ਮੈਦਾਨ ਵਿੱਚ ਖੇਡਣ ਜਾ ਰਹੀ ਹੈ ਜੋ ਭਾਰਤ ਵਿੱਚ ਕ੍ਰਿਕਟ ਦੀ ਦੁਨੀਆਂ ‘ਚ ਸਭ ਤੋਂ ਜ਼ਿਆਦਾ ਬਦਨਾਮ ਹੈ। ਅਸੀਂ ਗੱਲ ਕਰ ਰਹੇ ਹਾਂ ਕਟਕ ਦੇ ਬਾਰਾਬਾਤੀ ਸਟੇਡੀਅਮ ਦੀ। ਜਿੱਥੇ 2015 ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਦੇ ਟੀ – 20 ਮੈਚ ਵਿੱਚ ਦਰਸ਼ਕਾਂ ਨੇ ਜਮਕੇ ਹੰਗਾਮਾ
ਪੰਜਾਬ ਵਿਚ ਚੋਣ ਪ੍ਰਚਾਰ ਜ਼ੋਰਾਂ ਤੇ
Jan 16, 2017 12:36 pm
ਪੰਜਾਬ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ ਜਿਸਦੇ ਚਲਦਿਆਂ ਵੱਖ –ਵੱਖ ਪਾਰਟੀਆਂ ਦਾ ਚੋਣ ਪ੍ਰਚਾਰ ਸ਼ੁਰੂ ਹੋ ਚੁਕਿਆ ਹੈ ਅਤੇ ਇਸ ਦੇ ਨਾਲ ਹੀ ਸ਼ੁਰੂ ਹੋ ਗਈ ਹੈ ਉਮੀਦਵਾਰਾਂ ਦੀ ਆਪਸੀ ਜੰਗ |ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਫਤੇਹਗੜ੍ਹ ਚੂੜੀਆਂ ਦੇ ਚੁਣਾਵੀ ਮੈਦਾਨ ਵਿਚ ਜਿਥੇ ਅਕਾਲੀ ਦਲ ਨੂੰ ਨਿਸ਼ਾਨੇ
ਹਥਿਆਰਬੰਦ ਨੌਜਵਾਨਾ ਨੇ ਐਸ ਐਚ ਓ ਲੁਧਿਆਣਾ ‘ਤੇ ਕੀਤਾ ਹਮਲਾ
Jan 13, 2017 10:56 am
ਵੀਰਵਾਰ ਦੇਰ ਰਾਤ ਲੁਧਿਆਣਾ ਚੰਡੀਗੜ੍ਹ ਰੋਡ ‘ਤੇ ਨੇੜੇ ਕੁਝ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ‘ਚ ਸਥਾਨਕ ਮੋਤੀ ਨਗਰ ਦੇ ਐਸ.ਐਚ.ਓ. ਹੁਸਨ ਲਾਲ ਗੰਭੀਰ ਜ਼ਖਮੀ ਹੋਗਏ |ਜਾਣਕਾਰੀ ਮੁਤਾਬਕ ਐਸ.ਐਚ.ਓ. ਤੇ ਉਨ੍ਹਾਂ ਦੀ ਪਾਰਟੀ ਨੇ ਇਕ ਇਨੋਵਾ ਕਾਰ ਨੂੰ ਸਮਰਾਲਾ ਚੌਕ ਨੇੜੇ ਰੋਕਿਆ ਸੀ ਪਰ ਕਾਰ ਸਵਾਰਾਂ ਨੇ ਕਾਰ ਭਜਾ ਲਈ ਅਤੇ ਜਦੋਂ ਪੁਲਿਸ ਨੇ ਪਿੱਛਾ