Tag: , , ,

ਅੰਤਿਮ ਸਸਕਾਰ ਸਮੇਂ ਮ੍ਰਿਤਕ ਨੇ ਹਿਲਾਇਆ ਸਿਰ … !

Odisha man regains senses funeral pyre : ਭੁਵਨੇਸ਼ਵਰ : ਓਡੀਸ਼ਾ ਦੇ ਗਨਜ਼ਾਮ ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੰਤਿਮ ਸਸਕਾਰ ਲਈ ਜਾਣ ਸਮੇਂ ਇੱਕ ਵਿਅਕਤੀ ਜਿੰਦਾ ਹੋ ਗਿਆ। ਦਰਅਸਲ, ਜਿਸ ਵਿਅਕਤੀ ਨੂੰ ਲੋਕ ਮੁਰਦਾ ਸਮਝ ਕੇ ਸਸਕਾਰ ਲਈ ਲੈ ਗਏ ਸੀ , ਉਹ ਅਚਾਨਕ ਆਪਣਾ ਸਿਰ ਹਿਲਾਉਣ ਲੱਗ

ਸੋਸ਼ਲ ਮੀਡੀਆ ‘ਤੇ ਛਾਇਆ ਡਾਂਸ ਕਰਕੇ ਪੜ੍ਹਾਉਣ ਵਾਲਾ ਇਹ ਅਧਿਆਪਕ

odisha teacher: ਹਰ ਕੋਈ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸੌਖੇ ਅਤੇ ਵਿਲੱਖਣ ਢੰਗ ਨਾਲ ਪੜ੍ਹਾਉਣਾ ਪਸੰਦ ਕਰਦਾ ਜਿਸ ਨਾਲ ਵਿਦਿਆਰਥੀ ਨੂੰ ਜਲਦ ਸਮਝ ਆ ਜਾਵੇ। ਬਿਲਕੁੱਲ ਇਸੇ ਤਰ੍ਹਾਂ ਹੀ ਇੱਕ ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਲਮਤਾਪੁੱਟ ਅੱਪਰ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਿਲੱਖਣ ਢੰਗ ਨਾਲ ਪੜ੍ਹਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ

Cyclone Titli Odisha

‘ਤਿਤਲੀ’ ਆਉਣ ਤੋਂ ਬਾਅਦ ਇਸ ਸੂਬੇ ਦਾ ਬਦਲਿਆ ਮੌਸਮ…

Cyclone Titli Odisha: ਨਵੀਂ ਦਿੱਲੀ : ਓਡੀਸ਼ਾ ‘ਚ ‘ਤਿਤਲੀ’ ਚੱਕਰਵਾਤੀ ਤੂਫਾਨ ਆਉਣ ਤੋਂ ਬਾਅਦ ਬੀਤੇ ਦਿਨੀਂ ਦਿੱਲੀ-NCR ਦਾ ਮੌਸਮ ਅਚਾਨਕ ਬਦਲ ਗਿਆ। ਦਿਨ ‘ਚ 1 ਵਜੇ ਦੇ ਨੇੜੇ ਪੂਰੇ NCR ‘ਚ ਧੁੰਦ ਭਰੀਆਂ ਹਨ੍ਹੇਰੀਆਂ ਚੱਲਣ ਲੱਗੀਆਂ ਅਤੇ ਸ਼ਾਮ ਹੁੰਦੇ-ਹੁੰਦੇ ਠੰਡ ਵੱਧ ਗਈ ।ਤੇਜ ਹਵਾਵਾਂ ਚੱਲਣ ਨਾਲ ਕਾਂ ਨੇ ਠੰਢਕ ਮਹਿਸੂਸ ਕੀਤੀ । ਹਾਲਾਂਕਿ ਇਸਨੂੰ ਤੂਫਾਨ

Cyclonic storm DAYE crosses

ਉੜੀਸਾ ‘ਚ ਪਹੁੰਚਿਆ ਚੱਕਰਵਰਤੀ ਤੂਫ਼ਾਨ ”DAYE ”, ਮੌਸਮ ਵਿਭਾਗ ਵੱਲੋਂ ਹਾਈ ਅਲਰਟ

Cyclonic storm DAYE crosses: ਉੜੀਸਾ : ਚੱਕਰਵਰਤੀ ਤੂਫਾਨ ਡੇਈ ਉੜੀਸਾ ਦੇ ਗੋਪਾਲਪੁਰ ਨਾਲ ਟਕਰਾਉਣ ਤੋਂ ਬਾਅਦ ਅੱਗੇ ਨਿਕਲ ਗਿਆ ਹੈ । ਡੇਈ ਸ਼ੁੱਕਰਵਾਰ ਦੀ ਸਵੇਰੇ ਗੋਪਾਲਪੁਰ ਦੇ ਕੋਲ ਸਮੁੰਦਰ ਤਟ ‘ਤੇ ਪਹੁੰਚਿਆ, ਜਿਸ ਕਾਰਨ ਤੇਜ ਹਵਾਵਾਂ ਅਤੇ ਮੀਂਹ ਹੋਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹੁਣ ਲਗਭਗ 23 ਕਿਮੀ ਪ੍ਰਤੀਘੰਟੇ ਦੀ ਰਫ਼ਤਾਰ ਨਾਲ ਹਵਾਵਾਂ

Ram Nath Kovind

ਜਗਨਨਾਥ ਮੰਦਿਰ ‘ਚ ਰਾਸ਼ਟਰਪਤੀ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਨਾਲ ਹੋਈ ਬਦਸਲੂਕੀ..

Ram Nath Kovind: ਓਡੀਸਾ ਦੇ ਸ਼੍ਰੀ ਜਗਨਨਾਥ ਪੁਰੀ ਮੰਦਿਰ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦਾ ਨਾਲ ਬੁਰਾ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਟ ਦੇ ਅਨੁਸਾਰ ਮੰਦਿਰ ਦੇ ਸੇਵਾਦਾਰਾਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨਾਲ ਬੂਰਾ ਸਲੂਕ ਕੀਤਾ। ਇਸ ਦੇ ਨਾਲ ਹੀ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਤਿੰਨ ਮਹੀਨੇ

Wife raped Odisha

ਜੂਏ ‘ਚ ਪਤਨੀ ਨੂੰ ਹਾਰ ਗਿਆ ਪਤੀ, ਜਿੱਤਣ ਵਾਲੇ ਨੇ ਕੀਤਾ ਬਲਾਤਕਾਰ

Wife raped Odisha: ਤੁਸੀਂ ਮਹਾਂਭਾਰਤ ਦੀ ਕਹਾਣੀ ਤਾਂ ਜਰੂਰ ਸੁਣੀ ਹੋਵੇਗੀ, ਜਿਸ ‘ਚ ਪਾਂਡਵ ਆਪਣੀ ਪਤਨੀ ਦ੍ਰੋਪਦੀ ਨੂੰ ਜੂਏ ‘ਚ ਹਾਰ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਹੁਣ ਉਡੀਸ਼ਾ ਦੇ ਬਾਲਾਸੋਰ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਸਖ਼ਸ਼ ਨੇ ਆਪਣੀ ਪਤਨੀ ਨੂੰ ਜੂਏ ‘ਚ ਦਾਅ ‘ਤੇ ਲਗਾ ਦਿੱਤਾ ਤੇ ਹਾਰ ਵੀ ਗਿਆ। ਬਾਅਦ ‘ਚ ਜਿੱਤਣ

Odisha temple allows men

400 ਸਾਲ ਬਾਅਦ ਮੰਦਿਰ ‘ਚ ਹੋਇਆ ਪੁਰਸ਼ਾਂ ਦਾ ਪ੍ਰਵੇਸ਼ , ਜਾਣੋ ਕੀ ਹੈ ਪੂਰਾ ਮਾਮਲਾ…

Odisha temple allows men: ਓਡਿਸ਼ਾ ਦੇ ਇੱਕ ਮੰਦਿਰ ‘ਚ ਲਗਭਗ 400 ਸਾਲ ਪੁਰਾਣੀ ਪਰੰਪਰਾ ਨੂੰ ਤੋੜ ਕੇ ਪੁਰਸ਼ਾਂ ਨੇ ਪ੍ਰਵੇਸ਼ ਕੀਤਾ। ਇਸ ਮੰਦਿਰ ‘ਚ ਸਿਰਫ ਵਿਉਹਤਾ ਦਲਿਤ ਮਹਿਲਾਂਵਾਂ ਹੀ ਪ੍ਰਵੇਸ਼ ਕਰ ਸਕਦੀਆਂ ਸੀ। ਓਡਿਸ਼ਾ ਦੇ ਕੇਂਦਰਪਾਰਾ ਪ੍ਰਾਂਤ ਦੇ ਸਤਭਾਇਆ ਪਿੰਡ ਵਿੱਚ ਮਾਂ ਪੰਚਬਾਰਾਹੀ ਦਾ ਇਹ ਮੰਦਿਰ ਸਥਿਤ ਹੈ । ਇਸ ਮੰਦਿਰ ਵਿੱਚ 400 ਸਾਲਾਂ ਤੋਂ

wife married lover Odisha

ਅਨੋਖੀ ਮਿਸਾਲ: 6 ਦਿਨ ਬਾਅਦ ਹੀ ਪ੍ਰੇਮੀ ਨਾਲ ਕਰਵਾ ਦਿੱਤਾ ਪਤਨੀ ਦਾ ਵਿਆਹ

wife married lover Odisha: ਤੁਸੀਂ ਬਾਲੀਵੁੱਡ ਦੀ ਫਿਲਮਾਂ ‘ਚ ਹੀਰੋ ਨੂੰ ਆਪਣੀ ਪਤਨੀ ਨੂੰ ਉਸਦੇ ਪਿਆਰ ਨਾਲ ਮਿਲਾਉਦੇ ਹੋਏ ਤਾਂ ਕਈ ਵਾਰ ਵੇਖਿਆ ਹੋਵੇਗਾ ਪਰ ਕੀ ਕਿਸੇ ਸਖ਼ਸ਼ ਨੂੰ ਅਸਲ ‘ਚ ਅਜਿਹਾ ਕਰਦੇ ਹੋਏ ਵੇਖਿਆ ਹੈ। ਸ਼ਾਇਦ ਨਹੀ। ਅੱਜ ਅਸੀਂ ਤੁਹਾਨੂੰ ਉਸ ਸਖ਼ਸ ਨਾਲ ਮਿਲਾਉਣ ਜਾ ਰਹੇ ਹਾਂ ਜੋ ਉੜੀਸਾ ਦੇ ਸੁੰਦਰਨਗੜ ਜਿਲ੍ਹੇ ਦੇ ਬੜਗਾਵ

fire rourkela market

ਉੜੀਸਾ ਦੀ ਪਟਾਕਾ ਮਾਰਕੀਟ ‘ਚ 50 ਦੁਕਾਨਾਂ ਨੂੰ ਲੱਗੀ ਅੱਗ, ਇੱਕ ਦੀ ਮੌਤ

ਭੁਵਨੇਸ਼ਵਰ : ਉੜੀਸਾ ਦੇ ਰਾਉਰਕੇਲਾ ‘ਚ ਬੁੱਧਵਾਰ ਸਵੇਰੇ ਇੱਕ ਪਟਾਕਾ ਮਾਰਕੀਟ ‘ਚ ਅੱਗ ਲੱਗਣ ਨਾਲ ਕਈ ਦੁਕਾਨਾਂ ਜਲ ਕੇ ਸਵਾਅ ਹੋ ਗਈਆਂ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋ ਕਿ ਤਿੰਨ ਹੋਰ ਜਖਮੀ ਹੋ ਗਏ ਹਨ। ਫਾਇਰ ਬ੍ਰਿਗੇਡ ਦੇ ਅਫਸਰ ਨੇ ਦੱਸਿਆ ਕਿ ਇੱਕ ਦੁਕਾਨ ਵਿੱਚ ਸ਼ਾਰਟ ਸਰਕਿਟ ਹੋਣ ਨਾਲ ਅੱਗ ਲੱਗਣੀ ਸ਼ੁਰੂ

PM Narendra Modi to attend BJP national executive meet in Bhubaneswar

ਭੁਵਨੇਸ਼ਵਰ ‘ਚ ਭਾਜਪਾ ਦੀ ਬੈਠਕ, ਪਹੁੰਚ ਰਹੇ ਪੀ.ਐਮ. ਮੋਦੀ

ਭੁਵਨੇਸ਼ਵਰ :ਭਾਜਪਾ ਦੀ ਰਾਸ਼ਟਰੀ ਕਾਰਜਕਾਰੀ ਦੀ ਦੋ ਦਿਨਾਂ ਬੈਠਕ ਭੁਵਨੇਸ਼ਵਰ ਦੇ ਜਨਤਾ ਮੈਦਾਨ ਵਿੱਚ ਸ਼ੁਰੂ ਹੋ ਗਈ ਹੈ। ਬੈਠਕ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਇਲਾਵਾ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਟਲੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖਮੰਤਰੀ ਅਤੇ ਹੋਰ ਕਈਂ ਵੱਡੇ ਨੇਤਾ ਸ਼ਿਰਕਤ ਕਰਣਗੇ। ਇਸ ਬੈਠਕ ਨੂੰ ਲੈ ਕੇ ਭੁਵਨੇਸ਼ਵਰ ਵਿੱਚ ਸੁਰੱਖਿਆ ਵਿਵਸਥਾ

ਉੜੀਸਾ – ਹਸਪਤਾਲ ਦੀ ਲਾਪਰਵਾਹੀ ਦੀ ਹੱਦ , ਨਵ-ਜਨਮੇ ਬੱਚੇ ਦੀ ਹੋਈ ਚੋਰੀ

ਉੜੀਸਾ-ਆਂਧਰਾ ਸੀਮਾ ‘ਚ ਆਈ.ਈ.ਡੀ ਬਲਾਸਟ

ਉੜੀਸਾ : ਸੈਲਾਨੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ

ਆਂਧਰਾ ਪ੍ਰਦੇਸ਼ ਹੋਇਆ ਵੱਡਾ ਰੇਲ ਹਾਦਸਾ,29 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ‘ਚ ਵਿਜੇਨਗਰਮ ਜ਼ਿਲੇ ਦੇ ਕੁਨੇਰੂ ਸਟੇਸ਼ਨ ਦੇ ਨੇੜੇ ਸ਼ਨੀਵਾਰ ਦੇਰ ਰਾਤ ਜਗਦਲਪੁਰ-ਭੁਵਨੇਸ਼ਵਰ ਹੀਰਾਖੰਡ ਐਕਸਪ੍ਰੈਸ ਦਾ ਇੰਜਨ ਅਤੇ ਸੱਤ ਕੋਚਾਂ ਦੇ ਪਟੜੀ ਦੇ ਉੱਤਰ ਜਾਣ ਨਾਲ 23 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਰਾਤ ਤਕਰੀਬਨ 11 ਵਜੇ ਹੋਇਆ, ਜਦੋਂ ਟ੍ਰੇਨ ਭੁਵਨੇਸ਼ਵਰ ਜਾ ਰਹੀ ਸੀ। ਈਸਟ ਕੋਸਟ ਰੇਲਵੇ ਦੇ ਮੁੱਖ ਜਨ-ਸੰਪਰਕ ਅਧਿਕਾਰੀ ਜੇ.

ਅਗਨੀ 5 ਦਾ ਸਫਲ ਪਰੀਖਣ

ਉੜੀਸਾ ‘ਚ ਜਪਾਨੀ ਬੁਖਾਰ ਦਾ ਕਹਿਰ, 50 ਬਚਿਆਂ ਦੀ ਮੌਤ

ਉੜੀਸਾ ਚ ਇੰਨ੍ਹੀ ਦਿਨੀ ਜਪਾਨੀ ਬੁਖਾਰ ਦਾ ਕਹਿਰ ਜਾਰੀ ਹੈ। ਮਲਕਾਨਗੀਰੀ ਜਪਾਨੀ ਇਨਸੈਫੈਲਾਈਟਿਸ ਕਾਰਨ ਪਿਛਲੇ 34 ਦਿਨਾਂ ਚ 50 ਨਵਜੰਮੇ ਬੱੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਬੁਖਾਰ ਦੀ ਰੋਕਥਾਮ ਲਈ ਜਿੱਥੇ ਸਹਿਤ ਵਿਭਾਗ ਵੱਲੋਂ ਕਈ ਕਦਮ ਚੁੱਕੇ ਗਏ ਹਨ ਉਥੇ ਹੀ ਗੰਭੀਰ ਹਲਾਤਾਂ ਨੂੰ ਵੇਖਦਿਆ ਸਰਕਾਰੀ ਹਸਪਤਾਲਾਂ ਚ ਡਾਕਟਰਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ