Tag: , , , , ,

fake currency

2000 ਦੇ ਨੋਟ ਦੱਬਕੇ ਰੱਖਣ ਵਾਲਿਆਂ ਲਈ ਸਰਕਾਰ ਦਾ ਫਰਮਾਨ

ਨਵੀਂ ਦਿੱਲੀ : ਸਰਕਾਰ 500 ਰੁਪਏ ਅਤੇ ਇਸ ਤੋਂ ਛੋਟੇ ਮੁੱਲ  ਦੇ ਨੋਟਾਂ ਦੀ ਛਪਾਈ ਅਤੇ ਆਪੂਰਤੀ ਉੱਤੇ ਜ਼ਿਆਦਾ ਜ਼ੋਰ  ਦੇ ਰਹੀ ਹੈ ,  ਤਾਂਕਿ ਲੋਕ ਵੱਡੀ ਰਾਸ਼ੀ ਵਾਲੇ ਨੋਟਾਂ ਨੂੰ ਦੱਬਕੇ ਨਾ ਰੱਖ ਸਕਣ।  ਆਰਥਿਕ ਮਾਮਲਿਆਂ  ਦੇ ਸਕੱਤਰ ਸ਼ਕਤੀਕਾਂਤ ਦਾਸ  ਨੇ ਮੰਗਲਵਾਰ ਨੂੰ ਕਿਹਾ ਕਿ ਫਿਲਹਾਲ 500 ਰੁਪਏ ਜਾਂ ਇਸਤੋਂ ਛੋਟੇ ਨੋਟਾਂ ਨੂੰ ਬਾਜ਼ਾਰ

ਨੋਟਬੰਦੀ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਐਲਾਨ

ਨਕਦ ਲੈਣ ਦੇਣ ਦੀ ਸੀਮਾ 3 ਲੱਖ  ਦੇ ਬਜਾਏ 2 ਲੱਖ ਰੁਪਏ ਹੋਣ ਜਾ ਰਹੀ ਹੈ।  ਸਰਕਾਰ ਨੇ ਨਕਦ ਲੈਣਦੇਣ ਦੀ ਸੀਮਾ ਨੂੰ ਘਟਾਕੇ 2 ਲੱਖ ਕਰਨ ਦਾ ਪ੍ਰਸਤਾਵ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਗਦੀ ਵਿੱਚ ਲੈਣ ਦੇਣ ਦੀ ਸੀਮਾ ਨੂੰ ਘਟਾਕੇ 2 ਲੱਖ ਰੁਪਏ ਕੀਤਾ ਜਾਵੇਗਾ।  ਕੇਂਦਰ ਸਰਕਾਰ ਨੇ ਕਾਲੇਧਨ ਨੂੰ ਰੋਕਣ

ਨਵੇਂ ਰੂਪ ‘ਚ ਜਲਦ ਪਰਤੇਗਾ 1000 ਦਾ ਨੋਟ !

ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ 1000 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਕੇਂਦਰ ਸਰਕਾਰ ਦੇ ੳੁੱਚ ਅਧਿਕਾਰੀਆਂ ਮੁਤਾਬਕ ਨੋਟਬੰਦੀ ‘ਚ ਬੈਨ ਕੀਤੇ ਗਏ 500 ਅਤੇ 1000 ਦੇ ਨੋਟ ਦੀ ਥਾਂ ਨਵੇਂ ਨੋਟ ਦੀ ਕਰੰਸੀ ਮਾਰਕਿਟ ‘ਚ ਜਲਦ ਆਵੇਗੀ ਜਿਸ ਲਈ ਆਰ.ਬੀ.ਆਈ. ਨਵੇਂ 1000 ਦੇ ਨੋਟ ਦੀ ਛਪਾਈ ਵੀ ਸ਼ੁਰੂ ਕਰ ਦਿੱਤੀ

ਕੀ ਤੁਸੀਂ ਜਾਣਦੇ ਹੋ ਕਿ ਹੇਜ਼ਲ ਯੁਵੀ ਨੂੰ ਕਿਸ ਨਾਮ ਨਾਲ ਬੁਲਾਉਂਦੀ ਹੈ?

ਕਟਕ ਵਨਡੇ ਵਿੱਚ 150 ਦੌੜਾਂ ਦੀ ਨਾਬਾਦ ਪਾਰੀ ਖੇਡਣ ਵਾਲੇ ਕ੍ਰਿਕਟਰ ਯੁਵਰਾਜ ਸਿੰਘ ਦਾ ਨਾਮ ਹੁਣ ਸਭ ਦੀ ਜ਼ੁਬਾਨ ਉੱਤੇ ਹੈ ਚਾਹੇ ਉਹ ਕ੍ਰਿਕਟ ਦਾ ਫੈਨ ਹੈ ਜਾਂ ਨਹੀਂ। ਯੁਵੀ ਨੇ 2011 ਤੋਂ ਬਾਅਦ ਯਾਨੀ 6 ਸਾਲ ਬਾਅਦ ਸੈਂਕੜਾ ਲਗਾਇਆ ਹੈ। ਐਨਾ ਹੀ ਨਹੀਂ ਮਹਿੰਦਰ ਸਿੰਘ ਧੋਨੀ ਦੇ ਨਾਲ ਚੌਥੇ ਵਿਕਟ ਲਈ ਰਿਕਾਰਡ 256 ਦੌੜਾਂ

ਨੋਟਬੰਦੀ ਦੇ ਚਲਦੇ ਲੋਕਾਂ ਦੀਆਂ ਮੁਸ਼ਕਿਲਾਂ ਜਿਓਂ ਦੀਆਂ ਤਿਓਂ

ਨੋਟਬੰਦੀ ਦੇ 38 ਦਿਨ ਬਾਅਦ ਵੀ ਬੈਕਾਂ ਚ ਨਗਦੀ ਕਢਾਉਣ ਵਾਲੇ ਲੋਕਾਂ ਨੂੰ ਰਾਹਤ ਨਹੀ ਮਿਲ ਰਹੀ।ਬੁਢਲਾਡਾ ਵਿਧਾਨ ਸਭਾ ਹਲਕਾ ਦੇ ਕਸਬਾ ਬੋਹਾ ‘ਚ ਅੱਜ ਵੀ ਬੈਕਾਂ ਅੱਗੇ ਲੰਬੀਆਂ-ਲੰਬੀਆਂ ਲਾਈਨਾਂ ਖੜ੍ਹੇ ਲੋਕ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ।ਜੋ ਤੜਕਸਾਰ ਨਿੱਤ ਦੀਆਂ ਜਰੂਰਤਾਂ ਲਈ ਬੈਕਾਂ ਚੋ ਨਗਦੀ ਕਢਾਉਣ ਲਈ ਲਾਇਨਾਂ ਚ ਖੜ੍ਹਦੇ ਹਨ,ਜਿੰਨਾਂ ਚੋ

ਨੋਟਬੰਦੀ ਖਿਲਾਫ ਬਠਿੰਡਾ ‘ਚ ਅਨੋਖਾ ਪ੍ਰਦਰਸ਼ਨ

ਬਠਿੰਡਾ:-ਨੋਟਬੰਦੀ ਤੋਂ ਦੁਖੀ ਲੋਕਾਂ ਹੁਣ ਕੇਂਦਰ ਸਰਕਾਰ ਖਿਲਾਫ ਵੱਖ-ਵੱਖ ਤਰੀਕਿਆਂ ਨਾਲ ਰੋਸ ਪ੍ਰਦਰਸ਼ਨ ਕਰਕੇ ਆਪਣਾ ਗੁੱਸਾ ਕੱਢ ਰਹੇ ਹਨ ਇਸੇ ਲੜੀ ਦੇ ਤਹਿਤ ਬਠਿੰਡਾ ‘ਚ ਆਪਣੇ ਅੰਦਾਜ਼ ਮੁਤਾਬਕ ਅਨੋਖੇ ਪ੍ਰਦਰਸ਼ਨਾਂ ਲਈ ਮਸ਼ਹੂਰ ਬਠਿੰਡਾ ਸੰਘਰਸ਼ ਕਮੇਟੀ ਦੇ ਪਰਧਾਨ ਵਿਜੇ ਕੁਮਾਰ ਦੀ ਅਗਵਈ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਵਿਜੇ ਕੁਮਾਰ ਨੇ ਸ਼ਹਿਰ ਦੇ ਇੱਕ ਏ.ਟੀ.ਐੱਮ ਮਸ਼ੀਨ ਨੂੰ ਹਾਰੇ

ਨਕਲੀ ਨੋਟ ਬਣਾਉਣ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼

ਨੋਟਬੰਦੀ: ਬ੍ਰਹਮਪੁਰਾ ਨੂੰ ਕਿਸਾਨ ਨੇ ਦਿੱਤੇ ਚੋਣ ਫੰਡ ਲਈ 10 ਰੁਪਏ !

ਪਿਛਲੇ 1ਮਹੀਨੇ ਤੋ ਨੋਟਬੰਦੀ ਹੋਣ ਕਾਰਨ ਪੂਰੇ ਭਾਰਤ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਪਰ ਇਸ ਤੰਗੀ ਦੇ ਸਮੇਂ ‘ਚ ਵੀ ਲੋਕਾਂ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਨੂੰ ਆਪਣੀ ਇੱਛਾ ਮੁਤਾਬਕ ਚੋਣ ਫੰਡ ਦਿੱਤਾ ਜਾ ਰਿਹਾ ਹੈ। ਹਲਕਾ ਸ਼ੀ੍ਰ ਖਡੂਰ ਸਾਹਿਬ ਤੋ ਅਕਾਲੀ/ਭਾਜਪਾ ਦੇ ਸਾਝੇ ਉਮੀਦਵਾਰ ਰਵਿੰਦਰ ਸਿੰਘ

ਨੋਟਬੰਦੀ ਦੇ 1 ਮਹੀਨੇ ਬਾਅਦ ,ਹਾਲਾਤ ਜਿਓਂ ਦੇ ਤਿਓਂ

ਦੇਸ਼ ਵਿਚ  ਮੋਟਬੰਦੀ ਨੂੰ  1ਮਹੀਨਾ ਹੋ ਚੁਕਿਆ ਹੈ। ਇਸ ਪੂਰੇ ਇੱਕ ਮਹੀਨੇ ਵਿੱਚ ਸਰਕਾਰ ਦੁਆਰਾ  ਕਈ ਨਿਯਮ ਬਦਲੇ ਗਏ ਹਨ ਪਰ  ਜੇ ਕੁਝ ਨਹੀਂ ਬਦਲਿਆ ਤਾਂ ਉਹ ਸਿਰਫ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ। ਇਸੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਜਲੰਧਰ ਦੇ ਇੰਡਸਟ੍ਰੀਅਲ ਏਰੀਆ ਦੇ  ਪੰਜਾਬ  ਨੈਸ਼ਨਕਲ ਬੈਂਕ ,ਆਈ.ਸੀ.ਆਈ ਅਤੇ ਸਟੇਟ ਬੈਂਕ ਆਫ ਇੰਡਿਆ

Reserve Bank Of India

ਨੋਟਬੰਦੀ ਤੋਂ ਬਾਅਦ ਇੱਕ ਵਾਰ ਫਿਰ ਆਮ ਲੋਕਾਂ ਨੂੰ ਝਟਕਾ

ਸੁਸਾਈਡ ਨੋਟ ਨੇ ਖੋੋਲਿਆ ਜਨਾਰਦਨ ਰੈੱਡੀ ਦੀ ਬਲੈਕ ਮਨੀ ਦਾ ਰਾਜ਼..

ਕੁਝ ਦਿਨ ਪਹਿਲਾਂ ਹੀ ਆਪਣੀ ਬੇਟੀ ਦੇ ਵਿਆਹ ‘ਤੇ  500 ਕਰੋੜ ਖਰਚ ਕਰਨ ਵਾਲੇ ਕਰਨਾਟਕਾ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਹਨ।  ਰੈੱਡੀ ਦੇ ਇਕ ਸਹਿਯੋਗੀ ਦੇ ਡਰਾਈਵਰ ਨੇ ਖੁਦਕੁਸ਼ੀ ਕਰ ਲਈ ਅਤੇ ਆਪਣੇ ਵੱਲੋ ਲਿਖੇ ਇਕ ਸੁਸਾਈਡ ਨੋਟ ਵਿਚ ਜਨਾਰਦਨ ਰੈੱਡੀ ਵੱਲੋਂ 100 ਕਰੋੜ ਦੇ ਕਾਲੇ ਧੰਨ ਨੂੰ ਵ੍ਹਾਈਟ

ਨੋਟਬੰਦੀ ਨੇ ਕੀਤੀ ਜ਼ਿੰਦਗੀ ਦੀ ਰਫਤਾਰ ਧੀਮੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਜ਼ੀਕਲ ਸਟ੍ਰਾਈਕ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਰਕੇ ਆਮ ਜ਼ਿੰਦਗੀ ਦੀ ਰਫ਼ਤਾਰ ਰੁਕ ਜਿਹੀ ਗਈ ਹੈ। ਕੈਸ਼ ਤੋਂ ਬਿਨਾਂ ਲੋਕਾਂ ਲਈ ਆਪਣੀ ਜ਼ਿੰਦਗੀ ਦੀਆਂ ਆਮ ਲੋੜਾਂ ਪੂਰੀਆਂ ਕਰਨੀਆਂ ਵੀ ਵੱਡੀ ਮੁਸ਼ਕਿਲ ਬਣ ਗਈ ਹੈ।ਘਰ ਪਰਿਵਾਰਾਂ ਵਿੱਚ ਝਗੜੇ ਵਧਣ ਲੱਗ ਪਏ ਹਨ। ਜਿਥੇ ਨੌਕਰੀਪੇਸ਼ਾ ਲੋਕਾਂ ਦੀਆਂ ਤਨਖਾਹਾਂ ਬੈਂਕਾਂ ਵਿੱਚ ਆ ਤਾਂ

ਨੋਟਬੰਦੀ ਕਿਸ ਲਈ ਬਣੀ ਮਾਲਾਮਾਲ ਹੋਣ ਦਾ ਸਾਧਨ

ਨੋਟਬੰਦੀ ਕਰਨ ਵਾਲੇ ਨੇ ,ਆਪ ਖਰਚੇ 11 ਅਰਬ ਰੁਪਏ

Breaking: ਨੋਟਬੰਦੀ ਪਿੱਛੇ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲੇ ਸਾਂਸਦ

ਨੋਟਬੰਦੀ  ਪਿੱਛੇ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲੇ ਸਾਂਸਦ ਰਾਜਸਭਾ ‘ਚ ਅੱਤਵਾਦੀ ਹਮਲੇ ਦਾ ਮੁੱਦਾ ਭਖਿਆ ਰਾਜਸਭਾ ਚ ਮੌਜੂਦ ਰਹੇ ਪ੍ਰਧਾਨ ਮੰਤਰੀ ਮੋਦੀ ਅਰੁਣ ਜੇਟਲੀ ਅਤੇ ਸ਼ਰਦ ਯਾਦਵ ਵਿਚ ਛਿੜੀ ਬਹਿਸ ਪ੍ਰਧਾਨ ਮੰਤਰੀ ਜੇਤਲੀ ਦੇ ਲਗਦੇ ਕੀ ਹਨ- ਸ਼ਰਦ

ਰਾੱਕ ਆੱਨ-2” ਦੀ ਘੱਟ ਕਮਾਈ ਨੂੰ ਨੋਟਬੰਦੀ ਦੇ ਨਾਲ ਜੋੜਨਾ ਬੇਵਕੂਫੀ : ਜਾਵੇਦ

“ਰੌਕ ਆੱਨ-2”ਬਾੱਕਸ ਆਫਿਸ ਤੇ ਜਿਆਦਾ ਕਮਾਲ ਨਹੀਂ ਦਿਖਾ ਸਕੀ।ਭਾਰਤੀ ਗੀਤਕਾਰ ਅਤੇ ਰਾਜਸਭਾ ਦੇ ਸਾਬਕਾ ਸਾਂਸਦ ਜਾਵੇਦ ਅਖਤਰ ਨੇ ਆਪਣੇ ਬੇਟੇ ਦੀ ਫਿਲਮ “ਰੌਕ-ਆੱਨ-2” ਦੇ ਬਾਰੇ ਕਿਹਾ ਕਿ “ਇਹ ਕਹਿਣਾ ਬੇਵਕੂਫੀ ਹੋਵੇਗੀ ਕਿ ਨੋਟਬੰਦੀ ਦੇ ਕਾਰਨ “ਰੌਕ-ਆੱਨ-2 ”ਬਾੱਕਸ ਆਫਿਸ ਤੇ ਚੰਗੀ ਕਮਾਈ ਨਹੀ ਕਰ ਸਕੀ”। “ਜੇਕਰ ਮੈਂ ਕਹਿੰਦਾ ਹਾਂ ਕਿ ਨੋਟਬੰਦੀ ਤੋਂ ਕੇਵਲ ਇਕ ਫਿਲਮ “ਰੋਕ-ਅੋਨ-2”ਨੂੰ

ਨੋਟ ਬੰਦੀ ਦੇ ਚੱਕਰ ਵਿਚ ਟੱਲਿਆ ਵਿਆਹ…?

ਆਮਜਨ ਤੋਂ ਲੈ ਕੇ ਖਾਸ ਤੱਕ ਤੇ ਇਸ ਨੋਟਬੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹ ਮਾਮਲਾ ਟੀ.ਵੀ ਜਗਤ ਦੇ ਸ਼ੋਅ ‘ਮੇਰੀ ਆਸ਼ਿਕੀ ਤੁਮ ਸੇ ਹੀ” ਵਿਚ ਰਣਵੀਰ ਦੇ ਰੋਲ ਨਾਲ ਚਰਚਿਤ ਹੋਏ ਐਕਟਰ ਸ਼ਕਤੀ ਅਰੋੜਾ ਦੇ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਉਹ ਵਿਆਹ ਕਰਵਾਉਣ ਜਾ ਰਹੇ ਸੀ ਅਤੇ ਸਾਰੀ ਤਿਆਰੀਆਂ ਹੋ

ਨੋਟਬੰਦੀ ਦਾ ਵਿਆਜ ਦਰਾਂ ‘ਤੇ ਅਸਰ,ਲੋਨ ਹੋਣਗੇ ਸਸਤੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਨੋਟਬੰਦੀ ਦਾ ਅਸਰ ਵਿਆਜ ਦਰਾਂ ‘ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਬਲਕ ਡਿਪਾਜ਼ਿਟ ‘ਤੇ ਵਿਆਜ ਦਰ ‘ਚ 1.9 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਐੱਸ. ਬੀ. ਆਈ. ਨੇ ਨੋਟਬੰਦੀ ਦੇ ਚਲਦੇ ਜਮ੍ਹਾ ਹੋ

ਨੋਟਬੰਦੀ ਮਾਮਲੇ ‘ਚ ਮੁਕੱਦਮਿਆਂ ਤੇ ਰੋਕ ਲਗਾਉਣ ਤੇ ਸੁਪਰੀਮ ਕੋਰਟ ਦਾ ਇਨਕਾਰ

ਸੁਪਰੀਮ ਕੋਰਟ ਨੇ ਨੋਟਬੰਦੀ ਦੇ ਮਾਮਲੇ ਤੇ ਦੇਸ਼ ਭਰ ਵਿਚ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਮੁਕੱਦਮਿਆਂ ਤੇ ਫਿਲਹਾਲ ਰੋਕ ਲਗਾਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਗੁਜਾਰਿਸ਼ ਕੀਤੀ ਸੀ ਕਿ ਨੋਟਬੰਦੀ ਦੇ ਖਿਲਾਫ ਅਦਾਲਤਾਂ ਵਿਚ ਦਾਇਰ ਅਪੀਲ ਦੀ ਸੁਣਵਾਈ ਤੇ ਰੋਕ ਲਗਾਈ ਜਾਵੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਲੋਕ

ਨੋਟਬੰਦੀ ਤੇ ਸਰਕਾਰ ਦਾ ਅਹਿਮ ਐਲਾਨ ਪੜ੍ਹੋ ….ਪੂਰੀ ਖਬਰ

ਨੋਟਬੰਦੀ ਦੇ 15 ਵੇਂ ਦਿਨ ਆਰਥਿਕ ਮਾਮਲੇ ਦੇ ਸਚਿਵ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਸਰਕਾਰ ਨੇ ਕੁਝ ਅਹਿਮ ਫੈਸਲੇ ਲਏ ਹਨ। ਉਨ੍ਹਾਂ ਨੂੰ ਦੱਸਿਆ ਕਿ 31 ਦਸੰਬਰ ਤੱਕ ਡੈਬਿਟ ਕਾਰਡ ਤੇ ਕੋਈ ਚਾਰਜ ਨਹੀਂ ਲਗਾਇਆ ਜਾ ਰਿਹਾ ਹੈ। ਸਰਕਾਰ ਡਿਜੀਟਲ ਲੈਣ ਦੇਣ ਨੂੰ ਵਧਾਵਾ ਦੇ ਰਹੀ ਹੈ।ਉਨ੍ਹਾਂ ਦੁਆਰਾ ਸਰਕਾਰ ਦੇ ਫੈਸਲਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ