Tag: , , ,

ਕਾਬੁਲ: ਗੁਰਦੁਆਰਾ ਹਮਲੇ ਦੀ ਜਾਂਚ ਕਰੇਗੀ ਐਨ.ਆਈ.ਏ, ਕੇਰਲ ਕੁਨੈਕਸ਼ਨ ਵੀ ਆਇਆ ਸਾਹਮਣੇ

afghanistan kabul gurdwara terrorist attack: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਹੁਣ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰੇਗੀ। ਇਹ ਭਾਰਤ ਤੋਂ ਬਾਹਰ ਪਹਿਲਾ ਕੇਸ ਹੈ, ਜਿਸ ਦੀ ਜਾਂਚ ਐਨਆਈਏ ਲੈ ਰਹੀ ਹੈ। 31 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਸੀ। ਮੋਦੀ ਸਰਕਾਰ ਨੇ

NIA ਨੇ ਚੰਡੀਗੜ੍ਹ ‘ਚ ਪੰਜਾਬ, ਹਰਿਆਣਾ ਤੇ ਹਿਮਾਚਲ ਲਈ ਖੋਲ੍ਹਿਆ ਦਫ਼ਤਰ

NIA Office In  Chandigarh: ਕੌਮੀ ਜਾਂਚ ਏਜੰਸੀ (NIA) ਦੇ ਡਾਇਰੈਕਟਰ ਜਨਰਲ ਵਾਈਸੀ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ’ਚ ਆਪਣੇ ਇੱਕ ਦਫ਼ਤਰ ਦਾ ਉਦਘਾਟਨ ਕੀਤਾ। NIA ਦੇ ਯੂਨਿਟ ਬਣਾਉਣ ਦਾ ਖਾਸ ਕਾਰਨ ਇਹ ਵੀ ਹੈ ਕਿ ਹਰਿਆਣਾ, ਪੰਜਾਬ, ਚੰਡੀਗੜ੍ਹ ਤੇ ਹਿਮਾਚਲ ‘ਚ ਅੱਤਵਾਦੀ ਗਤੀਵਿਧੀਆਂ ਜ਼ਿਆਦਾ ਸਾਹਮਣੇ ਆ ਰਹੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ NIA ਦੇ ਦਫ਼ਤਰ

ਭਾਰਤ ’ਚ ISIS ਨਾਲ ਜੁੜੇ 127 ਲੋਕ ਗ੍ਰਿਫ਼ਤਾਰ

Nia suspected Terrorist List : ਨਵੀਂ ਦਿੱਲੀ : ਸੋਮਵਾਰ ਨੂੰ ਕਸ਼ਮੀਰ ਤੋਂ ਲੈ ਕੇ ਕੇਰਲ ਅਤੇ ਬੰਗਾਲ ਤੋਂ ਲੈ ਕੇ ਪੰਜਾਬ ਤੱਕ ਅੱਤਵਾਦੀ ਸਾਜਿਸ਼ਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ । ਸੂਤਰਾਂ ਅਨੁਸਾਰ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਿਦੀਨ ਭਾਰਤ ਵਿੱਚ ਪੈਰ ਪਸਾਰ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ  ਪਾਕਿਸਤਾਨ ਅੱਤਵਾਦੀਆਂ ਦੀ ਮਦਦ ਨਾਲ

Terror Funding case

ਟੈਰਰ ਫੰਡਿੰਗ ਕੇਸ :ਹਿਜਬੁਲ ਮੁਜਾਹਿਦੀਨ ਚੀਫ਼ ਦਾ ਬੇਟਾ 30 ਦਿਨਾਂ ਲਈ ਕਾਨੂੰਨੀ ਹਿਰਾਸਤ ‘ਚ

Terror Funding case :ਦਿੱਲੀ ਦੀ ਇੱਕ ਵਿਸ਼ੇਸ਼ ਐਨਆਈਏ ਕੋਰਟ ਨੇ ਹਿਜਬੁਲ ਮੁਜਾਹਿਦੀਨ ਪ੍ਰਮੁੱਖ ਸਲਾਹੁੱਦੀਨ ਦੇ ਬੇਟੇ ਸ਼ਕੀਲ ਯੂਸੁਫ ਨੂੰ ਤੀਹ ਦਿਨਾਂ ਲਈ ਕਾਨੂੰਨੀ ਹਿਰਾਸਤ ਵਿੱਚ ਭੇਜਿਆ ਹੈ।ਨੈਸ਼ਨਲ ਇਨਵੇਸਟੀਗੇਸ਼ਨ ਏਜੰਸੀ ਨੇ 2011 ਦੇ ਟੈਰਰ ਫੰਡਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। Terror Funding case ਏਜੰਸੀ ਦਾ ਇਲਜ਼ਾਮ ਹੈ ਕਿ ਸ਼ਕੀਲ ਸਿਪਾਹੀ ਦੇ ਕਈ ਭਾਰਤੀ ਸੰਪਰਕਾਂ ਵਿੱਚੋਂ ਇੱਕ

Gangsters in the Amritsar, Gurdeep Pehlwan shot dead with guns

ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਰਲ ਗੁਰਦੀਪ ਪਹਿਲਵਾਨ ਨੂੰ ਗੈਂਗਸਟਰਾਂ ਨੇ ਗੋਲੀਆਂ ਨਾਲ ਭੁੰਨਿਆਂ, ਮੌਤ 

ਅੰਮ੍ਰਿਤਸਰ: ਪੰਜਾਬ ‘ਚ ਪਿਛਲੇ ਲੰਬੇ ਸਮੇਂ ਤੋਂ ਹਿੰਦੂ ਨੇਤਾਵਾਂ ਅਤੇ ਸਿਆਸੀ ਨੇਤਾਵਾਂ ਨੂੰ ਗੈਂਗਸਟਰਾਂ ਵੱਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਵਾਰਡ ਨੰਬਰ 50 ਤੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਕੁਝ ਨਕਾਬਪੋਸ਼ ਗੈਂਗਸਟਰਾਂ ਨੇ ਗੋਲਬਾਗ ਅਖਾੜੇ ‘ਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

DGP ਨੇ ਇਸ਼ਾਰਿਆਂ 'ਚ ਦਿੱਤੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

DGP ਨੇ ਇਸ਼ਾਰਿਆਂ ‘ਚ ਦਿੱਤੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ: ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਗੈਂਗਸਟਰ ਆਪਣਾ ਸਿਰ ਉਠਾ ਰਹੇ ਹਨ। ਪਿਛਲੇ ਦਿਨੀਂ ਗਾਇਕ ਅਤੇ ਐਕਟਰ ਪਰਮੀਸ਼ ਵਰਮਾ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬੇ ਨੇ ਹੁਣ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਉੱਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਇੱਕ ਬਿਆਨ ਵਿੱਚ ਇਸ਼ਾਰਿਆਂ – ਇਸ਼ਾਰਿਆਂ ਵਿੱਚ

narayan

ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਮੰਦੇ ਬੋਲ ਬੋਲਣ ਵਾਲੇ ਸਾਧ ਨੇ ਲਿਖਤੀ ‘ਚ ਮੰਗੀ ਮੁਆਫੀ

ਸੋਸ਼ਲ ਮੀਡੀਆ ‘ਤੇ ਸਾਧ ਨਰਾਇਣ ਦਾਸ ਦਾ ਇੱਕ ਵੀਡੀਓ ਬਹੁਤ ਵਾਇਰਲ ਹੋਇਆ ਸੀ। ਜਿਸ ਵਿੱਚ ਸਾਧ ਨਰਾਇਣ ਦਾਸ ਆਪਣੀ ਸੰਗਤ ਨੂੰ ਗਿਆਨ ਦੇ ਰਿਹਾ ਸੀ। ਸੰਗਤ ਨਾਲ ਬਚਣ ਕਰਦਿਆਂ ਉਸਦੇ ਮੂੰਹ ‘ਚੋ ਅਜਿਹੇ ਸ਼ਬਦ ਬਾਹਰ ਆਏ ਜਿਸ ਦਾ ਹਰ ਪਾਸਿਓਂ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇਹ ਵਿਰੋਧ ਜਾਇਜ਼ ਵੀ ਸੀ। ਕਿਓਂਕਿ ਸਾਧ ਨਾਰਾਇਣ ਦਾਸ ਅਨੁਸਾਰ

6-month-old pregnant woman commit suicide

6 ਮਹੀਨੇ ਦੀ ਗਰਭਵਤੀ ਮਹਿਲਾ ਨੇ ਲਿਆ ਫਾਹਾ…

ਮੁਹਾਲੀ : ਇੱਕ ਛੇ ਮਹੀਨੇ ਦੀ ਗਰਭਵਤੀ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਸ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਔਰਤ ਦਾ ਨਾਂਅ ਦਾ ਰਜਨੀ ਹੈ। ਰਜਨੀ ਆਪਣੇ ਪਤੀ ਦੇ ਨਾਲ ਮੋਹਾਲੀ ਦੇ ਫ਼ੇਜ਼-7 ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ।

Man intrude in village and openly fired the bullets

ਪਿੰਡ ‘ਚ ਵੜ੍ਹ ਕੇ ਪਰਿਵਾਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਤੇ…

ਪਿੰਡ ‘ਚ ਵੜ੍ਹ ਕੇ ਪਰਿਵਾਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਤੇ… ਸੂਬਾ ਸਰਕਾਰ ਭਾਵੇਂ ਸੂਬੇ ਵਿੱਚ ਹਥਿਆਰਾਂ ਸਬੰਧੀ ਸਖਤ ਕਾਨੂੰਨ ਲਿਆਉਣ ਦੀ ਗੱਲ ਕਹਿ ਰਹੀ ਹੈ ਪਰ ਪੰਜਾਬ ਅੰਦਰ ਦਿਨੋ ਦਿਨ ਗੋਲੀਆਂ ਚਲਉਣੀਆਂ ਦੀਆਂ ਵਾਰਦਾਤਾ ਵਿੱਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨਾਲ ਇਹ ਸਿੱਧੇ ਤੌਰ ਗੈਗਸਟਾਰਾਂ ਨੂੰ ਹੌਸਲਾ ਦੇਣ ਵਾਲੀ ਕਹਾਵਤ ਬਣਦੀ ਜਾ

Man commit suicide in police station, who set Five family members on fire

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ ਹੁਸ਼ਿਆਰਪੁਰ ਦੇ ਟਾਂਡਾ ‘ਚ ਇੱਕ ਹਵਾਲਾਤੀ ਦੀ ਰਹੱਸਮਈ ਮੌਤ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ, ਕਿ ਕਿਸ ਤਰ੍ਹਾਂ ਇੱਕ ਕੈਦੀ ਨੇ ਪੁਲਿਸ ਥਾਣੇ ‘ਚ ਖੁਦਕੁਸ਼ੀ ਕਰ ਲਈ। ਇਹ ਇਨਸਾਨ ਉਹ ਹੀ ਹੈ ਜਿਸ ਨੇ ਕੁੱਝ ਦਿਨ ਪਹਿਲਾਂ

Car riders robbing lakhs of cash from motorcyclists on gun point

ਕਾਰ ਸਵਾਰਾਂ ਨੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਲੱਖਾਂ ਦੀ ਨਕਦੀ

ਕਾਰ ਸਵਾਰਾਂ ਨੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਲੱਖਾਂ ਦੀ ਨਕਦੀ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਵਿੱਚ ਕਾਰ ਸਵਾਰ ਲੁਟੇਰੇ, ਇਕ ਮੋਟਰ ਸਾਈਕਲ ਸਵਾਰ ਵਿਅਕਤੀ ਤੋਂ ਪਿਸਤੌਲ ਦੀ ਨੋਕ ‘ਤੇ ਇਕ ਲੱਖ ਰੁਪਏ ਦੀ ਲੁੱਟ ਖੋਹ ਕਰਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬੇਅੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਰਾਮਪੁਰਾ ਸਟੇਟ

Two friends arrested, 2 live cartridges and local made pistol recovered

ਦੋ ਦੋਸਤ ਗ੍ਰਿਫ਼ਤਾਰ, ਦੇਸੀ ਕੱਟਾ ਤੇ 2 ਜ਼ਿੰਦਾ ਕਾਰਤੂਸ ਬਰਾਮਦ

ਦਿਨ-ਬ-ਦਿਨ ਜ਼ੁਰਮ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇੱਕ ਵਾਰ ਫਿਰ ਗੱਲ ਕਰੀਏ  ਹੋਮੀਸਾਈਡ ਸਟਾਫ ਨੇ 2 ਦੋਸਤਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਦੇਸੀ ਕੱਟਾ ਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਕਿਲ੍ਹਾ ਮੁਹੱਲੇ ਦੇ 19 ਸਾਲਾ ਮੋਹਿਤ ਧੀਂਗਾਨ ਤੇ ਕਾਕੋਵਾਲ ਰੋਡ ‘ਤੇ ਨਿਊ ਬਸੰਤ ਵਿਹਾਰ ਇਲਾਕੇ

Dead bodyof worker found in the factory Quarter of Ludhiana

ਲੁਧਿਆਣਾ ਦੀ ਫੈਕਟਰੀ ਦੇ ਕੁਆਰਟਰ ‘ਚੋਂ ਮਿਲੀ ਵਰਕਰ ਦੀ  ਲਾਸ਼

ਲੁਧਿਆਣਾ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਫੇਸ 7 ‘ਚ ਸਥਿਤ ਫੈਕਟਰੀ ਦੇ ਉੱਪਰ ਬਣੇ 8 ਨੰਬਰ ਕੁਆਰਟਰ ‘ਚ ਰਹਿਣ ਵਾਲੇ ਲੋਕਾਂ ਨੂੰ ਬਦਬੂ ਆਉਣ ‘ਤੇ ਜਦ ਫੈਕਟਰੀ ਦੇ  3 ਨੰਬਰ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਉਸ ‘ਚ ਮਹੀਨੇ ਪਹਿਲਾਂ ਰੱਖੇ ਵਰਕਰ ਦੀ ਲਾਸ਼ ਨਿਕਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਧਾਰਾ 174

ਨਕਲੀ ਸੀ.ਬੀ.ਆਈ ਅਧਿਕਾਰੀਆਂ ਦੀ ਰੇਡ, 80ਹਜ਼ਾਰ 'ਤੇ ਕੀਤਾ ਹੱਥ ਸਾਫ...

ਨਕਲੀ ਸੀ.ਬੀ.ਆਈ ਅਧਿਕਾਰੀਆਂ ਦੀ ਰੇਡ, 80ਹਜ਼ਾਰ ‘ਤੇ ਕੀਤਾ ਹੱਥ ਸਾਫ…

ਨਕਲੀ ਸੀ.ਬੀ.ਆਈ ਅਧਿਕਾਰੀਆਂ ਦੀ ਰੇਡ, 80ਹਜ਼ਾਰ ‘ਤੇ ਕੀਤਾ ਹੱਥ ਸਾਫ… ਦੇਸ਼ ਅਤੇ ਸੂਬੇ ਭਰ ਵਿਚ ਫ਼ਿਲਮਾਂ ਨੂੰ ਦੇਖ ਦੇਖ ਲੋਕਾਂ ਨੂੰ ਲੁੱਟਣ ਦੀ ਨਿਤ ਨਵੀਂ ਕਹਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਨਕਲੀ ਪੁਲਿਸ ਅਫਸਰ ਜਾਂ ਸੀ.ਬੀ.ਆਈ ਅਧਿਕਾਰੀ ਬਣ ਕੇ ਲਕਾਂ ਨਾਲ ਠੱਗੀ ਮਾਰਨ ਦਾ ਅੱਜਕਲ ਜਿਵੇਂ ਕੇ ਟਰੇਂਡ ਹੀ ਬਣ ਗਿਆ ਹੋਵੇ। ਸੀ.ਬੀ.ਆਈ ਨਾਮ ਸੁਨ ਕੇ

NIA puts Pak diplomat

ਖੁਲਾਸਾ: NIA ਨੇ 3 ਪਾਕਿ ਡਿਪਲੋਮੈਟਸ ਨੂੰ ਕੀਤਾ ਵਾਂਟੇਡ ਘੋਸ਼ਿਤ, ਇੰਟਰਪੋਲ ਤੋਂ ਮੰਗੀ ਮਦਦ

NIA puts Pak diplomat: ਨਵੀਂ ਦਿੱਲੀ: ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਪਾਕਿਸਤਾਨੀ ਡਿਪਲੋਮੈਟ ਰਾਸ਼ਟਰੀ ਜਾਂਚ ਏਜੰਸੀ ( ਐਨਆਈਏ ) ਦੀ ਵਾਂਟੇਡ ਦੀ ਲਿਸਟ ਵਿੱਚ ਸ਼ਾਮਿਲ ਹੋਇਆ ਹੋਵੇ। ਜੀ ਹਾਂ, ਐਨਆਈਏ ਨੇ ਪਾਕਿਸਤਾਨ ਦੇ ਇੱਕ ਦੋ ਨਹੀਂ ਸਗੋਂ ਤਿੰਨ ਡਿਪਲੋਮੈਟਸ ਨੂੰ ਵਾਂਟੇਡ ਘੋਸ਼ਿਤ ਕੀਤਾ ਹੈ। ਇੰਨਾ ਹੀ ਨਹੀਂ ਜਾਂਚ ਏਜੰਸੀ ਨੇ ਬਕਾਇਦਾ ਤਸਵੀਰ ਵੀ

90 crore old currency Kanpur

ਪੁਲਿਸ ਨੇ 90 ਕਰੋੜ ਦੀ ਪੁਰਾਣੀ ਕਰੰਸੀ ਕੀਤੀ ਜ਼ਬਤ, ਨੋਟਬੰਦੀ ਤੋਂ ਬਾਅਦ ਸਭ ਤੋਂ ਵੱਡੀ ਬਰਾਮਦਗੀ

90 crore old currency Kanpur: ਐੈੱਨ.ਆਈ.ਏ. ਅਤੇ ਈ.ਡੀ ਤੋਂ ਮਿਲੇ ਸੁਰਾਗ ਤੋਂ ਬਾਅਦ ਯੂ.ਪੀ. ਪੁਲਿਸ ਦੀ ਸੰਯੁਕਤ ਛਾਪੇਮਾਰੀ ‘ਚ ਕਾਨਪੁਰ ‘ਚ 90 ਕਰੋੜ ਦੇ ਪੁਰਾਣੇ ਨੋਟ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨਪੁਰ ਦੇ ਨਾਮੀ ਬਿਲਡਰ, ਕੱਪੜਾ ਕਾਰੋਬਾਰੀ ਅਤੇ ਮਨੀ ਐਕਸਚੇਂਜਰ ਸਮੇਤ 7 ਲੋਕਾਂ ਨੂੰ ਕਰੀਬ 90 ਕਰੋੜ ਰੁਪਏ ਦੇ ਪੁਰਾਣੇ ਨੋਟਾਂ

ਇਸ ਵੱਡੇ ਖ਼ੁਲਾਸੇ ਦੇ ਬਾਵਜੂਦ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਦੇਣ ‘ਚ ਦੇਰੀ ਕਿਉਂ ਕਰ ਰਹੀ ਹੈ ਪੰਜਾਬ ਪੁਲਿਸ?

Hindu leaders target Punjab : ਲੁਧਿਆਣਾ : ਪਿਛਲੇ ਕੁਝ ਸਮੇਂ ਦੌਰਾਨ ਸੂਬੇ ਵਿਚ ਹੋਏ ਹਿੰਦੂ ਨੇਤਾਵਾਂ ਦੇ ਟਾਰਗੈੱਟ ਕਤਲਾਂ ਤੋਂ ਬਾਅਦ ਜਿੱਥੇ ਸੂਬੇ ਭਰ ਦੀ ਪੁਲਿਸ ਵਿਚ ਹੜਕੰਪ ਮਚਿਆ ਹੋਇਆ ਹੈ, ਉਥੇ ਹੀ ਇਨ੍ਹਾਂ ਵਾਰਦਾਤਾਂ ਨੂੰ ਲੈ ਕੇ ਹਿੰਦੂ ਨੇਤਾਵਾਂ ਵਿੱਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਾਵੇਂ ਕਿ ਪੁਲਿਸ ਨੇ ਇਨ੍ਹਾਂ ਕਤਲਾਂ

ਐਨ.ਆਈ.ਏ ਟੀਮ ਵਲੋਂ ਟੈਰਰ ਫੰਡਿੰਗ ਕੇਸ ਤਹਿਤ ਸਲਾਉੱਦੀਨ ਦੇ ਬੇਟੇ ਦੇ ਘਰ ਛਾਪੇਮਾਰੀ

ਸ੍ਰੀਨਗਰ: ਟੈਰਰ ਫੰਡਿੰਗ ਕੇਸ ਵਿੱਚ ਐਨ.ਆਈ.ਏ ਨੇ ਅੱਜ ਸਵੇਰੇ ਸੱਤ ਵਜੇ ਜੰਮੂ – ਕਸ਼ਮੀਰ ਦੇ ਬੜਗਾਮ ਸਥਿਤ ਹਿਜਬੁਲ ਮੁਜਾਹਿੱਦੀਨ ਦੇ ਮੁਖੀ ਸੈਯਦ ਸਲਾਉੱਦੀਨ ਦੇ ਬੇਟੇ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਐਨ.ਆਈ.ਏ ਦੀ ਟੀਮ ਨੇ ਸਲਾਉੱਦੀਨ ਦੇ ਬੇਟੇ ਦੇ ਘਰ ਤੋਂ ਕਈ ਦਸਤਾਵੇਜ਼ ਬਰਾਮਦ ਕੀਤੇ ਹਨ। ਇਹ ਰੇਡ ਸਲਾਉੱਦੀਨ ਦੇ ਬੇਟੇ ਸ਼ਾਹਿਦ ਯੂਸੁਫ ਦੀ ਗ੍ਰਿਫਤਾਰੀ

ਕੈਪਟਨ ਨੇ ਆਰ.ਐਸ.ਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਦੀ ਜਾਂਚ ਐਨ.ਆਈ.ਏ ਨੂੰ ਸੌਂਪੀ

ਬੀਤੇ ਦਿਨੀ ਲੁਧਿਆਣਾ ‘ਚ ਹੋਏ ਆਰ ਐਸ ਐਸ ਆਗੂ ਰਵਿੰਦਰ ਗੋਸਾਈਂ ਹੱਤਿਆ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਵੱਲੋਂ (ਕੌਮੀ ਜਾਂਚ ਏਜੰਸੀ) ਐਨਆਈਏ ਨੂੰ ਨੂੰ ਸੌਂਪਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਬਾਰੇ ਪੁਸ਼ਟੀ ਇਕ ਟਵੀਟ ਕਰਕੇ ਕੀਤੀ ਗਈ। ਦੱਸਣਯੋਗ ਹੈ ਕਿ ਮੰਗਲਵਾਰ ਸਵੇਰੇ 8 ਵਜੇ ਆਰ.

ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਤੇ ਕਸਿਆ ਸ਼ਿਕੰਜਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ