Tag: , ,

ਜ਼ਿਆਦਾ ਸਮੇਂ ਤੱਕ ਕੁਰਸੀ ‘ਤੇ ਬੈਠੇ ਰਹਿਣ ਨਾਲ ਜਲਦੀ ਆਉਂਦਾ ਹੈ ਬੁਢਾਪਾ

Sitting Job Harmful : ਨਵੀਂ ਦਿੱਲੀ : ਜੇਕਰ ਤੁਸੀਂ ਵੀਂ ਸੀਟਿੰਗ ਜਾਬ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਕੰਮ ਦੀ ਹੈ। ਕਿਉਂਕਿ ਜੇ ਤੁਸੀਂ ਦਫ਼ਤਰ ਜਾਂ ਘਰ ’ਚ ਕਈ ਘੰਟਿਆਂ ਤੱਕ ਕੁਰਸੀ ‘ਚ ਬੈਠੇ ਰਹਿੰਦੇ ਹੋ ਤਾਂ ਸਾਵਧਾਨ ਹੋ ਜਾਓ। ਸਿਰਫ਼ ਦਫ਼ਤਰ ਹੀ ਨਹੀਂ ਜੇ ਤੁਸੀਂ ਘਰ ’ਚ ਵੀਂ ਦਿਨ–ਰਾਤ ਟੀਵੀ, ਸਮਾਰਟਫ਼ੋਨ ਤੇ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਫਤਰ ‘ਚ ਲੱਗੀ ਅੱਗ

Imran Khan Office Fire Breaks : ਇਸਲਾਮਾਬਾਦ : ਪਾਕਿਸਤਾਨ ‘ਚ ਅੱਜ (ਸੋਮਵਾਰ) ਪ੍ਰਧਾਨ ਮੰਤਰੀ ਸਕੱਤਰੇਤ ‘ਚ ਅਚਾਨਕ ਅੱਗ ਲਗ ਗਈ। ਪਾਕਿਸਤਾਨੀ ਮੀਡਿਆ ਮੁਤਾਬਕ ਜਿਸ ਦੌਰਾਨ ਇਹ ਅੱਗ ਲੱਗੀ ਸੀ ਉਸ ਵਕ਼ਤ ਇਮਾਰਤ ਦੀ ਪੰਜਵੀ ਮੰਜ਼ਿਲ ‘ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਮਜੂਦ ਸਨ। ਤੁਹਾਨੂੰ ਦੱਸ ਦੀਏ ਕਿ ਇਹ ਅੱਗ ਬਿਲਡਿੰਗ ਦੀ 6ਵੀਂ ਮੰਜ਼ਿਲ ‘ਤੇ ਲੱਗੀ

Office life Happy colleagues distance

ਦਫ਼ਤਰ ‘ਚ ਇਨ੍ਹਾਂ 5 ਤਰ੍ਹਾਂ ਦੇ ਲੋਕਾਂ ਤੋਂ ਬਣਾ ਕੇ ਰੱਖੋ ਦੂਰੀ ਰਹੋਂਗੇ ਟੈਨਸ਼ਨ ਫਰੀ

Office life Happy colleagues distance :ਹਰ ਦਫ਼ਤਰ ਵਿੱਚ ਕੁੱਝ ਲੋਕ ਅਜਿਹੇ ਹੁੰਦੇ ਹਨ ਜੋ ਤੁਹਾਨੂੰ ਟੈਨਸ਼ਨ ਦੇਣ ਦਾ ਕੰਮ ਕਰਦੇ ਹਨ ।ਇਨ੍ਹਾਂ ਕੁੱਝ ਲੋਕਾਂ ਦੀ ਵਜ੍ਹਾ ਨਾਲ ਤੁਹਾਡਾ ਦਫ਼ਤਰ ਵਿੱਚ ਸਮਾਂ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਨ੍ਹਾਂ ਲੋਕਾਂ ਤੋਂ ਅਸਾਨੀ ਨਾਲ ਛੁਟਕਾਰਾ ਵੀ ਨਹੀਂ ਪਾਇਆ ਜਾਂਦਾ । Office life Happy colleagues distance ਦਿਨ ਦੇ

Padmaavat collection

ਰਿਲੀਜ਼ ਦੇ 9ਵੇਂ ਦਿਨ ‘ਪਦਮਾਵਤ’ ਨੇ ਤੋੜਿਆ ਇਸ ਵੱਡੀ ਫਿਲਮ ਦਾ ਰਿਕਾਰਡ

Padmaavat collection:ਫਿਲਮ ‘ਪਦਮਾਵਤ’ ਬਾਕਸ ਆਫਿਸ ਦੇ ਕਈ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ। ਇਸ ਵਾਰ ਫਿਲਮ ਨੇ ਪਿਛਲੇ ਸਾਲ ਦੀ ਹਿੱਟ ਫਿਲਮ ‘ਟਾਈਗਰ ਜ਼ਿੰਦਾ ਹੈ’ ਦਾ ਇੱਕ ਰਿਕਾਰਡ ਤੋੜ ਦਿੱਤਾ ਹੈ। ਫਿਲਮ ਆਪਣੇ ਰਿਲੀਜ਼ ਦੇ 10 ਦਿਨਾਂ ਵਿੱਚ ਹੀ 200 ਕਰੋੜ ਦਾ ਆਂਕੜਾ ਛੂਹਣ ਵਾਲੀ ਹੈ ਨਾਲ ਹੀ ਫਿਲਮ ਨੇ ‘ਟਾਈਗਰ ਜ਼ਿੰਦਾ ਹੈ’ ਦੇ 9ਵੇਂ

Couple romped office Survey

ਦਫ਼ਤਰ ‘ਚ ਵੀ ਯੌਨ ਸਬੰਧ ਬਣਾਉਣ ਵਿੱਚ ਪਿੱਛੇ ਨਹੀਂ ਰਹਿੰਦੇ ਲੋਕ: ਸਰਵੇ

Couple romped office Survey :ਇੰਗਲੈਂਡ ਵਿੱਚ 20 , 000 ਦਫ਼ਤਰ ਕਰਮਚਾਰੀਆਂ ਉੱਤੇ ਹੋਏ ਸਰਵੇ ਵਿੱਚ ਚੌਂਕਾਉਣ ਵਾਲਾ ਖੁਲਾਸਾ ਹੋਇਆ ਹੈ।ਸਰਵੇ ਦੇ ਮੁਤਾਬਕ , 17 ਫੀਸਦੀ ਸਟਾਫ ਨੇ ਸਵੀਕਾਰ ਕੀਤਾ ਕਿ ਉਨ੍ਹਾਂਨੇ ਘਰ ਜਾਣ ਤੋਂ ਪਹਿਲਾਂ ਸਬੰਧ ਬਣਾਏ ਹਨ। ਬੋਰਡਰੂਮ , ਕਿਚਨ , ਸਟੇਸ਼ਨਰੀ ਕੱਪਬੋਰਡ ਅਤੇ ਇੱਥੇ ਤੱਕ ਦੀ ਲਿਫਟ ਅਤੇ ਪੌੜੀਆਂ ਵਿੱਚ ਵੀ ਜੋੜੇ ਅਜਿਹਾ

ਬੌਸ ਕਰਨ ਲੱਗੇ ਇਹ ਕੰਮ ,ਤਾਂ ਸਮਝ ਲਓ ਨੌਕਰੀ ਤੋਂ ਧੋਣੇ ਪੈ ਸਕਦੇ ਨੇ ਹੱਥ

Boss behavior leave office:ਕਿਸੇ ਦੀ ਨੌਕਰੀ ਚਲੇ ਜਾਣ ਨਾਲ ਸਿਰਫ ਉਸ ਇਨਸਾਨ ਉੱਤੇ ਹੀ ਨਹੀਂ ਸਗੋਂ ਉਸਦੇ ਪਰਿਵਾਰ ਉੱਤੇ ਵੀ ਇਸਦਾ ਪ੍ਰਭਾਵ ਪੈਂਦਾ ਹੈ । ਅਕਸਰ ਲੋਕਾਂ ਨੂੰ ਅਚਾਨਕ ਨੋਟਿਸ ਦੇ ਦਿੱਤਾ ਜਾਂਦਾ ਹੈ ਅਤੇ ਜਾਬ ਛੱਡਣ ਲਈ ਕਹਿ ਦਿੱਤਾ ਜਾਂਦਾ ਹੈ । ਇਹ ਉਸ ਇਨਸਾਨ ਲਈ ਬਹੁਤ ਮੁਸ਼ਕਿਲ ਭਰਿਆ ਪਲ ਹੁੰਦਾ ਹੈ । ਅੱਜ

‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ’ ਭਲਾਈ ਟਰੱਸਟ ਵੱਲੋਂ ਪਟਿਆਲਾ ‘ਚ ਕੀਤੀ ਬੈਠਕ

ਪਟਿਆਲਾ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ਭਲਾਈ ਟਰੱਸਟ (ਰਜਿ:) ਦੀ ਮਾਸਿਕ ਬੈਠਕ ਟਰੱਸਟ ਦੇ ਚੇਅਰਮੈਨ ਡਾ. ਭਾਈ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਟਰੱਸਟ ਦੇ ਮੁੱਖ ਦਫਤਰ ਅਨਾਰਦਾਣਾ ਚੌਂਕ ਪਟਿਆਲਾ ਵਿਖੇ ਹੋਈ। ਜਿਸ ਵਿੱਚ ਜ਼ਿਲਾ ਪਟਿਆਲਾ ਸ਼ਹਿਰੀ, ਦਿਹਾਤੀ, ਹਰਿਆਣਾ, ਚੀਕਾ ਦੇ ਯੂਨਿਟਾਂ ਦੇ ਅਹੁਦੇਦਾਰਾਂ/ਟਰੱਸਟੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਜੀਂਦ ਦੇ ਇੱਕ ਪਰਿਵਾਰ

EX ਸਰਵਿਸਮੈਨ ਵੈਲਫੇਅਰ ਸੁਸਾਇਟੀ ਨੇ ਜ਼ਿਲ੍ਹਾ ਅਧਿਕਾਰੀ ਨੂੰ ਸੋਂਪਿਆ ਮੰਗ ਪੱਤਰ

ਪਠਾਨਕੋਟ : ਯੁਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀ ਨੂੰ ਮੰਗ ਪੱਤਰ ਸੋਂਪਿਆ ਗਿਆ। ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਦਫ਼ਤਰ ਤੋਂ ਰੋਸ਼ ਮਾਰਚ ਕੱਢਿਆ ਗਿਆ, ਜਿਸਦੀ ਪ੍ਰਧਾਨਤਾ ਕਰਨਲ ਸੁਨਿਤ ਪਠਾਨੀਆਂ ਵੱਲੋਂ ਕੀਤੀ ਗਈ। ਇਸ ਰੋਸ਼ ਮਾਰਚ ਵਿੱਚ ਬ੍ਰਿਗੇਡੀਅਰ ਪ੍ਰਹਲਾਦ ਸਿੰਘ, ਕੈਪਟਨ ਪ੍ਰਥਵੀਰਾਜ, ਸੁਬੇਦਾਰ ਸੁਖਦੇਵ ਸਿੰਘ, ਕੁਲਵੰਤ ਸਿੰਘ,

ਆਮ ਆਦਮੀ ਪਾਰਟੀ ਦੇ 25 ਵਰਕਰਾਂ ਵਿਰੁੱਧ ਕੇਸ ਦਰਜ

ਕੋਟਕਪੂਰਾ : ਕੋਟਕਪੂਰਾ (ਸ਼ਹਿਰੀ) ਪੁਲੀਸ ਨੇ ਇੱਕ ਟਰਾਂਸਪੋਟਰ ਦੇ ਦਫਤਰ ‘ਤੇ ਹਮਲਾ ਕਰਨ, ਕੁੱਟਮਾਰ ਕਰਨ ਤੇ ਨਗਦੀ ਖੋਹਣ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ (ਆਪ) ਦੇ 25 ਵਰਕਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਦਲਜਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਕੋਟਕਪੂਰਾ ਦੇ ਬਿਆਨ ‘ਤੇ ਦਰਜ ਹੋਇਆ ਹੈ। ਮਾਮਲੇ ਦੀ ਜਾਂਚ ਸਹਾਇਕ

LDG-Akalidal-office-attack

ਅਕਾਲੀ ਦਲ ਉਮੀਦਵਾਰ ਦੇ ਦਫਤਰ ਤੇ ਹੋਇਆ ਹਮਲਾ, ਅਣਪਛਾਤੇ ਵਿਅਕਤੀਆਂ ਨੇ ਕੀਤੀ ਭੰਨਤੋੜ

ਲੁਧਿਆਣਾ : ਲੁਧਿਆਣਾ ਦੱਖਣੀ ਹਲਕੇ ਵਿਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦ ਸ਼੍ਰੋਮਣੀ ਅਕਾਲੀ ਦਲ ਦਲ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ ਦੇ ਦਫਤਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਘਟਨਾ ਸ਼ੁੱੱਕਰਵਾਰ ਰਾਤ ਦੀ ਹੈ। ਗਾਬੜੀਆ ਨੇ ਇਸ ਹਮਲੇ ਪਿੱਛੇ ਬੈਂਸ ਭਰਾਵਾਂ ਦਾ ਹੱਥ ਹੋਣ ਦੀ ਗੱਲ ਕਹੀ ਹੈ, ਉਹਨਾਂ ਦਾ

Balbir Singh Ghunas

ਅਕਾਲੀ ਉਮੀਦਵਾਰ ਬਲਵੀਰ ਸਿੰਘ ਘੁੰਨਸ ਵੱਲੋਂ ਭਦੌੜ ‘ਚ ਪਾਰਟੀ ਦਫ਼ਤਰ ਦਾ ਉਦਘਾਟਨ

ਭਦੌੜ:-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਵੱਲੋਂ ਵੋਟਾਂ ਲੈਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਜਿਸਦੇ ਸਬੰਧ ਵਿੱਚ ਸ਼ਨੀਵਾਰ ਨੂੰ ਹਲਕਾ ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੀਰ ਸਿੰਘ ਘੁੰਨਸ ਵੱਲੋਂ ਭਦੌੜ ਵਿਖੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ। ਇਸ ਮੌਕੇ ਉਮੀਦਵਾਰ ਬਲਵੀਰ ਸਿੰਘ ਘੁੰਨਸ ਨੇ

ਦਬੰਗ ਖਾਨ ਅਤੇ ਰਾਕਸਟਾਰ ਦੀ ਹੋ ਸਕਦੀ ਹੈ ਫਾਈਟ

ਬਾਲੀਵੁਡ ‘ਚ ਆਏ ਦਿਨ ਕਿਸੇ ਨਾ ਕਿਸੇ ਦੀ ਫਾਈਟ ਹੁੰਦੀ ਹੀ ਰਹਿੰਦੀ ਹੈ। ਦਬੰਗ ਖਾਨ ਸਲਮਾਨ ਅਤੇ ਰਾਕਸਟਾਰ ਰਣਵੀਰ ਕਪੂਰ ਦੀ ਕੋਲਡ ਵਾਰ ਬਾਰੇ ਵੀ ਸਾਰੇ ਜਾਣਦੇ ਹੀ ਨੇ। ਦੋਨੋਂ ਸਟਾਰ ਲੰਬੇ ਸਮੇਂ ਤੋਂ ਇਕ ਦੂਜਾ ਨੂੰ ਨਜ਼ਰ ਅੰਦਾਜ ਹੀ ਕਰਦੇ ਆਏ ਹਨ, ਅਤੇ ਅਸੀਂ ਸਾਰੇ ਜਾਨਦੇ ਹਾਂ ਕਿ ਇਸ ਦਾ ਕਾਰਨ ਇਕ ਹੀ ਐਕਟਰਸ

ਭਾਜਪਾ ਉਮੀਦਵਾਰ ਦੇ ਦਫਤਰ ਦਾ ਉਦਘਾਟਨ ਅਕਾਲੀ ਆਗੂ ਵੱਲੋਂ

ਆਦਮਪੁਰ ਵਿੱਚ ਅਕਾਲੀ ਭਾਜਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਦਾ ਪ੍ਰਚਾਰ ਪੂਰੇ ਜੋਰਾਂ ‘ਤੇ ਹੈ। ਇਸੇ ਕੜੀ ਤਹਿਤ ਭਰਵੀਂ ਹਾਜ਼ਰੀ ਅੰਦਰ ਟੀਨੂੰ ਦੇ ਸਰਕਲ ਦਫਤਰ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਦਿਆਲ ਸਿੰਘ ਨਿੱਜਰ ਅਤੇ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਟੀਨੂੰ

APP Office Opening Tarntaran

ਤਰਨਤਾਰਨ : ਆਪਣਾ ਪੰਜਾਬ ਪਾਰਟੀ ਵੱਲੋਂ ਦਫਤਰ ਦਾ ਉਦਘਾਟਨ

ਆਮ ਆਦਮੀ ਪਾਰਟੀ  ਤੋਂ ਵੱਖ ਹੋਈ ਪਾਰਟੀ ਆਪਣਾ ਪੰਜਾਬ ਪਾਰਟੀ ਦੇ  ਪ੍ਰਧਾਨ  ਸੁੱਚਾ ਸਿੰਘ ਛੋਟੇਪੁਰ ਵੱਲੋਂ  ਬਣਾਈ ਗਈ ਸੀ।ਜਦ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਗਿਆ ਸੀ।ਜਸਿ ਤਹਿਤ ਆਪਣਾ ਪੰਜਾਬ ਪਾਰਟੀ ਹਲਕਾ ਤਰਨਤਾਰਨ ਤੋਂ ਉਮੀਦਵਾਰ ਗੁਰਵਿੰਦਰ ਸਿੰਘ ਮੰਮਣਕੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਨਤਮਸਤਕ ਹੋ ਕੇ ਆਪਣੇ ਦਫਤਰ

ਧਰਮਵੀਰ ਗਾਂਧੀ ਵੱਲੋਂ ਪੰਜਾਬ ਫਰੰਟ ਦੇ ਉਮੀਦਵਾਰ ਦੇ ਚੋਣ ਦਫਤਰ ਦਾ ਉਦਘਾਟਨ

ਪੰਜਾਬ ਅੰਦਰ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਫਰੰਟ ਵੱਲੋਂ ਵੀ ਇਨ੍ਹਾਂ ਚੋਣਾਂ ਵਿੱਚ ਉਤਾਰੇ ਗਏ ਉਮੀਦਵਾਰਾਂ ਲਈ ਚੋਣ ਪ੍ਰਚਾਰ ਜਾਰੀ ਹੈ। ਨਾਭਾ ਤੋਂ ਪੰਜਾਬ ਫਰੰਟ ਦੇ ਉਮੀਦਵਾਰ ਪਰਮਜੀਤ ਸਿੰਘ ਰਾਜਗੜ ਦੇ ਚੋਣ ਦਫਤਰ ਦਾ ਉਦਘਾਟਨ ਅਲੋਹਰਾਂ ਗੇਟ ਨਾਭਾ ਵਿਖੇ ਐਮ.ਪੀ

ਭਗਵੰਤ ਮਾਨ ਦੇ ਚੋਣ ਦਫਤਰ ‘ਤੇ ਹਮਲਾ ਕਰਨ ਵਾਲੇ ਪੰਜੇ ਗ੍ਰਿਫ਼ਤਾਰ

ਹਲਕਾ ਜਲਾਲਾਬਾਦ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਚੋਣ ਦਫਤਰ ‘ਤੇ ਕੀਤੇ ਗਏ ਹਮਲੇ ਵਿੱਚ ਸ਼ਾਮਿਲ ਪੰਜਾਂ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਚ.ਓ ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਸ਼ਰਾਬ ਦੇ ਨਸ਼ੇ ਦੀ ਹਾਲਤ ‘ਚ ਚੋਣ ਦਫਤਰ ‘ਤੇ ਹਮਲਾ ਕੀਤਾ

ਆਮ ਆਦਮੀ ਪਾਰਟੀ ਵੱਲੋਂ ਦਫਤਰ ਦਾ ਉਦਘਾਟਨ

ਦਸੂਹਾ(ਪਰਵੀਨ ਸਿੰਘ ਮੰਗਤ):-ਦਸੂਹਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਬਲਬੀਰ ਕੌਰ ਫੁੱਲ ਦੇ ਦਫਤਰ ਦਾ ਮੰਗਲਵਾਰ ਨੂੰ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕੇ ਦੇ ਵਰਕਰ ,ਬੂਥ ਇੰਚਾਰਜ ਸ਼ਾਮਿਲ ਸਨ। ਉਦਘਾਟਨ ਕਰਨ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਕੀਤਾ ਗਿਆ। ਦਫਤਰ ਦਾ ਉਦਘਾਟਨ ਰਿਕਸ਼ਾ ਚਾਲਕ ਬਿੱਟੂ ਅਤੇ ਮੰਗੂ ਵੱਲੋਂ ਰੀਬਨ ਕਟਵਾ ਕੇ

ਜਗਮੀਤ ਬਰਾੜ ਨੇ ਕੀਤਾ ਪੰਜਾਬ ‘ਚ ਕਾਂਗਰਸ ਪਾਰਟੀ ਦੇ ਪਹਿਲੇ ਦਫ਼ਤਰ ਦਾ ਉਦਘਾਟਨ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਜਗਮੀਤ ਬਰਾੜ ਨੂੰ ਪਾਰਟੀ ਦਾ ਪੰਜਾਬ ਪ੍ਰਧਾਨ ਥਾਪਿਆ ਗਿਆ।ਇਸੇ ਦੇ ਚਲਦਿਆ ਜਗਮੀਤ ਬਰਾੜ ਵੱਲੋਂ ਪੰਜਾਬ ਵਿੱਚ ਪਾਰਟੀ ਦੇ ਪਹਿਲੇ ਦਫ਼ਤਰ ਦਾ ਉਦਘਾਟਨ ਛੋਟੀ ਬਾਰਾਂਦਰੀ ਪਟਿਆਲਾ ਵਿਖੇ ਕੀਤਾ ਗਿਆ।ਉਹਨਾ ਦੱਸਿਆ ਕਿ ਅਗਲੇ 10 ਦਿਨਾਂ ਦੇ ਅੰਦਰ ਪਾਰਟੀ ਵੱਲੋਂ ਮਾਝਾ ਮਾਲਵਾ ਦੇ ਜਿਲਿਆ ਵਿਖੇ ਪਾਰਟੀ ਦੇ ਦਫ਼ਤਰ ਖੋਲ ਦਿਤੇ

ਅਕਾਲੀਦਲ ਉਮੀਦਵਾਰ ਐਸ .ਕੇ ਕਲੇਰ ਨੇ ਬੱਧਨੀ ‘ਚ ਕੀਤਾ ਦਫਤਰ ਦਾ ਉਦਘਾਟਨ

ਸ਼ਨੀਵਾਰ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਅਕਾਲੀ ਭਾਜਪਾ ਦੇ ੳੁਮੀਦਵਾਰ ਸ:ਅੈਸ ਕੇ ਕਲੇਰ ਨੇ ਅੱਜ ਬੱਧਨੀ ਕਲਾਂ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਮਗਰੋਂ ਅਾਪਣੇ ਦਫਤਰ ਦਾ ੳੁਦਘਾਟਨ ਕੀਤਾ ।ੲਿਸ ਮੌਕੇ ਜੱਥੇਦਾਰ ਤੋਤਾ ਸਿੰਘ ਕੈਬਨਿਟ ਮੰਤਰੀ, ਹਰੲਿੰਦਰ ਸਿੰਘ ਰਣੀਅਾ ਮੈਬਰ ਅੈਸ ਜੀ ਪੀ, ਬਚਿੱਤਰ ਸਿੰਘ ਘੋਲੀਅਾ ਪ੍ਰਧਾਨ ਸ਼੍ਰੋਮਣੀ ਅਕਾਲੀਦਲ ਕਨੇਡਾ ਵੀ ਪਹੁੰਚੇ।ਉਦਘਾਟਨ ਕਰਦਿਆਂ ਜੱਥੇਦਾਰ ਤੋਤਾ ਸਿੰਘ ਨੇ

ਕਰਮਚਾਰੀ ਰਾਜ ਬੀਮਾ ਨਿਗਮ ਦੇ ਜਿਲ੍ਹਾ ਦਫਤਰ ਦਾ ਉਦਘਾਟਨ

ਫਰੀਦਕੋਟ:-ਰਾਜ ਕਰਮਚਾਰੀ ਬੀਮਾਂ ਕਾਰਪੋਰੇਸ਼ਨ ਪੂਰੇ ਦੇਸ਼ ਵਿੱਚ ਜਿਲ੍ਹਾ ਹੈਡਕਵਾਟਰਾਂ ਤੇ ਆਪਣੇ ਦਫਤਰ ਖੋਲਣ ਜਾ ਰਿਹਾ ਹੈ ਤਾਂ ਕਿ ਆਪਣੇ ਲੋੜਵੰਦ ਲੋਕਾਂ ਨੂੰ ਬੇਹਤਰ ਸੇਵਾਵਾਂ ਮੁਹੱਈਆ ਕਰਵਾ ਸਕੇ ।ਪੰਜਾਬ ਵਿੱਚ ਇਸ ਤਰ੍ਹਾਂ ਦੇ 9 ਹੋਰ ਦਫਤਰ ਹੋਰ ਖੋਲੇ ਜਾ ਰਹੇ ਹਨ। ਜਿਸ ਤਹਿਤ ਇੱਕ ਦਫਤਰ ਫਰੀਦਕੋਟ ਵਿਖੇ ਖੋਲਿਆ ਗਿਆ। ਇਸ ਦਫਤਰ ਦਾ ਉਦਘਾਟਨ ਸਾਂਸਦ ਪ੍ਰੋਫੈਸਰ ਸਾਧੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ