Tag: , , , , , , , , , , ,

ਆਰਬੀਆਈ ਅਧਿਕਾਰੀਆਂ ਦੀ ਬੇਰੁਖ਼ੀ ਨੇ ਝੰਬਿਆ ਪਰਵਾਸੀ ਭਾਰਤੀ,ਪੁਰਾਣੀ ਕਰੰਸੀ ਹੋਈ ਮਿੱਟੀ

ਆਰਬੀਆਈ ਅਧਿਕਾਰੀਆਂ ਦੀ ਬੇਰੁਖ਼ੀ ਨੇ ਝੰਬਿਆ ਪਰਵਾਸੀ ਭਾਰਤੀ,ਪੁਰਾਣੀ ਕਰੰਸੀ ਹੋਈ ਮਿੱਟੀ

  ਦੇਸ਼ ਵਿੱਚ ਹੋਈ ਨੋਟਬੰਦੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਜੂਝਦੇ ਰਹੇ ਹਨ ਇਸ ਤਰ੍ਹਾਂ ਪਿੰਡ ਨੰਗਲ ਬਿਹਾਲਾਂ ਦੇ ਇੱਕ ਐਨਆਰਆਈ ਦੇ ਬੈਂਕ ਲਾਕਰ ਵਿੱਚ ਪਏ 6 ਲੱਖ ਦੇ 500-1000 ਦੇ ਪੁਰਾਣੇ ਨੋਟ ਮਿੱਟੀ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 31 ਮਾਰਚ ਤੱਕ ਆਰਬੀਆਈ ਰਾਹੀਂ ਨੋਟ ਬਦਲਣ ਦਾ ਦਾਅਵਾ ਵੀ

Improvement came before a Nagar sudhar trust in Kapurthala

ਕਪੂਰਥਲਾ ‘ਚ ਨਗਰ ਸੁਧਾਰ ਟਰੱਸਟ ਦਾ ਵੱਡਾ ਮਾਮਲਾ ਆਇਆ ਸਾਹਮਣੇ

ਕਪੂਰਥਲਾ : ਨਗਰ ਸੁਧਾਰ ਟਰੱਸਟ ਨੂੰ ਪੰਜਾਬ ਵਿੱਚ ਬੰਦ ਕਰਣ ਦਾ ਸਰਕਾਰ ਦੇ ਫੈਸਲੇ ਦੇ ਹਾਲੇ ਕੁੱਝ ਹੀ ਦਿਨ ਬੀਤੇ ਕਿ ਕਪੂਰਥਲਾ ਤੋਂ ਨਗਰ ਸੁਧਾਰ ਟਰੱਸਟ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ। ਜਿਸ ਵਿੱਚ ਕਪੂਰਥਲਾ ਇਮਪ੍ਰੋਵੇਨਟ ਟਰੱਸਟ ਦੇ ਬਿਲਕੁਲ ਨਾਲ ਲੱਗਦੇ ਆਪਣੇ ਆਪ ਇੰਪਰੂਵਮੈਂਟ ਟਰੱਸਟ ਦੇ ਕਵਾਟਰਾਂ ਨੂੰ ਬੋਲੀ ਕਰ ਓਨੇ ਪੋਨ ਦਾਮਾਂ ਵਿੱਚ ਵੇਚ

ਮਜੀਠਾ : ਨਕਲੀ ਸ਼ਰਾਬ ਵੇਚਣ ਵਾਲਿਆਂ ਨੇ ਕੀਤਾ ਅਧਿਕਾਰੀਆਂ ‘ਤੇ ਹਮਲਾ

Officials name of the BCCI announced On 30 January

30 ਜਨਵਰੀ ਨੂੰ ਹੋ ਸਕਦਾ ਬੀਸੀਸੀਆਈ ਅਧਿਕਾਰੀਆਂ ਦੇ ਨਾਮ ਦਾ ਐਲਾਨ

ਸੁਪਰੀਮ ਕੋਰਟ 30 ਜਨਵਰੀ ਨੂੰ ਬੀਸੀਸੀਆਈ ਦੇ ਨਵੇਂ ਅਨੁਸ਼ਾਸਕਾਂ ਦੇ ਨਾਮ ਦਾ ਐਲਾਨ ਕਰ ਸਕਦਾ ਹੈ। ਕੋਰਟ ਨੇ ਅੱਜ ਇਹ ਐਲਾਨ ਕਰਨਾ ਸੀ। ਪਰ ਅੱਜ ਉਸਨੇ ਬੀਸੀਸੀਆਈ ਅਤੇ ਕੇਂਦਰ ਨੂੰ ਵੀ ਨਾਮ ਸੁਲਝਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉੱਤਮ ਵਕੀਲ ਗੋਪਾਲ ਸੁਬਰਾਮਣੀਅਮ ਅਤੇ ਅਨਿਲ ਦੀਵਾਨ ਨੇ 9 ਨਾਮਾਂ ਦੀ ਲਿਸਟ ਸੌਂਪੀ ਸੀ।

ਥਾਣਿਆਂ ‘ਚ ਹੁਣ ਤੱਕ 85 ਫੀਸਦੀ ਅਸਲਾ ਜਮ੍ਹਾ

ਤਰਨਤਾਰਨ – ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਭਰ ‘ਚ ਚੋਣਾਂ ਪੂਰਨ ਅਮਨ-ਸ਼ਾਂਤੀ ਦੇ ਮਾਹੌਲ ‘ਚ ਕਰਵਾਉਣ ਲਈ 100 ਫੀਸਦੀ ਹਥਿਆਰ ਜਮ੍ਹਾ ਕਰਵਾਉਣ ਦੀ ਮੁਹਿੰਮ ‘ਚ ਹੁਣ ਤੱਕ 85 ਫੀਸਦੀ ਅਸਲਾ ਜਮ੍ਹਾ ਕੀਤਾ ਜਾ ਚੁੱਕਾ ਹੈ। ਜਾਣਕਾਰੀ

Income Tax raids on Karnataka minister, Mahila Congress chief unearth Rs162 cr: officials

ਕਰਨਾਟਕ ਦੇ ਮੰਤਰੀ ਅਤੇ ਮਹਿਲਾ ਕਾਂਗਰਸੀ ਨੇਤਾ ਦੇ ਘਰ ਆਈ.ਟੀ ਦਾ ਛਾਪਾ

ਕਾਂਗਰਸ ਸ਼ਾਸਿਤ ਕਰਨਾਟਕ ਦੇ ਲਘੂ ਉਦਯੋਗ ਮੰਤਰੀ ਰਮੇਸ਼ ਜਰਕੀਹੋਲੀ ਅਤੇ ਪ੍ਰਦੇਸ਼ ਮਹਿਲਾਂ ਕਾਂਗਰਸ ਪ੍ਰਧਾਨ ਲਕਛਮੀ ਹੈਬਲਕਰ ਦੇ ਖਿਲਾਫ ਇਨਕਮ ਟੈਕਸ ਵਿਭਾਗ ਦਾ ਸ਼ਿਕੰਜ਼ਾ ਕੱੱਸ ਗਿਆ ਹੈ।ਪਿਛਲੇ ਹਫਤੇ ਮਾਰੇ ਗਏ ਛਾਪੇ ਵਿੱਚ ਇਨਕਮ ਟੈਕਸ ਵਿਭਾਗ ਨੇ ਇਹਨਾਂ ਦੋਨਾਂ ਕੰਪਨੀਆ ਵਿੱਚੋ 162 ਕਰੌੜ ਦੇ ਕਾਲੇ ਧੰਨ ਦਾ ਖੁਲਾਸਾ ਕੀਤਾ ਹੈ।ਇਸਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ 41

ਕ੍ਰਿਸਚਨ ਸਕੂਲ ਦੇ ਅਧਿਕਾਰੀਆਂ ਨੇ ਸਿੱਖ ਬੱਚੇ ਨੂੰ ਦਾਖਲਾ ਦੇਣ ਤੋਂ ਕੀਤਾ ਇਨਕਾਰ

ਮੈਲਬਰਨ ਦੇ ਪੱਛਮੀ ਇਲਾਕੇ ਵਿਚ ਸਥਿਤ ਇਕ ਕ੍ਰਿਸਚਨ ਸਕੂਲ ਵਿਚ 5 ਸਾਲ ਦੇ ਸਿੱਖ ਵਿਦਿਆਰਥੀ ਨਾਲ ਪਹਿਰਾਵੇ ਦੇ ਆਧਾਰ ਤੇ ਮੱਤਭੇਦ ਕਰਨ ਦਾ ਮਾਮਲਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਵਿਦਿਅਕ ਸੰਸਥਾ ਨੇ ਬੱਚੇ ਨੂੰ ਆਪਣੇ ਸਕੂਲ ਵਿਚ ਦਾਖਲਾ ਦੇਣ ਤੋਂ ਨਾਹ ਕਰ ਦਿਤੀ। ਸੰਸਥਾ ਦੇ ਸਬੰਧਤ ਅਧਿਕਾਰੀਆਂ ਦਾ ਕਹਿਣਾ

ਪੰਜਾਬ ‘ਚ ‘ਭ੍ਰਿਸ਼ਟ ਅਫਸਰਾਂ’ ਨੂੰ ਸਰਕਾਰ ਦੀ ਹੱਲਾਸ਼ੇਰੀ !

2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ ਸਾਰੇ ਹੀ ਸੂਬਿਆਂ ‘ਚ ਚੋਣ ਕਮਿਸ਼ਨ ਇਸ ਵਾਰ ਪੂਰੀ ਸਖਤੀ ਕਰਨ ਦੇ ਮੂਡ ‘ਚ ਨਜ਼ਰ ਆ ਰਿਹਾ ਹੈ ਪੰਜਾਬ ‘ਚ ਪ੍ਰਸ਼ਾਸਨਿਕ ਪੱਧਰ ‘ਤੇ ਭਿ੍ਸ਼ਟਾਚਾਰ ਅਤੇ ਭ੍ਰਿਸ਼ਟ ਅਧਿਕਾਰੀਆਂ ‘ਤੇ ਵੀ ਇਸ ਵਾਰ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ | ਮੰਨਿਆ ਜਾ ਰਿਹਾ ਹੈ ਕਿ ਪੰਜਾਬ ‘ਚ ਭ੍ਰਸ਼ਿਟ ਅਧਿਕਾਰੀਆਂ

ਚੰਡੀਗੜ੍ਹ ‘ਚ ਵੀ ਮਿਲਿਆ ਐਨਾ ਕੈਸ਼.. ਅਧਿਕਾਰੀਆਂ ਦੇ ਉੱਡੇ ਹੋਸ਼

ਨਵੀਂ ਦਿੱਲੀ : ਕੈਸ਼ ਸਕੈਮ ਦੇ ਖਿਲ਼ਾਫ ਦੇਸ਼ ਭਰ ਵਿਚ ਕਾਰਵਾਈ ਜਾਰੀ ਹੈ ।ਬੁੱਧਵਾਰ ਦੀ ਸਵੇਰ ਨੂੰ ਵੀ 2 ਜਗ੍ਹਾ ਤੋਂ ਨਵੇਂ ਨੋਟਾਂ ਦੀ ਬਰਾਮਦਗੀ ਹੋਈ ਹੈ । ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਦਿਆਂ ਕਰਨਾਟਕ ਦੀ ਰਾਜਧਾਨੀ ਬੈਂਗਲੂਰੁ ਤੋਂ ਨਵੇਂ ਨੋਟਾਂ ਦੇ 2.25 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ ਜਦਕਿ ਗੋਆ ਦੇ ਪਣਜੀ ਵਿਚ ਵੀ

ਵੈਸਟ ਬੰਗਾਲ ‘ਚ ਚੀਤਾ ਹੈਲੀਕਾਪਟਰ ਕਰੈਸ਼, 3 ਅਧਿਕਾਰੀਆਂ ਦੀ ਮੌਤ

ਵੈਸਟ ਬੰਗਾਲ ਦੇ ਬਾਗਡੋਗਰਾ ਦੇ ਨਜਦੀਕ ਸੁਕਨਾ ਵਿਚ ਫੌਜ ਦਾ ਹੈਲੀਕਾਪਟਰ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹੈਲੀਕਾਪਟਰ ਹਾਦਸੇ ਵਿਚ ਫੌਜ ਦੇ ਤਿੰਨ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਇੱਕ ਜੇ.ਸੀ.ਓ. ਅਧਿਕਾਰੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਗੰਭੀਰ ਅਧਿਕਾਰੀ ਨੂੰ ਹਸਪਤਾਲ ਜੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ। ਚੀਤਾ ਨਾਮ

ਸਵਰਨਕਾਰ ਸੰਘ ਦੇ ਅਹੁੱੱਦੇਦਾਰਾਂ ਦੀ ਨਿਯੁਕਤੀ

ਸਵਰਨਕਾਰ ਸੰਘ ਵੱਲੋ ਨਿੱਜ਼ੀ ਰੈਸਟੋਡੈਂਟ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬਾ ਪ੍ਰਧਾਨ , ਸਕੱੱਤਰ ਤੇ ਹੋਰ ਕਈ ਸਖਸ਼ੀਅਤਾਂ ਵਿਸ਼ੇਸ਼ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਪੁਰਾਣੀ ਜਿਲ੍ਹਾ ਕਾਰਜਕਰਨੀ ਨੂੰ ਸਰਬ ਸੰਮਤੀ ਨਾਲ ਗੁਰਚਰਨ ਸਿੰਘ ਪੱਪੂ ਨੂੰ ਜਿਲ੍ਹਾ ਪ੍ਰਧਾਨ ਜੈਤੋ ਅਤੇ ਕੋਟਕਪੂਰਾ ਦੇ ਪੁਰਾਣੇ ਪ੍ਰਧਾਨ ਤੇ ਕਾਜਕਾਰਨੀ ਅਤੇ ਅਹੁਦੇਦਾਰਾਂ ਨੂੰ ਚੁਣ ਕੇ ਨਿਯੁਕਤੀ ਪੱਤਰ ਦਿੱਤੇ।

ਬੈਂਕ ਅਧਿਕਾਰੀਆਂ ਨੂੰ ਸਹੂਲਤਾਂ ਦੇਣ ਲਈ ਦਿੱਤੇ ਆਦੇਸ਼

ਭਾਰਤੀ ਹਾਈ ਕਮਿਸ਼ਨ ਦੇ 3 ਅਧਿਕਾਰੀ ਪਾਕਿਸਤਾਨ ਤੋਂ ਭਾਰਤ ਲਈ ਹੋਏ ਰਵਾਨਾ

ਪਕਿਸਤਾਨ ਨੇ ਜਿਹੜੇ 8 ਭਾਰਤੀ ਹਾਈ ਕਮਿਸ਼ਨ ਦੇ  ਅਧਿਕਾਰੀਆਂ ਦੀ ਪਹਿਚਾਣ ਜ਼ਾਹਿਰ ਕੀਤੀ ਸੀ, ਉਹਨਾਂ ਵਿਚੋਂ 3 ਅਧਿਕਾਰੀ ਮੰਗਲਵਾਰ ਨੂੰ ਭਾਰਤ ਵਾਪਸ ਆ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ‘ਨਫੀਸ ਜਕਰਿਆ’ ਵਲੋਂ ਇਹਨਾਂ ’ਤੇ ਪਾਕਿਸਤਾਨ ਵਿਚ ਅੱਤਵਾਦੀ ਸਰਗਰਮੀਆਂ ਅਤੇ ਜਾਸੂਸੀ ਕਰਨ ਦੇ ਆਰੋਪ ਲਗਾਏ ਗਏ ਸੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਇਹਨਾਂ 8

ਜੇ.ਐਨ.ਯੂ ਵਿਦਿਆਰਥੀਆਂ ਨੇ ਵੀ.ਸੀ ਸਮੇਤ ਕਈ ਅਧਿਕਾਰੀਆਂ ਨੂ ਬਣਾਇਆ ਬੰਧਕ

ਜੇ.ਐਨ.ਯੂ ਮਾਮਲਾ : ਵੀ.ਸੀ ਸਮੇਤ ਕਈ ਅਧਿਕਾਰੀ ਬੰਧਕ

ਜੇਐਨਯੂ ਤੋਂ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ ਇਸਦੇ ਨਾਲ ਹੀ ਯੂਨੀਵਰਸਿਟੀ ਕੰਪਲੈਕਸ ਵਿੱਚ ਲਗਾਤਾਰ ਤਣਾਅ ਦਾ ਮਾਹੌਲ ਹੈ।ਨਾਰਾਜ਼ ਵਿਦਆਰਥੀਆਂ ਨੇ ਯੂਨੀਵਰਸਿਟੀ ਦੇ ਵੀ.ਸੀ ਅਤੇ ਦੂਸਰੇ ਅਧਿਕਾਰੀਆਂ ਨੂੰ ਬੰਧਕ ਬਣਾਕੇ ਰੱੱਖਿਆ ਹੈ।ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਦੂਸਰੇ ਆਧਿਕਾਰੀਆਂ ਨੂੰ ਨਜ਼ਾਇਸ ਤਰੀਕੇ ਨਾਲ ਕੈਦ ਕਰਕੇ ਰੱੱਖਿਆ ਗਿਆ ਹੈ।ਵਿਦਿਆਰਥੀਆਂ ਦੇ ਇਸ

ਸੈਨਾ ਮੁੱੱਖੀਆਂ ਨੇ ਕੀਤਾ 7ਵੇਂ ਤਨਖਾਹ ਕਮੀਸ਼ਨ ਦੀਆਂ ਸ਼ਿਫਾਰਸ਼ਾਂ ਮੰਨਣ ਤੋਂ ਇਨਕਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ