Tag: , , , ,

ਜ਼ਹਿਰੀਲੀ ਹਵਾ ਦੇ ਮਾਮਲੇ ‘ਚ ਫਤਿਹਾਬਾਦ ਪਹਿਲੇ ਨੰਬਰ ‘ਤੇ

Air Pollution Emergency Delhi :ਨਵੀਂ ਦਿੱਲੀ: ਪ੍ਰਦੂਸ਼ਣ ਦਾ ਪੱਧਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ । ਜਿਸ ਵਿੱਚ ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿੱਚ ਪ੍ਰਦੁਸ਼ਣ ਦੀ ਸਥਿਤੀ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ । ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੀ ਮਾਤਰਾ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇੱਥੇ ਧੁੰਧ ਦੀ ਚਾਦਰ ਬਿੱਛੀ ਹੋਈ ਹੈ, ਜੋ ਕਿ ਲਗਾਤਾਰ

ਨੌਕਰੀ ਦਵਾਉਣ ਦੇ ਨਾਮ ‘ਤੇ 10 ਨੌਜਵਾਨਾਂ ਤੋਂ ਠੱਗੇ 3 ਲੱਖ

3 Lakhs Cheated 10 Youth : ਨੋਇਡਾ : ਸਰਕਾਰੀ ਨੌਕਰੀ ਦਵਾਉਣ ਦੇ ਨਾਮ ‘ਤੇ ਰੋਹਤਕ ਦੇ 10 ਨੌਜਵਾਨਾਂ ਤੋਂ 3 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨਾਂ ਨੇ ਸੋਮਵਾਰ ਨੂੰ ਥਾਣਾ ਸੈਕਟਰ 20 ਵਿਖੇ ਇਸ ਮਾਮਲੇ ‘ਚ ਸ਼ਿਕਾਇਤ ਦਿੱਤੀ ਹੈ। ਐਸ.ਐਸ.ਆਈ. ਹਰਿੰਦਰ ਸਿੰਘ ਨਾਗਰ ਨੇ ਦੱਸਿਆ ਕਿ ਮਾਮਲਾ ਰੋਹਤਕ ਦਾ ਹੈ। ਵਾਦੀ ਅਤੇ ਪ੍ਰਤੀਵਾਦੀ ਵੀ ਉਸੇ ਜਗ੍ਹਾ

ਇੱਕ ਵਿਅਕਤੀ ਨੂੰ ਜਾਨੋਂ ਮਾਰਨ ਵਾਲੇ 5 ਦੋਸਤ ਗਿਰਫ਼ਤਾਰ

Five Friend Arrested Killing Person : ਨੋਇਡਾ : ਐਨ.ਟੀ.ਪੀ.ਸੀ. ਚੌਰਾਹੇ ਕੋਲੋਂ 12 ਅਗਸਤ ਦੀ ਰਾਤ ਨੂੰ ਹੋਈ ਰਣਪਾਲ ਨਾਮ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਨੇ ਉਸ ਦੇ 5 ਦੋਸਤਾਂ ਨੂੰ ਗਿਰਫ਼ਤਾਰ ਕੀਤਾ ਹੈ। ਐਸ.ਪੀ. (ਪੇਂਡੂ) ਰਣਵਿਜੇ ਸਿੰਘ ਨੇ ਦੱਸਿਆ ਕਿ 12 ਅਗਸਤ ਦੀ ਰਾਤ ਨੂੰ ਐਨ.ਟੀ.ਪੀ.ਸੀ. ਚੌਰਾਹੇ ਕੋਲ ਰਣਪਾਲ ਨੂੰ ਉਸ ਦੇ ਦੋਸਤਾਂ ਵਿਕਾਸ, ਸੰਜੂ, ਰਿੰਕੂ, ਸੋਨੂ ਅਤੇ ਨਵੀਨ ਆਪਸ ‘ਚ ਬੈਠ

ਚੋਰਾਂ ਤੋਂ ਬਚਾਉਣ ਲਈ ਗਹਿਣਿਆਂ ਨੂੰ ਰੱਖਿਆਂ ਜੁੱਤੀਆਂ ਦੇ ਰੈਕ ਵਿੱਚ , ਫਿਰ ਵੀ ਲੈ ਗਏ ਚੋਰ

Noida Police Disclosed Shoe rack ornaments jewellery  : ਨੋਇਡਾ : ਨੋਇਡਾ ਦੇ ਸੈਕਟਰ – 25 ਵਿੱਚ ਚੋਰੀ ਦਾ ਇੱਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ । ਸੈਕਟਰ 25 ਵਿੱਚ ਰਹਿਣ ਵਾਲੇ ਇੱਕ ਦੰਪਤੀ ਨੇ ਚੋਰਾਂ ਤੋਂ ਬੱਚਣ ਲਈ ਜਿਊਲਰੀ ਨੂੰ ਜੁੱਤੀਆਂ ਦੇ ਰੈਕ ਵਿੱਚ ਰੱਖ ਦਿੱਤਾ ਸੀ , ਲੇਕਿਨ ਕੰਮ ਕਰਨ ਵਾਲੀ ਮੇਡ ਨੇ ਗਹਿਣੇ ਚੋਰੀ

ਪਤਨੀ ਨੂੰ ਆਸ਼ਿਕ ਪਤੀ ਦੀ ਜਾਸੂਸੀ ਕਰਨੀ ਪੈ ਮਹਿੰਗੀ

Noida Women Hit Car : ਨੋਇਡਾ : ਨੋਇਡਾ ਦੇ ਸੈਕਟਰ 49 ਥਾਣਾ ਇਲਾਕੇ ਵਿੱਚ ਰਹਿਣ ਵਾਲੀ ਇੱਕ ਔਰਤ  ਨੂੰ ਪਤੀ ਦੀ ਜਾਸੂਸੀ ਕਰਨੀ ਮਹਿੰਗੀ ਪੈ ਗਈ । ਪਤੀ ਆਪਣੀ ਪ੍ਰੇਮਿਕਾ ਦੇ ਨਾਲ ਉਸਦੀ ਕਾਰ ਵਿੱਚ ਘੁੰਮ ਰਿਹਾ ਹੈ , ਇਹ ਜਾਣਕਾਰੀ ਮਿਲਦੇ ਹੀ ਔਰਤ ਆਟੋ ਲੈ ਕੇ ਪਤੀ ਅਤੇ ਉਸਦੀ ਪ੍ਰੇਮਿਕਾ ਦਾ ਪਿੱਛਾ ਕਰਨ ਨਿਕਲ

ਸਕੂਲ-ਕਾਲਜਾਂ ਦੇ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲਿਓ … ਹੁਣ ਤੁਹਾਡੀ ਖੈਰ ਨਹੀਂ !

noida schools colleges: ਨੋਇਡਾ: ਨੋਇਡਾ ‘ਚ ਹੁਣ ਕੁੜੀਆਂ ਨੂੰ ਤੰਗ ਕਰਨ ਵਾਲੇ ਮੁੰਡਿਆਂ ‘ਤੇ ਸਖ਼ਤੀ ਕਰਨ ਲਈ ਪੁਲਿਸ ਵਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਹੁਣ ਪੁਲਿਸ ਅਫਸਰਾਂ ਦੇ ਜੇਬ ‘ਚ ਰੈੱਡ ਕਾਰਡ ਹੋਣਗੇ । ਐਂਟੀ ਰੋਮੀਓ ਸਕਵਾਇਡ ਵਲੋਂ ਇਹ ਕਾਰਡ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਣਗੇ ਜੋ ਸਕੂਲਾਂ, ਕਾਲਜਾਂ ਬਾਹਰ ਲੜਕੀਆਂ ‘ਤੇ ਕਮੈਂਟ ਕਰਦੇ ਹਨ। 

ਹੁਣ ਮਾਰਕਿਟ ‘ਚ ਮਿਲੇਗਾ ਅੰਡੇ ਵਾਲਾ ਪਨੀਰ

Market Egg Cheese : ਨੋਇਡਾ : ਏਮਿਟੀ ਦੇ ਵੀ.ਕੇ. ਮੋਦੀ ਪ੍ਰੋਫੈਸਰ ਨੇ 2 ਸਾਲ ਦੀ ਮਿਹਨਤ ਤੋਂ ਬਾਅਦ ਆਂਡੇ ਤੋਂ ਪਨੀਰ ਬਣਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ । ਇਹ ਪਨੀਰ ਪੋਸ਼ਾਕ ਤੱਤਾਂ ਨਾਲ ਭਰਪੂਰ ਹੈ । ਜਿਸ ਕਾਰਨ ਇਹ ਪਨੀਰ ਫਰਿੱਜ ਵਿੱਚ ਬਿਨ੍ਹਾਂ ਰੱਖੇ 9 ਮਹੀਨੇ ਤੱਕ ਖਰਾਬ ਨਹੀਂ ਹੋਵੇਗਾ । ਉਨ੍ਹਾਂ ਨੇ ਇਸ ਪਨੀਰ

ਕਾਲਜ ਦੇ ਮੁੰਡਿਆਂ ਨੇ ਲੜਕੀ ਨੂੰ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਿਆ, Video Viral

noida college boys viral video: ਨੋਇਡਾ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਦੁੱਖੀ ਹੋ ਜਾਵੋਗੇ। ਦਰਅਸਲ ਇੱਥੇ ਕੁਝ ਨੌਜਵਾਨਾਂ ਵੱਲੋਂ ਇੱਕ ਲੜਕੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸਨੂੰ ਡਾਂਗਾਂ ਨਾਲ ਕੁੱਟਿਆ ਗਿਆ। ਨੌਜਵਾਨਾਂ ਵਲੋਂ ਲੜਕੀ ਨਾਲ ਕੁੱਟਮਾਰ ਦੀ ਵੀਡੀਓ

ਵਿਦਿਆਰਥਣ ਨੇ ਫੇਲ ਹੋਣ ਦੇ ਡਰ ਕਾਰਨ ਕੀਤੀ ਖ਼ੁਦਕੁਸ਼ੀ, ਰਿਜਲਟ ‘ਚ ਆਏ 70 ਫੀਸਦੀ ਅੰਕ

Noida Student Suicide : ਨੋਇਡਾ: ਦਿਨੋਂ ਦਿਨੀਂ ਵੱਧਦੇ ਜਾ ਰਹੇ ਕੰਪਿਸ਼ਨ ਕਰਕੇ ਬੱਚਿਆਂ ‘ਤੇ ਕਾਫੀ ਬੋਝ ਪੈ ਰਿਹਾ ਹੈ ਜਿਸ ਕਰਕੇ ਬੱਚਿਆਂ ਨੂੰ ਹੁੰਦਾ ਕਿ ਉਹ ਵਧੀਆ ਤੋਂ ਵਧੀਆ ਨੰਬਰ ਲੈ ਕੇ ਪਾਸ ਹੋਣ ਤੇ ਆਪਣਾ ਭਵਿੱਖ ਚੰਗਾ ਬਣਾਉਣ ਇਸ ਕਰਕੇ ਅੱਜ ਕਲ ਦੇ ਬੱਚੇ ਪੜ੍ਹਾਈ ‘ਚ ਰੁੱਝੇ ਰਹਿੰਦੇ ਹਨ। ਕਦੇ ਕਦੇ ਇਹ ਪੜ੍ਹਾਈ ਮਾਨਸਿਕ

Kashmiri student missing

ਨੋਇਡਾ ਤੋਂ ਲਾਪਤਾ ਹੋਇਆ ਵਿਦਿਆਰਥੀ ਅੱਤਵਾਦੀ ਸੰਗਠਨ ਵਿਚ ਸ਼ਾਮਿਲ!

Kashmiri student missing: ਗ੍ਰੇਟਰ ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ ਤੋਂ ਲਾਪਤਾ ਕਸ਼ਮੀਰੀ ਵਿਦਿਆਰਥੀ ਇਕ ਅੱਤਵਾਦੀ ਸੰਗਠਨ ਵਿਚ ਸ਼ਾਮਲ ਹੋ ਗਿਆ ਹੈ। ਇਸ ਕੇਸ ਵਿਚ ਸ਼ਾਰਦਾ ਯੂਨੀਵਰਸਿਟੀ ਦੇ ਪ੍ਰੋ. ਅਜੀਤ ਕੁਮਾਰ ਨੇ ਕਿਹਾ ਕਿ ਅਹਤੇਸ਼ਾਮ ਬਿਲਾਲ ਸੋਫੀ ਇਸ ਸਾਲ 18 ਸਤੰਬਰ ਨੂੰ ਯੂਨੀਵਰਸਿਟੀ ਵਿਚ ਸ਼ਾਮਲ ਹੋਇਆ ਸੀ. ਉਸ ਦੀ ਮੌਜੂਦਗੀ 80 ਫੀਸਦੀ ਸੀ. ਉਹ ਹੋਨਹਾਰ ਮੁੰਡਾ ਸੀ।

Delhi park Electric current

ਪਾਰਕ ‘ਚ ਕਰੰਟ ਲੱਗਣ ਨਾਲ ਮਾਸੂਮ ਬੱਚੇ ਦੀ ਹੋਈ ਮੌਤ…

Delhi park Electric current: ਦਿੱਲੀ ਤੋਂ ਸਟੇ ਨੋਇਡਾ ਦੇ ਸੈਕਟਰ 82 ਵਿੱਚ ਕਰੰਟ ਲੱਗਣ ਨਾਲ ਇੱਕ 13 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਹੋਇਆ ਜਦੋਂ ਬੱਚਾ ਆਪਣੇ ਦੋਸਤਾਂ ਦੇ ਨਾਲ ਪਾਰਕ ਵਿੱਚ ਖੇਡ ਰਿਹਾ ਸੀ। 13 ਸਾਲ ਦਾ ਹਮਜਾ ਕਾਦਰੀ ਸੈਕਟਰ 93 ਸਥਿਤ ਇੰਦਰਪ੍ਰਸਥ ਸਕੂਲ ਵਿੱਚ ਅਠਵੀਂ ਦਾ ਵਿਦਿਆਰਥੀ ਸੀ।

Triple murder case noida

ਟ੍ਰਿਪਲ ਮਰਡਰ ਕੇਸ ਸੁਲਝਿਆ, ਅੱਧਾ ਦਰਜਨ ਦੋਸ਼ੀ ਗ੍ਰਿਫ਼ਤਾਰ

Triple murder case noida: ਦਿੱਲੀ ਤੋਂ ਸਟੇ ਗ੍ਰੇਟਰ ਨੋਇਡਾ ਦੇ ਦਾਦਰੀ ਥਾਣਾ ਖੇਤਰ ਵਿੱਚ ਸਥਿਤ ਓਮੀਕ੍ਰੋਨ – 2 ਵਿੱਚ ਹੋਏ ਟ੍ਰਿਪਲ ਮਰਡਰ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਸਿਲਸਿਲੇ ਵਿੱਚ ਕਰੀਬ ਅੱਧਾ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 20 ਜੁਲਾਈ ਦੀ ਹੈ। ਇਸ ਦਿਨ ਮਹਿਲਾ ਮੰਜੂ , ਉਸਦੇ ਬੇਟੇ ਕ੍ਰਿਸ਼ਨਕਾਂਤ

Police arrests 2 terrorists noida

ਨੋਇਡਾ ਤੋਂ 2 ਬੰਗਲਾਦੇਸ਼ੀ ਅੱਤਵਾਦੀ ਗ੍ਰਿਫ਼ਤਾਰ…

Police arrests 2 terrorists noida: ਯੂਪੀ ਏਟੀਐਸ ਦੀ ਟੀਮ ਨੇ ਪੱਛਮ ਬੰਗਾਲ ਪੁਲਿਸ ਦੇ ਨਾਲ ਮਿਲਕੇ ਨੋਇਡਾ ਤੋਂ ਦੋ ਬੰਗਲਾਦੇਸ਼ੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਨੋਂ ਅੱਤਵਾਦੀ ਜਮਾਤ – ਉਲ – ਮੁਜਾਹਦੀਨ ਸੰਗਠਨ ਦੇ ਮੈਂਬਰ ਦੱਸੇ ਜਾ ਰਹੇ ਹਨ। ਦਰਅਸਲ ਯੂਪੀ ਏਟੀਐਸ ਨੂੰ ਖੁਫੀਆ ਵਿਭਾਗ ਤੋਂ ਜਾਣਕਾਰੀ ਮਿਲੀ ਸੀ ਕਿ ਦੋ ਸ਼ੱਕੀ ਅੱਤਵਾਦੀ ਯੂਪੀ ਵਿੱਚ

Man urged police Noida

ਜੇਕਰ ਤੁਸੀਂ ਆਪਣੀ ਪਤਨੀ ਤੋਂ ਹੋ ਪਰੇਸ਼ਾਨ ਤਾਂ ਇੰਝ ਛੁਡਵਾ ਸਕਦੇ ਹੋ ਪਿੱਛਾ

Man urged police Noida: ਗਰੇਟਰ ਨੋਇਡਾ ਦੇ ਦਨਕੌਨ ਕੋਤਵਾਲੀ ‘ਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੋਂ ਬਚਣ ਲਈ ਸ਼ਿਕਾਇਤ ਕੀਤੀ ਹੈ। ਰੋਂਦਾ ਹੋਇਆ ਥਾਣੇ ‘ਚ ਪਹੁੰਚੇ ਇਸ ਵਿਅਕਤੀ ਨੇ ਪੁਲਿਸ ਅੱਗੇ ਬੇਨਤੀ ਕੀਤੀ ਕਿ ਸਾਹਿਬ ਮੇਰੀ ਪਤਨੀ ਮੇਰੇ ਤੋਂ ਘਰ ਦਾ ਕੰਮ ਕਰਵਾਉਂਦੀ ਹੈ। ਕੱਪੜੇ ਧੁਵਾਉਂਦੀ ਹੈ , ਖਾਣਾ ਬਨਵਾਂਉਦੀ ਹੈ ਅਤੇ ਪੋਚਾ ਵੀ ਲਗਵਾਉਂਦੀ

Ghaziabad pregnant woman murder

ਗਾਜ਼ੀਆਬਾਦ:ਅਟੈਚੀ ‘ਚ ਅਧਿਆਪਕਾ ਦੀ ਲਾਸ਼ ਮਿਲਣ ਨਾਲ ਸਨਸਨੀ

Ghaziabad pregnant woman murder:ਗਾਜ਼ੀਆਬਾਦ ਵਿੱਚ ਇੱਕ ਸੂਟਕੇਸ ਵਿੱਚ ਇੱਕ ਔਰਤ ਅਧਿਆਪਕ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।ਮ੍ਰਿਤਕ ਅਧਿਆਪਕਾ ਗਰਭਵਤੀ ਸੀ।ਉਸਦੇ ਪਰਿਵਾਰਕ ਮੈਂਬਰਾਂ ਨੇ ਪਤੀ ਅਤੇ ਸਹੁਰਾ-ਪਰਿਵਾਰ ਵਾਲਿਆਂ ਉੱਤੇ ਹੱਤਿਆ ਦਾ ਇਲਜ਼ਾਮ ਲਗਾਇਆ ਹੈ।ਫਿਲਹਾਲ ,ਪੁਲਿਸ ਪੂਰੇ ਮਾਮਲੇ ਦੀ ਛਾਣਬੀਨ ਕਰ ਰਹੀ ਹੈ। Ghaziabad pregnant woman murder ਪੁਲਿਸ ਨੇ ਮ੍ਰਿਤਕਾ ਦੀ ਪਹਿਚਾਣ ਗਾਜੀਆਬਾਦ ਨਿਵਾਸੀ ਮਾਲਾ ਦੇ

Uttar Pradesh encounter

UP ‘ਚ 24 ਘੰਟਿਆਂ ਦੌਰਾਨ 6 ਐਨਕਾਉਂਟਰ, 1 ਲੱਖ ਇਨਾਮੀ ਬਦਮਾਸ਼ ਵੀ ਢੇਰ

Uttar Pradesh encounter: ਯੂਪੀ ਦੇ ਵਿੱਚ ਹੋ ਰਹੇ ਲਗਾਤਾਰ ਐਨਕਾਉਂਟਰ ਨੇ ਬਦਮਾਸ਼ਾਂ ਦੇ ਹੌਂਸਲੇ ਪਸਤ ਕਰ ਕੇ ਰੱਖ ਦਿੱਤੇ ਹਨ। ਪੁਲਿਸ ਦੇ ਮਿਸ਼ਨ ਕਲੀਨ ਦੇ ਤਹਿਤ ਬਦਮਾਸ਼ਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ ਅਤੇ ਇਸ ਦੇ ਕਾਰਨ ਹੀ 24 ਦੇ ਦੌਰਾਨ ਯੂਪੀ ਦੇ ਵਿੱਚ ਇੱਕ ਨਹੀਂ ਸਗੋਂ ਛੇ ਐਨਕਾਉਂਟਰ ਹੋਏ ਹਨ। ਇਸ ਤੋਂ

Noida mother father prostitution

3 ਭੈਣਾਂ ਨੇ ਲਾਇਆ ਮਾਂ -ਪਿਓ ‘ਤੇ ਜਿਸਮਫਰੋਸ਼ੀ ਦਾ ਇਲਜ਼ਾਮ,ਥਾਣੇ ਪਹੁੰਚੀ ਗੱਲ

Noida mother father prostitution:ਬੱਚੇ ਆਪਣੇ ਮਾਂ – ਬਾਪ ਦੀ ਆਗੋਸ਼ ਵਿੱਚ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਸੁਰੱਖਿਆ ਮਹਿਸੂਸ ਸਮਝਦੇ ਹਨ। ਪਰ ਕੋਈ ਮਾਂ – ਬਾਪ ਜੇਕਰ ਆਪਣੇ ਬੱਚਿਆਂ ਦੀ ਪੱਤ ਦਾ ਹੀ ਸੌਦਾ ਕਰਨ ਲੱਗੇ ਤਾਂ ਤੁੁਹਾਡੇ ਮਨ ‘ਤੇ ਕੀ ਬੀਤੇਗੀ। ਅਜਿਹਾ ਹੀ ਮਾਮਲਾ ਯੂਪੀ ਦੇ ਨੋਇਡਾ ਵਿੱਚ ਸਾਹਮਣੇ ਆਇਆ ਹੈ।ਜਿੱਥੇ ਤਿੰਨ ਭੈਣਾਂ ਨੇ

ਸਰਕਾਰ ਨੇ 1 ,2 ਤੇ 5 ਰੁਪਏ ਦੇ ਸਿੱਕੇ ਬਣਾਉਣੇ ਕੀਤੇ ਬੰਦ ,ਜਾਣੋ ਕੀ ਹੈ ਵਜ੍ਹਾ

Government Mint Stops Minting Coins :ਭਾਰਤ ਸਰਕਾਰ ਦੀ ਮਿੰਟ ( ਟਕਸਾਲ ) ਵਿੱਚ ਸਿੱਕਿਆਂ ਦੀ ਪ੍ਰੋਡਕਸ਼ਨ ਰੋਕ ਦਿੱਤੀ ਗਈ ਹੈ । 1 , 2 ਅਤੇ 5 ਰੁਪਏ ਦੇ ਸਿੱਕਿਆਂ ਦੀ ਢਲਾਈ ਆਰਜ਼ੀ ਤੌਰ ਉੱਤੇ ਬੰਦ ਕੀਤੀ ਗਈ ਹੈ । ਭਾਰਤ ਸਰਕਾਰ ਦੇ ਚਾਰਾਂ ਮਿੰਟ ਨੂੰ ਸੰਚਾਲਿਤ ਕਰਨ ਵਾਲੀ ਸਕਿਓਰਿਟੀ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਆਫ ਇੰਡੀਆ

ਇੰਜੀਨੀਅਰ ਪਤਨੀ ਦੀ ਹੱਤਿਆ, ਤੇਜਧਾਰ ਹਥਿਆਰ ਨਾਲ ਕੀਤੇ ਸਿਰ ਦੇ ਦੋ ਟੁਕੜੇ

Noida murder engineer women: ਗਰੇਟਰ ਨੋਏਡਾ ਦੇ ਕਾਸਨਾ ਕੋਤਵਾਲੀ ਇਲਾਕੇ ਦੇ ਅਲਫਾ ਦੋ ਸੈਕਟਰ ਵਿੱਚ ਰਹਿਣ ਵਾਲੇ ਇੱਕ ਸ਼ਖਸ ਨੇ ਆਪਣੀ ਇੰਜੀਨੀਅਰ ਪਤਨੀ ਰਿਚਾ ਦੀ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ। ਮਹਿਲਾ ਦੇ ਸਿਰ ਦੇ ਦੋ ਟੁਕੜੇ ਕਰਕੇ ਮੁਲਜ਼ਮ ਉੱਥੋਂ ਫਰਾਰ ਹੋ ਗਿਆ। ਏਧਰ ਘਟਨਾ ਦੇ ਬਾਅਦ ਮਹਿਲਾ ਦਾ ਸਹੁਰਾ ਉਹਨੂੰ ਲੈ ਕੇ

Woman inspector son found dead

ਪੀਜੀ ‘ਚੋਂ ਮਿਲੀ ਪੁਲਿਸ ਅਫਸਰ ਦੇ ਬੇਟੇ ਦੀ ਲਾਸ਼

Woman inspector son found dead: ਉੱਤਰ ਪ੍ਰਦੇਸ਼ ਦੇ ਗਰੇਟਰ ਨੋਏਡਾ ਵਿੱਚ ਬੁੱਧਵਾਰ ਨੂੰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਕ ਨਿੱਜੀ ਪੀਜੀ ਰੂਮ ਵਿੱਚ ਇੰਜੀਨਿਅਰਿੰਗ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ। ਵਿਦਿਆਰਥੀ ਦੀ ਮਾਂ ਯੂਪੀ ਪੁਲਿਸ ਵਿੱਚ ਹੈ ਅਤੇ ਸੁਰੱਖਿਆ ਕਰਮੀ ਦੇ ਤੌਰ ‘ਤੇ ਮੁਜੱਫਰਨਗਰ ਥਾਣੇ ਵਿੱਚ ਤੈਨਾਤ ਹਨ।  Woman inspector son found dead

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ