Tag: , , , , , ,

ਬਗਦਾਦੀ ਦੇ ਉਤਰਾਧਿਕਾਰੀ ਦਾ ਵੀ ਅੰਤ, ਟਰੰਪ ਨੇ ਕੀਤੀ ਪੁਸ਼ਟੀ !

Trump Claim Abu Bakral Baghdadi Number : ਵਾਸ਼ਿੰਗਟਨ : ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਟਵੀਟ ਕਰ ਕੇ ਦਾਅਵਾ ਕੀਤਾ ਗਿਆ ਹੈ ਕਿ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਉਆਨੀ ਕਿ ISIS ਦੇ ਸਰਗਨਾ ਅਬੂ ਬਕਰ ਅਲ-ਬਗਦਾਦੀ ਦੇ ਉਤਰਾਧਿਕਾਰੀ ਨੂੰ ਅਮਰੀਕੀ ਸੈਨਿਕਾਂ ਨੇ ਖ਼ਤਮ ਕਰ ਦਿੱਤਾ ਹੈ । ਹਾਲਾਂਕਿ

ਅੱਜ ਰਾਤ ਹੀ ਅਚਾਨਕ ਬੰਦ ਹੋ ਜਾਵੇਗਾ ਤੁਹਾਡਾ ਜਿਓ ਨੰਬਰ !

ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਜਿਓ ਨੰਬਰ ਬੰਦ ਕਰ ਦਿੱਤਾ ਜਾਵੇਗਾ। ਫਿਰ ਚਾਹੇ ਤੁਹਾਡਾ ਸਮਰ ਸਪ੍ਰਾਇਜ਼ ਆਫਰ ਐਕਟਿਵੇਟ ਹੋਵੇ ਜਾਂ ਫਿਰ ਧਨ ਧਨਾ ਧਨ ਆਫਰ। ਪੈਸੇ ਤਾਂ ਬਰਬਾਦ ਹੋਵਣਗੇ ਹੀ ਨਾਲ ਹੀ ਤੁਹਾਡਾ ਨੰਬਰ ਇੱਕ ਝਟਕੇ ਵਿੱਚ ਬੰਦ ਕਰ ਦਿੱਤਾ ਜਾਵੇਗਾ। ਤੁਹਾਡਾ ਜਿਓ ਨੰਬਰ ਵੀ ਬੰਦ ਹੋ ਸਕਦਾ ਹੈ! ਜੇਕਰ ਤੁਸੀਂ ਇਸਦੇ ਬਾਰੇ ਵਿੱਚ

ਖਤਰਨਾਕ ਪਾਲਤੂ ਕੁੱਤਿਆਂ ਨੂੰ ਘਰ ਰੱਖਣਾ ਗੈਰ-ਕਾਨੂੰਨੀ

ਅੰਮ੍ਰਿਤਸਰ – ਸ਼ਹਿਰਾਂ ‘ਚ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਜਿਸ ਨਾਲ ਨਾਗਰਿਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣਾ ਆਮ ਜਿਹੀ ਗੱਲ ਹੋ ਗਈ ਹੈ। ਕੁੱਤੇ ਵੱਲੋਂ ਵੱਢੇ ਜਾਣ ਤੋਂ ਬਾਅਦ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ, ਉਥੇ ਹੀ ਸ਼ਹਿਰਾਂ ਵਿਚ

ਗਿਣਤੀ ਕੇਂਦਰ ਲਈ ਜਗ੍ਹਾ ਘੱਟ ਹੋਣ ਕਾਰਨ ਬੰਦ ਪਏ ਕਮਰਿਆਂ ‘ਚੋਂ ਚੁੱਕਿਆ ਜਾ ਰਿਹਾ ਸਮਾਨ

ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਗਿਣਤੀ ਕੇਂਦਰ ਲਈ ਜਗ੍ਹਾ ਘੱਟ ਹੋਣ ਕਾਰਨ ਕੁਝ ਬੰਦ ਪਏ ਕਮਰਿਆਂ ਵਿਚੋਂ ਪੁਰਾਣੇ ਸਮਾਨ ਨੂੰ ਚੁੱਕਿਆ ਜਾ ਰਿਹਾ ਸੀ। ਜਿਹਨਾਂ ਵਿਚੋਂ ਇੱਕ ਕਮਰੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਾ ਪਹਿਲਾਂ ਹੋਈਆਂ ਮਿਊਸਪਲ ਚੋਣਾਂ ਸਬੰਧੀ ਕੁਝ ਸਮਾਨ ਪਿਆ ਸੀ ਇਸ ਸਬੰਧੀ ਰਿਟਰਨਿੰਗਿ ਅਧਿਕਾਰੀ ਨਾਭਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ

Police security

ਗਿਣਤੀ ਕੇਂਦਰਾਂ ‘ਤੇ ਪੁਲਿਸ ਦੀ ਨਿਗਰਾਨੀ ਕੜ੍ਹੀ

ਲੁਧਿਆਣਾ:- ਪੰਜਾਬ ਵਿਧਾਨ ਸਭਾ ਚੋਣਾਂ ਸਮਾਪਤ ਹੋਣ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ 14 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਵੋਟਿੰਗ ਮਸ਼ੀਨਾਂ ਨੂੰ ਸੀਲਬੰਦ ਕਰ ਵੱਖ-ਵੱਖ ਗਿਣਤੀ ਕੇਂਦਰਾਂ ਵਿਚ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਸੀਲਬੰਦ ਕਰ ਦਿੱਤਾ ਗਿਆ। ਬੀ. ਐੱਸ. ਐੱਫ., ਸੀ. ਆਰ. ਪੀ. ਅਤੇ ਪੰਜਾਬ ਪੁਲਸ ਸਮੇਤ ਸੁਰੱਖਿਆ ਬਲਾਂ ਦੇ ਜਵਾਨਾਂ ਨੇ 24 ਘੰਟੇ ਮੋਰਚਾ

Raj kundra and Shilpa Shetty

Oh No! ਨੋਟਬੰਦੀ ਦੀ ਮਾਰ, ਰਾਜ ਕੁੰਦਰਾ ‘ਤੇ ਵੀ!

ਨੋਟਬੰਦੀ ਨਾਲ ਕਈ ਸਾਰੀ ਕੰਪਨੀਆਂ ਦੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ।ਕਈ ਸਾਰੀ ਰਿਪੋਰਟਸ ‘ਚ ਸਾਹਮਣੇ ਆਇਆ ਹੈ ਕਿ ਨੋਟਬੰਦੀ ਤੋਂ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ ਨੇ। ਉਥੇ ਹੀ ਨੋਟਬੰਦੀ ਦੀ ਮਾਰ ਹੁਣ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਤੇ ਉਹਨਾਂ ਦੇ ਪਤੀ ਰਾਜ ਕੁੰਦਰਾ ਦੀ ਕੰਪਨੀ ‘ਤੇ ਪਈ ਹੈ। ਖਬਰਾਂ ਮੁਤਾਬਕ, ਰਾਜ ਕੁੰਦਰਾ ਨੇ 15

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 500 ਮੁੱਢਲੇ ਮੈਂਬਰਾਂ ਨੇ ਦਿੱਤਾ ਅਸਤੀਫਾ

ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਜਲੰਧਰ ‘ਚ ਪਾਰਟੀ ਦੇ ਨੈਸ਼ਨਲ ਐਗਜੀਕਿਉਟਿਵ ਮੈਂਬਰ ਹਿਮਾਂਸ਼ੂ ਪਾਠਕ ਨੇ ਪਾਰਟੀ ਦੇ ਕਈ ਅਹੁਦੇਦਾਰਾਂ ਦੇ ਨਾਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਦੇ 500 ਮੁੱਢਲੇ ਮੈਂਬਰ ਵੀ ਅਸਤੀਫਾ ਦੇਣ ਜਾ ਰਹੇ ਹਨ। ਇਸ

Kamaldeep Singh Sangha

ਚੋਣਾਂ ਦੇ ਮੱਦੇਨਜ਼ਰ ਪੁਲਿਸ ਵਿਭਾਗ ਵੱਲੋਂ ਹੈਲਪ ਲਾਈਨ ਨੰਬਰ ਜਾਰੀ

ਸਰਹਿੰਦ:- ਭਾਰਤ ਦੇ ਚੋਣ ਕਮਿਸ਼ਨ ਵੱਲੋਂ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਚਲੀਆਂ 3 ਵਿਧਾਨ ਸਭਾ ਹਲਕਿਆਂ ਫਤਹਿਗੜ੍ਹ ਸਾਹਿਬ, ਅਮਲੋਹ ਅਤੇ ਬਸੀ ਪਠਾਣਾ ਦੇ ਚੋਣ ਪ੍ਰਕਿਰਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਜਿਸ ਦੇ ਸਬੰਧ ਵਿੱਚ ਜਿਲ੍ਹਾ ਚੋਣ ਅਫਸਰ ਕਮ- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ

ਮਾਰਿਨ ਹੱਥੋਂ ਹਾਰ ਕੇ ਵੀ ਸਿੰਧੂ ਨੰਬਰ ਵਨ !

ਰਿਓ ਓਲੰਪਿਕ 2016 ਦੇ ਮਹਿਲਾ ਬੈਡਮਿੰਟਨ ਦੇ ਫਾਈਨਲ ਵਿੱਚ ਭਾਰਤ ਦੀ ਪੀਵੀ ਸਿੱਧੂ ਨੂੰ ਹਰਾਉਣ ਵਾਲੀ ਸਪੇਨ ਦੀ ਕੈਰੋਲਿਨਾ ਮਾਰਿਨ ਇਨ੍ਹਾਂ ਦਿਨਾਂ ਭਾਰਤ ਵਿੱਚ ਹਨ। ਉਹ ਪ੍ਰੋ – ਬੈਡਮਿੰਟਨ ਲੀਗ ਖੇਡਣ ਲਈ ਇੱਥੇ ਆਈ ਹੋਈ ਹੈ। ਹਾਲ ਹੀ ਵਿੱਚ ਮਾਰਿਨ ਨੇ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਰਿਓ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਹੀ

ਸਨੀ ਨੂੰ ਨਹੀਂ ਪਤਾ ਕੀ ਹੁੰਦਾ ਹੈ ਆਇਟਮ ਨੰਬਰ!

ਜਲਦ ਹੀ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’  ਦੇ ਗਾਣੇ ‘ਲੈਲਾ ਮੈਂ ਲੈਲਾ’ ਵਿੱਚ ਨਜ਼ਰ  ਆਉਣ ਵਾਲੀ ਐਕਟਰੈਸ ਸਨੀ ਲਿਔਨ ਦਾ ਕਹਿਣਾ ਹੈ ਕਿ ਉਸਨੂੰ ਅਜੇ ਤੱਕ  ਇਹ ਨਹੀਂ ਪਤਾ ਕਿ ਸ਼ਬਦ ਆਇਟਮ ਨੰਬਰ ਦਾ ਮਤਲਬ ਕੀ ਹੁੰਦਾ। ਸਨੀ ਨੇ ‘ਰਈਸ’  ਬਾਰੇ ਗੱਲਬਾਤ ਦੌਰਾਨ ਕਿਹਾ,  ਮੈਨੂੰ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਉਣ ਵਿੱਚ

ਹੁਣ ਹੈਲਪਲਾਈਨ ਨੰਬਰ ਕਰੇਗਾ ਲੋਕਾਂ ਨੂੰ ਕੈਸ਼ਲੈੱਸ ਸਿਸਟਮ ਪ੍ਰਤੀ ਜਾਗਰੂਕ

ਅਨੁਸ਼ਕਾ ਦੀ ਲਵਰ ਲਿਸਟ ‘ਚ ਕੋਹਲੀ ਦਾ 7ਵਾਂ ਨੰਬਰ!

ਬਾਲੀਵੁੱਡ ਤੇ ਕ੍ਰਿਕਟ ਜਗਤ ਦਾ ਰਿਸ਼ਤਾ ਹੀ ਕੁਝ ਅਜਿਹਾ ਹੈ,ਕਿ ਕਿਸੇ ਨਾ ਕਿਸੇ ਤਰ੍ਹਾਂ ਆਪਸ ‘ਚ ਲੋਕ ਜੁੜ ਹੀ ਜਾਂਦੇ ਨੇ, ਤਾਜਾ ਮਿਸਾਲ ਸਾਡੇ ਸਾਹਮਣੇ ਹੈ, ਅਨੁਸ਼ਕਾ-ਵਿਰਾਟ ਦੀ।ਬਾਲੀਵੁੱਡ ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕੇਟਰ ਵਿਰਾਟ ਕੋਹਲੀ ਦਾ ਰਿਸ਼ਤਾ ਕਾਫੀ ਸਮੇਂ ਤੋਂ ਸੁਰਖਿਆਂ ‘ਚ ਹੈ।ਕਦੇਂ ਬੈ੍ਰਕ-ਅਪ, ਕਦੇਂ ਪਿਆਰ, ਦੋਹੇਂ ਹੀ ਇਸ ਮੁਸ਼ਕਿਲ ਘੜੀ ‘ਚੋਂ ਗੁਜਰੇ ਨੇ।ਆਪਣੇ

ਫਿਲਮ “ਕਾਬਿਲ” ‘ਚ ਉਰਵਸ਼ੀ ਦਾ ਆਇਟਮ ਨੰਬਰ

‘ਕਾਬਿਲ’ ‘ਚ ਉਰਵਸ਼ੀ ਦਾ ‘ਆਇਟਮ ਨੰਬਰ’

ਆਪਣੀ ਹਾਟਨੈਸ ਤੇ ਅਦਾਵਾਂ ਨਾਲ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਬਹੁਤ ਘੱਟ ਸਮੇਂ ‘ਚ ਕਈ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਹੁਣ ਇੱਕ ਇਹ ਅਦਾਕਾਰਾ ਇੱਕ ਨਵੇਂ ਆਇਟਮ ਨੰਬਰ ‘ਚ ਨਜ਼ਰ ਆਵੇਗੀ। ਉਰਵਸ਼ੀ ਰਾਜੇਸ਼ ਰੋਸ਼ਨ ਦੀ ਧੁੰਨ ‘ਤੇ ਫਿਲਮ ‘ਕਾਬਿਲ’ ‘ਚ ਇੱਕ ਆਇਟਮ ਨੰਬਰ ‘ਤੇ ਠੁਮਕੇ ਲਗਾਉੇਂਦੀ ਨਜ਼ਰ ਆਵੇਗੀ। ਆਇਟਮ ਨੰਬਰ ‘ਤੇ ਉਰਵਸ਼ੀ ਕਿੰਨੀ ਹਾੱਟ

‘ਅੱਜ ਜਿਸ ਘਰ ‘ਚ ਲਾਈਟ ਜਗਦੀ ਹੋਏ ਦਿਖੇ ,ਤਾਂ ਸਮਝ ਲੈਣਾ ਨੋਟਾਂ ਦੀ ਗਿਣਤੀ ਚਲ ਰਹੀ ਹੈ : ਪਰੇਸ਼ ਰਾਵਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਰਾਤ ਨੂੰ ਅਹਿਮ ਫੈਸਲਾ ਸੁਣਾਦੇ ਹੋਏ 500 ਤੇ 1000 ਦੇ ਨੋਟ ਬੈਨ ਕਰ ਦਿੱਤੇ ਹਨ। ਪੀ.ਐਮ. ਮੋਦੀ ਦੇ ਇਸ ਫੈਸਲੇ ਤੋਂ ਲੋਕ ਬੇਹੱਦ ਖੁਸ਼ ਹਨ। ਰਜਨੀਕਾਂਤ ਤੋਂ ਲੈ ਕੇ ਅਮਿਤਾਭ ਬੱਚਨ ਨੇ ਪੀ.ਐਮ. ਦੇ ਇਸ ਵੱਡੇ ਕਦਮ ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸੁਪਰਸਟਾਰ ਰਜਨੀਕਾਂਤ ਨੇ ਪੀਐਮ ਨੂੰ ਸਲਾਮ ਕੀਤੀ

ਆਰ.ਬੀ.ਆਈ.ਨੇ ਲਾਂਚ ਕੀਤਾ ਹੈਲਪ ਲਾਈਨ ਨੰਬਰ

500-1000 ਦੇ ਨੋਟਾਂ ਤੇ ਲੱਗੇ ਬੈਨ ਤੋਂ ਬਾਅਦ ਜਿਥੇ ਲੋਕ ਪਰੇਸ਼ਾਨ ਹਨ ਅਤੇ ਵੱਖ – ਵੱਖ ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਹਨ। ਉਥੇ ਹੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਲਈ ਹੈਲਪ ਲਾਈਨ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵੇਂ ਨੋਟ 10 ਨਵੰਬਰ ਤੋਂ ਸਾਹਮਣੇ ਆ ਜਾਣਗੇ।

ਸ਼ੌਕ ਦਾ ਕੋਈ ਮੁੱਲ ਨਹੀਂ, 60 ਕਰੋੜ ‘ਚ ਖਰੀਦਿਆ ਨੰਬਰ

ਦੁਬਈ ‘ਚ ਕਾਰੋਬਾਰ ਕਰ ਰਹੇ ਭਾਰਤੀ ਮੂਲ ਦੇ ਬਲਵਿੰਦਰ ਸਾਹਨੀ ਲਈ ਸ਼ੌਕ ਦਾ ਕੋਈ ਮੁੱਲ ਨਹੀਂ ਹੈ । ਲੋਕਾਂ ਨੂੰ ਗੱਡੀ ਦੇ ਸ਼ੌਕ ਹੁੰਦੇ ਹਨ ਪਰ ਸਾਹਨੀ ਨੂੰ ਗੱਡੀ ਦੇ ਨਾਲ ਵਿਲੱਖਣ ਵੀ. ਆਈ. ਪੀ. ਨੰਬਰ ਪਲੇਟਾਂ ਨੂੰ ਇਕੱਠਾ ਕਰਨਾ ਦਾ ਸ਼ੌਕ ਹੈ । ਦਰਅਸਲ ਬੀਤੇ ਦਿਨ ਦੁਬਈ ‘ਚ ਸੜਕੀ ਅਤੇ ਆਵਾਜਾਈ ਅਥਾਰਿਟੀ ਵਲੋਂ ਨੰਬਰ

brad-pitt-angelina-jolie

ਏੰਜਲੀਨਾ ਨੇ ਕੀਤਾ ਪਿੱਟ ਦਾ ਨੰਬਰ ਬਲਾਕ

ਏੰਜਲੀਨਾ ਅਤੇ ਬਰੈਡ ਪਿੱਟ ਦਾ ਤਲਾਕ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ । ਖਬਰ ਹੈ ਕਿ ਹੁਣ ਏੰਜੇਲੀਨਾ ਆਪਣੇ ਪਤੀ ਵਲੋਂ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਨਹੀਂ ਰੱਖਣਾ ਚਾਹੁੰਦੀ ਹੈ । ਇਸ ਲਈ ਉਸ ਨੇ ਬਰੈਡ ਦਾ ਫੋਨ ਨੰਬਰ ਤੱਕ ਬਲਾਕ ਕਰ ਦਿੱਤਾ ਹੈ । ਇੰਨਾ ਹੀ ਨਹੀਂ ਏੰਜਲੀਨਾ ਨੇ ਬਰੈਡ

cricket-match

ਭਾਰਤ ਨੇ ਜਿੱਤਿਆ ਟੈਸਟ ਨੰਬਰ ਵੰਨ ਰੈਕਿੰਗ ਦਾ ਖਿਤਾਬ

22 ਸੰਤਬਰ ਨੂੰ ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ ਵਿੱਚ ਭਾਰਤ ਨੇ ਆਪਣਾ 500ਵਾਂ ਟੇਸਟ ਮੈਚ ਨਿਊਜੀਲੈਂਡ ਦੇ ਖਿਲਾਫ ਖੇਡਿਆ । ਸੋਮਵਾਰ ਨੂੰ ਨਿਊਜੀਲੈਂਡ ਦੇ ਖਿਲਾਫ ਟੇਸਟ ਮੈਚ ਜਿੱਤ ਕੇ ਭਾਰਤ ਨੇ ਇੱਕ ਵਾਰ ਫਿਰ ਟੇਸਟ ਰੈਕਿੰਗ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ । ਭਾਰਤ ਤੋਂ ਪਹਿਲਾਂ ਪਾਕਿਸਤਾਨ ਨੇ ਟੇਸਟ ਰੈਕਿੰਗ ਵਿੱਚ ਨੰਬਰ ਵਨ ਦਾ

ਡੇਂਗੂ ਦੇ ਮਰੀਜਾਂ ਦੀ ਗਿਣਤੀ ਘੱਟਣ ਦਾ ਨਾਂ ਨਹੀਂ ਲੈ ਰਹੀ

ਜਲੰਧਰ : ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਿਨੋ -ਦਿਨ ਵੱਧਦੀ ਜਾ ਰਹੀ ਹੈ  ।ਸਿਹਤ ਵਿਭਾਗ ਵੱਲੋ ਸ਼ੱਕੀ ਮਰੀਜ਼ਾਂ ਦੇ ਲਏ ਗਏ ਸੈਪਲਾਂ ਦੀ ਜਾਂਚ ਤੋ ਬਾਅਦ 5 ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ।ਡਾ਼ ਸੁਰਿੰਦਰ ਦਾ ਕਹਿਣਾ ਹੈ ਕਿ ਪਹਿਲਾਂ ਜ਼ਿਲੇ ਚ 84 ਮਰੀਜ਼ਾਂ ਦੇ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਰੀਜ਼ਾਂ ਨੂੰ ਲੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ