Tag: , , , , , , , , , , , , ,

ਇਰਾਨ ਪਰਮਾਣੂ ਸਮਝੌਤੇ ਤੋਂ ਟਰੰਪ ਨੇ ਖਿੱਚੇ ਹੱਥ,ਓਬਾਮਾ ਨੇ ਕਿਹਾ ਵੱਡੀ ਭੁੱਲ

Trump withdraws Iran Nuclear Deal:ਡੋਨਾਲਡ ਟਰੰਪ ਨੇ ਆਖ਼ਿਰਕਾਰ ਇਰਾਨ ਦੇ ਨਾਲ ਪਰਮਾਣੁ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।ਇਸਦੇ ਨਾਲ ਹੀ ਅਮਰੀਕਾ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋ ਗਿਆ ਹੈ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਫੈਸਲੇ ਨੂੰ ਵੱਡੀ ਗਲਤੀ ਦੱਸਿਆ ਹੈ।ਉਨ੍ਹਾਂਨੇ ਕਿਹਾ ਕਿ ਇਸ ਤੋਂ ਅਮਰੀਕਾ ਦੀ ਸੰਸਾਰਿਕ ਭਰੋਸੇਯੋਗਤਾ ਖਤਮ

ਉੱਤਰੀ ਕੋਰੀਆ ਵੱਲੋਂ ਅਮਰੀਕਾ ਨੂੰ ਪ੍ਰਮਾਣੂ ਜੰਗ ਦੀ ਚੇਤਾਵਨੀ!!

ਜਦੋ ਤੋਂ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਦੋਂ ਤੋਂ ਹੀ ਅਮਰੀਕਾ ਅਤੇ ਉੱਤਰੀ ਕੋਰੀਆ ਵਿਚ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ|     ਹੁਣ ਦੀ ਮੌਜੂਦਾ ਸਥਿਤੀ ਭਵਿੱਖ ਵਿਚ ਜੰਗ ਵੱਲ ਸੰਕੇਤ ਕਰ ਰਹੀ ਹੈ | ਚੀਨੀ ਲੋਕ ਵੀ ਆਪਣੇ ਮਨਿਸਟਰ Wang Yi  ਦੇ ਸ਼ੁਕਰਵਾਰ ਨੂੰ ਕੀਤੇ ਗਏ ਇਸ ਐਲਾਨ ਤੋਂ ਡਰੇ ਹੋਏ

North Korea Preparing Its 6th Nuclear Test

ਨਾਰਥ ਕੋਰੀਆ ਕਰੇਗਾ 6ਵਾਂ ਪ੍ਰਮਾਣੂ ਟੈੱਸਟ

ਵਾਸ਼ਿੰਗਟਨ (13 ਅਪ੍ਰੈਲ) – ਵਿਵਾਦਾਂ ਦੇ ਚਲਦੇ ਹੋਏ ਵੀ ਨਾਰਥ ਕੋਰੀਆ ਆਪਣਾ 6ਵਾਂ ਪ੍ਰਮਾਣੂ ਟੈੱਸਟ ਕਰਨ ਫੀਕਾਰ ਵਿਚ ਹੈ। ਜਿਸ ਦੀ ਜਾਣਕਾਰੀ ਅਮਰੀਕਾ ਦੇ ਇੱਕ ਪ੍ਰਮਾਣੂ ਗਰੁੱਪ ਦੇ ਪ੍ਰਗਟਾਈ ਹੈ। ਇਸੀ ਗੱਲ ਨੂੰ ਲੈ ਕੇ ਕੋਰੀਆਈ ਦੀਪ ਵਿੱਚ ਤਣਾਅ ਵੱਧ ਗਿਆ ਹੈ। ਗਰੁੱਪ ਨੇ ਦੱਸਿਆ ਕਿ ਐਟਮੀ ਟੈੱਸਟ ਦੇ ਲਈ ਸਾਈਟ ਉੱਤੇ ਪੂਰੀਆਂ ਤਿਆਰੀਆਂ ਕਰ

ਅਮਰੀਕੀ ਖੁਫੀਆ ਏਜੰਸੀ ਨੇ ਜਾਰੀ ਕੀਤੇ ਭਾਰਤ ਦੀ ਪ੍ਰਮਾਣੂ ਨੀਤੀ ਨਾਲ ਜੁੜੇ ਦਸਤਾਵੇਜ਼

ਪਾਕਿਸਤਾਨ ਦੇ ਪਰਮਾਣੁੂ ਪ੍ਰੋਗਰਾਮ ਦਾ ਜਵਾਬ ਦੇਣ ਲਈ ਭਾਰਤ ਨੇ 1985 ਵਿੱਚ ਹਾਈਡਰੋਜਨ ਬੰਬ ਨੂੰ ਟੇੈਸਟ ਕਰਣ ਦੀ ਤਿਆਰੀ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀ ਵਲੋਂ ਹਾਲ ਹੀ ‘ਚ ਜਨਤਕ ਕੀਤੇ ਗਏ ਦਸਤਾਵੇਜਾਂ ’ਚ ਇਹ ਜਾਣਕਾਰੀ ਮਿਲੀ ਹੈ। ਦਸਤਾਵੇਜ਼ ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੱਖਣ ਏਸ਼ੀਆ ‘ਚ ਪਰਮਾਣੁ ਹਥਿਆਰਾਂ ਦੀ ਹੋੜ ਨੂੰ ਲੈ

ਪਾਕਿਸਤਾਨ ਨੇ ਬਾਬਰ 3 ਦਾ ਕੀਤਾ ਸਫਲ ਪ੍ਰੀਖਣ

ਪਾਕਿਸਤਾਨ ਨੇ ਪਹਿਲੀ ਵਾਰ ਪ੍ਰਮਾਣੂ ਹਥਿਆਰ ਲਿਜਾਣ ‘ਚ ਸਮਰਥ ਪਣਡੁੱਬੀ ਨਾਲ ਕਰੂਜ਼ ਮਿਸਾਈਲ ਬਾਬਰ-3 ਦਾ ਸਫਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਪਕਿਸਤਾਨ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਬਾਬਰ-3 ਮਿਜ਼ਾਈਲ ਪ੍ਰਮਾਣੂ ਸਮਰਥਾ ਨਾਲ ਲੈਸ ਹੈ ਅਤੇ ਇਸ ਦੀ ਮਾਰਕ ਸਮਰਥਾ 450 ਕਿਲੋਮੀਟਰ ਹੈ। ਇਸ ਦਾ ਪ੍ਰੀਖਣ ਹਿੰਦ ਮਹਾਸਾਗਰ ਦੇ ਇਕ ਗੁਪਤ ਸਥਾਨ

ਅਮਰੀਕਾ ਨੇ ਕੀਤਾ ਪਰਦਾਫਾਸ਼ ਪਾਕਿ ਦੇ ਪਰਮਾਣੂ ਹਥਿਆਰਾਂ ਦਾ….       

ਅਮਰੀਕੀ ਵਿਗਿਆਨੀਆਂ ਦੇ ਇੱਕ ਗਰੁਪ ਨੇ ਪਾਕਿਸਤਾਨ ਦੇ 130 ਤੋਂ  140 ਪਰਮਾਣੂ ਹਥਿਆਰ ਹੋਣ ਦਾ ਖੁਲਾਸਾ ਕੀਤਾ ਹੈ। ਵਿਗਿਆਨੀਆਂ ਨੇ ਇਹ ਅੰਕੜੇ ਸੈਟੇਲਾਈਟ ਤੋਂ ਪ੍ਰਾਪਤ ਕੀਤੀਆਂ ਤਸਵੀਰਾਂ ਤੋਂ ਜਾਰੀ ਕੀਤੇ ਹਨ। ਵਿਗਿਆਨੀਆਂ ਨੇ ਆਪਣੀ ਰਿਪੋਰਟ ਵਿਚ ਇਹ ਵੀ ਦੱਸਿਆ ਹੈ ਕਿ ਅਮਰੀਕੀ ਦਿਸ਼ਾ ਨਿਰਦੇਸ਼ਨ ਦੀ ਪਾਲਨਾ ਨਾ ਕਰਦੇ ਹੋਏ ਪਾਕਿਸਤਾਨ ਨੇ ਆਪਣੇ ਐਫ-16 ਲੜਾਕੂ ਜਹਾਜ਼ਾਂ

ਭਾਰਤ ਜਪਾਨ ਵਿਚ ਪਰਮਾਣੂ ਸਮਝੌਤਾ ਕਰਾਰ, NSG ਮੁੱਦੇ ਤੇ ਜਪਾਨ ਦਾ ਸਮਰਥਨ

ਭਾਰਤ ਅਤੇ ਜਪਾਨ ਵਿਚਕਾਰ ਇਤਿਹਾਸਕ ਪਰਮਾਣੂ ਸਮਝੌਤੇ ਨੂੰ ਹਰੀ ਝੰਡੀ ਮਿਲ ਗਈ ਹੈ। ਭਾਰਤ ਦੇ ਪੀ.ਐਮ. ਮੋਦੀ ਅਤੇ ਜਪਾਨ ਦੇ ਪੀ.ਐਮ. ‘ਸ਼ਿੰਜੋ ਆਬੇ’ ਦੀ ਹਾਜ਼ਰੀ ਵਿਚ ਇਸ ਅਹਿਮ ਸਮਝੌਤੇ ਤੇ ਦਸਤਖਤ ਕੀਤੇ ਗਏ। ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਜਪਾਨ ਦੀ ਰਣਨੀਤਿਕ ਸਾਂਝੇਦਾਰੀ ਨਾਲ ਸਮਾਜ ਵਿਚ ਸੰਤੁਲਨ ਅਤੇ ਸ਼ਾਤੀ ਆਵੇਗੀ ਜਿਸ ਦੇ ਤਹਿਤ

ਮੋਦੀ ਦੀ 3 ਦਿਨਾਂ ਜਪਾਨ ਯਾਤਰਾ, ਪਰਮਾਣੂ ਸਮਝੋਤਾ ਕਰਨ ਦੀ ਉਮੀਦ

ਪੀ.ਐਮ. ਮੋਦੀ ਵੀਰਵਾਰ ਨੂੰ ਤਿੰਨ ਦਿਨਾਂ ਲਈ ਜਪਾਨ ਯਾਤਰਾ ਦੇ ਲਈ ਰਵਾਨਾ ਹੋ ਗਏ ਹਨ। ਸਰਕਾਰ ਦੀ ਯੋਜਨਾ ਹੈ ਕਿ ਮੁੰਬਈ-ਅਹਿਮਦਾਬਾਦ ਰੇਲ ਲਾਇਨ ਤੇ ਬੁਲੇਟ ਟ੍ਰੇਨ ਸ਼ੁਰੂ ਕੀਤੀ ਜਾ ਸਕੇ ਜਿਸ ਨੂੰ ਦੇਖਦੇ ਮੋਦੀ ਇਸ ਦੌਰੇ ਵਿਚ  ਜਪਾਨ ਦੀ ਬੁਲੇਟ ਟ੍ਰੇਨਾਂ ਦੇ ਨਿਮਾਣ ਦਾ ਪਰਿੱਖਣ ਕਰਣਗੇ ਅਤੇ ਜਪਾਨ ਦੀ ਬੁਲੇਟ ਟ੍ਰੇਨ ਦੀ ਨਵੀਂ ਤਕਨੋਲਜੀ ਨੂੰ

‘ਵਿਯਨਾ’ ਬੈਠਕ ’ਚ ਭਾਰਤ ਐਨ.ਐਸ.ਜੀ. ਗਰੁੱੱਪ ‘ਚ ਹੋ ਸਕਦਾ ਹੈ ਸ਼ਾਮਲ

ਪ੍ਰਮਾਣੂ ਸਪਲਾਇਰ ਗਰੁੱਪ (ਐਨ.ਐਸ.ਜੀ.) ਵਿਚ ਭਾਰਤੀ ਦੀ ਸਦੱਸਤਾ ਨੂੰ ਲੈ ਕੇ 11 ਅਤੇ 12 ਨਵੰਬਰ ਨੂੰ ‘ਵਿਯਨਾ’ ਵਿਖੇ ਹੋਣ ਵਾਲੀ ਬੈਠਕ ਵਿਚ ਭਾਰਤ ਦੇ ‘ਐਨ.ਐਸ.ਜੀ.’ਗਰੁੱਪ ਵਿਚ ਸ਼ਾਮਲ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ। ਇਸ ਬੈਠਕ ਵਿਚ ਵਿਸ਼ੇਸ ਨੁਮਾਇੰਦੇ ਦੇ ਤੌਰ ਤੇ ਨਿਯੁਕਤ ਕੀਤੇ ‘ਰਾਫੇਲ ਗਰਾਸੀ’ ‘ਨਿਊਕਲਿਅਰ ਨਨ-ਪ੍ਰੋਲਿਫੇਰੇਸ਼ਨ ਟਰੀਟੀ’ ਦੇਸ਼ਾਂ ਦੇ ਸਮੂਹ ਨੂੰ ਐਨ.ਐਸ.ਜੀ. ਗਰੁੱੱਪ

ਚੀਨ ਬਣਾ ਰਿਹਾ ਸਭ ਤੋਂ ਛੋਟਾ ਪਰਮਾਣੂ ਰਿਐਕਟਰ

ਚੀਨ ਦੁਨੀਆ ਦਾ ਸਭ ਤੋਂ ਛੋਟਾ ਪਰਮਾਣੂ ਰਿਐਕਟਰ ਬਣਾ ਰਿਹਾ ਹੈ। ਜਿਸ ਨੂੰ ਘਰਾਂ ਦੀ ਬਿਜਲੀ ਪੂਰੀ ਕਰਨ ਲਈ ਵਿਵਾਦਿਤ ਦੱਖਣੀ ਚੀਨ ਸਮੁੰਦਰ ਦੇ ਇੱਕ ਟਾਪੂ ਤੇ ਲਗਾਇਆ ਜਾ ਰਿਹਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖ਼ਬਰ ਦੇ ਮੁਤਾਬਕ ਸਨ 1970 ਵਿਚ ਪੂਰਵ ਸੋਵੀਅਤ ਸੰਘ ਵੱਲੋਂ ਆਪਣੀ ਪਰਮਾਣੂ ਪਣਡੁੱਬੀਆਂ ਚ ਪ੍ਰਯੋਗ ਕੀਤੇ ਜਾਣ ਵਾਲੇ ਕੰਪੈਕਟ

briefcase

ਭਾਰਤ ਕੋਲ ਹੈ ਨਿਊਕਲੀਅਰ ਬ੍ਰੀਫਕੇਸ, ਮੋਦੀ ਕਿਸੇ ਵੀ ਵੇਲੇ ਦਬਾ ਸਕਦੇ ਹਨ ਬਟਨ

ਦੁਨੀਆ ਦਾ ਹਰ ਦੇਸ਼ ਆਪਣੀ ਸੈਨਿਕ ਸ਼ਕਤੀ ਨੂੰ ਵਧਾਉਣ ਲਈ ਨਵੀਂ ਤਕਨੀਕ ਦੇ ਹਥਿਆਰ, ਬੰਬ ਤੇ ਤਕਨੀਕ ਦੀ ਖੋਜ ਕਰ ਰਿਹਾ ਹੈ ਪਰ ਇਹਨਾਂ ਵਿਚੋਂ ਪਰਮਾਣੂ ਹਥਿਆਰ ਸਭ ਤੋਂ ਅਹਿਮ ਹੈ । ਹਾਲਾਂਕਿ ਪਰਮਾਣੁੂ ਹਥਿਆਰਾਂ ਦੇ ਇਸਤੇਮਾਲ ਤੇ ਯੂ. ਐਨ. ਵਲੋਂ ਪਾਬੰਦੀ ਲਗਾਈ ਗਈ ਹੈ ਪਰ ਜੇਕਰ ਗੱਲ ਕਿਸੇ ਵੀ ਦੇਸ਼ ਦੀ ਰੱਖਿਆ ਤੇ ਗੁਆਂਢੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ