Tag: , , , , , , ,

ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਸਵਾਲ, ਗ੍ਰਹਿ ਮੰਤਰਾਲੇ ਨੇ 15 ਦਿਨਾਂ ‘ਚ ਮੰਗਿਆ ਜਵਾਬ

Rahul Citizenship Notice Issued : ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰੁਹਲ ਗਾਂਧੀ ਦੀ ਨਾਗਰਿਕਤਾ ‘ਤੇ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਦੋਹਰੀ ਨਾਗਰਿਕਤਾ ਦੇ ਮੁੱਦੇ ‘ਤੇ ਗ੍ਰਹਿ ਵਿਭਾਗ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ। ਰਾਹੁਲ ਨੂੰ ਅਗਲੇ 15 ਦਿਨਾਂ ‘ਚ ਇਸ ਨੋਟਿਸ ਦਾ ਜਵਾਬ ਦੇਣਾ ਪਵੇਗਾ। ਨੋਟਿਸ ‘ਚ ਰਾਹੁਲ ਗਾਂਧੀ ਤੋਂ

ਸਪਾ ਸਾਂਸਦ ਮੈਂਬਰ ਮੁਲਾਇਮ ਨੂੰ ਤੋਹਫੇ ‘ਚ ਸਕਦੇ ਨੇ 14 ਕਰੋੜੀ ਬੰਗਲਾ

Sanjay Seth bungalow Mulayam Singh:ਲਖਨਊ:ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਰਾਜ ਸੰਪਤੀ ਵਿਭਾਗ ਨੇ ਸਾਰੇ ਸਾਬਕਾ ਮੁੱਖ ਮੰਤਰੀਆਂ ਨੂੰ 15 ਦਿਨ ਦੇ ਅੰਦਰ ਬੰਗਲਾ ਖਾਲ੍ਹੀ ਕਰਨ ਦਾ ਨੋਟਿਸ ਭੇਜਿਆ ਹੈ, ਜਿਸ ਦੇ ਤਹਿਤ ਸਾਬਕਾ ਸੀ. ਐੱਮ. ਮੁਲਾਇਮ ਸਿੰਘ ਯਾਦਵ ਨੇ ਆਪਣੇ ਲਈ ਘਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਵਿਚਕਾਰ ਸਮਾਜਵਾਦੀ ਦੇ ਰਾਜ ਸਭਾ

ਆਖਿਰ ਰਾਣਾ ਗੁਰਜੀਤ ਕਿਉਂ ਨਹੀਂ ਛੱਡ ਰਹੇ ਸਰਕਾਰੀ ਕੋਠੀ?

ਸਿੱਖਿਆ ਵਿਭਾਗ ਨੇ ਅਧਿਆਪਕਾਂ ‘ਤੇ ਕੱਸਿਆ ਸ਼ਿਕੰਜਾ

Ramdev Noida land case

ਮੁਸ਼ਕਿਲ ‘ਚ ਬਾਬਾ ਰਾਮਦੇਵ ,ਹਾਈਕੋਰਟ ਨੇ ਜਾਰੀ ਕੀਤਾ ਮਾਣਹਾਨੀ ਨੋਟਿਸ

Ramdev Noida land case:ਇਲਾਹਾਬਾਦ- ਇਲਾਹਾਬਾਦ ਹਾਈ ਕੋਰਟ ਨੇ ਜਿਓਂ ਦੀ ਤਿਓਂ ਸਥਿਤੀ ਕਾਇਮ ਰੱਖਣ ਦੇ ਹੁਕਮ ਦਾ ਉਲੰਘਣ ਕਰਨ ਦੇ ਦੋਸ਼ ਲੱਗਣ ਉੱਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਡਾਇਰੈਕਟਰ ਬਾਬਾ ਰਾਮਦੇਵ ਅਤੇ ਹੋਰਨਾਂ ਨੂੰ ਮਾਣਹਾਨੀ ਦਾ ਇੱਕ ਨੋਟਿਸ ਜਾਰੀ ਕੀਤਾ ਹੈ। Ramdev Noida land case ਜਾਣਕਾਰੀ ਅਨੁਸਾਰ ਗੌਤਮ ਬੁੱਧ ਨਗਰ ਜਿਲ੍ਹੇ ਵਿਚਲੇ ਕਾਦਰਪੁਰ ਪਿੰਡ ਦੇ ਇੱਕ

ਨਵੇਂ ਬਣ ਰਹੇ ਬੰਗਲੇ ‘ਤੇ ਬਿੱਗ ਬੀ ਨੂੰ ਮਿਲਿਆ BMC ਦਾ ਨੋਟਿਸ

ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੇ ਗੋਰੇਗਾਂਵ ‘ਚ ਬਣ ਰਹੇ ਨਵੇਂ ਬੰਗਲੇ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਆਰ. ਟੀ. ਆਈ. ਦੇ ਰਾਹੀਂ ਸਾਹਮਣੇ ਆਈ ਜਾਣਕਾਰੀ ਤੋਂ ਬਾਅਦ ਬੀ. ਐੱਮ. ਸੀ ਨੇ ਮਹਾਨਾਇਕ ਨੂੰ ਨੋਟਿਸ ਜਾਰੀ ਕੀਤਾ ਹੈ। ਬੀ. ਐੱਮ. ਸੀ. ਨੇ ਐੱਮ. ਆਰ. ਟੀ. ਪੀ. ਕਾਨੂੰਨ ਦੇ ਤਹਿਤ ਅਮਿਤਾਭ ਨੂੰ

ਈਵੀਐਮ ਮਸ਼ੀਨਾਂ ਨਾਲ ਛੇੜਛਾੜ ਮਾਮਲੇ ‘ਚ ਕੇਂਦਰ ਤੇ ਚੋਣ ਕਮੀਸ਼ਨ ਨੂੰ ਨੋਟਿਸ

ਈ ਵੀ ਐਮ ਮਸ਼ੀਨਾਂ ‘ਚ ਵੀਵੀਪੀਏਟੀ (ਵੋਟਰ ਵੈਰੀਫਿਕੇਸ਼ਨ ਪੇਪਰ ਆਫਿਟ ਟਰੇ ਪੇਪਰ ਸਲਿਪ) ਦੇ ਇਸਤੇਮਾਲ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮੀਸ਼ਨ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਕੋਰਟ ਨੇ 8 ਮਈ ਤੱਕ ਜਵਾਬ ਦੇਣ ਦਾ ਨਿਰਦੇਸ਼ ਵੀ ਦਿੱਤਾ ਹੈ। ਇਸ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਕਾਂਗਰਸ ਅਤੇ ਟੀ

ਜ਼ਾਕਿਰ ਨਾਇਕ ਨੂੰ ਈ.ਡੀ ਨੇ ਭੇਜਿਆ ਨੋਟਿਸ

ਆਪਣੇ ਵਿਚਾਰਾਂ ਕਰਕੇ ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੇ ਜ਼ਾਕਿਰ ਨਾਇਕ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਉਸ ਸਮੇਂ ਆਏ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁਸਲਿਮ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਚੌਥਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ‘ਚ ਜ਼ਾਕਿਰ ਨੂੰ 10 ਦਿਨਾਂ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ

ਹਾਈ ਕੋਰਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਰਫ਼ ਦੋ ਮਹੀਨੇ ਪਹਿਲਾਂ ਹੀ ਕਿਹਾ ਸੀ ਕਿ ਯੂਟੀ ਪ੍ਰਸ਼ਾਸਨ ਅਦਾਲਤ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਅੱਜ ਜਸਟਿਸ ਰਾਜਨ ਗੁਪਤਾ ਨੇ ਯੂਟੀ ਪ੍ਰਸ਼ਾਸਨ ਨੂੰ ਅਗਲੇ ਦੋ ਹਫ਼ਤਿਆਂ ਵਿੱਚ ਹਲਫੀਆ ਬਿਆਨ ਰਾਹੀਂ ਇਹ ਸਪਸ਼ਟ ਕਰਨ ਲਈ ਕਿਹਾ ਹੈ ਕਿ ਹੁਣ ਤੱਕ ਕਮਜ਼ੋਰ ਵਰਗ

congrees party

ਕਾਂਗਰਸ ਪਾਰਟੀ ਦੇ ਖਿਲਾਫ ਨੋਟਿਸ ਜਾਰੀ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸਖਤ ਰੁਖ ਅਪਣਾ ਲਿਆ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾ ਰਿਹਾ ਹੈ।ਜਿਸ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ 5 ਤੋਂ ਵੱਧ ਵਿਅਕਤੀਆਂ ਨੂੰ ਆਪਣੇ ਨਾਲ ਲੈ ਗਏ।ਨਿਯਮਾਂ ਦੀ

ਨੋਟਬੰਦੀ ਤੋਂ ਬਾਅਦ ਬੈਂਕਾ ‘ਚ ਜਮ੍ਹਾਂ ਹੋਏ 4 ਲੱਖ ਕਰੋੜ, ਟੈਕਸ ਵਿਭਾਗ ਭੇਜੇਗਾ ਨੋਟਿਸ

ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਬੈਂਕਾਂ `ਚ ਜਮ੍ਹਾਂ ਹੋਈ ਰਾਸ਼ੀ ਦੀ ਜਾਂਚ ਪੜਤਾਲ `ਚ ਸਰਕਾਰ ਨੂੰ ਕਰੀਬ ਤਿੰਨ ਤੋਂ ਚਾਰ ਲੱਖ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲੱਗਿਆ ਹੈ। ਇਹ ਰਾਸ਼ੀ ਨੋਟਬੰਦੀ ਤੋਂ ਬਾਅਦ 500-1000 ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦੀ 50 ਦਿਨਾਂ ਦੀ ਮਿਆਦ `ਚ ਜਮ੍ਹਾਂ ਕਰਵਾਈ ਗਈ ਹੈ । ਇਕ

Satyendra Kumar Jain health minister of Delhi

ਦਿੱਲੀ ‘ਚ ‘ਆਪ’ ਦੇ ਇੱਕ ਹੋਰ ਮੰਤਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ

ਆਮਦਨ ਕਰ ਵਿਭਾਗ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਭੇਜਿਆ ਨੋਟਿਸ |ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਨੂੰ ਮਿਲਣ ਵਾਲੇ ਫ਼ੰਡਾਂ ਨੂੰ ਲੈ ਕੇ ਨੋਟਿਸ ਭੇਜਿਆ ਹੈ। ਵਿਭਾਗ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਹਵਾਲਾ ਰਾਹੀਂ ਫ਼ੰਡ ਮਿਲੇ

ਸੁਪਰੀਮ ਕੋਰਟ ਨੇ ਭੇਜਿਆ ਸ਼ੋਸਲ ਨੈਟਵਰਕਿੰਗ ਸਾਈਟ ਨੂੰ ਨੋਟਿਸ

ਸੁਪਰੀਮ ਕੋਰਟ ਨੇ ਅੱਜ ਇਥੇ ਸੋਸ਼ਲ ਨੈਟਵਕਰਿੰਗ ਸਾਈਟ ‘ਤੇ ਸਰੀਰਕ ਸ਼ੋਸਣ ਦੇ ਵੀਡੀਓ ਸਾਂਝਾ ਕਰਨ ਤੇ ਸਾਈਬਰ ਅਪਰਾਧ ਰੋਕਣ ਲਈ ਦਾਇਰ ਪਟੀਸ਼ਨ ‘ਤੇ ਅੱਜ ਇੰਟਰਨੈਟ ਸਾਈਟ ਗੂਗਲ, ਯਾਹੂ, ਫੇਸਬੁੱਕ, ਮਾੲਕੀਓਸੋਫ਼ਟ ਤੋਂ ਜਵਾਬ ਤਲਬ ਕੀਤਾ। ਜਸਟਿਸ ਐਮ. ਬੀ. ਲੋਕੁਰ ਤੇ ਯੂ. ਯੂ. ਲਲਿਤ ਦੇ ਬੈਂਚ ਨੇ ਇਨ੍ਹਾਂ ਕੰਪਨੀਆਂ ਨੂੰ ਨੋਟਿਸ ਜਾਰੀ ਕਰਦਿਆਂ ਅਗਲੇ ਸਾਲ 9 ਜਨਵਰੀ

ਬੈਂਕਾਂ ਦੇ ਬਾਹਰ ਲੱਗੇ ਨੋਟਿਸ ‘ਕੈਸ਼ ਨਹੀਂ ਮਿਲੇਗਾ’

ਤਰਨ ਤਾਰਨ: 8 ਦਸਬੰਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਨੋਟਬੰਦੀ ਦੇ ਫੈਸਲੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਵਿਆਹਾਂ ਦੇ ਦੌਰ ਕਾਰਨ ਲੋਕਾਂ ਨੂੰ ਪੈਸਿਆ ਦੀ ਲੋੜ ਹੁੰਦੀ ਹੈ ਪਰ ਨੋਟਬੰਦੀ ਕਾਰਨ ਉਨ੍ਹਾਂ ਨੂੰ ਬੈਂਕਾਂ ਦੇ ਬਾਹਰ ਲੱਗ ਕੇ ਬੇਹੱਦ ਜੱਦੋ ਜਹਿਦ

Breaking : ਜੇ.ਐਨ.ਯੂ ਨੇ ਭੇਜਿਆ ਕਨ੍ਹਈਆ ਕੁਮਾਰ ਨੂੰ ਨੋਟਿਸ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਕਨ੍ਹਈਆ ਕੁਮਾਰ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਕਨ੍ਹਈਆ ਕੁਮਾਰ ਸਮੇਤ 19 ਲੋਕਾਂ ਨੂੰ ਭੇਜਿਆ ਗਿਆ ਅਤੇ ਇਹ ਨੋਟਿਸ ਵਾਈਸ ਚਾਂਸਲਰ ਸਮੇਤ ਹੋਰ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਰੱਖਣ ਲਈ ਭੇਜਿਆ ਗਿਆ

1984 ਦੰਗਿਆਂ ਸੰਬੰਧੀ ਕੇਂਦਰ ਸਰਕਾਰ ਨੂੰ ਨੋਟਿਸ

ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਜਲਦੀ ਨਿਆਂ ਯਕੀਨੀ ਬਣਾਉਣ ਲਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਗਠਨ ਸਮੇਤ ਵੱਖ-ਵੱਖ ਰਾਹਤਾਂ ਦੀ ਮੰਗ ਨੂੰ ਲੈ ਕੇ ਦਾਇਰ ਇਕ ਲੋਕਹਿਤ ਪਟੀਸ਼ਨ ‘ਤੇ ਬੀਤੇ ਦਿਨ ਕੇਂਦਰ ਸਰਕਾਰ ਨੂੰ ਨੋਟਿਸ ਦਿੱਤਾ।ਮੁੱਖ ਜੱਜ ਟੀ. ਐੱਸ. ਠਾਕੁਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ

ਚਿੰਕਾਰਾ ਸ਼ਿਕਾਰ ਮਾਮਲੇ ‘ਚ ਸਲਮਾਨ ਨੂੰ ਭੇਜਿਆ ਨੋਟਿਸ

ਬਾਲੀਵੁੱਡ ਸਲਮਾਨ ਖਾਨ ਲਈ ਫੇਰ ਇੱਕ ਵਾਰ ਮੁਸ਼ਕਿਲ ਵੱਧ ਸਕਦੀ ਹੈ। ਸਲਮਾਨ ਨਾਲ ਜੁੜ੍ਹੀ ਚਿੰਕਾਰਾ ਸ਼ਿਕਾਰ ਮਾਮਲੇ ‘ਚ ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਦੀ ਅਰਜੀ ਨੂੰ ਮੰਜੂਰ ਕਰ ਲਿਆ ਹੈ। ਸੁਪਰੀਮ ਕੋਰਟ ‘ਚ ਹੁਣ ਇਸ ਮਾਮਲੇ ਦੀ ਸੁਣਵਾਈ ਹੋਵੇਗੀ। ਰਾਜਸਥਾਨ ਸਰਕਾਰ ਦੀ ਅਰਜ਼ੀ ਤੇ ਸੁਪਰੀਮ ਕੋਰਟ ਨੇ ਸਲਮਾਨ ਨੂੰ ਇਹ ਨੋਟਿਸ ਜਾਰੀ ਕੀਤਾ ਹੈ। ਰਾਜ

7th Pay Commission

ਚੰਡੀਗੜ੍ਹ-ਹਰਿਆਣਾ ਹਾਈਕੋਰਟ ਨੇ ਪੈਨਸ਼ਨ ਰੋਕਣ ਦਾ ਜਾਰੀ ਕੀਤਾ ਨੋਟਿਸ

ਚੰਡੀਗੜ੍ਹ-ਹਰਿਆਣਾ ਹਾਈਕੋਰਟ ਨੇ ਪੈਨਸ਼ਨ ਮਾਮਲੇ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ । ਅਸਲ ਵਿੱਚ ਹਾਈਕੋਰਟ ਨੇ ਇਹ ਨੋਟਿਸ ਪੈਨਸ਼ਨ ਰੋਕਣ ਦੇ ਲਈ ਭੇਜਿਆ ਹੈ। ਓਪੀ ਚੌਟਾਲਾ, ਅਜੇ ਚੌਟਾਲਾ ਸਮੇਤ 2 ਹੋਰਾਂ ਦੀ ਪੈਨਸ਼ਨ ਰੋਕਣ ਲਈ ਅਰਜੀ ਪਾਈ ਗਈ ਸੀ। ਜਿਸ ਦੇ ਸਬੰਧ ਵਿੱਚ ਚਾਰਾਂ ਤੋਂ ਜਾਵਬ ਮੰਗਿਆ ਗਿਆ ਹੈ

ਕਾਲ ਡਰਾਪ ’ਤੇ ਕੰਪਨੀਆਂ ਨੂੰ ਨੋਟਿਸ ਦੇਵੇਗਾ ‘ਟਰਾਈ’

ਇੰਟਰਕਨੈਕਸ਼ਨ ਨੂੰ ਲੈ ਕੇ ਜਾਰੀ ਵਿਵਾਦ  ਦੇ ਵਿੱਚ ਦੂਰਸੰਚਾਰ ਨਿਆਮਕ ਟਰਾਈ ਨੇ ਕਿਹਾ ਕਿ ਉਹ ਗੱਲਬਾਤ  ਦੇ ਦੌਰਾਨ ਕਾਲ ਕੱਟਣ ਅਰਥਾਤ ਕਾਲ ਡਰਾਪ ਨੂੰ ਲੈ ਕੇ ਕੰਪਨੀਆਂ ਨੂੰ ਨੋਟਿਸ ਜਾਰੀ ਕਰੇਗਾ । ਟਰਾਈ ਦਾ ਕਹਿਣਾ ਹੈ ਕਿ ਕਾਲ ਡਰਾਪ ਦਾ ਪੱਧਰ ਤੈਅ ਮਿਆਰੀ ਤੋਂ ਬਹੁਤ ਜਿਆਦਾ ਹੈ ।  ਇੰਟਰਕਨੈਕਸ਼ਨ  ਦੇ ਮੁੱਦੇ ’ਤੇ ਮੁਕੇਸ਼ ਅੰਬਾਨੀ ਦੀ ਅਗਵਾਈ

ed-notice

ਗ੍ਰਿਫਤਾਰੀਆਂ, ਛਾਪੇਮਾਰੀ ਵਿਚ ਦਿਸ਼ਾ ਨਿਰਦੇਸ਼ਾਂ ਦੇ ਪਾਲਣ ਨੂੰ ਲੈ ਕੇ ਸੀਬੀਆਈ, ਈਡੀ ਕੇਂਦਰ ਨੂੰ ਸੁਪਰੀਮ ਕੋਰਟ ਦਾ ਨੋਟਿਸ

ਪੁਲਿਸ ਵੱਲੋਂ ਕੀਤੀ ਜਾਂਦੀ ਛਾਪੇਮਾਰੀ ਅਤੇ ਗ੍ਰਿਫਤਾਰੀ ਸਮੇਂ ਪੁਲਿਸ ਵੱਲੋਂ ਦਿੱੱਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾਂਦਾ।ਜਿਸਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ ਸੀ ਬੀ ਆਈ, ਈਡੀ ਕੇਂਦਰ ਤੋਂ ਜਵਾਬ ਮੰਗਿਆ ਹੈ।ਇਸਦੇ ਸਬੰਧ ਵਿੱਚ ਸੁਪਰੀਮ ਕੋਰਟ ਦੁਆਰਾ ਨੋਟਿਸ ਵੀ ਭੇਜਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ