Tag: , , , , ,

ਐੱਨਜੀਟੀ ਨੇ ਦਿੱਤਾ ਦਿੱਲੀ ਸਰਕਾਰ ਨੂੰ ਵੱਡਾ ਝੱਟਕਾ, ਲਾਇਆ 25 ਕਰੋੜ ਰੁਪਏ ਦਾ ਜੁਰਮਾਨਾ

NGT fines Delhi govt: ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੱਡਾ ਝੱਟਕਾ ਦਿੱਤਾ ਹੈ। ਪ੍ਰਦੂਸ਼ਣ ਰੋਕਣ ‘ਚ ਅਸਫਲ ਰਹੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਐੱਨਜੀਟੀ ਵੱਲੋਂ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਹ 25 ਕਰੋੜ ਰੁਪਏ ਦੀ ਰਕਮ ਸਰਕਾਰੀ ਖਜਾਨਿਆ ਤੋਂ

Seechewal PPCB remembership

ਸੀਚੇਵਾਲ ਦੀ ਪੀ. ਪੀ. ਸੀ. ਬੀ. ਦੀ ਮੁੜ ਮੈਂਬਰਸ਼ਿਪ ਲਈ ਮੁੱਖ ਮੰਤਰੀ ਨੇ ਜਾਰੀ ਕੀਤੇ ਹੁਕਮ

Seechewal PPCB remembership ਚੰਡੀਗੜ੍ਹ: ਚੁਫੇਰਿਓਂ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮੁੜ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੁਕਮ ਜਾਰੀ ਕਰਕੇ ਸੀਚੇਵਾਲ ਨੂੰ ਤੁਰੰਤ ਪ੍ਰਭਾਵ ਨਾਲ ਪੀ.ਪੀ. ਸੀ. ਬੀ. ਦਾ ਮੈਂਬਰ ਥਾਪਿਆ ਗਿਆ ਹੈ। ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ

Forest fails

ਵਣ ਵਿਭਾਗ ਦੇ ਚੀਫ਼ ਐਨਜੀਟੀ ਸਾਹਮਣੇ ਪੇਸ਼ ਹੋਣ ‘ਚ ਅਸਫਲ, ਜਾਰੀ ਹੋਇਆ ਵਾਰੰਟ

Forest fails: ਸੋਮਵਾਰ ਨੂੰ ਵਣ ਵਿਭਾਗ ਦੇ ਚੀਫ਼ ਦਾ ਐਨਜੀਟੀ ਸਾਹਮਣੇ ਪੇਸ਼ ਨਾ ਹੋਣ ਦਾ ਨੋਟਿਸ ਲੈਂਦੇ ਹੋਏ ਰਾਸ਼ਟਰੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ 1 ਮਾਰਚ ਨੂੰ ਪੰਜਾਬ ਵਣ ਵਿਭਾਗ ਦੇ ਮੁੱਖ ਪ੍ਰਬੰਧਕ ਵਿਰੁੱਧ ਵਾਰੰਟ ਜਾਰੀ ਕੀਤਾ ਹੈ। ਹੁਣ ਪੰਜਾਬ ਦੇ ਐਡਵੋਕੇਟ ਜਨਰਲ ਕਮਲਜੀਤ ਸਿੰਘ ਨੇ ਸੀਸੀਐਫ (ਪਹਾੜੀਆਂ) ਹਰੀਸ਼ ਕੁਮਾਰ ਨੂੰ 19 ਮਈ, 2016 ਨੂੰ ਜਾਰੀ

NGT ਨੇ ਪਵਿੱਤਰ ਅਮਰਨਾਥ ਯਾਤਰਾ ਨੂੰ ਲੈ ਕੇ ਦਿੱਤਾ ਇਹ ਵੱਡਾ ਆਦੇਸ਼

NGT Amarnath temple:ਨਵੀਂ ਦਿੱਲੀ:ਨੈਸ਼ਨਲ ਗਰੀਨ ਟ੍ਰਿਬਿਊਨਲ NGT ਨੇ ਪਵਿੱਤਰ ਅਮਰਨਾਥ ਯਾਤਰਾ ਨੂੰ ਲੈ ਕੇ ਵੱਡਾ ਆਦੇਸ਼ ਦਿੱਤਾ ਹੈ । NGT ਨੇ ਅਮਰਨਾਥ ਸ਼ਰਾਇਨ ਗੁਫਾ ਦੇ ਨੇੜੇ-ਤੇੜੇ ਦੇ ਇਲਾਕੇ ਨੂੰ ਸਾਇਲੈਂਸ ਜੋਨ ਬਣਾਉਣ ਦਾ ਆਦੇਸ਼ ਦਿੱਤਾ ਹੈ । NGT ਨੇ ਅਮਰਨਾਥ ਸ਼ਰਾਇਨ ਬੋਰਡ ਨੂੰ ਅਮਰਨਾਥ ਯਾਤਰਾ ਦੇ ਦੌਰਾਨ ਮੰਤਰ ਉਚਾਰਣ ਅਤੇ ਜੈਕਾਰੇ ਲਾਉਣ ਉੱਤੇ ਰੋਕ ਲਗਾਉਣ

Delhi pollution LIVE

ਦਿੱਲੀ ਸਰਕਾਰ ਨਹੀਂ ਲਾਗੂ ਕਰੇਗੀ ਮੋਦੀ ਸਰਕਾਰ ਦੀ ਪੀਐੱਮ ਰਿਹਾਇਸ਼ ਯੋਜਨਾ

Delhi pollution LIVE :ਨਵੀਂ ਦਿੱਲੀ : ਕੇਂਦਰ ਅਤੇ ਦਿੱਲੀ ਸਰਕਾਰ ਦੇ ਵਿੱਚ ਵਿਵਾਦ ਦੀ ਇੱਕ ਨਵੀਂ ਜੜ੍ਹ ਤਿਆਰ ਹੋਣ ਜਾ ਰਹੀ ਹੈ। ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਨੂੰ ਲਾਗੂ ਕਰਣ ਤੋਂ ‍ਮਨ੍ਹਾ ਕਰ ਦਿੱਤਾ ਹੈ। ਮੁੱਖ ਮੰਤਰੀ ਅਤੇ ਦਿੱਲੀ ਸ਼ਹਿਰੀ ਆਸ਼ਰਮ ਸੁਧਾਰ ਬੋਰਡ ਦੇ ਚੇਅਰਮੈਨ ਅਰਵਿੰਦ ਕੇਜਰੀਵਾਲ ਨੇ ਸਾਫ਼ ਕਿਹਾ

NGT Odd Even rule

NGT ਨੇ ਕਿਹਾ- ਸਾਡੀ ਤਸੱਲੀ ਦੇ ਬਿਨਾਂ ਲਾਗੂ ਨਹੀਂ ਹੋਵੇਗਾ ਆਡ-ਈਵਨ, ਸਰਕਾਰ ਨੂੰ ਪੁੱਛੇ ਇਹ 13 ਸਵਾਲ

NGT Odd Even rule: ਆਡ-ਈਵਨ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਸੁਣਵਾਈ ਕਰਦੇ ਹੋਏ ਐਨਜੀਟੀ ਨੇ ਦਿੱਲ‍ੀ ਸਰਕਾਰ ਨੂੰ ਕਿਹਾ ਕਿ ਸਾਨੂੰ ਉਹ ਲੈਟਰ ਦਿਖਾਓ ਜਿਸ ਵਿੱਚ ਤੁਸੀਂ ਆਡ – ਈਵਨ ਲਾਗੂ ਕਰਨ ਦੀ ਗੱਲ ਕਹਿ ਰਹੇ ਹੋ ਜਾਂ ਦਿੱਲ‍ੀ ਸਰਕਾਰ ਨੇ ਜੋ ਨਿਰਦੇਸ਼ ਜਾਰੀ ਕੀਤਾ ਹੈ। ਐਨਜੀਟੀ ਨੇ ਪੁੱਛਿਆ ਹੈ ਕਿ ਤੁਸੀਂ ਕਿਹੜੀ ਸਟੱਡੀ ਦੇ

Delhi govt steps reduce air pollution

ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਸਾਧਾਰਣ ਤੋਂ ਜ਼ਿਆਦਾ ਹੋਣ ‘ਤੇ ਸਰਕਾਰ ਨੇ ਚੁੱਕੇ ਇਹ ਕਦਮ

Delhi govt steps reduce air pollution ਨਵੀਂ ਦਿੱਲੀ:ਅਜੋਕੇ ਸਮੇਂ ਵਿਚ ਸਾਰਾ ਵਿਸ਼ਵ ਵਾਤਾਵਰਣ ਪ੍ਰਦੂਸ਼ਣ ਦੀ ਝਪੇਟ ਵਿਚ ਉਲਝ ਰਿਹਾ ਹੈ। ਇਸ ਦੇ ਸਮਾਧਾਨ ਲਈ ਹਰ ਇਕ ਸਰਕਾਰ ਯਤਨਸ਼ੀਲ ਹੈ। ਸਾਲ 2012 ਵਿੱਚ ਵਿਸ਼ਵ ਸਿਹਤ ਸੰਸਥਾ ਅਨੁਸਾਰ ਹਵਾ ਦੇ ਪ੍ਰਦੂਸ਼ਣ ਕਾਰਨ ਸਾਰੀ ਦੁਨੀਆ ਦੇ 70 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਦਿੱਲੀ ‘ਚ ਵੱੱਧ ਰਿਹਾ

NGT refuses lift ban

ਦਿੱਲੀ-ਐਨ.ਸੀ.ਆਰ. ‘ਚ ਨਹੀਂ ਚੱਲਣਗੀਆਂ ਪੁਰਾਣੀਆਂ ਗੱਡੀਆਂ, NGT ਨੇ ਠੁਕਰਾਈ ਕੇਂਦਰ ਦੀ ਅਰਜੀ

ਨਵੀਂ ਦਿੱਲੀ: ਦਿੱਲੀ – ਐਨਸੀਆਰ ਵਿੱਚ 10 ਸਾਲ ਤੋਂ ਜ਼ਿਆਦਾ ਪੁਰਾਣੀ ਡੀਜ਼ਲ ਕਾਰਾਂ ਉੱਤੇ ਐਨਜੀਟੀ ਦੁਆਰਾ ਲਗਾਈ ਗਈ ਰੋਕ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਹੈ।ਐਨ.ਜੀ.ਟੀ. ਦੇ ਇਸ ਆਦੇਸ਼ ਤੋਂ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਕੇਂਦਰ ਸਰਕਾਰ ਨੇ ਐਨ.ਜੀ.ਟੀ. ‘ਚ ਅਪੀਲ ਕੀਤੀ ਸੀ ਕਿ ਉਹ ਆਪਣੇ ਇਸ ਆਦੇਸ਼ ‘ਚ ਸੋਧ ਕਰੇ। ਨਾਲ ਹੀ 15

ਪ੍ਰਦੂਸ਼ਣ ਲਈ ਕੁਝ ਨਹੀਂ ਕੀਤਾ ਤਾਂ ਅਫਸਰ ਜਾਣਗੇ ਜੇਲ੍ਹ

ਕੌਮੀ ਗਰੀਨ ਟ੍ਰਿਬਿਊਨਲ ਨੇ ਦਿੱਲੀ ਸਰਕਾਰ ਨੂੰ ਪ੍ਰਦੂਸ਼ਣ ਨੂੰ ਲੈ ਕੇ ਅੱਜ ਇਕ ਵਾਰ ਫਿਰ ਫਿਟਕਾਰ ਲਾਈ। ਟ੍ਰਿਬਿਊਨਲ ਨੇ ਧੂੜ-ਮਿੱਟੀ ਬਿਠਾਉਣ ਲਈ ਪਾਣੀ ਦਾ ਛਿੜਕਾਅ ਕਰਨ ਲਈ ਕਿਹਾ ਹੈ। ਐਨ. ਜੀ. ਟੀ. ਨੇ ਪਾਣੀ ਛਿੜਕਣ ਲਈ ਹੈਲੀਕਾਪਟਰ ਦੀ ਵਰਤੋਂ ਤੱਕ ਕਰਨ ਲਈ ਕਿਹਾ ਹੈ। ਦਰਅਸਲ ਐੱਨ. ਜੀ. ਟੀ. ਨੇ ਪ੍ਰਦੂਸ਼ਣ ਦੇ ਮੱਦੇਨਜ਼ਰ ਅੱਜ ਇਕ ਵਿਸ਼ੇਸ਼

ਦਿੱਲੀ ਆਪਣੇ ਹਲਾਤਾਂ ਦੇ ਲਈ ਆਪ ਜਿੰਮੇਵਾਰ ?

ਇੱਕ ਪਾਸੇ ਜਿੱੱਥੇ ਖਤਰਨਾਕ ਧੂਏਂ ਨੇ ਦਿੱਲੀ ਨੂੰ ਆਪਣੀ ਚਪੇਟ ਦੇ ਵਿਚ ਲੈ ਲਿਆ ਹੈ ਦੂਜੇ ਪਾਸੇ ਇਸ ਮੁੱਦੇ ਤੇ ਸਿਆਸਤ ਵੀ ਪੂਰੀ ਤਰਾਂ ਗਰਮਾ ਰਹੀ ਹੈ। ਗੁਆਂਢੀ ਸੂਬਿਆਂ ਨੂੰ ਦਿੱਲੀ ਦੇ ਵਿਗੜੇ ਹਾਲਾਤਾਂ ਦਾ ਜਿੰਮੇਵਾਰ ਠਹਿਰਾਉਣ ਵਾਲੇ ਅਰਵਿੰਦ ਕੇਜਰੀਵਾਲ ਦੇ ਦਾਵਿਆਂ ਨੂੰ ਖਾਰਿਜ ਕਰਦਿਆਂ ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਦਾ ਕਹਿਣਾ ਸੀ ਕਿ 80

ਦਿੱਲੀ ਸਰਕਾਰ ਨੂੰ ਲੱਗੀ ਫੱਟਕਾਰ

ਦਿੱਲੀ ਤੇ ਛਾਏ ਜਾਨਲੇਵਾ ਧੁੰਦ ਦੇ ਗੁਬਾਰ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਹੈ। ਐਨ.ਜੀ.ਟੀ ਦੇ ਪ੍ਰਧਾਨ ਸਵਤੰਤਰ ਕੁਮਾਰ ਨੇ ਕੇਂਦਰ ਅਤੇ ਦਿੱਲੀ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਦੋਨਾਂ ਸਰਕਾਰਾਂ ਨੂੰ ਇੱਕ ਦੂਜੇ ‘ਤੇ ਬਿਆਨਬਾਜ਼ੀਆਂ ਦਾ ਦੌਰ ਬੰਦ ਕਰ ਇਸ ਮਾਮਲੇ ਨੂੰ ਹੱਲ ਕਰਨ ਵੱਲ ਧਿਆਨ

ਪਰਾਲੀ ਸਾੜਨ ਮਾਮਲੇ ਚ ਐਨ.ਜੀ.ਟੀ. ਨੇ ਮੰਗੀ 4 ਸੂਬਿਆਂ ਤੋਂ ਰਿਪੋਰਟ

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ, ਹਰਿਆਣਾ ਦਿੱਲੀ ਅਤੇ ਰਾਜਸਥਾਨ ਸੂਬਿਆਂ ਦੇ ਵਾਤਾਵਰਣ ਸਕੱਤਰ ਨੂੰ ਖੇਤਰ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਤੇ 8 ਨਵੰਬਰ ਤੱਕ ਰਿਪੋਰਟ ਮੰਗੀ ਹੈ। ਇਸ ਉੱਤੇ ਐਨ.ਜੀ.ਟੀ. ਨੇ ਕਿਹਾ ਕਿ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਪਰਾਲੀ ਸਾੜਨ ਨਾਲ ਖੇਤਰ ਵਿਚ ਹੋ ਰਹੇ ਪ੍ਰਦੂਸ਼ਣ ਤੇ ਲਗਾਮ ਲਗਾਉਣ ਲਈ ਸੂਬੇ ਦੀਆਂ ਸਰਕਾਰਾਂ ਨੇ ਕੋਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ