Tag: , , , , , , ,

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਗੁਰਦੇਵ ਬਾਦਲ ਦਾ ਅੰਤਿਮ ਸਸਕਾਰ

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਫਰੀਦਕੋਟ ਵਿਖੇ ਕੀਤਾ ਗਿਆ। ਇਸ ਮੌਕੇ ਕਈ ਰਾਜਨੀਤਿਕ ਸ਼ਖਸੀਅਤਾਂ, ਨਜਦੀਕੀ ਰਿਸ਼ਤੇਦਾਰ ਅਤੇ ਸ਼ਹਿਰਵਾਸੀ ਪੁੱਜੇ। ਹਮੇਸ਼ਾ ਮਿਲਣਸਾਰ ਸ਼ਖਸੀਅਤ ਵਾਲੇ ਗੁਰਦੇਵ ਬਾਦਲ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਲੁਧਿਆਣਾ  ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ।

ਸ਼ਹੀਦਾ ਦੀ ਯਾਦ ਨੂੰ ਸਮਰਪਿਤ ਕਰਵਾਈਆਂ ਗਈ ਖੇਡਾਂ

  ਦੇਸ਼ ਖਾਤਿਰ 23 ਮਾਰਚ ਨੂੰ ਸ਼ਹਾਦਤਾਂ ਦੇਣ ਵਾਲੇ ਮਹਾਨ ਯੋਧਿਆਂ ਦੇ ਦਰਸਾਏ ਮਾਰਗ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਵੱਲੋਂ ਫ਼ਿਰੋਜ਼ਪੁਰ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਮੇਲੇ ਤਹਿਤ ਅੱਜ ਨੌਜਵਾਨਾਂ ਵਿਚ ਹੈਂਡਬਾਲ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਉਪਰੰਤ ਹੋਏ ਹੈਂਡਬਾਲ ਮੁਕਾਬਲਿਆਂ ਨੇ ਦਰਸ਼ਕਤਾਂ

ਗੁਰਮੇਹਰ ਕੌਰ ਦੇ ਹੱਕ ‘ਚ ਸਾਂਝੇ ਮੋਰਚੇ ਵੱਲੋਂ ਕੱਢਿਆ ਰੋਸ ਮਾਰਚ

ਬੀਤੇ ਕੁਝ ਦਿਨਾਂ ਤੋ ਸੁਰਖੀਆਂ ਚ ਰਹੀ ਗੁਰਮੇਹਰ ਕੌਰ ਦੇ ਹੱਕ ਵਿਚ ਅੱਜ ਸਾਂਝੇ ਮੋਰਚੇ ਵਲੋਂ ਗੁਰਦਾਸਪੁਰ ਦੇ ਕਸਬਾ ਕਲਾਨੌਰ ਚ  ਰੋਸ਼ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ  ਦੌਰਾਨ ਮੰਗ ਦੌਰਾਨ ਮਾਰਚ ਕਰ ਰਹੇ ਮੋਰਚੇ ਨੇ ਮੰਗ ਕੀਤੀ ਕਿ ਸ਼ਹੀਦ  ਮਨਦੀਪ ਸਿੰਘ  ਦੀ ਬੇਟੀ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ

ਕਟਹਲ ਤੁਹਾਡੀ ਸਿਹਤ ਲਈ ਕਿਨਾਂ ਹੈ ਫਾਇਦੇਮੰਦ

ਕਟਹਲ ਦੀ ਸਬਜੀ ਤਾਂ ਹਰ ਕੋਈ ਖਾਂਦਾ ਹੈ |  ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ । ਕਟਹਲ ਵਿਚ ਵਿਟਾਮਨ ਏ, ਸੀ, ਥਾਇਮਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹ ਤੱਤ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ । ਇਸ ਲਈ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆਪਣੇ

ਬ੍ਰਿਟਿਸ਼ ਸੁਪਰਮਾਡਲ ਦੀ Nude Photos ਹੋਈ ਲੀਕ

ਸੁਪਰਮਾਡਲ ਕੇਟ ਮਾਸ ਦੀ ਨਿਊਡ ਤਸਵੀਰਾਂ ਹੈਕ ਹੋ ਗਈ ਹੈ। ਇਹ ਤਸਵੀਰਾਂ ਉਹਨਾਂ ਤਸਵੀਰਾਂ ਦਾ ਹਿੱਸਾ ਸੀ, ਜੋ ਉਹਨਾਂ ਨੇ 2011 ‘ਚ ਆਪਣੇ ਵਿਆਹ ਦੇ ਦਿਨ ਕਲਿਕ ਕੀਤੀਆਂ ਸੀ।ਹਾਲਾਂਕਿ ਰਾਕਰ ਜੈਮੀ ਹਿੰਸ ਦੇ ਨਾਲ ਕੇਟ ਵੱਖ ਵੀ ਹੋ ਗਈ ਹੈ। ਤਸਵੀਰਾਂ ‘ਚ ਕੇਟ ਆਪਣੇ ਇਸ ਖਾਸ ਦਿਨ ਦੇ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ।

ਲੁਧਿਆਣਾ : ਗਰਲਸ ਕਾਲਜ ਦੀਆਂ ਕੁੜੀਆਂ ਨੇ ਕਾਲਜ ਨੂੰ ਲਾਇਆ ਤਾਲਾ

ਪਿਛਲੇ ਇੱਕ ਹਫਤੇ ਤੋਂ ਲੁਧਿਆਣਾ ਦੇ ਗੁਰੂ ਨਾਨਕ  ਗਰਲਸ ਕਾਲਜ ਦੇ ਵਿਦਿਆਰਥੀਆਂ ਵਲੋਂ ਜਾਰੀ ਪ੍ਰਦਸ਼ਨ ਅੱਜ ਉਸ ਸਮੇਂ ਹੋਰ ਤੇਜ਼ ਹੋ ਗਿਆ ਜਦੋਂ ਕਾਲਜ ਪ੍ਰਸ਼ਨ ਦੇ ਖਿਲਾਫ਼ ਪ੍ਰਦਸ਼ਨ ਕਰਦਿਆ ਇੰਨਾ ਵਿਦਿਆਰਥਣਾ ਨੇ ਕਾਲਜ ਦੇ ਮੈਨ ਗੇਟ ਨੂੰ ਹੀ ਤਾਲਾ ਲਾ ਦਿੱਤਾ ਅਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ਼ ਜਨਮ ਕੇ ਨਾਰੇਬਾਜੀ ਕੀਤੀ |ਕੁੜੀਆਂ ਦੇ ਇਸ ਪ੍ਰਦਰ੍ਸ਼ਨ ਦੀ

ਪੀਰੀਅਡਸ ਵਿਚ ਰਹੋ ਇਹਨਾਂ ਵਹਿਮਾ ਤੋਂ ਦੂਰ

ਹਰ ਮਹੀਨੇ ਔਰਤਾਂ ਨੂੰ ਹੋਣ ਵਾਲੇ ਪੀਰੀਅਡਸ ਜਿਥੇ ਔਰਤਾਂ ਨੂੰ ਸਰੀਰਕ ਤਕਲੀਫ਼ ਦਿੰਦੇ ਹਨ ਉਥੇ ਹੀ ਕਈ ਤਰ੍ਹਾਂ ਦੇ ਵਹਿਮ ਭਰਮ ਉਹਨਾਂ ਨੂੰ ਮਾਨਸਿਕ ਤਕਲੀਫ਼ ਦਿੰਦੇ ਹਨ| ਔਰਤਾਂ ਦੇ ਪੀਰੀਅਡਸ ਸਬੰਧੀ ਗੱਲਬਾਤ ਕਰਦਿਆਂ ਮਹਿਲਾ ਰੋਗ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਮਾਡਰਨ ਸਮੇਂ ਵਿਚ ਵੀ ਕੋਈ ਇਸ ਵਾਰੇ ਚ ਖੁੱਲ ਕੇ ਗੱਲਬਾਤ ਨਹੀਂ ਕਰਦੇ

shiny- hair

ਇਸ ਤਰ੍ਹਾਂ ਰਖੋ ਵਾਲਾਂ ਦੀ ਖੂਬਸੂਰਤੀ ਬਰਕਰਾਰ

ਖੂਬਸੂਰਤ ਵਾਲ ਕਿਸਨੂੰ ਚੰਗੇ ਨਹੀਂ ਲਗਦੇ , ਹਰ ਕਿਸੀ ਨੂੰ ਲੰਬੇ ਸੰਘਣੇ ਅਤੇ ਚਮਕਦਾਰ ਵਾਲ ਰੱਖਨ ਦੀ ਖਵਾਇਸ਼ ਹੁੰਦੀ ਹੈ | ਕੁਝ ਲੜਕੀਆਂ ਆਪਣੇ ਵਾਲਾਂ ਨੂੰ ਆਪਣੀ ਜਾਨੋਂ ਵਧ ਸੰਭਾਲ ਕੇ ਰੱਖਦੀਆਂ ਹਨ ਇੰਨਾ ਹੀ ਨਹੀਂ ਵਾਲਾਂ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਔਰਤਾਂ ਪਾਰਲਰ ਜਾਂਦੀਆਂ ਹਨ ਅਤੇ ਮਹਿੰਗੀਆਂ ਕਰੀਮਾਂ ਆਦਿ ਦੀ ਵਰਤੋਂ ਵੀ

 ਪੰਜਾਬੀ ਸਿਤਾਰਿਆਂ ਦਾ  ਬਚਪਨ 

ਪੇਸ਼ ਹਨ ਪਾਲੀਵੁੱਡ ਸਿਤਾਰਿਆਂ ਦੀਆਂ ਬਚਪਨ ਦੀਆਂ ਕੁਝ ਤਸਵੀਰਾਂ , ਉਮੀਦ ਹੈ ਤੁਸੀ ਇਹਨਾਂ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਨੂੰ ਵੀ ਓਹਨਾਂ ਹੀ ਪਸੰਦ ਕਰੋਗੇ , ਜਿਨ੍ਹਾਂ ਤੁਸੀ ਹੁਣ ਦੀਆ ਤਸਵੀਰਾਂ ਪਸੰਦ ਕਰਦੇ ਹੋ। ਰਣਜੀਤ ਬਾਵਾ : ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਮਿੱਟੀ ਦਾ ਬਾਵਾ ਰਣਜੀਤ ਬਾਵੇ ਦੀ ਬਚਪਨ ਵੇਲੇ ਦੀ ਪੰਜਾਬੀ ਅਖਾੜੇ ਤੇ

ਮੰਨਤ ਪੂਰੀ ਹੋਣ ਤੇ ਮੰਦਿਰ ਚ 5.6 ਕਰੋੜ ਦੀ ਜਿਊਲਰੀ ਚੜਾਉਂਣਗੇ ਤੇਲੰਗਾਨਾ ਦੇ ਸੀਐਮ 

  ਤੇਲੰਗਾਨਾ ਦੇ ਸੀ.ਐਮ ਬਣਨ ਤੋਂ ਬਾਅਦ ਚੰਦਰਸ਼ੇਖਰ ਰਾਵ ਪਹਿਲੀ ਵਾਰ ਆਪਣੇ ਪਰਿਵਾਰ ਅਤੇ ਕੁੱਝ ਮੰਤਰੀਆਂ ਦੇ ਨਾਲ ਤਿਰੂਪਤੀ ਪਹੁੰਚੇ ਹਨ ਜਿੱਥੇ ਉਹ ਬੁਧਵਾਰ ਨੂੰ ਆਂਦਰਪ੍ਰਦੇਸ਼ ਦੇ ਮਸ਼ਹੂਰ ਬਾਲਾਜੀ ਮੰਦਿਰ ਵਿੱਖੇ ਇੱਕ ਖਾਸ ਪੂਜਾ ਕਰਵਾਉਣਗੇ ਅਤੇ ਭਗਵਾਨ ਵੈਂਕਟੇਸ਼ਵਰ -ਦੇਵੀ ਪਦਮਾਵਤੀ ਨੂੰ 5.6 ਕਰੋੜ ਰੁਪਏ ਦੀ ਕੀਮਤ ਦੀ ਜਿਊਲਰੀ ਭੇਂਟ ਕਰਨਗੇ ਕੇਸੀਆਰ ਦੇ ਕਰੀਬੀਆਂ ਦੀ ਮੰਨੀਏ ਤਾਂ ਤੇਲੰਗਾਨਾ ਨੂੰ ਇੱਕ ਵੱਖਰਾ ਰਾਜ ਬਣਾਉਣ ਦੇ ਲਈ ਉਨ੍ਹਾਂ ਨੇ ਮੰਨਤ ਮੰਗੀ ਸੀ।   ਇਸਦੇ ਚਲਦਿਆਂ ਹੀ ਉਹ ਪਿਉਰ ਸੋਨੇ ਨਾਲ ਬਣੀ ਜਿਊਲਰੀ ਭਗਵਾਨ ਨੂੰ ਭੇਟ ਕਰਨਗੇ – ਜਿਸ ‘ਚ 14.20 ਕਿੱਲੋ ਦਾ ਸਲੀਗ੍ਰਾਮ ਹਰਮ ਅਤੇ 4.65 ਕਿੱਲੋ ਵਜ਼ਨੀ ਸੋਨੇ ਦਾ ਹਾਰ ਸ਼ਾਮਿਲ ਹੈ  

2017 ਦੀਆ ਆਉਣ ਵਾਲੀਆਂ ਪੰਜਾਬੀ ਫਿਲਮਾਂ 

sargi ਨੀਰੂ ਬਾਜਵਾ ਦੀ ਡਾਇਰੈਕਟ ਕੀਤੀ ਗਈ , ਪਲੇਠੀ ਫਿਲਮ  `ਸਰਗੀ` 24 ਫਰਵਰੀ ਨੂੰ ਰੀਲੀਜ਼ ਹੋਵੇਗੀ।ਇਸ ਫਿਲਮ  ਵਿਚ ਜੱਸੀ ਗਿੱਲ , ਬੱਬਲ ਰਾਏ ਦੇ ਨਾਲ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਨਜ਼ਰ ਆਵੇਗੀ। Jindua – ਨਵਨੀਅਤ ਸਿੰਘ ਦੀ ਨਿਰਦੇਸ਼ਿਤ  ‘ਜਿੰਦੂਆ’ ਸਿਨੇਮਾ ਘਰਾਂ ਵਿਚ 17 ਮਾਰਚ ਨੂੰ ਰੀਲੀਜ਼ ਹੋਵੇਗੀ। ਜਿੰਮੀ ਸ਼ੇਰਗਿੱਲ ਦੀ ਮੋਸਟ ਅਵੇਟਿਡ ਫਿਲਮ ‘ਜਿੰਦੂਆ’ ਦੀ ਉਨਾਂ

ਦਾੜ੍ਹੀ ਮੁੱਛ ਰੱਖਣ ਦੇ ਸ਼ੌਕੀਨ, ਅਪਣਾਉਣ ਇਹ  Tips

ਅਕਸਰ ਹੀ ਲੜਕੀਆਂ ਆਪਣੀ ਖੂਬਸੂਰਤੀ ਬਣਾਈ ਰੱਖਣ ਕਾਫੀ ਕੁਝ ਕਰਦੀਆਂ ਹਨ ਉੱਥੇ ਹੀ ਹੁਣ ਅੱਜ ਕੱਲ ਦੇ ਲੜਕੇ ਵੀ ਆਪਣੀ ਖੂਬਸੁਰਤੀ ਨੂੰ ਲੈ ਕੇ ਕਾਫੀ ਗੰਭੀਰ ਦਿਖਾਈ ਦੇ ਰਹੇ । ਦਾੜੀ ਮੁੱਛਾਂ ਰੱਖਣ ਦੇ ਚੱਲ ਰਹੇ ਅੱਜ ਕੱਲ ਦੇ ਲੈਟੇਸਟ ਟਰੈਂਡ ਵਿਚ ਲੜਕਿਆਂ ਲਈ ਇਹਨਾਂ ਦੀ ਸਾਂਭ ਸੰਭਾਲ ਵੀ ਕਾਫੀ ਮੁਸ਼ਕਿਲ ਹੈ । ਅਸੀਂ ਤੁਹਾਨੂੰ

 ਫਿਰੋਜ਼ਪੁਰ ਹਾਦਸੇ ‘ਚ ਮਾਰੇ ਗਏ 11 ਜੀਆਂ ਦਾ ਹੋਇਆ ਸੰਸਕਾਰ 

ਫਿਰੋਜ਼ਪੁਰ ਦੇ ਜ਼ੀਰਾ-ਮਖੂ ਰੋਡ ‘ਤੇ ਬੀਤੇ ਦਿਨ ਵਾਪਰੇ ਦਿਨ ਦਰਦਨਾਕ ਹਾਦਸੇ ਦੌਰਾਨ ਮਾਰੇ ਜਾਣ-ਵਾਲੇ ਇੱਕ ਪਰਿਵਾਰ ਦੇ 11 ਜੀਆਂ ਦਾ ਸ਼ੁੱਕਰਵਾਰ ਨੂੰ ਅਤਿ ਗਮਹੀਨ ਮਾਹੌਲ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  ਮ੍ਰਿਤਕ ਪਰਿਵਾਰ ਤਰਨਤਾਰਨ ਦੇ ਪਿੰਡ ਪਲਾਸੌਰ ਨਾਲ ਸੰਬੰਧਿਤ ਸੀ।  ਪੂਰਾ ਪਰਿਵਾਰ ਫਿਰੋਜ਼ਪੁਰ ਜ਼ਿਲੇ ਦੇ ਇਲਾਕਾ ਜ਼ੀਰਾ ਵਿੱਖੇ ਪੀਰ ਦੀ ਦਰਗਾਹ ‘ਤੇ ਮੱਥਾ ਟੇਕਣ ਲਈ

ਸਿਕੰਦਰ ਸਿੰਘ ਮਲੂਕਾ ਦੇ ਹਕ ‘ਚ ਹਰਸਿਮਰਤ ਬਾਦਲ  ਦਾ ਚੋਣ ਪ੍ਰਚਾਰ

ਬਠਿੰਡਾ ਤੋਂ ਸਾਂਸਦ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਰਾਮਪੁਰਾ ਦੇ ਪਿੰਡ ਮਹਿਰਾਜ ਵਿਚ ਸ਼੍ਰੋਮਣੀ ਅਕਾਲੀਦਲ ਤੋਂ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਹਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਉਹਨਾਂ ਲਈ ਲੋਕਾਂ  ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ . ਆਪਣੇ ਸੰਬੋਧਨ ਦੌਰਾਨ ਸਿਕੰਦਰ ਸਿੰਘ ਮਲੂਕਾ  ਨੇ ਕਿਹਾ ਕਿ ਆਪ ਗਰਮ  ਖਿਆਲੀਆਂ ਦੀ ਪਾਰਟੀ ਹੈ

ਹਰਸਮਿਰਤ ਬਾਦਲ ਨੇ ਬੰਟੀ ਰੋਮਾਣਾ ਦੇ ਹੱਕ ‘ਚ ਮੰਗੀਆਂ ਵੋਟਾਂ  

ਫਰੀਦਕੋਟ ਤੋਂ ਅਕਾਲੀ ਉਮੀਦਵਾਰ ਬੰਟੀ ਰੋਮਾਣਾ ਦੀ ਜਿੱਤ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਫਰੀਦਕੋਟ ਸ਼ਹਰਿ ਦੇ ਵੱਖ ਵੱਖ ਮੁਹੱਲਿਆ ਵਿਚ ਨੁੱਕਡ਼  ਮੀਟਿੰਗਾਂ ਰਾਹੀਂ ਵੋਟਾਂ ਮੰਗੀਆਂ | ਜਿਕਰਯੋਗ ਹੇ ਕਿ ਅੱਜ ਸ਼ਹਰਿ  ਦੇ ਵੱਖ ਵੱਖ ਮੁਹੱਲਿਆ ਵਿਚ ਬੰਟੀ ਰੋਮਾਣਾ ਦੇ ਹੱਕ ਵਿਚ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਕੀਤਾ ਅਤੇ ਨੁੱਕਡ਼  ਮੀਟਿੰਗਾਂ  ਨੂੰ

ਕਾਂਗਰਸ ਪਾਰਟੀ ਦੇ ਹੱਕ ‘ਚ ਉਤਰੇ ਹਿਮਾਚਲ ਦੇ ਮੁੱਖ ਮੰਤਰੀ

ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਆਪਣੀ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੇ ਲਈ ਸਾਰੇ ਹੀ ਸਿਆਸੀ ਆਗੂ ਚੋਣ ਪ੍ਰਚਾਰ ਕਰ ਰਹੇ ਹਨ ਜਿਸਦੇ ਚਲਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦ੍ਰ ਸਿੰਘ ਵੀ ਮੈਦਾਨ ਵਿਚ ਆਗਏ ਹਨ ਜਿੰਨਾ ਨੇ ਕਾਂਗਰਸ ਦੇ ਹੱਕ ਵਿਚ ਚੁਣਾਵੀ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹਨਾ ਇਸ

ਬੂੰਦ ਬੂੰਦ ਪਾਣੀ ਨੂੰ ਤਰਸਦੇ ਸਰਹਦੀ ਇਲਾਕਾ ਵਾਸੀ

ਭਾਰਤ ਪਾਕਿਸਤਾਨ ਦੇ ਸਰਹਦੀ ਇਲਾਕੇ ਦੇ ਅਖੀਰਲੇ ਸ਼ਹਿਰ ਖੇਮਕਰਨ ਦੇ ਲੋਕ ਬੂੰਦ ਬੂੰਦ ਪਾਣੀ ਨੂੰ ਤਰਸ ਰਹੇ ਹਨ । ਜਾਣਕਾਰੀ ਮੁਤਾਬਕ ਖੇਮਕਰਨ ਸ਼ਹਿਰ ਅੰਦਰ ਬਣੀਆਂ ਦੋ ਪਾਣੀਆਂ ਦੀਆਂ ਟੈਂਕੀਆਂ ਵਿਚ ਪਾਣੀ ਨਹੀਂ ਹੁੰਦਾ ਜਿਸ ਕਰਨ ਇਲਾਕੇ ਦੇ ਵਸਨੀਕਾਂ ਨੂੰ ਬੂੰਦ ਬੂੰਦ ਲਈ ਤਰਸਨਾ ਪੈ ਰਿਹਾ ਹੈ | ਆਪਣੀ ਮੁਸ਼ਕਿਲ ਨੂੰ ਸਾਂਝਾ ਕਰਦਿਆਂ ਲੋਕਾਂ ਨੇ  ਨੇ

bsp

ਬਸਪਾ ਦਾ ਚੋਣ ਪ੍ਰਚਾਰ ਸ਼ੁਰੂ

ਬਹੁਜਨ ਸਮਾਜ ਪਾਰਟੀ ਦੇ ਹਲਕਾ ਫਿਲੌਰ ਤੋ ਉਮੀਦਵਾਰ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਵਲੋਂ ਹਲਕੇ ਦੇ ਪਿੰਡ ਤੱਖਰਾ, ਮਾਹਲ ਆਦਿ ਪਿੰਡਾਂ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸ: ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਹਲਕਾ ਫਿਲੌਰ ਦੇ ਲੋਕਾਂ ਵਲੋਂ ਉਨ੍ਹਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾ ਵਿਸ਼ਵਾਸ਼ ਜਤਾਉਦੇ ਹੋਏ ਕਿਹਾ ਕਿ ਇਸ ਵਾਰ

ਬੀਬੀ ਭਾਗੀਕੇ ਦੇ ਹੱਕ ‘ਚ ਨਿੱਤਰੇ ਟਕਸਾਲੀ ਕਾਂਗਰਸੀ

ਪਿਛਲੇ ਦਿਨੀ ਹਲਕਾ ਨਿਹਾਲ ਸਿੰਘ ਵਾਲਾ ‘ਚ ਬੀਬੀ ਭਾਗੀਕੇ ਦੀ ਟਿਕਟ ਦਾ ਐਲਾਨ ਕਰਨ ਤੋਂ ਬਾਅਦ ਹਲਕੇ ‘ਚ ਉਤਸ਼ਾਹ ਦਾ ਮਹੋਲ ਹੈ | ਉਥੇ ਹੀ ਹਲਕੇ ਵਿਚ ਬੀਬੀ ਨੂੰ ਜਿਤਾਉਣ ਦੇ ਲਈ ਟਕਸਾਲੀ ਕਾਂਗਰਸੀਆਂ ਨੇ ਸਭ ਗਿਲ੍ਹੇ ਸ਼ਿਕਵੇ ਵੀ ਭੁਲਾ ਦਿੱਤੇ ਹਨ  ਅਤੇ ਨਾਲ ਹੀ ਹਲਕੇ ਵਿਚ ਜਨ ਵੱਡਾ ਆਧਾਰ ਰੱਖਨ ਵਾਲੇ ਕਾਂਗਰਸੀ ਮੰਤਰੀ ਦਰਸ਼ਨ

ਬੈਂਕ ਚੋਂ ਪੈਸੇ ਕਢਵਾਉਣ ਦੀ ਵੱਧ ਸਕਦੀ ਹੈ ਲਿਮਿਟ

ਇਕ ਹਫਤੇ ਤਕ ਬੈਂਕ ਚੋਂ ਪੈਸੇ ਕਢਵਾਉਣ ਦੀ ਵੱਧ ਸਕਦੀ  ਹੈ ਲਿਮਿਟ ਬਜਟ ਤੋਂ ਪਹਿਲਾਂ ਹੋ ਸਕਦਾ ਹੈ ਐਲਾਨ 24 ਹਜ਼ਾਰ ਤੋਂ ਹੋ ਸਕਦੀ ਹੈ 35

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ