Tag: , , , , ,

Cash Crunch

ਇਸ ਵਜ੍ਹਾ ਕਰਕੇ 100 ਰੁਪਏ ਦੇ ਨੋਟ ਖੜ੍ਹੀ ਕਰ ਸਕਦੇ ਹਨ ਵੱਡੀ ਪਰੇਸ਼ਾਨੀ,

Cash Crunch : ਨੋਟਬੰਦੀ ਦਾ ਦੌਰ ਦੇਖ ਚੁੱਕਿਆ ਦੇਸ਼ ਹੁਣ ਕੈਸ਼ ਦੀ ਕਿੱਲਤ ਦੀ ਖਬਰ ਨਾਲ ਸਹਿਮ ਜਾਂਦਾ ਹੈ । ਇਹੀ ਵਜ੍ਹਾ ਹੈ ਕਿ ਪਿਛਲੇ ਦਿਨੀਂ ਹੋਈ ਕੈਸ਼ ਕਿੱਲਤ ਦੀ ਖਬਰ ਸੁਰਖੀਆਂ ਵਿੱਚ ਛਾਈ ਰਹੀ ਸੀ । ਇੱਕ ਵਾਰ ਫਿਰ ਤੋਂ ਕੈਸ਼ ਕਿੱਲਤ ਹੋਣ ਦੀਆਂ ਖਬਰਾਂ ਆ ਰਹੀ ਹਨ । ਇਸ ਵਾਰ 100 ਰੁਪਏ ਦੇ

notes

ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਰੱਖਣ ਵਾਲੇ ਹੋ ਜਾਓ ਸਾਵਧਾਨ…!

ਨਵੀਂ ਦਿੱਲੀ:  ਜੇਕਰ ਤੁਹਾਡੇ ਕੋਲ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਹਨ, ਤਾਂ ਇਹ ਖਬਰ ਤੁਹਾਨੂੰ ਨਿਰਾਸ਼ ਕਰ ਸਕਦੀ ਹੈ। ਵਿੱਤ ਮੰਤਰਾਲੇ ਨੇ 500 ਅਤੇ 1000 ਰੁਪਏ ਦੇ ਬੰਦ ਕੀਤੇ ਗਏ ਨੋਟਾਂ ਨੂੰ ਜਮ੍ਹਾ ਕਰਾਉਣ ਲਈ ਇਕ ਹੋਰ ਮੌਕਾ ਦੇਣ ਦੀ ਸੰਭਾਵਨਾ ਤੋਂ ਮਨ੍ਹਾ ਕਰ ਦਿੱਤਾ ਹੈ। ਸਰਕਾਰ ਹੁਣ ਕਹਿ ਰਹੀ ਹੈ ਕਿ ਉਸ

ਕੇਜਰੀਵਾਲ ਦਾ ਨਵਾਂ ਟਵੀਟ, ਸਹੀ ਢੰਗ ਨਾਲ ਨੋਟ ਨਹੀਂ ਛਾਪ ਸਕਦੇ ਮੋਦੀ,ਦੇਸ਼ ਕੀ ਚਲਾਉਣਗੇ!

ਦਿੱਲੀ ਦੇ ਸੰਗਮ ਵਿਹਾਰ ਦੇ ATM ਚੋ ਨਿਕਲੇ ਦੋ ਹਜ਼ਾਰ ਦੇ ਨਕਲੀ ਨੋਟ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਹੈ | ਉਹਨਾਂ ਇਕ ਟਵੀਟ ਕਰਕੇ ਕਿਹਾ ਜੋ ਪ੍ਰਧਾਨ ਮੰਤਰੀ ਇੱਕ ਨੋਟ ਸਹੀ ਤਰੀਕੇ ਨਾਲ ਨਹੀਂ ਛਾਪ ਸਕਦਾ ਉਹ ਭਲਾ ਦੇਸ਼ ਨੂੰ ਕਿਵੇਂ ਚਲਾ

Notes of 500

500 ਤੇ 2000 ਦੇ ਇਹਨਾਂ ਨਕਲੀ ਨੋਟਾਂ ਨੂੰ ਦੇਖ ਕੇ ਕੋਈ ਵੀ ਹੋ ਜਾਏਗਾ ਹੈਰਾਨ

ਫਿਰੋਜ਼ਪੁਰ:- ਬਾਜ਼ਾਰ ਵਿੱਚ 500 ਅਤੇ 2000  ਦੇ ਨੋਟਾਂ ਦਾ ਹੜ੍ਹ ਆ ਗਿਆ ਹੈ । ਇਹ ਨੋਟ ਦੇਖਣ ਵਿੱਚ ਹੂ – ਬ – ਹੂ ਅਸਲੀ ਨੋਟਾਂ ਵਰਗੇ ਹੀ ਦਿਖਦੇ ਹਨ।ਹੈਰਾਨੀ ਵਾਲੀ ਗੱਲ ਹੈ ਕਿ ਦਰਅਸਲ ,ਇਹ ਨੋਟ ਸ਼ਹਿਰ ਦੀ ਵੱਖ -ਵੱਖ ਕਰਿਆਨੇ ਦੀ ਦੁਕਾਨਾਂ ਵਿੱਚੋਂ ਮਿਲ ਰਹੇ ਹਨ ਅਤੇ ਰਾਤ ਸਮੇਂ ਇਹਨਾਂ ਨਕਲੀ  ਨੋਟਾਂ ਦੀ ਪਹਿਚਾਣ

ਸਿਟੀ ਪੁਲਿਸ ਰਾਜਪੁਰਾ ਨੇ 50 ਲੱਖ ਦੀ ਫੜੀ ਨਕਦੀ

ਰਾਜਪੁਰਾ :ਸਿਟੀ ਪੁਲਿਸ ਨੇ ਇੱਕ ਵਿਅਕਤੀ ਕੋਲੋਂ 50 ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਸਿਟੀ ਪੁਲਿਸ ਰਾਜਪੁਰਾ ਨੇ ਦਿੱਲੀ ਰਾਜਪੁਰਾ ਨੈਸ਼ਨਲ ਹਾਈਵੇ ਤੇ ਮਿਡ ਵੇ ਢਾਬੇ ਨੇੜੇ ਏ.ਐਸ.ਆਈ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਲਗਾਏ ਨਾਕੇ ਦੋਰਾਨ ਇਕ ਬੱਸ ਵਿਚੋਂ ਉਤਰ ਕੇ ਰਾਜਪੁਰਾ ਵੱਲ ਹੱਥ ਵਿਚ ਅਟੇਚੀ ਫੜੀ ਇਕ ਵਿਅਕਤੀ ਨਵਲਧੀਰ ਨੂੰ ਸ਼ੱਕ ਦੇ ਅਧਾਰ ਤੇ

ਜਦੋ 2000 ਦੇ ਨੋਟ ਤੋਂ ਗਾਇਬ ਹੋਏ ਬਾਪੂ !

ਮੱਧ-ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਇਕ ਪਿੰਡ ‘ਚ ਕੁਝ ਕਿਸਾਨ ਉਦੋਂ ਹੈਰਾਨ ਰਹਿ ਗਏ, ਜਦ ਉਨ੍ਹਾਂ ਨੂੰ 2 ਹਜ਼ਾਰ ਦੇ ਨਵੇਂ ਨੋਟਾਂ ‘ਤੇ ਗਾਂਧੀ ਜੀ ਦੀ ਫੋਟੋ ਹੀ ਨਹੀਂ ਦਿਸੀ। ਕਿਸਾਨਾਂ ਨੂੰ ਲੱਗਾ ਕਿ ਨੋਟ ਨਕਲੀ ਹਨ, ਪਰ ਜਦ ਉਹ ਬੈਂਕ ਪਹੁੰਚੇ ਤਾਂ ਉਨ੍ਹਾਂ ਨੂੰ ਕੁਝ ਹੋਰ ਹੀ ਦੱਸਿਆ ਗਿਆ। ਕਿਸਾਨਾਂ ਨੇ ਇਹ ਨਵੇਂ ਨੋਟ

ਬੈਂਕਾਂ ‘ਚ 1000 ਤੇ 500 ਦੇ ਨੋਟ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਦਿਨ

ਬੈਂਕਾਂ ‘ਚ 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਦਿਨ ਹੈ। ਨਕਦੀ ਸੰਕਟ ਤੇ ਏ.ਟੀ.ਐਮ. ਦੇ ਬਾਹਰ ਕਤਾਰਾਂ ਨੂੰ ਖਤਮ ਹੋਣ ‘ਚ ਅਜੇ ਕੁਝ ਹੋਰ ਵਕਤ ਲੱਗ ਸਕਦਾ ਹੈ। ਹਾਲਾਂਕਿ 30 ਦਸੰਬਰ ਤੋਂ ਬਾਅਦ ਵੀ ਲੋਕ ਪੁਰਾਣੇ ਨੋਟਾਂ ਨੂੰ ਜਮਾਂ ਕਰਾਉਣ ਦੀ ਕਾਨੂੰਨੀ ਵਜ੍ਹਾ ਦੱਸ ਕੇ ਰਿਜ਼ਰਵ ਬੈਂਕ ਦੇ ਕਾਊਂਟਰਾਂ ਤੋਂ

ਹੁਣ 500-1000 ਦੇ ਪੁਰਾਣੇ ਨੋਟ ਰੱੱਖਣ ਤੇ ਜੇਲ੍ਹ ਭੇਜੇਗੀ ਸਰਕਾਰ

ਸਰਕਾਰ 30 ਦਸੰਬਰ ਦੀ ਸੀਮਾ ਖਤਮ ਹੋਣ ਦੇ ਬਾਅਦ ਕਿਸੇ ਦੇ ਕੋਲ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਮਿਲਣ ‘ਤੇ ਜੁਰਮਾਨੇ ਲਗਾਉਣ ਦੀ ਤਿਆਰੀ ਕਰ ਰਹੀ ਹੈ। ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾ ਕਰਵਾਉਣ ਦਾ ਸਮਾਂ ਖਤਮ ਹੋਣ ਦੇ ਬਾਅਦ ਕਿਸੇ ਦੇ ਕੋਲ ਇਹ ਨੋਟ ਮਿਲਣ ‘ਤੇ ਸਰਕਾਰ ਉਨ੍ਹਾਂ ‘ਤੇ ਜੁਰਮਾਨਾ ਲਗਾਉਣ ਦਾ ਆਰਡੀਨੈਂਸ ਲਿਆ

ਨੋਟਬੰਦੀ ਨੂੰ ਮੂੰਹ ਚੜਾਉਂਦੀ ਨੋਟਾਂ ਦੀ ਬਾਰਿਸ਼

1000-500 ਦੇ ਨੋਟਾਂ ਤੇ ਆਰ.ਬੀ.ਆਈ ਦਾ ਵੱਡਾ ਐਲਾਨ

ਰਿਜ਼ਰਵ ਬੈਂਕ (ਆਰ. ਬੀ. ਆਈ) ਨੇ ਅੱਜ ਸਪੱਸ਼ਟ ਕੀਤਾ ਹੈ ਕਿ ਲੋਕ ਸਾਲ 2005 ਤੋਂ ਪਹਿਲਾਂ ਜਾਰੀ 500 ਤੇ 1000 ਦੇ ਨੋਟ ਵੀ ਆਪਣੇ ਬੈਂਕ ਖਾਤਿਆਂ ‘ਚ ਜਮ੍ਹਾ ਕਰਵਾ ਸਕਦੇ ਹਨ। ਨਾਲ ਹੀ ਬੈਂਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਨੋਟਾਂ ਨੂੰ ਸਵੀਕਾਰ ਕਰਨ ਪਰ ਦੁਬਾਰਾ ਜਾਰੀ ਨਾ ਕਰਨ। ਸਾਲ 2005 ਤੋਂ ਪਹਿਲਾਂ

ਆਰ.ਬੀ.ਆਈ ਗਵਰਨਰ ਦੇਣਗੇ ਨੋਟਬੰਦੀ ਤੇ ਸੰਸਦੀ ਸਮਿਤੀ ਨੂੰ ਜਾਣਕਾਰੀ

ਭਾਰਤੀ ਰਿਜ਼ਰਵ ਬੈਂਕ ਗਵਰਨਰ ਉਰਜਿੱਤ ਪਟੇਲ ਵਿੱਤ ਮੰਤਰਾਲੇ ਨਾਲ ਸਬੰਧਿਤ ਸੰਸਦੀ ਸਮਿਤੀ ਨੂੰ ਵੀਮੁਦਰੀਕਰਨ ਪ੍ਰਕਿਰੀਆ ਅਤੇ ਉਸਦੇ ਪ੍ਰਭਾਵ ਦੇ ਬਾਰੇ ਵਿੱਚ ਜਾਣਕਾਰੀ ਦੇਣਗੇ।ਸੰਸਦੀ ਵੈਬਸਾਈਟ ਤੇ ਪਾਏ ਗਏ ਇੱਕ ਪ੍ਰੋਗਰਾਮ ਦੇ ਅਨੁਸਾਰ ਰਿਜ਼ਰਵ ਬੈਂਕ ਦੇ ਗਵਰਨਰ 500 ਅਤੇ 1000 ਰੁਪਏ ਦੀ ਭਾਰਤੀ ਮੁਦਰਾ ਦੇ ਵੀਮੁਦਰੀਕਰਨ ਅਤੇ ਉਸਦੇ ਪੈਣ ਵਾਲੇ ਪ੍ਰਭਾਵਾ ਦੇ ਬਾਰੇ ਵਿੱਚ ਦੱਸਣਗੇ। ਪਟੇਲ ਵੱਲੋਂ

ਰਾਜੀਨੀਤਿਕ ਦਲਾਂ ‘ਤੇ ਵੀ ਡਿੱੱਗੀ ਨੋਟਬੰਦੀ ਦੀ ਗਾਜ

ਅੱਜ ਤੋਂ ਬਿਲਕੁਲ ਬੰਦ ਹੋਣਗੇ 500 ਦੇ ਨੋਟ

ਅੱਜ ਤੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਸਿਰਫ ਬੈਂਕ ‘ਚ ਹੀ ਜਮ੍ਹਾ ਹੋਣਗੇ। ਬੈਂਕ ਦੇ ਇਲਾਵਾ ਹੋਰ ਕਿਸੇ ਵੀ ਥਾਂ ‘ਤੇ ਇਨ੍ਹਾਂ ਦਾ ਇਸਤੇਮਾਲ ਗੈਰ-ਕਾਨੂੰਨੀ ਹੋਵੇਗਾ। ਅੱਜ ਤੋਂ ਟੋਲ ਪਲਾਜ਼ਾ ਬੂਥ, ਪਾਵਰ ਫਰਮਾਂ, ਐੱਲ. ਪੀ. ਜੀ. ਏਜੰਸੀਆਂ, ਸਰਕਾਰੀ ਕਰਾਂ ‘ਚ ਪੁਰਾਣੀ ਕਰੰਸੀ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ

ਕਰਨਾਟਕ: 5 ਕਰੋੜ 70 ਲੱੱਖ ਦੀ ਨਵੀਂ ਕਰੰਸੀ ਹੋਈ ਜ਼ਬਤ

ਕਰਨਾਟਕ ‘ਚ ਇਕ ਹਵਾਲਾ ਕਾਰੋਬਾਰੀ ਦੇ ਘਰੋਂ 5 ਕਰੋੜ 70 ਲੱਖ ਰੁਪਏ ਦੀ ਨਵੀਂ ਕਰੰਸੀ ਜ਼ਬਤ ਕੀਤੀ ਗਈ ਹੈ। 90 ਲੱਖ ਰੁਪਏ ਦੇ ਪੁਰਾਣੇ ਨੋਟ ਅਤੇ 32 ਕਿਲੋ ਸੋਨਾ-ਚਾਂਦੀ ਵੀ ਮਿਲਿਆ। ਕਾਰੋਬਾਰੀ ਨੇ ਬਾਥਰੂਮ ‘ਚ ਇਹ ਨਕਦੀ ਲੁਕੋ ਕੇ ਰੱਖੀ ਹੋਈ ਸੀ। ਬਾਥਰੂਮ ਦੀਆਂ ਟਾਇਲਾਂ ਪਿੱਛੇ ਬਣੀ ਤਿਜੌਰੀ ‘ਚੋਂ ਇਹ ਸਾਰਾ ਕੈਸ਼ ਮਿਲਿਆ। ਕਰਨਾਟਕ ਦੇ

100 ਰੁਪਏ ਦੇ ਨਵੇਂ ਨੋਟ ਵੀ ਜਲਦ ਜਾਰੀ ਕੀਤੇ ਜਾਣਗੇ : ਆਰ.ਬੀ.ਆਈ.

ਭਾਰਤੀ ਰਿਜ਼ਰਵ ਬੈਂਕ 500 ਅਤੇ 2000 ਤੋਂ ਬਾਅਦ ਜਲਦ ਹੀ 100 ਰੁਪਏ ਦੇ ਨਵੇਂ ਨੋਟ ਜਾਰੀ ਕਰ ਦੇਵੇਗਾ। ਇਹ 100 ਰੁਪਏ ਦਾ ਨਵਾਂ ਨੋਟ ਇਨਸੈਟ ਲੇਟਰ ਦੇ ਬਿਨਾਂ ਅਤੇ ਵੱਡੇ ਪਹਿਚਾਣ ਚਿੰਨ ਦੇ ਨਾਲ ਜਾਰੀ ਹੋਵੇਗਾ। ਆਰ.ਬੀ.ਆਈ. ਨੇ ਦੱਸਿਆ ਹੈ ਕਿ 100 ਰੁਪਏ ਦੇ ਪੁਰਾਣੇ ਨੋਟ ਪਹਿਲਾ ਦੇ ਵਾਂਗ ਹੀ ਬਾਜ਼ਾਰਾਂ ਵਿਚ ਚਲਦੇ ਰਹਿਣਗੇ। ਆਰ.ਬੀ.ਆਈ.

ਪਾਕਿ ਮੀਡੀਆ ‘ਚ ਮੋਦੀ-ਅਜੀਜ ਦੇ ਹੱਥ ਮਿਲਾਉਣ ‘ਤੇ ਚਰਚਾ!

ਪਾਕਿ ਮੀਡੀਆ ਨੇ ਅੰਮ੍ਰਿਤਸਰ ਵਿਚ PM ਨਰਿੰਦਰ ਮੋਦੀ ਤੇ ਸਰਤਾਜ ਅਜੀਜ ਦੇ ਹੱਥ ਮਿਲਾਉਣ ਤੇ ਇਕ ਦੂਜੇ ਪ੍ਰਤੀ ਗਰਮਜੋਸ਼ੀ ਦਿਖਾਉਣ ਨੂੰ ਕਾਫੀ ਪ੍ਰਮੁੱਖਤਾ ਦਿੱਤੀ ਹੈ । ਸਰਤਾਜ ਅਜੀਜ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਨੇ ਤੇ ਉਹ “ਹਾਰਟ ਆਫ ਏਸ਼ੀਆ” ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਸਨ। ਹਾਲਾਂਕਿ ਉਹਨਾਂ ਨੇ ਤੈਅ ਪ੍ਰੋਗਰਾਮ

ਆਰਬੀਆਈ ਦਾ ਵੱਡਾ ਐਲਾਨ ਹੁਣ ਆਉਣਗੇ 20 ਅਤੇ 50 ਦੇ ਨਵੇਂ ਨੋਟ  

500 ਅਤੇ 2000 ਦੇ ਨਵੇਂ ਨੋਟਾਂ ਤੋਂ ਬਾਅਦ ਹੁਣ ਰਿਜ਼ਰਵ ਬੈਂਕ ਆਫ ਇੰਡੀਆ 50 ਅਤੇ 20 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ। ਨਵੇਂ 50 ਅਤੇ 20 ਰੁਪਏ ਦੇ ਨੋਟਾਂ ‘ਚ ਕੁਝ ਖਾਸ ਬਦਲਾਅ ਕੀਤੇ ਜਾਣਗੇ। ਜਿੱਥੇ ਇੱਕ ਪਾਸੇ50 ਦੇ ਦੋਵੇਂ ਨੋਟਾਂ ਦੇ ਨੰਬਰਾਂ ‘ਚ ਕੋਈ ਇੰਸੈਟ ਲੈਟਰ ਨਹੀਂ ਰਹੇਗਾ ਉੱਥੇ ਹੀ ਦੂਜੇ ਪਾਸੇ 20 ਰੁਪਏ ਦੇ

ਵੇਖੋ 500-1000 ਦੇ ਪੁਰਾਣੇ ਕਿਵੇਂ ਹੋ ਰਹੇ ਹਨ-ਰੀ-ਸਾਈਕਲ

ਹੁਣ ਵੀ ਇਨ੍ਹਾਂ ਥਾਵਾਂ ‘ਤੇ 500 ਦੇ ਨੋਟਾਂ ਦਾ ਕੀਤਾ ਜਾ ਸਕਦਾ ਹੈ ਇਸਤੇਮਾਲ

ਜਿਥੇ ਇਕ ਪਾਸੇ ਸਰਕਾਰ ਨੇ 500 ਦੇ ਪੁਰਾਣੇ ਨੋਟਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱੱਤੀ ਹੈ,ਪਰ ਹੁਣ ਵੀ ਅਜਿਹੀਆਂ ਕਈ ਥਾਵਾਂ ਹਨ।ਜਿਥੇ 500 ਦੇ ਪੁਰਾਣੇ ਨੋਟ ਚਲ ਸਕਦੇ ਹਨ। ਸਰਕਾਰ ਵਲੋਂ ਵੀਰਵਾਰ ਨੂੰ ਕੀਤੀ ਘੋਸ਼ਣਾ ਮੁਤਾਬਕ 2 ਦਸੰਬਰ ਦੀ ਅੱੱਧੀ ਰਾਤ ਤੋਂ ਬਾਅਦ ਪੈਟਰੋਲ ,ਡੀਜ਼ਲ ਤੇ ਹਵਾਈ ਟਿਕਟ ਦੇ ਲਈ 500 ਦੇ ਪੁਰਾਣੇ ਨੋਟਾਂ ਦਾ

ਹੁਣ 500 ਦੇ ਨੋਟਾਂ ਦੀ ਵਰਤੋਂ ਹੋ ਸਕਦੀ ਹੈ ਬੰਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ