Tag: captain, India, indian cricket team, lose, MS Dhoni, nz
ਕਿੱਥੇ ਗਿਆ ‘ਧੋਨੀ- ਦਾ ਫਿਨਿਸ਼ਰ’ ?
Oct 22, 2016 12:46 pm
ਚੰਡੀਗੜ੍ਹ: ਇੱਕ ਸਮਾਂ ਦੀ ਜਦੋਂ ਭਾਰਤੀ ਕਪਤਾਨ ਮਹਿੰਦਰ ਸਿੰਘ ਧੌਨੀ ਬੱਲੇਬਾਜ਼ੀ ਕਰਨ ਆਉਂਦੇ ਸਨ ਤਾਂ ਹਰ ਭਾਰਤੀ ਨੂੰ ਭਰੋਸਾ ਹੁੰਦਾ ਸੀ ਕਿ ਰਨ ਰੇਟ ਭਾਵੇਂ ਕਿੰਨੀ ਵੀ ਚਾਹੀਦੀ ਹੋਵੇ, ਧੌਨੀ ਹੈ ਤਾਂ ਸੱਭ ਕੁੱਝ ਸੰਭਵ ਹੈ।ਭਰੋਸਾ ਹੁੰਦਾ ਵੀ ਕਿਉਂ ਨਾਂ, ਆਖਰ ਧੌਨੀ ਦੁਨੀਆਂ ਦੇ ਸੱਭ ਤੋਂ ਵਧੀਆ ‘ਫਿਨਿਸ਼ਰਜ਼’ ‘ਚ ਇੱਕ ਹਨ।ਧੌਨੀ ਦੀ ਟੀਚੇ ਦਾ ਪਿੱਚਾ ਕਰਦਿਆਂ
ਪਹਿਲੇ ਇੱਕ ਦਿਨਾਂ ਮੈਚ ਵਿੱਚ ਭਾਰਤ ਦੀ ਨਿਊਜ਼ੀਲੈਂਡ ‘ਤੇ ਸ਼ਾਨਦਾਰ ਜਿੱਤ
Oct 16, 2016 7:59 pm
ਧਰਮਸ਼ਾਲਾ ਵਿੱਚ ਖੇਡੇ ਗਏ ਪਹਿਲੇ ਇੱਕ ਦਿਨਾਂ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ ਦਾ ਸ਼ਾਨਦਾਰ ਢੰਗ ਨਾਲ ਆਗਾਜ਼ ਕਰ ਲਿਆ ਹੈ। ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡ ਦੇ ਹੋਏ ਨਾਬਾਦ 85 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੂੰ ਜਿੱਤ ਦਵਾ ਕੇ ਹੀ ਦਮ ਲਿਆ। ਭਾਰਤ ਵੱਲੋਂ ਰਹਾਣੇ ਅਤੇ ਰੋਹਿਤ
ਨਿਊਜ਼ੀਲੈਂਡ ਦੀ ਅੱਧੀ ਟੀਮ ਪਹੁੰਚੀ ਪਵੇਲੀਅਨ
Oct 16, 2016 2:37 pm
ਧਰਮਸ਼ਾਲਾ ਵਿੱਚ ਖੇਡੇ ਜਾ ਰਹੇ ਪਹਿਲੇ ਇੱਕ ਦਿਨਾਂ ਮੈਚ ਵਿੱਚ ਨਿਊਜ਼ੀਲੈਂਡ ਦੀਆਂ ਮਹਿਜ਼ 49 ਦੌੜਾਂ ਤੇ ਪੰਜ ਵਿਕਟਾਂ ਆਊਟ ਹੋ ਚੁੱਕੀਆਂ ਹਨ। ਹਾਰਦਿਕ ਪਾਂਡਿਆ ਨੇ ਰੌਂਚੀ ਦੇ ਰੂਪ ਵਿੱਚ ਪੰਜਵਾਂ ਖਿਡਾਰੀ ਆਊਟ
ਧਰਮਸ਼ਾਲਾ ਦੀਆਂ ਖੂਬਸੁਰਤ ਵਾਦੀਆਂ ਤੋਂ ਹੋਵੇਗੀ ਭਾਰਤ-ਨਿਊਜ਼ੀਲੈਂਡ ਲੜੀ ਦੀ ਸ਼ੁਰੂਆਤ, ਜਾਣੋ ਲੜੀ ਦਾ ਪੂਰਾ ਵੇਰਵਾ
Oct 14, 2016 2:47 pm
ਧਰਮਸ਼ਾਲਾ: ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੀ ਜਾਣ ਵਾਲੀ ਇੱਕ ਦਿਨਾਂ ਲੜੀ 16 ਅਕਤੂਬਰ ਤੋਂ ਧਰਮਸ਼ਾਲਾ ਦੇ ਐਚ.ਪੀ.ਸੀ.ਏ ਸਟੇਡੀਅਮ ਤੋਂ ਸ਼ੁਰੂ ਹੋ ਰਹੀ ਹੈ। ਹਿਮਾਚਲ ਦੀਆਂ ਹਸੀਨ ਵਾਦੀਆਂ ਦੀ ਬੁਕਲ ‘ਚ ਬਣਿਆ ਇਹ ਮੈਦਾਨ ਦੁਨੀਆ ਦੇ ਸੱਭ ਤੋਂ ਸੁੰਦਰ ਮੈਦਾਨਾਂ ਚੋਂ ਇੱਕ ਹੈ।ਭਾਰਤੀ ਟੀਮ ਇਸ ਮੈਦਾਨ ‘ਤੇ ਹੁਣ ਤੱਕ ਤਿੰਨ ਮੈਚ ਖੇਡ ਚੁੱਕੀ ਹੈ ਜਿਸ ‘ਚ
ਭਾਰਤ ਬਨਾਮ ਨਿਊਜ਼ੀਲੈਂਡ ਦੂਜਾ ਟੈਸਟ ਮੈਚ: ਨਿਊਜ਼ੀਲੈਂਡ ਨੂੰ ਜਿੱਤਣ ਲਈ 241 ਦੌੜਾਂ ਦੀ ਲੋੜ
Oct 03, 2016 2:57 pm
ਦੂਜੇ ਟੈਸਟ ਮੈਚ ਦੇ ਚੌਥੇ ਦਿਨ ਚਾਹ ਦੇ ਸਮੇਂ ਤੱਕ ਨਿਊਜ਼ੀਲੈਂਡ ਨੇ ਤਿੰਨ ਵਿਕਟਾਂ ਦੇ ਨੁਕਸਾਨ ਤੇ 135 ਦੌੜਾਂ ਬਣਾ ਲਈਆਂ ਹਨ ਅਤੇ ਉਹ ਭਾਰਤ ਵੱਲੋਂ ਦਿੱਤੇ 376 ਦੌੜਾਂ ਦੇ ਟੀਚੇ ਤੋਂ 241 ਦੌੜਾਂ ਪਿੱਛੇ ਹੈ ਜਦ ਕਿ ਭਾਰਤ ਨੂੰ ਜਿੱਤਣ ਲਈ ਨਿਊਜ਼ੀਲੈਂਡ ਦੀਆਂ 7 ਵਿਕਟਾਂ ਆਊਟ ਕਰਨ ਦੀ ਜ਼ਰੂਰਤ
ਰੋਹਿਤ ਅਤੇ ਸਾਹਾ ਦੀ ਸਾਂਝੇਦਾਰੀ ਕਾਰਨ ਭਾਰਤ ਮਜਬੂਤ ਸਥਿਤੀ ’ਚ
Oct 02, 2016 9:36 pm
ਭਾਰਤ ਅਤੇ ਨਿਊਜ਼ੀਲੈਂਡ ਕੋਲਕਾਤਾ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦਾ ਤੀਜਾ ਦਿਨ ਸਮਾਪਤ ਹੋ ਗਿਆ ਹੈ। ਦਿਨ ਦੇ ਅੰਤ ਤੱਕ ਭਾਰਤ ਨੇ ਦੂਜੀ ਪਾਰੀ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 227 ਬਣਾ ਲਈਆਂ ਹਨ,ਜਿਸ ਦੇ ਨਾਲ ਭਾਰਤ ਦੀ ਬੜਤ 339 ਦੌੜਾਂ ਦੀ ਹੋ ਗਈ ਹੈ। ਦਿਨ ਖ਼ਤਮ ਹੋਣ ਵੇਲੇ ਵਰੀਦੀਮਨ ਸਾਹਾ 39 ਅਤੇ