Tag: , , , ,

ਭਾਰਤ ਹਵਾਲੇ ਕੀਤਾ ਤਾਂ ਖੁਦਕੁਸ਼ੀ ਕਰ ਲਵਾਂਗਾ : ਨੀਰਵ ਮੋਦੀ

British court rejects bail plea of controversial diamond businessman Nirav Modi on Wednesday ਲੰਦਨ: ਬ੍ਰਿਟੇਨ ਦੀ ਅਦਾਲਤ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਬੁੱਧਵਾਰ ਨੂੰ ਖਾਰਜ ਕਰ ਦਿੱਤੀ। ਨੀਰਵ ਨੇ ਅਦਾਲਤ ਵਿਚ ਕਿਹਾ ਕਿ ਜੇ ਉਸ ਦੀ ਭਾਰਤ ਨੂੰ ਹਵਾਲੇ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਉਸਨੇ ਇਹ ਵੀ ਕਿਹਾ ਕਿ

PNB ਘੋਟਾਲੇ ਦੇ ਦੋਸ਼ੀ ਨੀਰਵ ਤੇ ਉਸਦੇ ਸਾਥੀ ਬੈਂਕ ਨੂੰ ਅਦਾ ਕਰਨਗੇ 7200 ਕਰੋੜ

Nirav Modi pay Rs 7200cr: ਮੁੰਬਈ : ਕਰਜ ਵਸੂਲੀ ਅਧਿਕਰਣ ( ਡੀਆਰਟੀ ) ਦੀ ਪੁਣੇ ਬੇਂਚ ਨੇ ਸ਼ਨੀਵਾਰ ਨੂੰ ਭਗੋੜੇ ਨੀਰਵ ਮੋਦੀ ਅਤੇ ਉਸਦੇ ਪਾਰਟਨਰਾਂ ਨੂੰ ਘੋਟਾਲੇ ਨਾਲ ਜੁੜੇ ਮਾਮਲਿਆਂ ਵਿੱਚ ਪੀਐਨਬੀ ਅਤੇ ਬੈਂਕਾਂ ਦੇ ਸਮੂਹ ਨੂੰ ਵਿਆਜ ਸਮੇਤ 7200 ਕਰੋੜ ਰੁਪਏ ਵਾਪਿਸ ਦਾ ਆਦੇਸ਼ ਦਿੱਤਾ । ਪੀਏਨਬੀ ਨੇ ਰਿਕਵਰੀ ਲਈ ਪਿਛਲੇ ਸਾਲ ਜੁਲਾਈ ਵਿੱਚ

ਨੀਰਵ ਮੋਦੀ ਦੇ ਖਾਤਿਆਂ ‘ਚ ਮਿਲੇ 283 ਕਰੋੜ

Nirav Modi Accounts: ਭਗੌੜੇ ਕਰਾਰ ਕੀਤੇ ਗਏ ਨੀਰਵ ਮੋਦੀ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਈਡੀ ਵਲੋਂ ਸਵਿਟਜ਼ਰਲੈਂਡ ‘ਚ ਨੀਰਵ ਮੋਦੀ ਅਤੇ ਉਸ ਦੀ ਭੈਣ ਪੂਰਵੀ ਮੋਦੀ ਨਾਲ ਸਬੰਧਤ 4 ਬੈਂਕ ਖ਼ਾਤੇ ਜ਼ਬਤ ਕਰ ਲਏ ਗਏ , ਸਵਿਸ ਬੈਂਕ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ‘ਚ ਕੁੱਲ 283.16 ਕਰੋੜ ਰੁਪਏ

ਨੀਰਵ ਮੋਦੀ ਨੂੰ ਨਹੀਂ ਮਿਲੀ ਰਾਹਤ, ਫੇਰ ਖਾਰਜ ਹੋਈ ਜ਼ਮਾਨਤ ਦੀ ਪਟੀਸ਼ਨ

Nirav Modi Denied Bail: ਨੀਰਵ ਮੋਦੀ ਦੀ ਪ੍ਰੇਸ਼ਾਨੀਆਂ ਹਜੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ,  ਇੱਕ ਵਾਰ ਫਿਰ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਪਟੀਸ਼ਨ ਚੋਥੀ ਵਾਰ ਖਰਾਜ ਹੋਈ ਹੈ । ਲੰਡਨ ਦੇ ਰਾਇਲ ਕੋਰਟਸ ਆਫ ਜਸਟਿਸ ‘ਚ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਈ । ਪਹਿਲਾਂ ਤਿੰਨ ਵਾਰ ਵੈਸਟਮਿੰਸਟਰ

ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੱਗਿਆ ਇਕ ਹੋਰ ਝਟਕਾ

Nirav Modi bail application rejected: ਲੰਡਨ:  14000 ਕਰੋੜ ਰੁਪਏ ਦਾ ਬੈਂਕ ਘਪਲਾ ਕਰ ਭਗੌੜੇ ਹੋਏ ਹੀਰਾ ਵਪਾਰੀ ਨੀਰਵ ਮੋਦੀ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਦੀ ਰਿਮਾਂਡ 24 ਮਈ ਤਕ ਲਈ ਵਧਾ ਦਿੱਤੀ। ਨੀਰਵ ਇਸ ਮਾਮਲੇ ਵਿਚ ਹਵਾਲਗੀ ਨੂੰ ਲੈ ਕੇ ਬ੍ਰਿਟੇਨ ਵਿਚ ਸੁਣਵਾਈ ਦਾ

ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ 11 ਲਗਜ਼ਰੀ ਕਾਰਾਂ ਦੀ ਹੋਵੇਗੀ ਨਿਲਾਮੀ

Nirav Modi Luxury Cars : ਨਵੀਂ ਦਿੱਲੀ : 14000 ਕਰੋੜ ਰੁਪਏ ਦਾ ਬੈਂਕ ਘਪਲਾ ਕਰ ਭਗੌੜੇ ਹੋਏ ਹੀਰਾ ਨੀਰਵ ਮੋਦੀ ਕਾਰੋਬਾਰੀ ਦੇ ਲੰਡਨ ‘ਚ ਪੰਜਾਲੀ ਪੈ ਗਈ ਹੈ। ਦੱਸ ਦੇਈਏ ਕਿ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੁਹੇਲ ਚੌਕਸੀ ਦੀਆਂ 13 ਲਗਜ਼ਰੀ ਕਾਰਾਂ ਦੀ ਆਨਲਾਈਨ ਨੀਲਾਮੀ ਕੀਤੀ ਜਾ ਰਹੀ ਹੈ।  ਇਨ੍ਹਾਂ ਵਾਹਨਾਂ

PNB ਘੋਟਾਲੇ ਦੇ ਮੁੱਖ ਦੋਸ਼ੀ ਨੂੰ ਨਹੀਂ ਮਿਲੀ ਜਮਾਨਤ…

Nirav Modi PNB Ghotala : ਨਵੀਂ ਦਿੱਲੀ :  ਭਾਰਤੀ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੂੰ 13,700 ਕਰੋੜ ਦਾ ਚੂਨਾ ਲਗਾ ਕੇ ਵਿਦੇਸ਼ ਭੱਜਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਲੰਡਨ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰਕੇ ਉਸਨੂੰ 29 ਮਾਰਚ ਤੱਕ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਦੱਸ ਦੇਈਏ ਕਿ ਵੈਸਟਮਿੰਟਰ ਕੋਰਟ ਨੇ ਉਸ ਦੀ

ਇਸ ਵਿਅਕਤੀ ਦੀ ਸੂਝ-ਬੂਝ ਨਾਲ ਹੀ ਫੜ੍ਹਿਆ ਗਿਆ ਨੀਰਵ ਮੋਦੀ

Nirav Modi arrested London: ਲੰਡਨ: ਪੰਜਾਬ ਨੈਸ਼ਨਲ ਬੈਂਕ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੋਦੀ ਨੂੰ 3:30 ਵਜੇ ਵੈਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਗਿਆ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਤਰਾਂ ਲੱਗ ਰਿਹਾ ਸੀ ਕਿ ਉਸ ਨੂੰ

ਨੀਰਵ ਮੋਦੀ ਨੂੰ ਲੰਡਨ ਤੋਂ ਕੀਤਾ ਗਿਆ ਗ੍ਰਿਫਤਾਰ

nirav modi arrested: ਪੰਜਾਬ ਨੈਸ਼ਨਲ ਬੈਂਕ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮੋਦੀ ਨੂੰ 3:30 ਵਜੇ ਵੈਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਅਦਾਲਤ ਹੁਣ ਮੋਦੀ ਦੀ ਭਾਰਤ ਨੂੰ ਸਪੁਰਦਗੀ ਦੇ ਕੇਸ ਦੀ ਸੁਣਵਾਈ ਕਰੇਗੀ। ਸੂਤਰਾਂ ਅਨੁਸਾਰ ED ਵਲੋਂ ਨੀਰਵ

ਭਗੌੜੇ ਨੀਰਵ ਮੋਦੀ ਨੇ ਬਦਲਿਆ ਭੇਸ, ਲੰਦਨ ਦੀਆਂ ਸੜਕਾਂ ‘ਤੇ ਇਸ ਤਰ੍ਹਾਂ ਰਿਹੈ ਘੁੰਮ

Nirav Modi Changes Look :ਨਵੀਂ ਦਿੱਲੀ :  ਭਾਰਤ ਦੀ ਜਾਂਚ ਏਜੰਸੀ ਜਿਸ ਘੋਟਾਲੇਬਾਜ ਭਗੌੜੇ ਨੀਰਵ ਮੋਦੀ ਨੂੰ ਭਾਲ ਕਰ ਰਹੀ ਹੈ, ਉਹ ਲੰਦਨ ਦੀਆਂ ਸੜਕਾਂ ‘ਤੇ ਘੁੰਮਦਾ ਮਿਲਿਆ । ਬੈਂਕਾਂ ਦਾ 13 ਹਜਾਰ ਕਰੋੜ ਲੈ ਕੇ ਫਰਾਰ ਹੀਰਾ ਕਾਰੋਬਾਰੀ ਪਹਿਲੀ ਵਾਰ ਕੈਮਰੇ ਵਿੱਚ ਕੈਦ ਹੋਇਆ। ਵੱਡੀ ਦਾੜੀ ‘ਚ ਨੀਰਵ ਮੋਦੀ ਬੇਖੌਫ ਨਜ਼ਰ ਆ ਰਿਹਾ ਸੀ

ਭਗੌੜੇ ਨੀਰਵ ਮੋਦੀ ਨੇ ਲੰਦਨ ‘ਚ ਖੋਲਿਆ ਸ਼ੋਅ ਰੂਮ …

Nirav Modi London Open Showroom: ਨਵੀਂ ਦਿੱਲੀ : ਕਰੀਬ 13 ਹਜਾਰ ਕਰੋੜ ਦਾ ਘੋਟਾਲੇਬਾਜ ਨੀਰਵ ਮੋਦੀ ਲੰਦਨ ਦੀਆਂ ਸੜਕਾਂ ‘ਤੇ ਵੇਖਿਆ ਗਿਆ ।ਕਿਹਾ ਜਾ ਰਿਹਾ ਹੈ ਕਿ ਉਹ ਉਥੇ ਭੇਸ ਬਦਲ ਕੇ ਰਹੀ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਮਹੀਨਿਆਂ ਤੋਂ ਨੀਰਵ ਮੋਦੀ ਲੰਦਨ ਵਿੱਚ ਹੀ ਰਹਿ ਰਿਹਾ ਸੀ। ਉਸਨੇ ਲੰਦਨ ‘ਚ ਆਪਣਾ

ਪਲਕ ਝਪਕਦੇ ਹੀ ਢੇਰ ਹੋਇਆ ਭਗੌੜੇ ਨੀਰਵ ਮੋਦੀ ਦਾ 100 ਕਰੋੜ ਦਾ ਬੰਗਲਾ

Nirav Modi Illegal Alibaug Bungalow: ਮੁੰਬਈ: ਪੰਜਾਬ ਨੈਸ਼ਨਲ ਬੈਂਕ ਨਾਲ ਵੱਡਾ ਘਪਲਾ ਕਰਨ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਸਮੁੰਦਰ ਤਟ ’ਤੇ ਬਣਿਆ ਆਲੀਸ਼ਾਨ ਬੰਗਲਾ ਬਲਾਸਟ ਕਰਕੇ ਢਾਹ ਦਿੱਤਾ ਗਿਆ। ਅਲੀਬਾਗ ਵਾਲਾ ਇਹ ਬੰਗਲਾ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ ‘ਚ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ 30 ਹਜ਼ਾਰ ਫੁੱਟ ਦੇ ਇਲਾਕੇ ‘ਚ ਫੈਲੇ ਇਸ ਬੰਗਲੇ

Raghuram Rajan

PMO ਨੂੰ ਭੇਜੀ ਸੀ ਵੱਡੇ ਘੋਟਾਲਿਆਂ ਦੀ ਸੂਚੀ, ਨਹੀਂ ਹੋਈ ਕੋਈ ਕਾਰਵਾਈ :ਰਘੁਰਾਮ ਰਾਜਨ

Raghuram Rajan:ਨਵੀਂ ਦਿੱਲੀ: ਭਾਰਤੀ ਰਿਜਰਵ ਬੈਂਕ (ਆਰ.ਬੀ.ਆਈ.) ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਹੈ ਕਿ ਬੈਂਕਿੰਗ ਧੋਖਾਧੜੀ ਨਾਲ ਜੁੜੇ ਬਹੁਚਰਚਿਤ ਮਾਮਲਿਆਂ ਦੀ ਸੂਚੀ ਪ੍ਰਧਾਨਮੰਤਰੀ ਦਫ਼ਤਰ ਨੂੰ ਕ੍ਰਮਬੱਧ ਕਾਰਵਾਈ ਲਈ ਸੌਂਪੀ ਗਈ ਸੀ।ਪਰ ਉਸ ਉੱਤੇ ਕੀ ਕਾਰਵਾਈ ਹੋਈ ,ਉਨ੍ਹਾਂਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ । Raghuram Rajan ਰਾਜਨ ਨੇ ਸੰਸਦ ਦੀ ਇੱਕ ਕਮੇਟੀ ਨੂੰ ਲਿਖੇ

ਇੱਕ ਹੀ ਹੀਰੇ ਦੀ ਹੇਰਾ ਫੇਰੀ ਕਰਕੇ ਨੀਰਵ ਮੋਦੀ ਨੇ ਇਸ ਤਰ੍ਹਾਂ ਵਧਾਈ 20 ਗੁਣਾਂ ਕੀਮਤ

Nirav Modi sham business deals: ਨਿਊਯਾਰਕ ਦੇ ਦਿਵਾਲੀਆ ਕੋਰਟ ‘ਚ ਦਾਖਲ ਅਮਰੀਕੀ ਜਾਂਚ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਨੀਰਵ ਮੋਦੀ ਦੀ ਵੱਖਰੀ ਕੰਪਨੀਆਂ ਦੇ ਵਿੱਚ ਹੀ ਇੱਕ ਹੀਰੇ ਨੂੰ ਘੱਟ ਤੋਂ ਘੱਟ ਚਾਰ ਵਾਰ ਖਰੀਦਿਆ- ਵੇਚਿਆ ਗਿਆ। ਇਸ ਤੋਂ 1.88 ਲੱਖ ਡਾਲਰ ਦੇ ਹੀਰੇ ਦੀ ਕੀਮਤ ਵੇਖਦੇ ਹੀ ਵੇਖਦੇ 36 ਲੱਖ ਡਾਲਰ ਤੱਕ ਵਧਾ

Nirav Modi Last Chance

ਨੀਰਵ ਮੋਦੀ ਨੂੰ ਪੇਸ਼ ਹੋਣ ਲਈ ਅਦਾਲਤ ਦਾ ਆਖ਼ਰੀ ਮੌਕਾ, ਨਹੀਂ ਤਾਂ ਹੋਵੇਗੀ ਜਾਇਦਾਦ ਜਬਤ

Nirav Modi Last Chance: ਨਵੀਂ ਦਿੱਲੀ। ਪੀਐੱਨਬੀ ਬੈਂਕ ਨਾਲ ੧੩,੦੦੦ ਕਰੋੜ ਦੀ ਠੱਗੀ ਮਾਰਨ ਵਾਲੇ ਨੀਰਵ ਮੋਦੀ ਦਾ ਯੂਕੇ ‘ਚ ਹੋਣ ਦਾ ਪਤਾ ਲੱਗਿਆ ਹੈ। ਇਸ ਗੱਲ ਦੀ ਪੁਖਤਾ ਜਾਣਕਾਰੀ ਯੂਕੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਸੀਬੀਆਈ ਨੇ ਮੋਦੀ ਦੀ ਗ੍ਰਿਫ਼ਤਾਰੀ ਲਈ ਗ੍ਰਹਿ ਵਿਭਾਗ ਨੂੰ ਚਿੱਠੀ ਲਿਖੀ ਹੈ ਜੋ ਕਿ

PNB ਨੇ ਘੱਟ ਬਕਾਇਆ ਰਾਸ਼ੀ ਹੋਣ ‘ਤੇ ਖਾਤਾਧਾਰਕਾਂ ਤੋਂ ਵਸੂਲੇ 151 ਕਰੋੜ

PNB collect 151 crores :ਨਵੀਂ ਦਿੱਲੀ:ਪੰਜਾਬ ਨੈਸ਼ਨਲ ਬੈਂਕ ਨੂੰ 13400 ਕਰੋੜ ਰੁਪਏ ਤੋਂ ਜ਼ਿਆਦਾ ਦਾ ਚੂਨਾ ਲਗਾਉਣ ਵਾਲਾ ਨੀਰਵ ਮੋਦੀ ਹੁਣ ਵੀ ਜਾਂਚ ਏਜੰਸੀਆਂ ਦੀ ਗ੍ਰਿਫਤ ਤੋਂ ਬਾਹਰ ਹੈ।ਜਿਸ ਕਾਰਨ ਬੈਂਕ ਵੱਡੇ ਕਰਜੇ ਦੀ ਸਮੱਸਿਆ ਨਾਲ ਜੂੰਝ ਰਹੇ ਹਨ।ਤਾਂ ਉਥੇ ਹੀ ਪੰਜਾਬ ਨੈਸ਼ਨਲ ਬੈਂਕ ਨੇ ਵਿੱਤ ਸਾਲ 2017 – 18 ਵਿੱਚ ਆਪਣੇ ਖਾਤਾਧਾਰਕਾਂ ਤੋਂ ਅਕਾਉਂਟ

ਪੀਐਨਬੀ ਘੋਟਾਲੇ ਦੇ ਮੁੱਖ‍ ਆਰੋਪੀ ਨੀਰਵ ਮੋਦੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ

PNB scam Interpol issues red notice:ਹਜਾਰਾਂ ਕਰੋੜਾਂ ਰੁਪਏ ਦੇ ਪੀਐਨਬੀ ਘੋਟਾਲੇ ਵਿੱਚ ਫਸੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ।ਇੰਟਰਪੋਲ ਨੇ ਨੀਰਵ ਦੇ ਭਰੇ ਨਿਸ਼ਾਲ ਮੋਦੀ ਅਤੇ ਉਨ੍ਹਾਂ ਦੀ ਕੰਪਨੀ ਦੇ ਕਾਰਜਕਾਰੀ ਸੁਭਾਸ਼ ਪਰਾਬ ਦੇ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।ਪੰਜਾਬ ਨੈਸ਼ਨਲ ਬੈਂਕ ਵਿੱਚ 13

Nirav Modi London CBI investigation

ਖਾਕ ਛਾਣ ਰਹੀਆਂ ਸਨ ਏਜੰਸੀਆਂ ,ਫਲੈਟ ‘ਚ ਆਰਾਮ ਫਰਮਾ ਰਿਹਾ ਸੀ ਨੀਰਵ ਮੋਦੀ

Nirav Modi London CBI investigation :ਪੰਜਾਬ ਨੈਸ਼ਨਲ ਬੈਂਕ ਨੂੰ 13400 ਕਰੋੜ ਰੁਪਏ ਤੋਂ ਜ਼ਿਆਦਾ ਦਾ ਚੂਨਾ ਲਗਾਉਣ ਵਾਲਾ ਨੀਰਵ ਮੋਦੀ ਹੁਣ ਵੀ ਜਾਂਚ ਏਜੰਸੀਆਂ ਦੀ ਗ੍ਰਿਫਤ ਤੋਂ ਬਾਹਰ ਹੈ।ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਭਾਰਤ ਵਿੱਚ ਉਸਦੀ ਤਲਾਸ਼ ਕੀਤੀ ਜਾ ਰਹੀ ਸੀ , ਤੱਦ ਉਹ ਲੰਦਨ ਵਿੱਚ ਆਪਣੇ ਜਿਊਲਰੀ ਸਟੋਰ ਦੇ ਉੱਤੇ

Nirav Modi holds six Indian passports

ਨੀਰਵ ਮੋਦੀ ਖਿਲਾਫ 6 ਭਾਰਤੀ ਪਾਸਪੋਰਟ ਮਿਲਣ ‘ਤੇ ਮਾਮਲਾ ਦਰਜ

Nirav Modi holds six Indian passports: 13 ਹਜਾਰ ਕਰੋੜ ਦੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਖਿਲਾਫ 6 ਭਾਰਤੀ ਪਾਸਪੋਰਟ ਰੱਖਣ ਤੇ ਐਫ.ਆਈ.ਆਰ ਦਰਜ ਕੀਤੀ ਗਈ ਹੈ । ਭਾਰਤ ਸਰਕਾਰ ਵੱਲੋਂ ਰੱਦ ਕੀਤੇ ਗਏ ਪਾਸਪੋਰਟਾ ‘ਤੇ ਨੀਰਵ ਮੋਦੀ ਵਿਦੇਸ਼ਾ ਦੀ ਸੈਰ ਕਰ ਰਿਹਾ ਹੈ। ਸੂਚਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ

PNB ਘੋਟਾਲਾ: ਰਾਜਨੀਤਿਕ ਸ਼ਰਨ ਪਾਉਣਾ ਚਾਹੁੰਦਾ ਹੈ ਨੀਰਵ ਮੋਦੀ: ਰਿਪੋਰਟ

PNB fraud case: ਪੀ.ਐੱਨ.ਬੀ ਘੋਟਾਲੇ ਦਾ ਮੁੱਖ ਮੁਲਜ਼ਮ ਨੀਰਵ ਮੋਦੀ ਯੂਕੇ ਭੱਜ ਚੁੱਕਿਆ ਹੈ। ਨੀਰਵ ਉੱਥੇ ਰਾਜਨੀਤਿਕ ਸ਼ਰਨ ਪਾਉਣਾ ਚਾਹੁੰਦਾ ਹੈ। ਇਕ ਮੀਡੀਆ ਰਿਪੋਰਟ ‘ਚ ਭਾਰਤੀ ਤੇ ਬ੍ਰਿਟਿਸ਼ ਅਫ਼ਸਰਾਂ ਦੇ ਹਵਾਲੇ ‘ਚ ਦਾਅਵਾ ਕੀਤਾ ਗਿਆ ਹੈ। ਨੀਰਵ ਤੇ ਉਸ ਦਾ ਮਾਮਾ ਮੇਹੁਲ ਚੌਕਸੀ 13 ਹਜ਼ਾਰ ਕਰੋੜ ਦੇ ਪੀਐਨਬੀ ਘੋਟਾਲੇ ਦਾ ਮੁੱਖ ਮੁਲਜ਼ਮ ਹੈ। ਘੋਟਾਲੇ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ