Tag: , , ,

Supreme Court Issue Notice

ਵਿਆਹ ਤੋਂ ਬਾਅਦ ਭੱਜਣ ਵਾਲੇ ਐਨ.ਆਰ.ਆਈ. ਲਾੜੇ ਖ਼ਬਰਦਾਰ

Supreme Court Issue Notice ਨਵੀਂ ਦਿੱਲੀ: ਵਿਆਹ ਤੋਂ ਬਾਅਦ ਭੱਜ ਜਾਣ ਵਾਲੇ ਐਨ.ਆਰ.ਆਈ. ਲੜਿਆ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਇਸ ਕੇਸ ਵਿਚ ਦਾਖਲ ਇਕ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਹੈ ਜਿਸ ‘ਚ ਅਜਿਹੇ ਲਾੜਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਪੰਜਾਬ ਤੇ ਪੂਰੇ ਦੇਸ਼

ਭਗੌੜੇ NRI ਲਾੜਿਆਂ ਦੀ ਹੁਣ ਨਹੀਂ ਖੈਰ, ਭਗੌੜਿਆਂ ਖਿਲਾਫ਼ ਵੱਡੀ ਕਾਰਵਾਈ ਹੋਈ ਸ਼ੁਰੂ…

fraud nri groom: ਬਦਮਾਸ਼ ਅਤੇ ਭਗੌੜੇ NRI ਲਾੜਿਆਂ ਦੀ ਹੁਣ ਖੈਰ ਨਹੀਂ। ਓਹਨਾਂ ਖਿਲਾਫ਼ ਹੁਣ ਸਖਤ ਨਿਰਦੇਸ਼ ਜਾਰੀ ਹੋ ਚੁਕੇ ਹਨ ਜਿਸ ਦੇ ਅਧਾਰ ‘ਤੇ ਹੁਣ ਭਗੌੜੇ NRI ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਅਤੇ ਓਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਚਲਾਈ ਜਾਵੇਗੀ। NRI ਲਾੜਿਆਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਲਈ ਆਪਣੇ ਪਤੀ ਖਿਲਾਫ਼ ਦਰਜ

NRI ਦੀ 15 ਏਕੜ ਜ਼ਮੀਨ ‘ਤੇ ਰਿਸ਼ਤੇਦਾਰਾਂ ਨੇ ਕੀਤਾ ਕਬਜ਼ਾ

ਐਨਆਰਆਈ ਪੰਜਾਬੀਆਂ ਵੱਲੋਂ ਕਰਵਾਏ ਗਏ ਟ੍ਰੈਕਟਰ ਟੋਚਨ ਮੁਕਾਬਲੇ..

ਲੋਕੀਂ ਖੜ੍ਹ-ਖੜ੍ਹ ਵੇਖਦੇ ਨੇ ਐਨਆਰਆਈ ਦਾ ਇਹ ਟ੍ਰੈਕਟਰ

ਜੱਜ ਨੇ ਐਨਆਰਆਈ ‘ਤੇ ਠੋਕਿਆ ਪਰਚਾ

Kaithal NRI groom killed

ਡੀ.ਜੇ. ਦੀ ਲੋਰ ਨੇ ਵਿਆਹ ਦੀਆਂ ਖੁਸ਼ੀਆਂ ਨੂੰ ਲਾਇਆ ਗ੍ਰਹਿਣ NRI ਲਾੜੇ ਦੀ ਮੌਤ, 2 ਭਰਾ ਫੱਟੜ

Kaithal NRI groom killed:ਕੈਥਲ: ਵਿਆਹ ਦਾ ਦਿਨ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਖਾਸ ਅਹਿਮੀਅਤ ਰੱਖਦਾ ਹੈ।ਵਿਆਹ ਨੂੰ ਲੈ ਕੇ ਮੁੰਡੇ ਅਤੇ ਕੁੜੀ ਦੋਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਰੀਝਾਂ ਅਤੇ ਚਾਅ ਹੁੰਦੇ ਹਨ।ਪਰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਿਸੇ ਦੀ ਜ਼ਿੰਦਗੀ ਉੱਜੜ ਜਾਵੇ ਤਾਂ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ

PPF accounts closed

NRI ਬਣਨ ‘ਤੇ ਪੀਪੀਐਫ ਹੋਵੇਗਾ ਬੰਦ, ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮ

PPF accounts closed: ਰਾਸ਼ਟਰੀ ਬੱਚਤ ਪੱਤਰ ( ਐਨਐਸਸੀ ) ਸਹਿਤ ਲਘੂ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਨਿਯਮਾਂ ਵਿੱਚ ਬਦਲਾਅ ਦੇ ਬਾਅਦ ਸਰਕਾਰ ਨੇ ਕਿਹਾ ਕਿ ਜੇਕਰ ਇਨ੍ਹਾਂ ਯੋਜਨਾਵਾਂ ਦੇ ਧਾਰਕ ਨਿਵਾਸੀ ਪਰਵਾਸੀ ਭਾਰਤੀ ( ਐਨਆਰਆਈ ) ਬਣ ਜਾਂਦੇ ਹਨ, ਤਾਂ ਅਜਿਹੇ ਖਾਤੇ ਪਰਿਭਾਸ਼ਾ ਤੋਂ ਪਹਿਲਾਂ ਹੀ ਬੰਦ ਹੋ ਜਾਣਗੇ। ਇਸ ਤਰ੍ਹਾਂ ਦੇ ਧਾਰਕਾਂ ਨੂੰ ਡਾਕਖ਼ਾਨਾ ਬੱਚਤ

NRI

ਹੁਣ ਪ੍ਰਵਾਸੀ ਭਾਰਤੀਆਂ ਦੇ ਇਹ ਕੰਮ ਕਰਨ ‘ਤੇ ਹੋ ਸਕਦੈ ਪਾਸਪੋਰਟ ਰੱਦ

ਨਵੀਂ ਦਿੱਲੀ: ਹੁਣ ਆਪਣੀ ਪਤਨੀ ਨੂੰ ਤੰਗ ਪਰੇਸ਼ਾਨ ਤੇ ਛੱਡ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਸ਼ਾਮਤ ਆਵੇਗੀ। ਜੀ ਹਾਂ ਅਜਿਹਾ ਕੰਮ ਕਰਨ ਵਾਲੇ ਐਨ. ਆਰ. ਆਈਜ਼ ਦਾ ਪਾਸਪੋਰਟ ਰੱਦ ਹੋ ਸਕਦਾ ਹੈ। ਇਸ ਸੰਬੰਧੀ ਕੇਂਦਰ ਸਰਕਾਰ ਦੀ ਇੱਕ ਕਮੇਟੀ ਨੇ ਇਹ ਕੰਮ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸੇਵਾਮੁਕਤ ਜਸਟਿਸ ਅਰਵਿੰਦ ਕੁਮਾਰ ਗੋਇਲ ਦੀ ਅਗਵਾਈ ਵਾਲੀ

nri

ਐੱਨਆਰਆਈ ਲਾੜੇ ਦੀ ਕਰਤੂਤ ਜਾਣ ਹੋ ਜਾਵੋਗੇ ਹੈਰਾਨ, ਲੜਕੀ ਦੀ ਜ਼ਿੰਦਗੀ ਕੀਤੀ ਬਰਬਾਦ

ਜਲੰਧਰ/ਅੰਮ੍ਰਿਤਸਰ : ਭਾਵੇਂ ਕਿ ਸਰਕਾਰ ਨੇ ਐੱਨਆਰਆਈ ਲਾੜਿਆਂ ਦੇ ਲਾਰਿਆਂ ਦਾ ਸ਼ਿਕਾਰ ਹੋ ਰਹੀਆਂ ਮੁਟਿਆਰਾਂ ਨੂੰ ਰਾਹਤ ਦੇਣ ਦੇ ਮੱਦੇਨਜ਼ਰ ਵਿਸ਼ੇਸ਼ ਆਦੇਸ਼ ਦਿੱਤੇ ਹੋਏ ਹਨ ਪਰ ਇਸ ਦੇ ਬਾਵਜੂਦ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਵਿਚ ਐੱਨਆਰਆਈ ਲਾੜਿਆਂ ਵੱਲੋਂ ਮੁਟਿਆਰਾਂ ਨਾਲ ਵਿਆਹ ਕਰਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ। ਕਿੰਨੇ ਚਾਵਾਂ ਨਾਲ

Daughters

ਜਾਅਲਸਾਜ਼ ਵਿਦੇਸ਼ੀ ਲਾੜਿਆਂ ਤੋਂ ਇੰਝ ਬਚਾਈਆਂ ਜਾ ਸਕਦੀਆਂ ਹਨ ਧੀਆਂ

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਕੌਮੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਅੱਜ ਐਨ.ਆਰ.ਆਈ. ਵਿਆਹਾਂ ਦੇ ਮੁੱਦੇ ਉਤੇ ਇਕ ਕੌਮੀ ਸੈਮੀਨਾਰ ਮਹਾਤਮਾ ਗਾਂਧੀ ਰਾਜ ਪ੍ਰਸ਼ਾਸਨਿਕ ਸੰਸਥਾ (ਮੈਗਸੀਪਾ) ਸੈਕਟਰ -26 ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਦੇਸ਼ ਦੇ ਅੱਠ ਸੂਬਿਆਂ ਦੇ ਮਹਿਲਾ ਕਮਿਸ਼ਨਾਂ ਵੱਲੋਂ ਜਾਅਲਸਾਜ਼ ਵਿਦੇਸ਼ੀ ਲਾੜਿਆਂ, ਜੋ ਵਿਆਹ ਦੇ ਨਾਮ ‘ਤੇ ਮੌਜ ਮਸਤੀ ਕਰਨ ਆਉਂਦੇ ਹਨ,

ਕਈ ਸੁਪਨਿਆਂ ਅਤੇ ਜਿੰਦਗੀਆਂ ਨੂੰ ਨਿੱਤ ਨਸ਼ਟ ਕਰ ਰਿਹਾ.....

ਕਈ ਸੁਪਨਿਆਂ ਅਤੇ ਜਿੰਦਗੀਆਂ ਨੂੰ ਨਿੱਤ ਨਸ਼ਟ ਕਰ ਰਿਹਾ…..

ਕਰਤਾਰਪੁਰ (ਕਰਨ ਸ਼ਰਮਾ) : ਦਹੇਜ਼ ਦੀ ਕੁਪ੍ਰਥਾ ਹੁਣ ਵੀ ਸਾਡੇ ਸਮਾਜ ਨੂੰ ਦੀਮਕ ਦੀ ਤਰ੍ਹਾਂ ਖੋਖਲਾ ਕਰ ਰਿਹਾ ਹੈ। ਐਨ . ਆਰ . ਆਈ ਬੇਲਟ ਭੁਲੱਥ ਵਿੱਚ ਵਿਦੇਸ਼ ਤੋਂ ਵਾਪਸ ਆਏ ਇੱਕ ਨੌਜਵਾਨ ਨੇ ਆਪਣੀ ਪਤਨੀ ਨੂੰ ਵਿਆਹ ਦੇ ਇੱਕ ਮਹੀਨੇ ਬਾਅਦ ਹੀ ਮਾਰਨਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਦਹੇਜ਼ ਨਾ ਮਿਲਣ ਦੇ ਕਾਰਨ ਹਰਪ੍ਰੀਤ

ਮਜੀਠਾ ਪੈਟਰੋਲ ਪੰਪ ਲੁੱਟ-ਕਤਲ ਮਾਮਲੇ ਦੀ ਗੁੱਥੀ ਸੁਲਝੀ, ਇੱਕ NRI ਗ੍ਰਿਫ਼ਤਾਰ

ਮਜੀਠਾ ਪੈਟਰੋਲ ਪੰਪ ਲੁੱਟ-ਕਤਲ ਮਾਮਲੇ ਦੀ ਗੁੱਥੀ ਸੁਲਝੀ, ਇੱਕ NRI ਗ੍ਰਿਫ਼ਤਾਰ

ਮਜੀਠਾ : ਅੰਮ੍ਰਿਤਸਰ ਦੀ ਮਜੀਠਾ ਪੁਲਿਸ ਨੇ 100 ਰੁਪਏ ਨੂੰ ਲੈਕੇ ਇੱਕ ਪੈਟਰੋਲ ਪੰਪ ਉੱਤੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਦੋਸ਼ੀ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲੈਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿੱਚ ਇੱਕ ਦੋਸ਼ੀ ਹੁਣ ਵੀ ਪੁਲਿਸ ਦੀ ਗ੍ਰਿਫਤ ਤੋਂ

ਨੋਟਬੰਦੀ ਦੌਰਾਨ ਵਿਦੇਸ਼ ਗਏ ਲੋਕ ਜ਼ਰੂਰ ਪੜ੍ਹਨ ਇਹ ਖਬਰ………

ਭਾਰਤ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਿਕ ਫਿਲਹਾਲ ਐਨ ਆਰ ਆਈ ਹੀ ਆਪਣੇ 500 ਅਤੇ 1000 ਦੇ ਪੁਰਾਣੇ ਨੋਟ ਰਿਜ਼ਰਵ ਬੈਂਕ ਆਫ ਇੰਡੀਆ ਵਿੱਚ ਜਮ੍ਹਾਂ ਕਰ ਸਕਦੇ ਹਨ। ਦੱਸ ਦਈਏ ਕਿ ਇਹ ਸੁਵਿਧਾ ਵੀ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਲੋਕ 6 ਨਵੰਬਰ 2016 ਤੋਂ 30  ਦਸੰਬਰ 2016  ਤੱਕ ਵਿਦੇਸ਼ ਗਏ ਹੋਏ ਸਨ ਅਤੇ ਸਰਕਾਰ

Mukerian-Dowry-case

ਮੁਕੇਰੀਆ – ਲਾਵਾਂ ਲੈ ਕੇ ਫਰਾਰ ਹੋਇਆ ਵਿਦੇਸ਼ੀ ਲਾੜਾ

10th atta village kabaddi cup completed

ਪਿੰਡ ਅੱਟਾ ਦੇ 10ਵੇਂ ਪੇਂਡੂ ਕਬੱਡੀ ਕੱਪ ਦੀ ਸਮਾਪਤੀ

ਜਲੰਧਰ:- ਨਿੳੂ ਯੰਗ ਸਟਾਰ ਸਪੋਰਟਸ ਕਲੱਬ (ਰਜਿ:) ਪਿੰਡ ਅੱਟਾ ਵਲੋਂ ਗ੍ਰਾਮ ਪੰਚਾਇਤ, ਐਨ.ਆਰ.ਆਈ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 10ਵਾਂ ਪੇਂਡੂ ਖੇਡ ਆਪਣੀਆਂ ਮਿੱਠੀਆਂ ਯਾਦਾ ਛੱਡਦਾ ਸਮਾਪਤ ਹੋਇਆ। ਇਸ ਮੌਕੇ ਕਬੱਡੀ ਕੱਪ ਲਈ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਕਰਵਾਏ ਗਏ, ਜਿਸ ਵਿੱਚੋਂ ਫਾਈਨਲ ਮੁਕਾਬਲਾ ਬਾਬਾ

MURDER

ਕਲਯੁਗੀ ਮਾਂ- ਬਾਪ ਨੇ ਬੀਮੇ ਦੀ ਰਕਮ ਦੇ ਲਾਲਚ ‘ਚ ਹੱਥੀ ਮਾਰਿਆ ਆਪਣੀ ਅੱਖਾਂ ਦਾ ਤਾਰਾ

ਇੱਕ ਕੁਲਜੁਗੀ ਐਨ.ਆਰ.ਆਈ ਜੋੜੇ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ  ,ਜਿਸਨੇ ਮਾਤਾ ਪਿਤਾ ਅਤੇ ਇੱਕ ਔਲਾਦ ਦੇ ਪਵਿੱਤਰ ਰਿਸ਼ਤੇ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ।ਦਰਅਸਲ ਅਹਿਮਦਾਬਾਦ ਵਿੱਚ ਇੱਕ ਐਮ ਆਰ ਆਈ ਜੋੜੇ ਨੇ ਪੈਸਿਆਂ ਦੇ ਲਾਲਚ ‘ਚ ਆਪਣੇ ਹੀ 13 ਸਾਲਾਂ ਗੋਦ ਲਏ ਮਾਸੂਮ ਬੇਟੇ ਦਾ ਕਤਲ ਕਰਵਾਉਣ ਦੀ ਸਾਜਿਸ਼ ਰਚ ਦਿੱਤੀ । ਪੁਲਿਸ ਦਾ ਮੰਨਣਾ ਹੈ ਕਿ ਲੋਕਨਾਥ ਅਤੇ ਉਸਦੀ ਪਤਨੀ ਕੰਵਲਜੀਤ ਨੇ ਬੱਚੇ ਦੇ ਨਾਂ ਤੇ ਕੀਤੀ ਗਈ 1.20 ਕਰੋੜ ਦੀ ਇੰਸ਼ੋਰੈਂਸ ਦੀ ਰਕਮ

ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਯਾਦਗਾਰੀ ਕਬੱਡੀ ਕੱਪ ਹੋਇਆ ਸਮਾਪਤ

ਦੁਆਬੇ ਦੇ ਪ੍ਰਸਿੱਧ ਨਗਰ ਰੁੜਕਾ ਕਲਾਂ (ਗੁਰਾਇਆ) ਵਿੱਚ ਸ਼ਹੀਦੇ ਆਜਮ ਸ.ਭਗਤ ਸਿੰਘ ਸਪੋਰਟਸ ਕਲੱਬ ਰੁੜਕਾ ਕਲਾਂ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। 3 ਦਿਨਾਂ 33 ਵਾਂ ਕਾਮਰੇਡ ਪ੍ਰਮੋਦ ਦਾਸ ਗੁਪਤਾ ਯਾਦਗਾਰੀ ਫੁੱਟਬਾਲ ਟਰਾਫੀ ਅਤੇ ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਲਾਂ ਯਾਦਗਾਰੀ ਕਬੱਡੀ ਕੱਪ ਅੱਜ ਆਪਣੀਆਂ

NRI-punjabi-'s

ਅਮਰੀਕਾ ਕੈਨੇਡਾ ਤੇ ਯੂਕੇ ਵਿਚ ਪੰਜਾਬ ਚੋਣਾਂ ਦੇ ਚਰਚੇ!

ਚੰਡੀਗੜ੍ਹ : ਪੰਜਾਬ ਚੋਣਾਂ ਦੇ ਪਿੜ੍ਹ ‘ਚ ਇਸ ਵਾਰ ਮੁਕਾਬਲਾ ਕਾਫੀ ਰੌਚਕ ਹੁੰਦਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਵਿਚ ਮਾਹੌਲ ਪੂਰੀ ਤਰਾਂ ਗਰਮਾ ਚੁੱਕਿਆ ਹੈ ਉੱਥੇ ਕਈ ਅੰਕੜਿਆਂ ਤੇ ਪਾਰਟੀਆਂ ਦੇ ਉਮੀਦਵਾਰਾਂ ਦੇ ਲਿਹਾਜ਼ ਨਾਲ ਵੀ ਇਸ ਵਾਰ ਦੀ ਚੋਣ ਕਾਫੀ ਇਤਿਹਾਸਕ ਹੋ ਚੁੱਕੀ ਹੈ । ਪੰਜਾਬ ਚੋਣਾਂ ਇਸ

ਭਾਰਤੀ ਮੂਲ ਦੇ ਅਮੀ ਬੇਰਾ ਦੀ ਤੀਜੀ ਵਾਰ ਅਮਰੀਕਾ ਦੀ ਕਾਂਗਰਸ ਲਈ ਹੋਈ ਚੋਣ

ਵਾਸ਼ਿੰਗਟਨ— ਮੌਜੂਦਾ ਕਾਂਗਰਸ ‘ਚ ਇਕੋ-ਇਕ ਭਾਰਤੀ-ਅਮਰੀਕੀ ਅਮੀ ਬੇਰਾ ਰੀਪਬਲਿਕਨ ਪਾਰਟੀ ਦੇ ਆਪਣੇ ਵਿਰੋਧੀ ਨੂੰ ਹਰਾ ਕੇ ਲਗਾਤਾਰ ਤੀਸਰੀ ਵਾਰ ਅਮਰੀਕਾ ਦੀ ਪ੍ਰਤੀਨਿਧੀ ਸਭਾ ‘ਚ ਚੁਣੇ ਗਏ ਹਨ। ਬੇਰਾ (51) ਤੋਂ ਇਲਾਵਾ 3 ਹੋਰ ਭਾਰਤੀ ਅਮਰੀਕੀ ਇਸ ਵਾਰ ਪ੍ਰਤੀਨਿਧੀ ਸਭਾ ‘ਚ ਚੁਣੇ ਗਏ ਹਨ। ਇਲਨੋਇਸ ਤੋਂ ਰਾਜਾ ਕ੍ਰਿਸ਼ਨਾਮੂਰਤੀ, ਵਾਸ਼ਿੰਗਟਨ ਸਟੇਟ ਤੋਂ ਪ੍ਰਮਿਲਾ ਜੈਪਾਲ ਅਤੇ ਕੈਲੀਫੋਰਨੀਆ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ