Tag: , ,

MBBS ਦਾ ਵਿਦਿਆਰਥੀ ਰਹਿ ਚੁੱਕੈ ਹਰਸ਼ਿਤਾ ਦਾ ਕਾਤਲ, ਇੰਝ ਬਣਿਆ ਸੀ ਗੈਂਗਸਟਰ

ਪਾਣੀਪਤ : ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ਵਿਚ ਮਸ਼ਹੂਰ ਹਰਿਆਣਵੀ ਡਾਂਸਰ ਅਤੇ ਸਿੰਗਰ ਹਰਸ਼ਿਤਾ ਦਹੀਆ ਦੇ ਕਤਲ ਦੀ ਖ਼ਬਰ ਸੁਰਖ਼ੀਆਂ ਵਿਚ ਛਾਈ ਹੋਈ ਹੈ। ਹਰਸ਼ਿਤਾ ਦੇ ਕਤਲ ਦੀ ਖ਼ਬਰ ਉਸ ਦੇ ਪ੍ਰਸ਼ੰਸ਼ਕਾਂ ਲਈ ਦਿਲ ਤੋੜ ਵਾਲੀ ਸੀ। ਇਸ ਮਾਮਲੇ ਵਿਚ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਹਰਸ਼ਿਤਾ ਦਾ ਕਤਲ ਕਰਨ ਵਾਲਾ ਦੋਸ਼ੀ ਕੁਲਦੀਪ ਐੱਮਬੀਬੀਐੱਸ

parnab mukhrji

ਪ੍ਰਣਬ ਮੁਖ਼ਰਜੀ ਨੇ ਦੱਸਿਆ 2004 ‘ਚ ਵਾਜਪਾਈ ਸਰਕਾਰ ਦੀ ਹਾਰ ਦਾ ਇਹ ‘ਵੱਡਾ ਕਾਰਨ’

ਨਵੀਂ ਦਿੱਲੀ : ਗੁਜਰਾਤ ਵਿਚ 2002 ਵਿਚ ਹੋਏ ਦੰਗੇ ਅਟਲ ਬਿਹਾਰੀ ਵਾਜਪਾਈ ਸਰਕਾਰ ‘ਤੇ ਸੰਭਾਵਿਤ ਸਭ ਤੋਂ ਵੱਡਾ ਧੱਬਾ ਸਨ ਅਤੇ ਇਸ ਦੇ ਕਾਰਨ ਹੀ 2004 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਨੁਕਸਾਨ ਉਠਾਉਣਾ ਪਿਆ ਸੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਇਹੀ ਮੰਨਣਾ ਹੈ। ਆਪਣੀ ਆਤਮਕਥਾ ‘ਦ ਕੋਅਲਿਸ਼ਨ ਈਅਰਜ਼ 1996-2012’ ਦੇ ਤੀਜੇ ਐਡੀਸ਼ਨ ਵਿਚ

train

ਬਿਮਾਰ ਬੱਚੀ ਨੂੰ ਟ੍ਰੇਨ ਦੀ ਪੇਂਟਰੀਕਾਰ ਤੋਂ ਨਹੀਂ ਮਿਲਿਆ ਗਰਮ ਪਾਣੀ, IRCTC ਨੇ ਲਾਇਆ ਜੁਰਮਾਨਾ

ਬਿਲਾਸਪੁਰ ਐਕਸਪ੍ਰੈੱਸ ‘ਚ ਸਫ਼ਰ ਕਰ ਰਹੀ 8 ਮਹੀਨੇ ਦੀ ਬਿਮਾਰ ਬੱਚੀ ਲਈ ਗਰਮ ਪਾਣੀ ਮੰਗਣ ਲਈ ਰੇਲਵੇ ਦੇ ਪੇਂਟਰੀਕਾਰ ਗਏ ਪਿਤਾ ਨੂੰ ਕਰਮਚਾਰੀਆਂ ਨੇ ਬਿਨਾ ਪਾਣੀ ਦਿੱਤੇ ਵਾਪਸ ਭਜਾ ਦਿੱਤਾ। ਇਸ ਤੋਂ ਨਰਾਜ਼ ਪਿਤਾ ਨੇ ਟਵਿੱਟਰ ਦੇ ਜ਼ਰੀਏ ਰੇਲ ਮੰਤਰਾਲੇ ਅਤੇ ਆਈਆਰਸੀਟੀਸੀ ਨੂੰ ਸ਼ਿਕਾਇਤ ਕੀਤੀ। ਮਾਮਲੇ ‘ਚ ਪੇਂਟਰੀਕਾਰ ਸੰਚਾਲਕ ਦੇ ਖਿ਼ਲਾਫ਼ ਆਈਆਰਸੀਟੀਸੀ ਨੇ 10 ਹਜ਼ਾਰ

50 ਹਜ਼ਾਰ ਤੋਂ ਘੱਟ ਕੀਮਤ ‘ਚ ਖ਼ਰੀਦੋ ਇਹ ਸ਼ਾਨਦਾਰ ਮੋਟਰਸਾਇਕਲ

ਨਵੀਂ ਦਿੱਲੀ : ਟੀਵੀਐੱਸ ਸਪੋਰਟਸ 100 ਸੀਸੀ ਮੋਟਰਸਾਇਕਲ ਹੈ। ਇਸਦੇ ਤਿੰਨ ਮਾਡਲ ਬਜ਼ਾਰ ਵਿੱਚ ਉਪਲੱਬਧ ਹਨ, ਜਿਸ ‘ਚ ਟੀਵੀਐੱਸ ਸਪੋਰਟਸ ਕਿਕ ਐਂਡ ਸਪੋਕ, ਟੀਵੀਐੱਸ ਪੋਰਟਸ ਕਿਕ ਐਂਡ ਏਲਾਏ ਅਤੇ ਟੀਵੀਐੱਸ ਡਰਮ ਸੈਲਫ ਸਟਾਰਟ ਅਤੇ ਏਲਾਏ ਸ਼ਾਮਿਲ ਹਨ। ਖਾਸ ਗੱਲ ਇਹ ਹੈ ਕਿ ਇਸ ਬਾਇਕ ਨੂੰ ਤੁਸੀਂ 50 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ਵਿੱਚ ਆਪਣਾ

New Range Rover Velar

ਯੂਰੋ NCAP ਕ੍ਰੈਸ਼ ਟੈਸਟ ‘ਚ ਖ਼ਰੀ ਉੱਤਰੀ ‘ਰੋਵਰ ਵੇਲਾਰ’, ਜਲਦ ਹੋਵੇਗੀ ਲਾਂਚ

ਬ੍ਰਿਟਿਸ਼ ਵਾਹਨ ਨਿਰਮਾਤਾ ਕੰਪਨੀ ਰੇਂਜ ਰੋਵਰ ਨੇ ਹਾਲ ਵਿੱਚ ਆਪਣੀ ਕਾਰ ਦਾ ਸਫਲਤਾ ਕਰੈਸ਼ ਪ੍ਰੀਖਣ ਕੀਤਾ ਹੈ | ਜਿਸ ਵਿੱਚ ਉਸਨੂੰ ਸ਼ਾਨਦਾਰ ਰੇਟਿੰਗ ਮਿਲੀ ਹੈ ਜਿਸ ਵਿੱਚ ਇਸ ਕਾਰ ਦੇ ਸੁਰੱਖਿਆ ਪ੍ਰੀਖਣ ਵਿੱਚ ਇਹ ਖਰੀ ਉਤਰੀ ਹੈ । ਇਸ ਪ੍ਰੀਖਣ ਵਿੱਚ ਵੇਲਾਰ ਨੂੰ ਏਜੰਸੀ ਤੋਂ 5 – ਸਟਾਰ ਰੇਟਿੰਗ ਮਿਲੀ ਹੈ |ਜਿਸਨੂੰ ਜਲਦੀ ਹੀ ਭਾਰਤ

ਕਸ਼ਮੀਰ ‘ਚ ਅੱਤਵਾਦੀਆਂ ਨੇ BSF ਦੇ ਜਵਾਨ ਦਾ ਉਸ ਦੇ ਘਰ ਵੜ ਕੇ ਕੀਤਾ ਕਤਲ

ਸ਼ੀਨਗਰ: ਉੱਤਰੀ ਕਸ਼ਮੀਰ ਦੇ ਉਜਾਨ ਇਲਾਕੇ ‘ਚ ਅੱਤਵਾਦੀਆਂ ਨੇ ਰਾਤ ਬੀਐੱਸਐਫ ਦੇ ਜਵਾਨ ਦਾ ਉਸ ਦੇ ਘਰ ਵੜ ਕੇ ਕਤਲ ਕਰ ਦਿੱਤਾ ਤੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ।ਸ਼ਹੀਦ ਜਵਾਨ ਮੁੰਹਮਦ ਰਮੀਜ ਅਹਿਮਦ ਪਾਰੀ 33 ਸਾਲ ਦਾ ਸੀ ਜਿਸ ਦਾ ਰਿਸ਼ਤਾ ਬੀਐੱਸਐੱਫ ਦੀ 73ਵੀਂ ਬਟਾਲੀਅਨ ਨਾਲ ਸੀ। ਪੁਲਿਸ ਨੇ ਦੱਸਿਆ ਕਿ ਅੱਤਵਾਦੀ ਜਵਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ