Tag: , , , , , , , ,

ਸੋਸ਼ਲ ਮੀਡੀਆ ‘ਤੇ ਛਾਇਆ ਡਾਂਸ ਕਰਕੇ ਪੜ੍ਹਾਉਣ ਵਾਲਾ ਇਹ ਅਧਿਆਪਕ

odisha teacher: ਹਰ ਕੋਈ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸੌਖੇ ਅਤੇ ਵਿਲੱਖਣ ਢੰਗ ਨਾਲ ਪੜ੍ਹਾਉਣਾ ਪਸੰਦ ਕਰਦਾ ਜਿਸ ਨਾਲ ਵਿਦਿਆਰਥੀ ਨੂੰ ਜਲਦ ਸਮਝ ਆ ਜਾਵੇ। ਬਿਲਕੁੱਲ ਇਸੇ ਤਰ੍ਹਾਂ ਹੀ ਇੱਕ ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਲਮਤਾਪੁੱਟ ਅੱਪਰ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਿਲੱਖਣ ਢੰਗ ਨਾਲ ਪੜ੍ਹਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ

ਸਰਪੰਚੀ ਦੀ ਲੜਾਈ: ਮਹਿਲਾਵਾਂ ਵੀ ਨਹੀਂ ਕਿਸੇ ਤੋਂ ਘੱਟ, ਇੰਝ ਕੀਤਾ ਜਾ ਰਿਹਾ ਹੈ ਸਰਪੰਚੀ ਲਈ ਪ੍ਰਚਾਰ…

Moga Panchayati Elections: ਮੋਗਾ(ਜੋਗਿੰਦਰ ਸਿੰਘ): 30 ਦਸਬੰਰ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਦੇ ਸਾਰੇ ਪਿੰਡਾਂ ਵਿੱਚ ਸਰਪੰਚੀ ਤੇ ਪੰਚੀ ਦੀ ਲੜਾਈ ਲੜ ਰਹੇ ਉਮੀਦਵਾਰਾਂ ਵਲੋ ਪੂਰੀ ਸਰਗਰਮੀ ਨਾਲ ਚੋਣ ਮਹਿੰਮ ਵਿੱਢੀ ਜਾ ਚੁੱਕੀ ਹੈ। ਇਹਨਾਂ ਚੋਣਾਂ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।

ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ‘ਤੇ ਅਕਾਲੀ ਦਲ ਲਵੇਗਾ ਹਾਈ ਕੋਰਟ ਦਾ ਸਹਾਰਾ

Akali Dal Panchayati Elections: ਫਰੀਦਕੋਟ: ਪਿੰਡ ਸਾਦਿਕ ਦੀ ਪੰਚਾਇਤ ਲਈ ਪੰਜ ਅਤੇ ਸਰਪੰਚ ਦੇ ਗੈਰ ਕਾਂਗਰਸੀ ਉਮੀਦਵਾਰਾਂ ਦੇ ਵੱਡੇ ਪੱਧਰ ਉੱਤੇ ਕਾਗਜ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ  ਵੱਲੋਂ ਸਾਦਿਕ ਦੇ ਮੇਨ ਚੌਕ ਵਿੱਚ ਕਾਲੀ ਪੱਟੀਆਂ ਬੰਨ੍ਹ ਅਤੇ ਹਲਕਾ ਵਿਧਾਇਕ ਦਾ ਪੁਤਲਾ ਫੂੰਕ ਕੇ  ਰੋਸ਼ ਨੁਮਾਇਸ਼ ਕੀਤਾ ਗਿਆ। ਕਾਂਗਰਸੀ ਐੱਮਐੱਲਏ ਦੀ

Cyclone Titli Odisha

‘ਤਿਤਲੀ’ ਆਉਣ ਤੋਂ ਬਾਅਦ ਇਸ ਸੂਬੇ ਦਾ ਬਦਲਿਆ ਮੌਸਮ…

Cyclone Titli Odisha: ਨਵੀਂ ਦਿੱਲੀ : ਓਡੀਸ਼ਾ ‘ਚ ‘ਤਿਤਲੀ’ ਚੱਕਰਵਾਤੀ ਤੂਫਾਨ ਆਉਣ ਤੋਂ ਬਾਅਦ ਬੀਤੇ ਦਿਨੀਂ ਦਿੱਲੀ-NCR ਦਾ ਮੌਸਮ ਅਚਾਨਕ ਬਦਲ ਗਿਆ। ਦਿਨ ‘ਚ 1 ਵਜੇ ਦੇ ਨੇੜੇ ਪੂਰੇ NCR ‘ਚ ਧੁੰਦ ਭਰੀਆਂ ਹਨ੍ਹੇਰੀਆਂ ਚੱਲਣ ਲੱਗੀਆਂ ਅਤੇ ਸ਼ਾਮ ਹੁੰਦੇ-ਹੁੰਦੇ ਠੰਡ ਵੱਧ ਗਈ ।ਤੇਜ ਹਵਾਵਾਂ ਚੱਲਣ ਨਾਲ ਕਾਂ ਨੇ ਠੰਢਕ ਮਹਿਸੂਸ ਕੀਤੀ । ਹਾਲਾਂਕਿ ਇਸਨੂੰ ਤੂਫਾਨ

bjp

ਓਡੀਸ਼ਾ : ਪੰਚਾਇਤੀ ਚੋਣਾਂ ‘ਚ ਭਾਜਪਾ ਦਾ 52 ਸੀਟਾਂ ‘ਤੇ ਕਬਜ਼ਾ

ਓਡੀਸ਼ਾ ‘ਚ ਪੰਜ ਪੜਾਵਾਂ ‘ਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਦੂਸਰੇ ਪੜਾਅ ‘ਚ ਵੀ ਭਾਜਪਾ ਨੇ ਬੜ੍ਹਤ ਦਿਖਾਈ ਹੈ। ਪਾਰਟੀ ਨੇ 52 ਸੀਟਾਂ ਜਿੱਤੀਆਂ ਹਨ, ਜਦਕਿ ਬੀਜੂ ਜਨਤਾ ਦਲ ਨੇ 76 ਤੇ ਕਾਂਗਰਸ ਨੇ 15 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਪਹਿਲੇ ਪੜਾਅ ‘ਚ ਭਾਜਪਾ ਨੇ 71, ਸੂਬੇ ਦੀ ਸੱਤਧਿਰ ਪਾਰਟੀ ਬੀਜੂ ਜਨਤਾ ਦਲ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ