Tag: , , , , , , , , , ,

‘Salute’ ਦੇ ਨਾਂਅ ਨਾਲ ਰਿਲੀਜ਼ ਹੋਵੇਗੀ ਆਮਿਰ ਦੀ ਅਗਲੀ ਫਿਲਮ

ਕੁਝ ਸਮਾਂ ਪਹਿਲਾਂ ਖਬਰਾਂ ਸੀ ਕਿ ਆਮਿਰ ਖਾਨ, ਰਾਕੇਸ਼ ਸ਼ਰਮਾ ‘ਤੇ ਬਣਨ ਵਾਲੀ ਬਾਈਓਪਿਕ ‘ਚ ਕੰਮ ਕਰਨ ਜਾ ਰਹੇ ਨੇ। ਪਹਿਲਾਂ ਫਿਲਮ ਦਾ ਨਾਂਅ ਸੀ ‘ਸਾਰੇ ਜਹਾਂ ਸੇ ਅੱਛਾ’ ਹੁਣ ਖਬਰ ਹੈ ਕਿ ਇਹ ਫਿਲਮ ‘ਸੈਲਿਊਟ’ ਦੇ ਨਾਂਅ ਨਾਲ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਆਮਿਰ ਖਾਨ ‘ਠਗਸ ਆਫ ਹਿੰਦੁਸਤਾਨ’ ਤੋਂ ਬਾਅਦ ਰਾਕੇਸ਼ ਸ਼ਰਮਾ ਦੀ ਬਾਈਓਪਿਕ ‘ਤੇ

ਬਾਦਸ਼ਾਹ ਛੇਤੀ ਨਜ਼ਰ ਆਉਣਗੇ ਹੁਣ Koffee With Karan ‘ਚ

ਰੈਪਰ ਬਾਦਸ਼ਾਹ ਛੇਤੀ ਹੀ ਕਰਨ ਜੌਹਰ ਨਾਲ `ਕੌਫੀ ਵਿਦ ਕਰਨ` ਸੀਜ਼ਨ 5 `ਚ ਨਜ਼ਰ ਆਉਣਗੇ। ਖਬਰਾਂ ਹਨ ਕਿ ਕਰਨ ਨੇ ਆਪਣੇ ਅਗਲੇ ਮਹਿਮਾਨ ਦੇ ਤੌਰ `ਤੇ ਬਾਦਸ਼ਾਹ ਨੂੰ ਸਿਲੈਕਟ ਕੀਤਾ ਹੈ। ਕਰਨ ਨੇ ਬਾਦਸ਼ਾਹ ਨੂੰ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ ਹੈ। ਹਾਲਾਂਕਿ ਸ਼ੋਅ `ਚ ਬਾਦਸ਼ਾਹ ਇਕੱਲੇ ਆਉਣਗੇ ਜਾਂ ਕਿਸੇ ਦੇ

waah… ਦੋਸਤੀ ਹੋਵੇ ਤਾਂ ਅਜਿਹੀ

ਬਾਲੀਵੁੱਡ ‘ਚ 2 ਐਕਟਰਾਂ ਦੀ ਦੋਸਤੀ ਤਾਂ ਮੁਮਕਿਨ ਹੈ ਪਰ 2 ਐਕਟਰਸਸ ਦੀ ਦੋਸਤੀ ਕਦੇ ਨਹੀ ਹੋ ਸਕਦੀ। ਅਜਿਹੀਆਂ ਗੱਲਾਂ ਅਕਸਰ ਹੀ ਖਬਰਾਂ ਦੇ ਨਾਲ ਅਸਲੀਅਤ ‘ਚ ਵੀ ਦੇਖਣ ਨੂੰ ਮਿਲਦੀਆਂ ਹਨ। ਪਰ ਸਾਡੀ ਬਾਲੀਵੁੱਡ ਦੀ 2 ਐਕਰਸਸ ਨੇ, ਜਿਨ੍ਹਾਂ ਦੀ ਦੋਸਤੀ ਦੇ ਕਿੱਸੇ ਪੂਰੇ ਬਾਲੀਵੁੱਡ ‘ਚ ਮਸ਼ਹੂਰ ਨੇ। ਜੀ ਹਾਂ, ਸੋਨਮ ਕਪੂਰ ਅਤੇ ਸਵਰਾ

ਨਰਗਿਸ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਮਨੀਸ਼ਾ ਕੋਇਰਾਲਾ

ਰਣਬੀਰ ਕਪੂਰ ਸਟਾਰਰ ਸੰਜੇ ਦੱਤ ਦੀ ਬਾਈਓਪਿਕ ਜਿਵੇਂ-ਜਿਵੇਂ ਅੱਗੇ ਵੱਧ ਰਹੀ ਹੈ, ਉਸਦੇ ਨਾਲ ਹੀ ਫਿਲਮ ‘ਚ ਵੀ ਸਭ ਦੀ ਦਿਲਚਸਪੀ ਵਧਦੀ ਜਾ ਰਹੀ ਹੈ। ਹੁਣ ਫਿਲਮ ਦੇ ਸਾਰੇ ਅਦਾਕਾਰ ਫਾਇਨਲ ਹੋ ਚੁੱਕੇ ਨੇ ਅਤੇ ਫਿਲਮ ਦੀ ਰਿਲੀਜ਼ ਡੇਟ ਵੀ ਫਾਇਨਲ ਹੋ ਚੁੱਕੀ ਹੈ। ਰਣਬੀਰ ਕਪੂਰ ਵੀ ਸੰਜੇ ਦੱਤ ਦੀ ਬਾਇਓਪਿਕ ਲਈ ਪੂਰੀ ਮੇਹਨਤ ਕਰ

ਦਿਲਜੀਤ ਦੋਸਾਂਝ ਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ ‘ਫ਼ਿਲੌਰੀ’ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਫਿਲਮ `ਫਿਲੌਰੀ` ਦੀ ਨਿਰਮਾਤਾ ਹੈ। ਹਾਲ ਹੀ `ਚ ਅਨੁਸ਼ਕਾ ਨੇ ਫ਼ਿਲਮ ਦਾ ਲੋਗੋ ਜ਼ਾਰੀ ਕੀਤਾ ਸੀ ਅਤੇ ਅੱਜ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਰੋਮਾਂਟਿਕ ਕਾਮੇਡੀ ਫਿਲਮ `ਚ ਅਨੁਸ਼ਕਾ ਨਾਲ ਦਿਲਜੀਤ ਦੋਸਾਂਝ ਅਤੇ `ਲਾਈਫ ਆਫ ਪਾਈ` ਫੇਮ ਦੇ ਸੂਰਜ ਸ਼ਰਮਾ ਵੀ ਨਜ਼ਰ ਆ ਰਹੇ ਹਨ। ਫਿਲਮ ਨੂੰ ਅਨੁਸ਼ਕਾ

ਰਣਬੀਰ ਕਪੂਰ ਨਿਭਾਉਣਗੇ ਸ਼ਹੀਦ ਊਧਮ ਸਿੰਘ ਦਾ ਕਿਰਦਾਰ

ਹਾਲ ਹੀ ਵਿੱਚ ਬਾਲੀਵੁੱਡ ਨਿਰਮਾਤਾ ਤੇ ਨਿਰਦੇਸ਼ਕ ਸ਼ੂਜੀਤ ਸਿਰਕਾਰ ਨੇ ਘੋਸ਼ਣਾ ਕੀਤੀ ਕਿ ਉਹ ਬਹੁਤ ਜਲਦ ਭਾਰਤੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਫ਼ਿਲਮ ਬਣਾਉਣ ਜਾ ਰਹੇ ਹਨ । ਸ਼ੂਜੀਤ ਜੋ ਪਿਛਲੇ ਸਾਲ ਸਭ ਤੋਂ ਪ੍ਰਭਾਵਸ਼ਾਲੀ ਫ਼ਿਲਮ (ਪਿੰਕ) ਦਾ ਨਿਰਮਾਣ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਫ਼ਿਲਮ ਸ਼ਹੀਦ ਊਧਮ ਸਿੰਘ ਤੇ ਕੰਮ ਕਰਨਾ ਸ਼ੁਰੂ

Weather....

ਪੰਜਾਬ ‘ਚ ਅਗਲੇ 2 ਦਿਨਾਂ ਵਿੱਚ ਮੀਂਹ ਦੀ ਸੰਭਾਵਨਾ

ਜਲੰਧਰ:-ਮੌਸਮ ਦੇ ਬਦਲਦੇ ਮਿਜਾਜ਼ ਨਾਲ ਦਿਨ ਦੇ ਤਾਪਮਾਨ ਵਿੱਚ 4 ਡਿਗਰੀ ਦਾ ਵਾਧਾ ਹੋ ਗਿਆ ਹੈ ।ਠੰਡ ਘਟਣ ਲੱਗੀ ਹੈ ।ਪਹਿਲਾਂ ਨਾਲੋਂ ਘੱਟੋ ਘੱਟ ਤਾਪਮਾਨ 6 ਡਿਗਰੀ ਚੱਲ ਰਿਹਾ ਸੀ ਜੋ ਵਧਕੇ 10 ਹੋ ਗਿਆ ਹੈ । ਦੁਪਹਿਰ ਦੀ ਗੱਲ ਕਰੀਏ ਤਾਂ ਤਾਪਮਾਨ ਵਧ ਕੇ 22 ਡਿਗਰੀ ਤੱਕ ਚਲਾ ਜਾਂਦਾ ਹੈ। ਮੌਸਮ ਵਿਭਾਗ ਨੇ ਨਵੀਂ

Sushant Singh Rajput

Next ਰਿਪਬਲਿਕ-ਡੇਅ ਬਾਲੀਵੁੱਡ ਦੇ ਧੋਨੀ ਦੇ ਨਾਂਅ

ਸਾਲ 2017 ਦੇ ਰਿਪਬਲਕਿ-ਡੇਅ ‘ਤੇ ਦੋ ਵੱਡੀਆਂ ਫਿਲਮਾਂ ‘ਕਾਬਿਲ’ ਅਤੇ ‘ਰਈਸ’ ਦੀ ਟੱਕਰ ਹੋਈ, ਇਸ ਟੱਕਰ ‘ਚ ਫਿਲਮਾਂ ਦਾ ਬੇਸ਼ੱਕ ਨੁਕਸਾਨ ਹੋਇਆ ਪਰ ਦਰਸ਼ਕਾਂ ਲਈ ਇਹ ਕਾਫੀ ਧਮਾਕੇਦਾਰ ਰਿਹਾ। ਉਂਝ ਵੀ ਬਾਲੀਵੁੱਡ ਆਪਣੀਆ ਵੱਡੇ ਬਜਟ ਦੀਆਂ ਫਿਲਮਾਂ ਨੂੰ ਕਿਸੇ ਖਾਸ ਮੌਕੇ ‘ਤੇ ਰਿਲੀਜ਼ ਕਰਨਾ ਹੀ ਪਸੰਦ ਕਰਦਾ ਹੈ। ਇਸੇ ਲੜੀ ‘ਚ ਹੁਣ ਅਗਲੇ ਸਾਲ ਦਾ 2018

‘ਗੁਸਤਾਖੀਆਂ’ ਕਰ ਸਕਦੇ ਨੇ ਪਾਰੋ, ਦੇਵ ਬਾਬੂ ਤੇ ਭੰਸਾਲੀ!

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਤੇ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਯਸ਼ਰਾਜ ਬੈਨਰ ਦੀ ਫਿਲਮ ‘ਮੁਹੱਬਤੇਂ’ ‘ਚ ਇੱਕਠੇ ਨਜ਼ਰ ਆਏ ਸੀ। ਉਸ ਤੋਂ ਬਾਅਦ ਹਾਲ ਹੀ ‘ਚ ਕਰਣ ਜੌਹਰ ਦੀ ਫਿਲਮ ‘ਏ ਦਿਲ ਹੈ ਮੁਸ਼ਕਿਲ’ ‘ਚ ਵੀ ਸ਼ਾਹਰੁਖ ਐਸ਼ ਦੇ ਓਪੋਜਿਟ ਕੈਮਿਓ ਰੋਲ ‘ਚ ਨਜ਼ਰ ਆਏ ਸੀ। ਹੁਣ ਆਉਣ ਵਾਲੇ ਸਮੇਂ ‘ਚ ਸ਼ਾਇਦ ਫੈਨਜ਼ ਨੂੰ ਇਹ

BCCI ਦਾ ਅਗਲਾ ਪ੍ਰਧਾਨ ਬਣਾਏ ਜਾਣ ‘ਤੇ ਗਾਂਗੁਲੀ ਦਾ ਰਿਐਕਸ਼ਨ ?

ਭਾਰਤੀ ਕ੍ਰਿਕਟ ਟੀਮ  ਦੇ ਸਾਬਕਾ ਕਪਤਾਨ ਅਤੇ ਬੰਗਾਲ ਕ੍ਰਿਕਟ ਸੰਘ (ਸੀਏਬੀ)   ਦੇ ਪ੍ਰਧਾਨ ਸੌਰਭ ਗਾਂਗੁਲੀ  ਨੇ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ  ( ਬੀਸੀਸੀਆਈ )  ਦਾ ਅਗਲਾ ਪ੍ਰਧਾਨ  ਬਣਨ ਦੀਆਂ ਰੁਕਾਵਟਾਂ ਉੱਤੇ ਵਿਰਾਮ ਲਗਾਉਂਦੇ ਹੋਏ ਕਿਹਾ ਕਿ ਇਸ ਸੰਬੰਧ ਵਿੱਚ ਕੋਈ ਫ਼ੈਸਲਾ ਕਰਨਾ ਅਜੇ ਜਲਦਬਾਜ਼ੀ ਹੋਵੇਗੀ। ਗੌਰਤਲਬ ਹੈ ਕਿ ਸਰਵ ਉੱਚ ਅਦਾਲਤ ਨੇ ਸੋਮਵਾਰ ਨੂੰ

ਬਹੁਤ ਸਾਰੀਆਂ ਛੁੱਟੀਆਂ ਦੇ ਨਾਲ ਆ ਰਿਹਾ ਸਾਲ 2017

ਨਵਾ ਸਾਲ ਚੜਨ ਵਿਚ ਕੁਝ ਹੀ ਸਮਾਂ ਰਹਿ ਗਿਆ ਹੈ ਅਤੇ ਸਾਲ 2017 ਛੁੱਟੀਆਂ ਦੇ ਮਾਮਲੇ ਵਿੱਚ ਸਭ ਨੂੰ ਖੁਸ਼ ਕਰ ਸਕਦਾ ਹੈ। ਕਿੳਂਕਿ ਇਸ ਸਾਲ ਤੁਸੀ ਛੁੱਟੀਆਂ ਦੇ ਮਾਮਲੇ ਵਿੱਚ ਮਾਲਾਮਾਲ ਰਹਿਣ ਵਾਲੇ ਹੋ। 2017 ਦੇ ਪਹਿਲੇ ਹਫਤੇ ਵਿੱਚ ਹੀ 3 ਦਿਨ ਦੀ ਛੁੱਟੀ ਹੈ ਜਨਵਰੀ ਵਿੱਚ 3 ਤੋਂ 5 ਜਨਵਰੀ ਤੱਕ ਸ਼੍ਰੀ ਗੁਰੂ

ਕਾਂਗਰਸ ਅਗਲੇ ਹਫਤੇ ਕਰੇਗੀ ਉਮੀਦਵਾਰਾਂ ਦਾ ਐਲਾਨ !

ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿਆਦਤਰ ਸੀਟਾਂ ‘ਤੇ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ ਅਤੇ ਉਮੀਦ ਕੀਤੀ ਜਾ ਰਹੀ ਕਿ ਇਹ ਸੂਚੀ ਆਉਂਦੇ ਦਿਨਾਂ ‘ਚ ਜਾਰੀ ਵੀ ਕੀਤੀ ਜਾ ਸਕਦੀ ਹੈ। ਕਾਂਗਰਸੀ ਸੂਤਰਾਂ ਮੁਤਾਬਕ ਪੰਜਾਬ ਦੇ ਉਮੀਦਵਾਰਾਂ ਦੀ ਸੂਚੀ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਮੇਟੀ ਤਿਆਰ ਕਰ

ਕਾਜੋਲ ਦੀ ਅਗਲੀ ਫਿਲਮ ਸਾਊਥ ਸੁਪਰਸਟਾਰ ਧਨੁਸ਼ ਨਾਲ!

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਜਲਦ ਹੀ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ ਤੇ ਇਸ ਫਿਲਮ ‘ਚ ਉਹਨਾਂ ਦਾ ਸਾਥ ਨਾ ਹੀ ਪਤੀ ਅਜੇ ਦੇਵਗਨ ਦੇ ਰਹੇ ਨੇ ਨਾਂ ਹੀ ਸ਼ਾਹਰੁਖ, ਸਲਮਾਨ ਖਾਨ, ਸਗੋਂ ਕਾਜੋਲ ਨਾਲ ਨਜ਼ਰ ਆਉਣਗੇ ਸਾਊਥ ਦੇ ਸੁਪਰ ਸਟਾਰ ਧਨੁਸ਼। ਰਿਪੋਰਟਸ ਦੀ ਮੰਨੀਏ ਤਾਂ ਧਨੁਸ਼ ਸੌਂਦਰਿਆ ਨਾਲ ਆਪਣੀ ਫਿਲਮ

ਕਪੂਰ ਖਾਨਦਾਨ ‘ਚੋਂ ਕੌਣ ਹੈ ਅਗਲਾ ਸਟਾਰ ?

ਬਾਲੀਵੁੱਡ ‘ਚ ਕਪੂਰ ਖਾਨਦਾਨ ਦਾ ਬਹੁਤ ਵੱਡਾ ਰੋਲ ਹੈ।ਪ੍ਰਿਥਵੀ ਰਾਜ ਕਪੂਰ ਤੋਂ ਲੈ ਕੇ ਅਰਮਾਨ ਜੈਨ ਤੱਕ ਕਪੂਰ ਖਾਨਦਾਨ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਹਿੰਦੀ ਸਿਨੇਮਾ ਜਗਤ ਨੂੰ ਕਈ ਵੱਡੇ ਕਲਾਕਾਰ ਦਿੱਤੇ ਨੇ ਅਤੇ ਹੁਣ ਇਸ ਲਿਸਟ ‘ਚ ਇੱਕ ਹੋਰ ਨਾਮ ਸ਼ਾਮਿਲ ਹੋਣ ਜਾ ਰਿਹਾ ਹੈ।ਉਹ ਨਾਮ ਹੈ ਆਦਰ ਜੈਨ। ਆਦਰ ਜੈਨ, ਰਾਜ ਕਪੂਰ ਦੀ

ਕੁਰਾਨ ਬੇਅਦਬੀ ਮਾਮਲਾ-ਨਰੇਸ਼ ਯਾਦਵ ਦੀ ਅਗਲੀ ਸੁਣਵਾਈ 20 ਦਸੰਬਰ ਨੂੰ

ਕੁਰਾਨ ਬੇਅਦਬੀ ਮਾਮਲਾ, ਅਗਲੀ ਸੁਣਵਾਈ 22 ਦਸੰਬਰ ਨੂੰ

ਕੁਰਾਨ ਸ਼ਰੀਫ ਮਾਮਲੇ ਚ ਅੱਜ ਉਸ ਸਮੇ ਨਵਾਂ ਮੋੜ ਆਇਆ ਜਦੋ ਮੁਦਈ ਧਿਰ ਵਲੋਂ ਆਪਣੇ ਤੇ ਲੱਗੇ ਦੋਸ਼ਾਂ ਦੇ ਅਦਾਲਤ ਚ ਸਬੂਤ ਪੇਸ਼ ਕਰਨ ਦੀ ਮੰਗ ਕੀਤੀ,ਜਿਵੇ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋਈ ਤਾਂ ਨਰੇਸ਼ ਯਾਦਵ ਵਲੋਂ ਪੇਸ਼ ਹੋਏ  ਵਕੀਲ ਨੇ ਦਸਤਾਵੇਜਾਂ ਦੀ ਮੰਗ ਕੀਤੀ ਜਿਸ ਲਈ ਅਦਾਲਤ ਨੇ 2 ਵਜੇ ਤਕ ਸਰਕਰੀ ਵਕੀਲ ਨੂੰ

ਅਗਲੇ ਸਾਲ ਤੋਂ ਇਹਨਾਂ ਐਂਡ੍ਰਾਇਡ ਫੋਨਾਂ ਤੇ ਨਹੀਂ ਚੱਲੇਗਾ ਗੂਗਲ ਪਲੇਅ ਸਟੋਰ

ਜਿਥੇ ਅੱਜ ਕੱਲ ਦੇ ਸਮੇ ਵਿੱਚ ਸਮਾਰਟ ਫੋਨ ਸਭ ਦੀ ਜ਼ਰੂਰਤ ਬਣਦੀ ਜਾ ਰਹੇ ਹਨ ਉਥੇ ਹੀ ਅਗਲੇ ਸਾਲ ਦੀ ਸ਼ੁਰੂਆਤ ਕਈ ਐਂਡਰਾਇਡ ਸਮਾਰਟਫੋਨ ਯੂਸਰਸ ਦੇ ਲਈ ਨਿਰਾਸ਼ਾ ਭਰੀ ਹੋ ਸਕਦੀ ਹੈ। ਕਿਉਂ ਕਿ ਹੈ। ਜੇਕਰ ਫੋਨ ਵਿੱਚ ਗੂਗਲ ਪਲੇਅ ਸਟੋਰ ਨਹੀਂ ਹੋਵੇਗਾ ਤਾਂ ਕੋਈ ਵੀ ਐਪ ਡਾਊਨਲੋਡ ਨਹੀਂ ਹੋ ਸਕੇਗਾ ਪਰ  ਅਗਲੇ ਸਾਲ  ਇਸਦਾ

ਆਪਣੀ ਅਗਲੀ ਫਿਲਮ ਵਿਚ ਇਸ ਐਕਟੈ੍ਰਸ ਨਾਲ ਰੋਮਾਂਸ ਕਰਨਗੇ ਕਪਿਲ ਸ਼ਰਮਾ

  ਕਪਿਲ ਸ਼ਰਮਾ ਆਪਣੀ ਪਹਿਲੀ ਫਿਲਮ “ਕਿਸ-ਕਿਸ ਕੋ ਪਿਆਰ ਕਰੂੰ”ਦੀ ਸਫਲਤਾ ਤੋਂ ਬਾਅਦ ਇਕ ਹੋਰ ਬਾਲੀਵੁੱਡ ਫਿਲਮ ਵਿਚ ਨਜ਼ਰ ਆਉਣ ਵਾਲੇ ਹਨ।ਫਿਲਮ ਦਾ ਨਾਂ “ਫਿਰੰਗ”ਹੋਵੇਗਾ ਜੋ ਇਕ ਪੀਰੀਅਡ ਕਾਮੇਡੀ ਹੋਵੇਗੀ। ਕਪਿਲ “ਫਿਰੰਗ”ਵਿਚ ਇਕ ਨਹੀਂ ਬਲਕਿ ਦੋ ਐਕਟ੍ਰੈਸ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।ਖਬਰਾਂ ਮੁਤਾਬਕ ਤਨੁਸ਼੍ਰੀ ਦੱਤਾ ਦੀ ਭੈਣ ਇਸ਼ਿਤਾ ਦੱਤਾ ਅਤੇ ਤਮੰਨਾ ਭਾਟੀਆ ਫਿਲਮ ਦੀ ਲੀਡਿੰਗ

ਸੰਜੇ ਦੱਤ ਦੀ ਅਗਲੀ ਫਿਲਮ “ਭੂਮੀਂ” ‘ਸ਼ਿਵਾਏ’ ਤੋਂ ਪ੍ਰਭਾਵਿਤ

ਅਭਿਨੇਤਾ ਸੰਜੇ ਦੱਤ ਲੱਗਦਾ ਹੈ ਆਪਣੇ ਦੋਸਤ ਅਜੈ ਦੇਵਗਨ ਦੀ ਰਾਹ ਉੱਤੇ ਚਲ ਰਹੇ ਹਨ।ਕੁੱਝ ਦਿਨ੍ਹਾਂ ਪਹਿਲਾਂ ਅਜੇ ਦੇਵਗਨ ਦੀ ਬਾਪ-ਬੇਟੀ ਦੇ ਭਾਵੁਕ ਰਿਸ਼ਤੇ ਤੇ ਬਣੀ ਫਿਲਮ “ ਸ਼ਿਵਾਏ” ਰਿਲੀਜ਼ ਹੋਈ ਸੀ ਅਤੇ ਹੁਣ ਸੰਜੇ ਦੱਤ ਦੀ ਅਗਲੀ ਫਿਲਮ ਵੀ ਕੁੱਝ ਇਸ ਤਰ੍ਹਾਂ ਦੇ ਵਿਸ਼ੇ ਤੋਂ ਪ੍ਰਭਾਵਿਤ ਹੈ। ਸੰਜੇ ਦੱਤ ਨਿਰਮਾਤਾ ਨਿਰਦੇਸ਼ਕ ਓਮੰਗ ਕੁਮਾਰ ਦੀ

ਸੈਫ ਦੀ ਅਗਲੀ ਫਿਲਮ “ਸ਼ੈੱਫ”ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ

ਸੈਫ ਅਲੀ ਖਾਨ ਦੀ ਫਿਲਮ “ਸ਼ੈੱਫ” 14 ਜੁਲਾਈ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ।ਹਾਲੀਵੁੱਡ ਦੀ ਇਸੇ ਸ਼ੀਰਸ਼ਕ ਵਾਲੀ ਇਕ ਹਿਟ ਫਿਲਮ ਦੀ ਰੀਮੇਕ ਦਾ ਨਿਰਮਾਣ ਟੀ-ਸੀਰੀਜ਼ ,ਬਾਂਦਰਾ ਵੇਸਟ ਪਿਕਚਰਜ਼ ਅਤੇ ਅਬੂੰਦਤਿਆ ਐਂਟਰਟੇਨਮੈਂਟ ਕਰ ਰਿਹਾ ਹੈ। ਟੀ-ਸੀਰੀਜ਼ ਦੇ ਮੁਤਾਬਕ “ਸ਼ੈੱਫ”14 ਜੁਲਾਈ 2107 ਨੂੰ ਰਿਲੀਜ਼ ਹੋਵੇਗੀ।ਰਾਜਾ ਮੁਨਨ ਦੀ ਨਿਰਦੇਸ਼ਿਤ ਫਿਲਮ ਵਿਚ ਸੈਫ ਅਲੀ ਖਾਨ ਮੱਹਤਵਪੂਰਨ ਭੂਮਿਕਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ