Tag: , , , , , , ,

banks

ਚੋਣਾਂ ਨੇ ਮੁੜ ਬਣਾਏ ਨੋਟਬੰਦੀ ਜਿਹੇ ਹਾਲਾਤ

ਚੋਣਾਂ ਨੇ ਮੁੜ ਬਣਾਏ ਨੋਟਬੰਦੀ ਜਿਹੇ ਹਾਲਾਤ 

ਚੋਣਾਂ ਨੇ ਮੁੜ ਬਣਾਏ ਨੋਟਬੰਦੀ ਜਿਹੇ ਹਾਲਾਤ 

ਫਿਰੋਜ਼ਪੁਰ ‘ਚ ਨੋਟਬੰਦੀ ਤੋਂ ਬਾਅਦ ਹੁਣ ਸੂਬੇ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੇ ਵੀ ਮੁੜ ਲੋਕਾਂ ਨੂੰ ਪਾਈ-ਪਾਈ ਦੇ ਲਈ ਮੋਹਤਾਜ਼ ਕਰ ਦਿੱਤਾ ਹੈ। ਲੋਕਾਂ ਨੂੰ ਹੁਣ ਬੈਂਕਾਂ ‘ਚੋਂ ਪੈਸੇ ਕਢਵਾਉਣ ਲਈ ਵਿਧਾਨ ਸਭਾ ਚੋਣਾਂ ਨੇ ਨੇਪਰੇ ਚੜਨ ਦੀ ਉਡੀਕ ਕਰਨੀ ਪੈ ਰਹੀ ਹੈ । ਦਰਅਸਲ ਫਿਰੋਜ਼ਪੁਰ ‘ਚ ਬੈਂਕ ਕਰਮਚਾਰੀਆਂ ਨੂੰ ਆਪਣੀ ਬੈਂਕ ਦੀ ਡਿਊਟੀ ਛੱਡ ਚੋਣਾਂ ਦੀ

Anurag Thakur

ਪੰਜਾਬ ‘ਚ ਲਗਾਤਾਰ ਤੀਜੀ ਵਾਰ ਬਣੇਗੀ ਅਕਾਲੀ – ਭਾਜਪਾ ਸਰਕਾਰ : ਅਨੁਰਾਗ ਠਾਕੁਰ

ਫਗਵਾੜਾ : ਫਗਵਾੜਾ ਪੁੱਜੇ ਭਾਜਪਾ ਸਾਂਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਦੇ ਮਾਮਲੇ ਉੱਤੇ ਦੇਸ਼ ਦੇ ਲੋਕਾਂ ਦਾ ਸਮਰਥਨ ਮੋਦੀ ਸਰਕਾਰ ਦੇ ਨਾਲ ਹੈ । ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੇ ਫੈਸਲੇ ਦੇ ਬਾਅਦ ਦੇਸ਼ ਦੇ ਲੋਕਾਂ ਨੇ ਜਿਸ ਤਰ੍ਹਾਂ ਆਪਣਾ ਸਾਥ ਕੇਂਦਰ ਸਰਕਾਰ ਨੂੰ ਦਿੱਤਾ ਹੈ ਉਸੀ ਦਾ ਹੀ ਨਤੀਜਾ ਹੈ

Raj kundra and Shilpa Shetty

Oh No! ਨੋਟਬੰਦੀ ਦੀ ਮਾਰ, ਰਾਜ ਕੁੰਦਰਾ ‘ਤੇ ਵੀ!

ਨੋਟਬੰਦੀ ਨਾਲ ਕਈ ਸਾਰੀ ਕੰਪਨੀਆਂ ਦੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ।ਕਈ ਸਾਰੀ ਰਿਪੋਰਟਸ ‘ਚ ਸਾਹਮਣੇ ਆਇਆ ਹੈ ਕਿ ਨੋਟਬੰਦੀ ਤੋਂ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ ਨੇ। ਉਥੇ ਹੀ ਨੋਟਬੰਦੀ ਦੀ ਮਾਰ ਹੁਣ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਤੇ ਉਹਨਾਂ ਦੇ ਪਤੀ ਰਾਜ ਕੁੰਦਰਾ ਦੀ ਕੰਪਨੀ ‘ਤੇ ਪਈ ਹੈ। ਖਬਰਾਂ ਮੁਤਾਬਕ, ਰਾਜ ਕੁੰਦਰਾ ਨੇ 15

4 ਲੱਖ ਦੀ ਆਮਦਨ ‘ਤੇ ਨਹੀਂ ਦੇਣਾ ਪਵੇਗਾ ਟੈਕਸ!

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਆਮ ਬਜਟ ਪੇਸ਼ ਕਰਨ ਵਿਚ ਕੁਝ ਹੀ ਦਿਨ ਬਚੇ ਹਨ ਤੇ ਇਸ ਵਾਰ ਦਾ ਬਜਟ ਨੋਟਬੰਦੀ ਤੋਂ ਬਾਅਦ ਲੋਕਾਂ ਲਈ ਤੋਹਫਾ ਜਾਂ ਪ੍ਰੇਸ਼ਾਨੀ ਦੋਹਾਂ ਦਾ ਸਬੱਬ ਬਣ ਸਕਦਾ ਹੈ ।ਫਿਲਹਾਲ ਬਜਟ ਵਿਚ ਸਭ ਤੋਂ ਵੱਧ ਉਮੀਦ ਟੈਕਸ ਵਿਚ ਰਾਹਤ ਦੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਸੇ ਤਰਾਂ ਦੇ

ਨੋਟਬੰਦੀ ਤੋਂ ਬਾਅਦ ਬੈਂਕਾ ‘ਚ ਜਮ੍ਹਾਂ ਹੋਏ 4 ਲੱਖ ਕਰੋੜ, ਟੈਕਸ ਵਿਭਾਗ ਭੇਜੇਗਾ ਨੋਟਿਸ

ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਬੈਂਕਾਂ `ਚ ਜਮ੍ਹਾਂ ਹੋਈ ਰਾਸ਼ੀ ਦੀ ਜਾਂਚ ਪੜਤਾਲ `ਚ ਸਰਕਾਰ ਨੂੰ ਕਰੀਬ ਤਿੰਨ ਤੋਂ ਚਾਰ ਲੱਖ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲੱਗਿਆ ਹੈ। ਇਹ ਰਾਸ਼ੀ ਨੋਟਬੰਦੀ ਤੋਂ ਬਾਅਦ 500-1000 ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦੀ 50 ਦਿਨਾਂ ਦੀ ਮਿਆਦ `ਚ ਜਮ੍ਹਾਂ ਕਰਵਾਈ ਗਈ ਹੈ । ਇਕ

congress protest

ਨੋਟਬੰਦੀ ਨੂੰ ਲੈ ਕੇ ਕਾਂਗਰਸ ਦਾ “ਹੱਲਾ ਬੋਲ”

ਦੇਸ਼ ਭਰ ਵਿੱਚ ਮੋਦੀ ਸਰਕਾਰ ਦੁਆਰਾ ਥੋਪੀ ਗਈ ਨੋਟਬੰਦੀ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਨੇ ਦੇਸ਼ ਭਰ ਵਿੱਚ ਮੋਦੀ ਸਰਕਾਰ ਨੂੰ ਘੇਰਨ ਦਾ ਫੈਸਲਾ ਕੀਤਾ ਹੈ। ਜਿਸਦੇ ਤਹਿਤ ਪੂਰੇ ਦੇਸ਼ ਭਰ ਵਿੱਚ 6 ਤਾਰੀਖ ਨੂੰ ਅੰਦੋਲਨ ਚਲਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਕਾਂਗਰਸ ਦੁਆਰਾ ਨੋਟਬੰਦੀ ਦੇ ਖਿਲਾਫ ਸ਼ੁਰੂ ਕੀਤੇ ਗਏ ਪ੍ਰੋਗਰਾਮ ਤਹਿਤ ਨਿਯੁਕਤ ਕੀਤੇ

ਨੋਟਬੰਦੀ ਤੋਂ ਬਾਅਦ ਕੀ ਹੋਵੇਗਾ ਸਰਕਾਰ ਦਾ ਰਿਟਰਨ ਗਿਫਟ..!

ਨਵੀਂ ਦਿੱਲੀ : ਨੋਟਬੰਦੀ ਤੋਂ 50 ਦਿਨ ਬਾਅਦ ਦੀ ਡੈੱਡਲਾਈਨ ਨੇੜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਕਿਸੇ ਵੱਡੇ ਐਲਾਨ ਦੀ ਉਮੀਦ ਕਾਫੀ ਵੱਧਦੀ ਜਾ ਰਹੀ ਹੈ, ਤੇ ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਸਰਕਾਰ ਵੱਲੋਂ ਅੰਦਰ ਖਾਤੇ ਇਸ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਯੂਪੀ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ

ਨੋਟਬੰਦੀ ਦੇ ਚਲਦਿਆਂ ਕਿਸਾਨਾਂ ਦੀਆਂ ਰੁਲ ਰਹੀਆਂ ਸਬਜੀਆਂ

ਭਾਵੇਂ ਕਿ ਨੋਟਬੰਦੀ ਨੂੰ 40 ਦਿਨ ਬੀਤ ਗਏ ਹਨ ਪਰ ਹਰ ਵਰਗ ਵਿੱਚ ਇਸ ਨੂੰ ਲੈ ਕੇ ਨਿਰਾਸ਼ਾ ਦਾ ਆਲਮ ਹੈ, ਕਿਉਕਿ ਨੋਟਬੰਦੀ ਕਾਰਨ ਹਰ ਪਾਸੇ ਮੰਦੀ ਛਾਈ ਹੋਈ ਹੈ। ਜੇਕਰ ਗੱਲ ਕਰੀਏ ਸਬਜੀਆਂ ਦੀ ਤਾਂ ਮਲੇਰਕੋਟਲਾ ਸ਼ਹਿਰ ਦੀ ਸਬਜੀ ਮੰਡੀ ਜਿਸ ਨੂੰ ਕਿ ਸਬਜੀਆਂ ਦਾ ਗੜ੍ਹ ਵੀ ਕਿਹਾ ਜਾਦਾ ਹੈ। ਭੀੜ ਭਾੜ ਵਾਲੀ ਇਸ

ਚੋਰਾਂ ‘ਤੇ ਵੀ ਪਿਆ ਨੋਟਬੰਦੀ ਦਾ ਅਸਰ 

  ਚੋਰ ਕਦੇ ਚੋਰੀ ਕਰਨ ਗਏ ਹੋਣ ਅਤੇ ਖਾਲੀ ਹੱਥ ਹੀ ਮੁੜ ਆਏ ਹੋਣ ਸੁਣਨ ਨੂੰ ਕਾਫੀ ਅਜੀਬ ਲੱਗਦਾ ਹੈ ਪਰ ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਨੋਟ ਬੰਦੀ ਦੇ ਫੈਸਲੇ ਨੇ। ਹੁਣ ਨੋਟ ਬੰਦੀ ਦਾ ਅਸਰ ਚੋਰਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਫੱਗਣ ਮਾਜਰਾ ਤੋਂ ਜਿੱਥੇ ਚੋਰਾਂ ਨੇ ਚੋਰੀ ਕਰਨ

ਹੁਣ ਕਿਸਾਨਾਂ ਨੂੰ ਮਿਲ ਸਕੇਗੀ ਨੋਟਬੰਦੀ ਤੋਂ ਰਾਹਤ….

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ ਨੂੰ ਕਾਲੇ ਧਨ ‘ਤੇ ਨੱਥ ਪਾਉਣ ਲਈ 500 ਅਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੋਟਬੰਦੀ ਨਾਲ ਪੂਰਾ ਦੇਸ਼ ਪ੍ਰਭਾਵਿਤ ਹੋਇਆ। ਨੋਟਬੰਦੀ ਦੇ ਫੈਸਲੇ ਦੀ ਜਿੱਥੇ ਕਈ ਲੋਕਾਂ ਵੱਲੋਂ ਮੋਦੀ ਦੀ ਸ਼ਲਾਘਾ ਕੀਤੀ ਗਈ ਉੱਥੇ ਹੀ ਬਹੁਤ ਸਾਰੇ

ਨੋਟਬੰਦੀ ਦਾ ਸ਼ੇਅਰ ਬਜ਼ਾਰ ’ਤੇ ਅਸਰ

ਨੋਟਬੰਦੀ ਦਾ ਸ਼ੇਅਰ ਬਜ਼ਾਰ ’ਤੇ ਅਸਰ ਸੰਸੈਕਸ 94.98 ਪੁਆਇੰਟ ਡਿੱਗ ਕੇ 26,602.84 ’ਤੇ ਹੋਇਆ ਬੰਦ ਨਿਫਟੀ 39.35 ਡਿੱਗ ਕੇ 8,182.45 ’ਤੇ ਹੋਇਆ

ਨਿਚਲੇ ਤਬਕੇ ਦੇ ਲੋਕ ਨੋਟਬੰਦੀ ਕਾਰਨ ਸਭ ਤੋਂ ਵਧੇਰੇ ਤੰਗ

ਨੋਟਬੰਦੀ ਖਿਲਾਫ ਲੋਕਾਂ ਦਾ ਗੁੱਸਾ

ਨੋਟਬੰਦੀ ਨੇ ਬਾਜ਼ਾਰਾਂ ਦੀਆਂ ਰੌਣਕਾਂ ਕੀਤੀਆਂ ਸੁੰਨੀਆਂ

ਨੋਟ ਬੰਦੀ ਨੂੰ ਅੱਜ ਮਹੀਨਾ ਬੀਤ ਚੱਲਿਆ ਹੈ ਪਰ ਨੋਟਾਂ ਦੀ ਕਮੀਂ ਲਗਾਤਾਰ ਜਾਰੀ ਹੈ ਅਤੇ ਹਾਲਾਤ ਅਜੇ ਸੁਧਰਨ ਦੀ ਉਮੀਦ ਨੇੜੇ ਤੇੜੇ ਵੀ ਦਿਖਾਈ ਨਹੀਂ ਦਿੰਦੇ। ਨੋਟ ਬੰਦੀ ਨੇ ਜਿੱਥੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਉੱਥੇ ਸਭ ਤੋਂ ਮਾੜਾ ਪ੍ਰਭਾਵ ਇਸ ਦਾ ਛੋਟੇ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ‘ਤੇ ਪਿਆ ਹੈ। ਅੱਜ ਤਲਵੰਡੀ ਭਾਈ ਦੇ

ਨੋਟਬੰਦੀ ਨੇ ਹੁਣ ਸੜਕਾਂ ‘ਤੇ ਉਤਾਰੇ ਲੋਕ

ਦੇਸ਼ ’ਚ ਸਰਕਾਰ ਵੱਲੋਂ ਨੋਟਬੰਦੀ ਦੇ ਬਾਅਦ ਬੈਂਕਾਂ ਦੇ ਵਿੱਚ ਨਵੀਂ ਕਰੰਸੀ ਪੂਰੀ ਤਰ੍ਹਾਂ ਨਾ ਭੇਜੇ ਅਤੇ ਏ.ਟੀ.ਐਮ. ਵਿੱਚ ਨਵੀਂ ਕਰੰਸੀ ਨਾ ਰੱਖੇ ਜਾਣ ਕਰਕੇ ਹਰ ਵਿਅਕਤੀ ਦੁਖੀ ਹੈ। ਖਾਸਕਰ ਬਜੁਰਗ ਔਰਤਾਂ ਅਤੇ ਵਿਧਵਾਵਾਂ ਨੂੰ ਕੈਸ਼ ਕਮੀ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਹਰ ਸਰਕਾਰੀ ਤੇ ਗੈਰ ਸਰਕਾਰੀ ਬੈਂਕਾਂ ਦੇ

ਨੋਟਬੰਦੀ ਤੋਂ ਭੜ੍ਹਕੇ ਲੋਕ, ਸਰਕਾਰ ਖਿਲਾਫ਼ ਲਾਏ ‘ਮੁਰਦਾਬਾਦ’ ਦੇ ਨਾਅਰੇ

ਮਮਦੋਟ: 28ਵੇਂ ਦਿਨ ਵੀ ਨੋਟਬੰਦੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ।  ਨੋਟਬੰਦੀ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਮੰਗਲਵਾਰ ਸਵੇਰੇ ਕੈਸ਼ ਨਾ ਮਿਲਣ ਕਰਕੇ ਸਥਾਨਕ ਸਟੇਟ ਬੈਂਕ ਆਫ ਪਟਿਆਲਾ ਦੇ ਗੇਟ ਮੂਹਰੇ ਬੈਂਕ ਮੈਨੇਜਰ ਖਿਲਾਫ ‘ਮੁਰਦਾਬਾਦ’ ਦੇ ਨਾਅਰੇ ਲਾ ਕੇ ਆਪਣਾ ਗੁੱਸਾ ਕੱਢਿਆ। ਭੀੜ ਨੂੰ ਰੋਹ ਵਿੱਚ ਵੇਖਦਿਆਂ ਉਕਤ ਬੈਂਕ ਦੇ ਗਾਰਡ

ਨੋਟਬੰਦੀ ਦੇ ਫੈਸਲੇ ਨੇ ਲਈ ਸਾਬਕਾ ਸੈਨਿਕ ਦੀ ਜਾਨ

ਨੋਟਬੰਦੀ ‘ਤੇ ਨਹੀਂ ਪਾਈ ਜਾ ਰਹੀ ਠੱਲ, ਲੋਕ ਪਰੇਸ਼ਾਨ

ਤਲਵੰਡੀ ਸਾਬੋ:ਨੋਟਬੰਦੀ ਦੇ 27ਵੇ ਦਿਨ ਵੀ ਲੋਕਾਂ ਦੀਆਂ ਮੁਸ਼ਕਿਲਾਂ ਜਿਵੇਂ ਦੀਆਂ ਤਿਵੇਂ  ਹੀ ਬਣੀਆਂ ਹੋਈਆਂ ਹਨ। ਤਲਵੰਡੀ ਸਾਬੋ ਦੀਆਂ ਵੱਖ-ਵੱਖ ਬੈਂਕਾਂ ਵਿੱਚ ਨੋਟਬੰਦੀ ਦੇ 27ਵੇਂ ਦਿਨ ਵੀ ਲੋਕਾਂ ਨੂੰ ਆਪਣੀ ਹੀ ਧਨ ਰਾਸ਼ੀ ਕਢਵਾਉਣ ਲਈ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਬੈਂਕ ਵਿੱਚ ਮੌਜੂਦ ਲੋਕਾਂ ਨੇ ਕਿਹਾ ਕਿ ਸਾਨੂੰ ਲਾਈਨਾਂ ਵਿੱਚ ਲੱਗੇ ਹੋਏ ਸਵੇਰ

ਨੋਟਬੰਦੀ ਦੇ 25ਵੇਂ ਦਿਨ ਵੀ ਲੋਕਾਂ ਨੂੰ ਨਹੀ ਮਿਲੀ ਰਾਹਤ

ਤਲਵੰਡੀ ਭਾਈ : ਨੋਟਬੰਦੀ ਦੇ ਚਲਦਿਆਂ 25ਵੇਂ ਦਿਨ ਵੀ ਲੋਕਾ ਨੂੰ ਕੋਈ ਰਾਹਤ ਨਹੀਂ ਮਿਲੀ । ਤਲਵੰਡੀ ਭਾਈ ਵਿੱਚ ਅੱਜ ਵੀ ਬੈਂਕਾਂ ਅੱਗੇ ਲੰਮੀਆਂ ਲੰਮੀਆਂ ਲਾਈਨਾਂ ਦਿਖਾਈ ਦਿੱਤੀਆਂ। ਬੈਕਾਂ ਵਿੱਚੋਂ ਆਪਣੇ ਜਮਾਂ ਕੀਤੇ ਹੋਏ ਪੈਸੇ ਕਢਵਾਉਣ ਲਈ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਬੀਤੀ ਰਾਤ ਤੋਂ 500 ਦਾ ਨੋਟ ਵੀ ਪੰਪਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ