Tag: , , , , ,

NTPC Parali electricity generation

ਹੁਣ ਪਰਾਲੀ ਤੋਂ ਬਣੇਗੀ ਬਿਜਲੀ , 5500 ਰੁਪਏ ਪ੍ਰਤੀ ਟਨ ਦੇ ਰੇਟ ਨਾਲ ਖਰੀਦੇਗਾ NTPC

NTPC Parali electricity generation:ਨਵੀਂ ਦਿੱਲੀ:-ਦਿੱਲੀ – ਐਨਸੀਆਰ ਵਿੱਚ ਇਨ੍ਹੀ ਦਿਨੀਂ ਵੱਧਦੇ ਪ੍ਰਦੂਸ਼ਣ ਦੀ ਵਜ੍ਹਾ ਹਰਿਆਣਾ , ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿੱਚ ਜਲਣ ਵਾਲੀ ਪਰਾਲੀ ਨੂੰ ਮੰਨਿਆ ਜਾਂਦਾ ਹੈ । ਇਸ ਤੋਂ ਧੁੰਦ ਅਤੇ ਸਮਾਗ ਬਣਦਾ ਹੈ । ਹੁਣ ਇਸ ਪਰਾਲੀ ਤੋਂ ਬਿਜਲੀ ਬਣਾਉਣ ਦੀ ਪਲਾਨਿੰਗ ਹੈ । NTPC Parali electricity generation

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ