Tag: , , ,

youngster tried kidnap dalit girl

ਬਲਾਤਕਾਰ ਦੀ ਨੀਅਤ ਨਾਲ 20 ਸਾਲਾ ਦਲਿਤ ਮੁਟਿਆਰ ਕੀਤੀ ਅਗਵਾ

youngster tried kidnap dalit girl ਪਾਇਲ ਦੇ ਲਾਗਲੇ ਪਿੰਡ ਭੀਖੀ ‘ਚ ਇਕ ਨੌਜਵਾਨ ਵੱਲੋਂ 20 ਸਾਲਾ ਲੜਕੀ ਨੂੰ ਬੱਸ ‘ਚੋਂ ਉਤਾਰ ਕੇ ਬੁਰੀ ਨਿਅਤ ਨਾਲ ਮੋਟਰ ਸਾਈਕਲ ‘ਤੇ ਬਿਠਾ ਕੇ ਨਾਲ ਲਿਜਾਣ ਅਤੇ ਮਗਰੋਂ ਜ਼ਖਮੀ ਕਰ ਕੇ ਸੁੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁਰੀ ਤਰ੍ਹਾਂ ਜ਼ਖਮੀ ਹੋਈ ਲੜਕੀ ਨੂੰ ਸਿਵਲ ਹਸਪਤਾਲ ਪਾਇਲ ਵਿਚ

PNB ਘੋਟਾਲਾ: ਨਿਊਯਾਰਕ ‘ਚ ਮੌਜੂਦ ਨੀਰਵ ਮੋਦੀ ਦੀ ਗ੍ਰਿਫਤਾਰੀ ਲਈ CBI ਨੇ ਇੰਟਰਪੋਲ ਤੋਂ ਮਦਦ ਮੰਗੀ

PNB scam Nirv Modi     ਨਵੀਂ ਦਿੱਲੀ: ਪੀਐਨਬੀ ਘੋਟਾਲਾ ਮਾਮਲੇ ਦੇ ਮੁੱਖ ਦੋਸ਼ੀ ਨੂੰ ਫੜਨ ਲਈ ਸੀਬੀਆਈ ਨੇ ਕਾਰਵਾਈ ਤੇਜ ਕਰ ਦਿੱਤੀ ਹੈ। ਨੀਰਵ ਮੋਦੀ ਦੀ ਗ੍ਰਿਫਤਾਰੀ ਲਈ ਸੀਬੀਆਈ ਨੇ ਸ਼ੁੱਕਰਵਾਰ ਨੂੰ ਇੰਟਰਪੋਲ ਵੱਲੋਂ ਮਦਦ ਮੰਗੀ ਹੈ। ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਵੱਡੇ ਘੋਟਾਲੇ ਦੇ ਦੌਸ਼ੀ ਅਤੇ ਕਾਰੋਬਾਰੀ ਨੀਰਵ ਮੋਦੀ ਦੀ ਗ੍ਰਿਫਤਾਰੀ ਲਈ ਇੰਟਰਪੋਲ

ਹਥਿਆਰਾਂ ਦੇ ਸ਼ੌਕੀਨ ਪੜ੍ਹੋ ਇਹ ਖਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਹੈ ਵੱਡਾ ਕਦਮ

Punjab Government Weapons fans    ਜਲੰਧਰ: ਪੰਜਾਬ ਦੀ ਜਵਾਨੀ ਨੂੰ ਹਥਿਆਰਾਂ ਦੇ ਸ਼ੌਂਕ ਦੇ ਹੱਥੇ ਚੜ੍ਹਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਹੈ। ਹੁਣ ਪੰਜਾਬ ‘ਚ ਹਥਿਆਰਾਂ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਡੋਪ ਟੈਸਟ ਕਲੀਅਰ ਕਰਨਾ ਜ਼ਰੂਰੀ ਕੀਤਾ ਜਾ ਸਕਦਾ ਹੈ। ਇਸ ਫੈਸਲੇ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਜਲਦ ਹੀ

PNB ਘੋਟਾਲਾ: 5000 ਕਰੋੜ ਦਾ ਘਪਲਾ ਪਿਛਲੇ ਇੱਕ ਸਾਲ ‘ਚ ਕੀਤਾ, ਮੇਹੁਲ ਚੋਕਸੀ ਦੇ ਖਿਲਾਫ CBI ਦੀ ਨਵੀਂ FIR ‘ਚ ਖੁਲਾਸਾ

PNB scam 5000 Crore Mehul Choksi     ਨਵੀਂ ਦਿੱਲੀ: ਸੀਬੀਆਈ ਨੇ ਸ਼ੁੱਕਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਗੀਤਾਜਲੀ ਗਰੁੱਪ ਦੇ ਪ੍ਰਮੋਟਰ ਮੇਹੁਲ ਚੋਕਸੀ ਦੇ ਖਿਲਾਫ ਨਵੀਂ ਐਫਆਈਆਰ ਦਰਜ ਕੀਤੀ। ਇਸ ਵਿੱਚ 143 ਲੈਟਰ ਆਫ ਅੰਡਰਟੇਕਿੰਗ ਦੇ ਜਰੀਏ 2017-18 ਦੇ ਦੌਰਾਨ 4886 ਕਰੋੜ ਰੁਪਏ ਤੋਂ ਜਿਆਦਾ ਦਾ ਭੁਗਤਾਨ ਤਿੰਨ ਕੰਪਨੀਆਂ ਗੀਤਾਜਲੀ

IND vs SA: ਵਿਰਾਟ ਦੇ 35ਵੇਂ ਛੱਕੇ ਦੀ ਬਦੌਲਤ ਟੀਮ ਇੰਡੀਆ ਨੇ ਜਿੱਤੀ 5-1 ਨਾਲ ਸੀਰੀਜ

IND vs South africa      ਸੈਂਚੁਰੀਅਨ: ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਛੱਕਿਆਂ ਵਾਲੀ ਪਾਰੀ ਅਤੇ ਜਵਾਨ ਤੇਜ ਗੇਂਦਬਾਜ ਸ਼ਾਰਦੁਰ ਠਾਕੁਰ ਦੀ ਕਾਤਿਲ ਗੇਂਦਬਾਜੀ ਦੀ ਬਦੌਲਤ ਟੀਮ ਇੰਡੀਆ ਨੇ ਸ਼ੁੱਕਰਵਾਰ ਨੂੰ ਸੈਂਚੁਰੀਅਨ ਦੇ ਸੁਪਰ ਸਪੋਰਟ ਪਾਰਕ ਸਟੇਡੀਅਮ ਵਿੱਚ ਖੇਡੇ ਗਏ 6 ਵਨ-ਡੇ ਮੈਚਾਂ ਦੀ ਸੀਰੀਜ ਦੇ ਆਖਰੀ ਵਨ-ਡੇ ਵਿੱਚ ਦੱਖਣ ਅਫਰੀਕਾ ਨੂੰ 8 ਵਿਕੇਟਾਂ ਨਾਲ

GJM ਨੇ ਮੰਤਰੀ ਅਹਲੂਵਾਲੀਆ ਨੂੰ ਦੱਸਿਆ ਟੂਰਿਸਟ ਸੰਸਦ, ਮੰਗਿਆ ਅਸਤੀਫਾ

GJM told Minister Ahluwalia     ਕੋਲਕਾਤਾ: ਕੇਂਦਰੀ ਰਾਜ ਮੰਤਰੀ ਅਤੇ ਦਾਰਜਲਿੰਗ ਦੇ ਬੀਜੇਪੀ ਸੰਸਦ ਐਸ ਐਸ ਅਹਲੂਵਾਲੀਆ ਵੱਲੋਂ ਗੋਰਖਾ ਜਨਮੁਕਤੀ ਮੋਰਚਾ ( ਜੀਜੇਐਮ ) ਦੀ ਨਵੀਂ ਲੀਡਰਸ਼ਿਪ ਨੇ ਤੱਤਕਾਲ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਜੀਜੇਐਮ ਨੇ ਅਹਲੂਵਾਲੀਆ ਨੂੰ ਟੂਰਿਸਟ ਸੰਸਦ ਕਰਾਰ ਦਿੱਤਾ ਹੈ। ਜੀਜੇਐਮ ਨੇ ਇਹ ਕਦਮ ਅਜਿਹੇ ਵਕਤ ਚੁੱਕਿਆ ਹੈ ਜਦੋਂ ਅਹਲੂਵਾਲੀਆ ਦਾ

ਲੁਧਿਆਣਾ ਨਿਗਮ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਬਾਗੀਆਂ ਨੂੰ ਪਾਰਟੀ ‘ਚੋਂ ਕੱਢਿਆ

shiromani akali dal     ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਸ਼ਹਿਰ ‘ਚ ਆਪਣੀ ਪਾਰਟੀ ਦੇ ਬਾਗੀਆਂ ਸੀ ਸਫ਼ਾਈ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਾਗੀਆਂ ਨੂੰ ਪਾਰਟੀ ਵਿੱਚੋਂ ਕੱਢਿਆ ਦਿੱਤਾ ਹੈ। shiromani akali dal  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਅਨੁਸ਼ਾਸ਼ਨ

ਜਾਣੋ ਕੀ ਹੈ ਪੀ.ਐਨ.ਬੀ ਘੁਟਾਲਾ…

ਕੈਪਟਨ ਦੇ ਪੰਜ ਵਾਅਦੇ, ਕਿੰਨੇ ਪੂਰੇ ਕਿੰਨੇ ਅਧੂਰੇ…

ਸੁਣੋ, ਮੌੜ ਮੰਡੀ ਬਲਾਸਟ ‘ਤੇ ਕੀ ਬੋਲੇ ਬਾਬਾ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ…

ਪਹਿਲਾਂ ਮਾਰਿਆ ਭਰਾ ਨੂੰ ‘ਤੇ ਫਿਰ ਕੀਤਾ ਆਪਣੀ ਮਾਂ ਦਾ ਕਤਲ…

ਸਿੱਖਿਆ ਦਫਤਰ ਬਣਿਆ ਅਹਾਤਾ

ਪੁਲਿਸ ਮੁਕਾਬਲੇ ਦੌਰਾਨ 2 ਗੈਂਗਸਟਰਾਂ ਸਮੇਤ 1 ਪੁਲਿਸ ਕਰਮੀ ਜ਼ਖਮੀ, 2 ਗ੍ਰਿਫਤਾਰ

Tarantaran Police 2 gangsters Arrested   ਤਰਨਤਾਰਨ: ਅੱਜ ਦੇਰ ਸ਼ਾਮ ਗੁਪਤ ਸੂਚਨਾ ਦੇ ਅਧਾਰ ਦੇ ਚੋਹਲਾ ਸਾਹਿਬ ਪੁਲਿਸ ਅਤੇ ਸੀਆਈਏ ਸਟਾਫ ਵਲੋਂ ਸਾਂਝੇ ਤੌਰ ਤੇ ਲਗਾਏ ਨਾਕੇ ਦੌਰਾਨ ਗੈਂਗਸਟਰ ਨਾਲ ਹੋਏ ਮੁਕਾਬਲੇ ਵਿਚ ਗੈਂਗਸਟਰ ਪਾਲਾ ਸਿੰਘ ਵਾਸੀ ਖਡੂਰ ਸਾਹਿਬ ਅਤੇ ਸੀਆਈਏ ਸਟਾਫ ਦੇ ਸੁਭਮਪਾਲ ਸਿੰਘ ਦੇ ਜ਼ਖਮੀ ਹੋਣ ਦੀ ਖ਼ਬਰ ਹੈ। Tarantaran Police 2 gangsters Arrested 

ਨਹੀਂ ਜਾਣਗੇ ਹੁਣ ਪੰਜਾਬ ਟਾਰਗੇਟ ਕਿਲਿੰਗ ਦੇ ਮੁਲਜ਼ਮ ਤਿਹਾੜ ਜੇਲ੍ਹ..

Punjab target killing culprits     ਪੰਜਾਬ ‘ਚ ਹੋਈ ਹਿੰਦੂ ਆਗੂਆਂ ਦੀ ਟਾਰਗੇਟ ਕਿਲਿੰਗ ਦੇ ਦੋਸ਼ੀਆਂ ਦੀ ਜਾਨ ਖਤਰੇ ‘ਚ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਰਾਸ਼ਟਰੀ ਜਾਂਚ ਟੀਮ (ਐੱਨ.ਆਈ.ਏ.) ਵੱਲੋਂ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਸਕੇ। ਇਸ ਲਈ ਐਨ.ਆਈ.ਏ ਨੇ ਇਹ

ਚਿੱਟੇ ਦਿਨ ਸਿੱਖਿਆ ਮੁਲਾਜ਼ਮ ਦਫਤਰ ‘ਚ ਸ਼ਰਾਬ ਪੀਂਦਿਆਂ ਪੱਤਰਕਾਰਾਂ ਨੇ ਫੜ੍ਹੇ

Moga educational officer held drinking      ਜੇਕਰ ਸਿੱਖਿਆ ਦਾ ਪਸਾਰ ਕਰਨ ਵਾਲੇ ਖ਼ੁਦ ਹੀ ਨਸ਼ੇ ‘ਚ ਹੋਣ ਤਾਂ ਸਿੱਖਿਆ ਦਾ ਪਸਾਰਾ ਕਿਵੇਂ ਸਿੱਧੇ ਰਾਹ ‘ਤੇ ਹੋਵੇਗਾ? ਜਿੱਥੇ ਇਕ ਪਾਸੇ ਸਮੁੱਚੇ ਦੇਸ਼ ਅੰਦਰ ਸਿੱਖਿਆ ਸੁਧਾਰ ਪ੍ਰਤੀ ਲਹਿਰ ਚੱਲ ਰਹੀ ਹੈ, ਉਥੇ ਹੀ ਸਿੱਖਿਆ ਦੇਣ ਵਾਲੇ ਕੁਝ ਅਧਿਆਪਕ ਆਪਣੇ ਮਹਿਕਮੇ ਨੂੰ ਬਦਨਾਮ ਕਰਨ ਲਈ ਕੋਈ ਨਾ

scholarship program 2018

ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਇਹ ਸਕਾਲਰਸ਼ਿਪ

scholarship program 2018 ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਸ਼ਿੰਡਲਰ ਇਗਨਿਟਿੰਗ ਮਾਈਂਡ ਸਕਾਲਰਸ਼ਿਪ ਪ੍ਰੋਗਰਾਮ 2018 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਸਕਲਾਰਸ਼ਿਪ ਦਾ ਵੇਰਵਾ ਇਸ ਤਰਾਂ ਹੈ : ਪਾਲੀਟੈਕਨਿਕ ਜਾਂ ਸਰਕਾਰੀ ਕਾਲਜ ਤੋਂ ਡਿਪਲੋਮਾ ਦਾ ਕੋਰਸ | ਇਹ ਸਕਾਲਰਸ਼ਿਪ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਲਈ ਹੈ |ਜਿਨ੍ਹਾਂ ਵਿਦਿਆਰਥੀਆਂ ਨੇ 10 ਵੀਂ ਅਤੇ 12

ਇਸ ਨੌਜਵਾਨ ਨੇ ਚਮਕਾਇਆ ਪੰਜਾਬ ਨਾਂ, ਹਾਲੀਵੁੱਡ ਫਿਲਮ ‘ਚ ਧਮਾਕੇਦਾਰ ਐਂਟਰੀ

Youth illuminate Hollywood movie entry    ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਦਾ ਮੁੰਡਾ ਜਸਮੀਤ ਬੱਡੂਵਾਲੀਆ, ਜਿਸ ਦੀ 19 ਸਾਲ ਦੀ ਉਮਰ ‘ਚ ਹੀ ਪਹਿਲੀ ਹਾਲੀਵੁੱਡ ਫਿਲਮ ‘ਵਰਵੁਲਫ ਵਰਲਡ’ ਜਲਦ ਰਿਲੀਜ ਹੋਣ ਜਾ ਰਹੀ ਹੈ। Youth illuminate Hollywood movie entry  ਬਿਲਕੁਲ ਸਾਧਾਰਨ ਪਰਿਵਾਰ ‘ਚ ਜਨਮੇ ਜਸਮੀਤ ਨੂੰ 14 ਸਾਲ ਦੀ ਉਮਰ ‘ਚ ਹੀ ਹਾਲੀਵੁੱਡ

PNB ਘੋਟਾਲਾ: ਈ.ਡੀ. ਨੇ ਨੀਰਵ ਮੋਦੀ ਦੀ 5100 ਕਰੋੜ ਰੁਪਏ ਦੀ ਸੰਪਤੀ ਕੀਤੀ ਜ਼ਬਤ

PNB scam:5100 crore property Neerav Modi   ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਪੀ.ਐਨ.ਬੀ. ਬੈਂਕ ਘੋਟਾਲੇ ‘ਚ ਈ.ਡੀ. ਨੇ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਨੂੰ ਨੀਰਵ ਮੋਦੀ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਈ.ਡੀ. ਨੇ 5,100 ਕਰੋੜ ਰੁਪਏ ਦੇ ਹੀਰੇ, ਗਹਿਣੇ ਤੇ ਸੋਨਾ ਜ਼ਬਤ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ ‘ਚ 11,500 ਕਰੋੜ ਰੁਪਏ ਦੀ ਧੋਖਾਧੜੀ

ਵੱਡਾ ਖੁਲਾਸਾ: ਵਿੱਕੀ ਗੌਂਡਰ ਦੇ ਨਾਲ ਮਿਲਕੇ ਕੀਤਾ ਸੀ ਸੂਬੇਦਾਰ, ਜੱਟ ਅਤੇ ਹੈਪੀ ਦਾ ਕਤਲ

Murdered vicky gondar    ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਨੇ ਗੈਂਗਸਟਰ ਵਿੱਕੀ ਗੌਂਡਰ ਦੇ ਕਰੀਬੀ ਰਵਿੰਦਰ ਸਿੰਘ ਉਰਫ ਗਿਆਨ ਖਰਲਾਂਵਾਲਾ ਅਤੇ ਉਸਦੇ ਸਾਥੀ ਗੈਂਗਸਟਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਸਖਤ ਸੁਰੱਖਿਆ ਦੇ ਵਿੱਚ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਦੱਸ ਦੇਈਏ ਕਿ 20 ਅਪ੍ਰੈਲ 2017 ਨੂੰ ਗੁਰਦਾਸਪੁਰ ਵਿੱਚ ਔਜਲਾ ਬਾਈਪਾਸ ਉੱਤੇ ਹੋਏ ਗੈਂਗਵਾਰ ਵਿੱਚ ਗੈਂਗਸਟਰ ਗਿਆਨ ਖਰਲਾਂਵਾਲਾ ਨੇ

J&K: ਪੰਜਗਾਮ ‘ਚ ਅੱਤਵਾਦੀਆਂ ਨੇ CRPF ਕੈਂਪ ‘ਤੇ ਕੀਤਾ ਹਮਲਾ, ਸਰਚ ਆਪਰੇਸ਼ਨ ਜਾਰੀ

J&K: terror attack punjgam ਜੰਮੂ-ਕਸ਼ਮੀਰ: ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਪੰਜਗਾਮ ਅਵੰਤੀਪੋਰਾ ਵਿੱਚ ਅੱਤਵਾਦੀਆਂ ਨੇ ਵੀਰਵਾਰ ਦੀ ਦੇਰ ਸ਼ਾਮ ਸੀਆਰਪੀਐਫ ਦੇ ਕੈਂਪ ਉੱਤੇ ਹਮਲਾ ਕਰਕੇ ਗੋਲੀਆਂ ਬਰਸਾਈਆਂ। ਚੌਕੀਦਾਰ ਵੱਲੋਂ ਜਵਾਬੀ ਕਾਰਵਾਈ ਦੇ ਬਾਅਦ ਅੱਤਵਾਦੀ ਮੌਕੇ ਤੋਂ ਭੱਜ ਨਿਕਲੇ। ਇਸ ਵਿੱਚ ਕਿਸੇ ਪ੍ਰਕਾਰ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਪੁਲਿਸ ਦੇ ਕਸ਼ਮੀਰ ਰੇਂਜ ਦੇ ਆਈਜੀਪੀ

– – – – – Advertisement – – – – –

ਤਾਜ਼ਾ ਖ਼ਬਰਾਂ