Tag: , , , , , , ,

‘Mom’ ਤੇ ‘Haseena’ ਦਾ ਬਾਕਸ ਆਫਿਸ Clash, ਖਾਨ ਦੀ ਫਿਲਮ ਵੀ ਸ਼ਾਮਿਲ

ਸ਼੍ਰੀਦੇਵੀ ਦੀ ਮੋਸਟ ਅਵੇਟਿਡ ਫਿਲਮ ‘Mom’ ਇਸ ਸਾਲ 14 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇੱਕ ਪਾਸੇ ਜਿੱਥੇ ਇਸ ਫਿਲਮ ਦੇ ਧਮਾਕੇਦਾਰ ਪੋਸਟਰ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਉਥੇ ਹੀ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਜੁਲਾਈ ਬਾਕਸ ਆਫਿਸ ਦੇ ਲਿਹਾਜ ਨਾਲ ਬੇਹਦ ਹੀ ਪੇਚੀਦਾ ਹੋਣ ਵਾਲਾ ਹੈ। ਸ਼੍ਰੀਦੇਵੀ

Box office… 2017 ਦੀ ਪਹਿਲੀ ਸੁਪਰਫਲਾਪ ਫਿਲਮ..

ਰਿਲੀਜ਼ ਤੋਂ ਪਹਿਲਾਂ ‘ਹਾਏ ਦਿਲ’ ਲੀਕ

‘ਹੱਮਾ-ਹੱਮਾ’ ਸਿੰਗਰ ਜੁਬਿਨ ਨੌਟਿਆਲ ਨੇ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਸ਼ਿਕਾਇਤ ‘ਚ ਕਿਹਾ ਕਿ ਉਹਨਾਂ ਦਾ ਇੱਕ ਗਾਣਾ ਰਿਲੀਜ਼ ਤੋਂ ਪਹਿਲਾਂ ਹੀ ਲੀਕ ਕਰ ਦਿੱਤਾ ਗਿਆ ਹੈ। ਜੁਬਿਨ ਦਾ ਗਾਣਾ ‘ਹਾਏ ਦਿਲ’ ਲੀਕ ਹੋ ਗਿਆ ਹੈ। ਗਾਣੇ ਦਾ ਰਿਲੀਜ਼ ਡੇਟ 12 ਫਰਵਰੀ ਤੋਂ 18 ਫਰਵਰੀ ਸ਼ਿਫਟ ਕੀਤਾ ਗਿਆ ਸੀ।

ਬਾਦਸ਼ਾਹ ਛੇਤੀ ਨਜ਼ਰ ਆਉਣਗੇ ਹੁਣ Koffee With Karan ‘ਚ

ਰੈਪਰ ਬਾਦਸ਼ਾਹ ਛੇਤੀ ਹੀ ਕਰਨ ਜੌਹਰ ਨਾਲ `ਕੌਫੀ ਵਿਦ ਕਰਨ` ਸੀਜ਼ਨ 5 `ਚ ਨਜ਼ਰ ਆਉਣਗੇ। ਖਬਰਾਂ ਹਨ ਕਿ ਕਰਨ ਨੇ ਆਪਣੇ ਅਗਲੇ ਮਹਿਮਾਨ ਦੇ ਤੌਰ `ਤੇ ਬਾਦਸ਼ਾਹ ਨੂੰ ਸਿਲੈਕਟ ਕੀਤਾ ਹੈ। ਕਰਨ ਨੇ ਬਾਦਸ਼ਾਹ ਨੂੰ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ ਹੈ। ਹਾਲਾਂਕਿ ਸ਼ੋਅ `ਚ ਬਾਦਸ਼ਾਹ ਇਕੱਲੇ ਆਉਣਗੇ ਜਾਂ ਕਿਸੇ ਦੇ

OK Jaanu

‘Ok Jannu’ ਦਾ ਬਾਕਸ ਆਫਿਸ UPDATE

ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸ਼ਰਧਾ ਕਪੂਰ ਤੇ ਆਦਿਤਿਆ ਰਾਏ ਕਪੂਰ ਦੀ ਫਿਲਮ ‘ਓਕੇ ਜਾਨੂੰ’ ਲੋਕਾਂ ਦੇ ਦਿਲਾਂ ‘ਚ ਕੁਝ ਹੱਦ ਤੱਕ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਬਾਕਸ ਆਫਿਸ ‘ਤੇ ਹੌਲੀ-ਹੌਲੀ ਸ਼ੁਰੂਆਤ ਕਰ ਲਈ ਹੈ। ਵੱਡੇ ਪਰਦੇ ‘ਤੇ ਹੁਣ ਤੱਕ 8.98 ਕਰੋੜ ਕਮਾਏ ਨੇ। ਪਹਿਲੇ ਦਿਨ

ਜਾਣੋ….ਕਿਹੋ ਜਿਹੀ ਹੈ ‘Ok Jaanu’ ਦੀ ਦਸਤਕ

ਸ਼ੁੱਕਰਵਾਰ ਦੇ ਦਿਨ ਬਾਕਸਆਫਿਸ ‘ਤੇ ਰੌਣਕਾਂ ਵੱਧ ਜਾਂਦੀਆਂ ਨੇ ਤੇ ਜੇਕਰ ਕੋਈ ਵੱਡੇ ਬਜਟ ਦੀ ਤੇ ਵੱਡੇ ਡਾਇਰੈਕਟਰ ਦੀ ਫਿਲਮ ਹੋਵੇ ਤਾਂ ਉਸ ਨਾਲ ਉਮੀਦਾਂ ਚਾਰ ਗੁਣਾ ਜਿਆਦਾ ਵੱਧ ਜਾਂਦੀਆਂ ਨੇ। ਅੱਜ ਸ਼ਰਧਾ ਕਪੂਰ ਤੇ ਆਦਿਤਿਆ ਰਾਏ ਕਪੂਰ ਸਟਾਰਰ ਫਿਲਮ ‘ਓਕੇ ਜਾਨੂੰ’ ਰਿਲੀਜ਼ ਹੋ ਚੁੱਕੀ ਹੈ। ਬਾਲੀਵੁੱਡ ਦੀ ਇਸ ਹਿੱਟ ਜੋੜੀ ਨਾਲ ਦਰਸ਼ਕਾਂ ਨੂੰ ਕਾਫੀ

ਰਹਿਮਾਨ ਦੀ ਧੁੰਨ, ਸ਼ਰਧਾ-ਆਦਿ ਨੇ ਕਿਹਾ ‘OK Jaanu’!

‘ਹੰਮਾ-ਹੰਮਾ’ ਤੋਂ ਬਾਅਦ ਹੁਣ ਫਿਲਮ’ ਓਕੇ ਜਾਨੂੰ’ ਦਾ ਟਾਈਟਲ ਟ੍ਰੈਕ ਵੀ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਬੇਹਦ ਪਸੰਦ ਕਰ ਰਹੇ ਨੇ। ਟਾਈਟਲ ਟ੍ਰੈਕ ਨੂੰ ਏ.ਆਰ. ਰਹਿਮਾਨ ਨੇ ਕੰਪੋਜ਼ ਕੀਤਾ ਹੈ ਤੇ ਬੋਲ ਲਿਖੇ ਨੇ ਗੁਲਜ਼ਾਰ ਸਾਹਿਬ ਨੇ। ਫਿਲਮ ਦਾ ਟ੍ਰੇਲਰ ਤਾਂ ਸੁਪਰ ਕਿਊਟ ਹੈ ਤੇ ਗਾਣੇ ਵੀ ਧਮਾਕੇਦਾਰ ਨੇ। ਫਿਲਮ ‘ਚ ਸ਼ਰਧਾ ਕਪੂਰ

ਮੁੜ ਤੋਂ ‘ਹੱਮਾ-ਹੱਮਾ’ਦਾ ਤੜਕਾ

ਆਦਿਤਿਆ ਰਾਏ ਕਪੂਰ ਤੇ ਸ਼ਰਧਾ ਕਪੂਰ ਦੀ ਆਉਣ ਵਾਲੀ ਨਵੀਂ ਫਿਲਮ ‘ਓਕੇ ਜਾਨੂੰ’ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ।ਇਹ ਗਾਣਾ ਪਹਿਲੀ ਵਾਰ ਸਾਲ 1995 ‘ਚ ਆਈ ਫਿਲਮ ‘ਬਾਂਬੇ’ ਦੇ ਲਈ ਏ.ਆਰ. ਰਹਿਮਾਨ ਨੇ ਬਣਾਇਆ ਸੀ ਤੇ ਹੁਣ ਉਸੀ ਗਾਣੇ ਨੂੰ ਨਵੇਂ ਤੜਕੇ ਨਾਲ ਮਿਊਜ਼ਿਕ ਡਾਇਰੈਕਟਰ ਤਨਿਸ਼ਕ ਬਾਗਚੀ ਨੇ ਪੇਸ਼ ਕੀਤਾ ਹੈ। ਜਿੱਥੇ ਬਾਂਬੇ ਫਿਲ਼ਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ