Tag: , , ,

sucha-singh

ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ ਪਾਰਟੀ’ ਦਾ ਕੀਤਾ ਐਲਾਨ

ਚੰਡੀਗੜ੍ਹ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ‘ਆਪ’ ਦੇ ਸਾਬਕਾ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸ਼ਨੀਵਾਰ ਨੂੰ ਆਪਣੀ ਨਵੀਂ ਪਾਰਟੀ ‘ਆਪਣਾ ਪੰਜਾਬ ਪਾਰਟੀ’ ਦਾ ਐਲਾਨ ਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ‘ਚ ਛੋਟੇਪੁਰ ਨੇ ਪ੍ਰੈਸ ਕਾਨਫਰੰਸ ਕਰ ਕੇ ਨਵੀਂ ਪਾਰਟੀ ਦਾ ਐਲਾਨ ਕਰਨ ਦੇ ਨਾਲ ਹੀ ਪਾਰਟੀ ਦਾ ਬੈਨਰ ਵੀ ਰਿਲੀਜ਼ ਕੀਤਾ । ਇਸ ਦੌਰਾਣ ‘ਆਪ’

ਟੀਮ ਇੰਡੀਆ ’ਚ ਗੌਤਮ ਗੰਭੀਰ ਦੀ ਵਾਪਸੀ, ਜਯੰਤ ਯਾਦਵ ਨਵਾਂ ਚਿਹਰਾ

ਨਿਊਜ਼ੀਲੈਂਡ ਦੇ ਖਿਲਾਫ ਦੂਜੇ ਟੈਸਟ ਮੈਚ ਦੇ ਲਈ ਟੀਮ ਇੰਡੀਆ ’ਚ ਗੌਤਮ ਗੰਭੀਰ ਦੀ ਦੋ ਸਾਲ ਬਾਅਦ ਵਾਪਸੀ ਹੋ ਗਈ ਹੈ । ਦੂਜੇ ਟੈਸਟ ਮੈਚ ਦੇ ਲਈ ਟੀਮ ’ਚ ਦੋ ਬਦਲਾਅ ਕੀਤੇ ਗਏ ਹਨ। ਚੋਟਿਲ ਸਲਾਮੀ ਬੱਲੇਬਾਜ਼ ਕੇ ਐਲ ਰਾਹੁਲ ਤੇ ਚਿਕਨਗੁਨੀਆ ਦੇ ਕਾਰਨ ਪਹਿਲੇ ਟੈਸਟ ਤੋਂ ਬਾਹਰ ਹੋਣ ਵਾਲੇ ਤੇਜ ਗੇਂਦਬਾਜ ਇਸ਼ਾਤ ਸ਼ਰ੍ਮਾ ਨੂੰ

time-table

ਰੇਲਵੇ ਨੇ ਜਾਰੀ ਕੀਤਾ ਨਵਾਂ ਟਾਈਮ ਟੇਬਲ

pgi-new-born

ਨਵ-ਜਨਮੀ ਬੱਚੀ ਦੀ ਮੌਤ,ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਲਗਾਏ ਦੋਸ਼…

ਜ਼ਲਦ ਰਿਲੀਜ਼ ਹੋਵੇਗਾ ‘ਰਵਿੰਦਰ ਗਰੇਵਾਲ’ ਦਾ ਨਵਾਂ ਸਿੰਗਲ ਟਰੈਕ ‘ਕਰਮਾਂ ਵਾਲੀ’

ਪਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਰਵਿੰਦਰ ਗਰੇਵਾਲ ਵਲੋਂ ਆਪਣਾ ਨਵਾਂ ਸਿੰਗਲ ਟਰੈਕ ‘ਕਰਮਾਂ ਵਾਲੀ’ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।  ਇਸ  ਗੀਤ ਨੂੰ ਸੰਗੀਤ ਜੱਸੀ ਕਟਿਆਲ ਨੇ ਦਿੱਤਾ ਅਤੇ ਗੀਤਕਾਰ ਸ਼ੌਂਕੀ ਕੁਲਵੀਰ ਹਨ,ਜਦਕਿ ਇਸਦੀ ਵੀਡੀਓ ਅਥਰਵ ਬਲੂਜਾ ਨੇ ਬਹੁਤ ਹੀ ਉਚੇਚੇ ਢੰਗ ਨਾਲ ਬਣਾਈ ਹੈ । ਟੇਡੀ ਪੱਗ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਜਾਣ ਵਾਲੇ ਇਸ

ਇੰਦਰਾ ਘਰ ਯੋਜਨਾ ਦਾ ਨਵਾਂ ਨਾਂ ਪੀਐਮਏਵਾਈ ਹੋਵੇਗਾ

ਪੂਰਵ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੁਆਰਾ ਸ਼ੁਰੂ ਕੀਤੀ ਗਈ ਮਹੱਤਵਪੂਰਣ ਇੰਦਰਾ ਘਰ ਯੋਜਨਾ ਨੂੰ ਨਵਾਂ ਰੂਪ ਦਿੱਤਾ ਗਿਆ ਹੈ । ਜਿਸ ਨੂੰ ਬਦਲ ਕੇ ਇਸਦਾ ਨਾਮ ਪ੍ਰਧਾਨਮੰਤਰੀ ਘਰ ਯੋਜਨਾ ( ਪੀਐਮਏਵਾਈ ) ਕਰ ਦਿੱਤਾ ਗਿਆ ਹੈ ਜੋ ਕਿ ਅਗਲੇ ਮਹੀਨੇ ਜਾਰੀ ਕੀਤਾ ਜਾਵੇਗਾ । ਜਾਣਕਾਰੀ ਮੁਤਾਬਿਕ ਅਗਲੇ ਸਾਲ ਇੱਕ ਅਪ੍ਰੈਲ ਵਲੋਂ ਆਈਏਵਾਈ  ਪੀਐਮਏਵਾਈ ਵਿੱਚ ਸ਼ਾਮਿਲ ਹੋ ਜਾਵੇਗੀ।

ਬਹਾਦਰੀ ਦਿਖਾਉਣ ਕਾਰਨ ਨਿਊਯਾਰਕ ‘ਚ ਸਿੱਖ ਬਣਿਆ ਹੀਰੋ

ਨਿਊਯਾਰਕ ‘ਚ ਪਿਛਲੇ ਦਿਨੀਂ ਬੰਬ ਧਮਾਕੇ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਇੱਕ ਸਿੱਖ ਨੌਜਵਾਨ ਨੇ ਅਹਿਮ ਭੂਮਿਕਾ ਨਿਭਾਈ। ਨਿਊਯਾਰਕ ਵਿੱਚ ਬਾਰ ਚਲਾਉਣ ਵਾਲਾ ਹਰਿੰਦਰ ਸਿੰਘ ਬੈਂਸ ਆਪਣੇ ਇਸ ਬਹਾਦਰੀ ਵਾਲੇ ਕੰਮ ਨਾਲ ਨਵਾਂ ਹੀਰੋ ਬਣ ਕੇ ਉਭਰਿਆ ਹੈ। ਹਮਲਾਵਰ ਨੂੰ ਜਦੋਂ ਆਪਣੇ ਬਾਰ ਦੇ ਬਾਹਰ ਬੈਂਸ ਨੇ ਸੁੱਤਾ ਹੋਇਆ ਦੇਖਿਆ ਤਾਂ ਉਸ ਨੇ ਤੁਰੰਤ

lock

ਗਿੱਪੀ ਦੀ ਨਵੀਂ ਫਿਲਮ ‘ਲਾਕ’ ਦਾ ਪੋਸਟਰ ਹੋਇਆ ਰਿਲੀਜ਼

ਪੰਜਾਬੀ ਗਾਇਕ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ ‘ਲਾੱਕ’ ਰਾਹੀਂ ਇਕ ਵਾਰ ਫੇਰ ਦਰਸ਼ਕਾਂ ਦੇ ਰੂਬਰੂ ਹੋ ਰਹੇ ਨੇ। ਇਸ ਫਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ।  ਦਰਸ਼ਕਾਂ ਨੇ ਪੋਸਟਰ ਦੀ ਲੁਕ ਨੂੰ ਬਹੁਤ ਪਸੰਦ ਕੀਤਾ ਹੈ । ਇਹ ਫਿਲਮ 14 ਅਕਤੂਬਰ ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ’ਚ ਰਿਲੀਜ. ਹੋਵੇਗੀ । ਫਿਲਮ ਦਾ ਟਰੇਲਰ ਵੀ ਥੋੜ੍ਹੇ ਦਿਨਾਂ

vidhan-sabha

ਅੱੱਜ ਵਿਧਾਨ ਸਭਾ ‘ਚ ਕੀ ਆਵੇਗਾ ਨਵਾਂ ਮੋੜ

ਫਿਰੋਜ਼ ਖਾਨ ਦਾ ਨਵਾਂ ਸਿੰਗਲ ਟਰੈਕ ”ਦੀਦਾਰ” ਰਿਲੀਜ਼

‘ਪਾਣੀ ਦੀਆਂ ਛੱਲਾ ਹੋਵਣ’, ‘ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ’ ਵਰਗੇ ਹਿੱਟ ਗੀਤਾਂ ਦੇ ਮਾਲਿਕ ਗਾਇਕ ਫਿਰੋਜ਼ ਖਾਨ ਦਾ ਨਵਾਂ ਸਿੰਗਲ ਟਰੈਕ ”ਦੀਦਾਰ” 11 ਸਤੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਮਿਊਜ਼ਿਕ ਕੰਪਨੀ ਟੀ-ਸੀਰੀਜ਼ ਨੇ ਇਸਨੂੰ ਲਾਂਚ ਕੀਤਾ।ਪੀ.ਟੀ. ਸੀ. ਪੰਜਾਬੀ’, ‘ਪੀ.ਟੀ.ਸੀ. ਚੱਕ ਦੇ’ ਆਦਿ ਪੰਜਾਬੀ ਚੈਨਲਾਂ ਤੋਂ ਇਲਾਵਾ ਯੂ-ਟਿਊਬ ‘ਤੇ ਵੀ ਚਲਾਇਆ ਜਾ ਰਿਹਾ ਹੈ।ਇਸ ਗੀਤ ਦਾ

ਕੇ.ਐਲ ਰਾਹੁਲ ਨਵੀਂ ਲੁੱਕ ’ਚ ਆਏ ਨਜ਼ਰ

ਟੀਮ ਇੰਡਿਆ ਦੇ ਓਪਨਰ ਬੱਲੇਬਾਜ ਕੇ ਐਲ ਰਾਹੁਲ ਆਪਣੇ ਸ਼ਾਨਦਾਰ ਬੱਲੇਬਾਜੀ ਦੇ ਨਾਂ ਨਾਲ ਜਾਣੇ ਜਾਂਦੇ ਹਨ। ਨਾਲ ਹੀ ਆਪਣੇ ਵੱਖ-ਵੱਖ ਲੁੱਕ ਨੂੰ ਲੈ ਕੇ ਕਾਫ਼ੀ ਚਰਚਾ ’ਚ ਹਨ। ਵੈਸਟਇੰਡੀਜ਼ ਦੇ ਖਿਲਾਫ ਟੈਸਟ ਅਤੇ ਟੀ -20 ਮੈਚ  ਦੇ ਬਾਅਦ ਕ੍ਰਿਕਟਰ ਰਾਹੁਲ ਵੱਖ ਲੁੱਕ ਵਿੱਚ ਨਜ਼ਰ  ਆ ਰਹੇ ਹਨ। ਜਾਣਕਾਰੀ ਮੁਤਾਬਿਕ ਅਕਸਰ ਰਾਹੁਲ ਆਪਣੇ ਸਟਾਈਲਿਸ਼ ਲੁੱਕ

ਕੇਜਰੀਵਾਲ ਦੇ ਰਹਿਣ ਦਾ ਨਵਾਂ ਟਿਕਾਣਾ ਪੰਜਾਬ

ਅਰਵਿੰਦ ਕੇਜਰੀਵਾਲ ਨੂੰ ਪੰਜਾਬ ’ਚ ਰਹਿਣ ਲਈ ਨਵਾਂ ਟਿਕਾਣਾ ਮਿਲ ਗਿਆ ਹੈ, ਜਿੱਥੇ  ਉਨ੍ਹਾਂ ਨੇ ਵੋਟ ਬੈਂਕ ਤੇ ਪ੍ਰਚਾਰ ਕਰਨ  ਲਈ ਰਹਿਣ ਦਾ ਫ਼ੈਸਲਾ ਕਰ ਲਿਆ ਹੈ। ਚੋਣ ਪ੍ਰਚਾਰ ਨੂੰ ਲੈ ਕੇ ਇਸ ਘਰ ਵਿੱਚ ਰਹਿਣ ਦਾ ਉਨ੍ਹਾਂ  ਦਾ ਇੱਕ ਖਾਸ ਮਕਸਦ ਹੈ। ਇਹ ਘਰ ਨੈਸ਼ਨਲ ਹਾਈਵੇ ਨਾਲ ਲੱਗਦਾ ਹੈ ਤਾਂ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ

ਸੁਖਬੀਰ ਬਾਦਲ ਕਰਨਗੇ ਨਿਪਾਲਾ ਦੇ ਨਵੇਂ ਬਣੇ ਸੇਵਾ ਕੇਂਦਰ ਦਾ ਉਦਘਾਟਨ

ਨਿਪਾਲਾ ਵਿੱਚ ਨਵੇਂ ਬਣੇ ਸੇਵਾ ਕੇਂਦਰ ਦਾ ਉਦਘਾਟਨ  ਕਰਨ ਲਈ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੱਲ ਫਿਰੋਜ਼ਪੁਰ ਦੇ ਤਲਵੰਡੀ ਨਿਪਾਲਾ ‘ਚ ਪਹੁੰਚ ਰਹੇ  ਹਨ ।ਸੁਖਬੀਰ ਬਾਦਲ ਮੱਖੂ ਦਾਣਾ-ਮੰਡੀ ‘ਚ ਸੇਵਾ ਕੇਂਦਰ ਵਿੱਚ  ਲੋਕਾਂ ਨੂੰ ਸੰਬੋਧਨ ਕਰਨਗੇ

ਧੋਨੀ ਅਨਟੋਲਡ ਸਟੋਰੀ ਦਾ ਨਵਾਂ ਗੀਤ ਰਿਲੀਜ

ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜਿ਼ੰਦਗੀ ‘ਤੇ ਬਣੀ ਫਿਲਮ ‘ਧੋਨੀ ਅਨਟੋਲਡ’ ਸਟੋਰੀ ਦਾ ਨਵਾਂ ਗੀਤ ਰਿਲੀਜ਼ ਹੋ ਗਿਆ। ਗੀਤ ਦੇ ਬੋਲ ‘ਜਦੋਂ ਤੱਕ ਤੈਨੂੰ ਪਿਆਰ ਵੱਲੋਂ’ ਹਨ। ਇਹ ਬੇਹੱਦ ਰੋਮਾਂਟਿਕ ਗੀਤ ਹੈ। ਇਹ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਅਦਾਕਾਰਾ ਕਿਆਰਾ ਅਡਵਾਨੀ ‘ਤੇ ਬਣਾਈ ਗਈ ਹੈ। ਗਾਣੇ ਵਿੱਚ ਧੋਨੀ ਆਪਣੀ ਪਤਨੀ ਸਾਕਸ਼ੀ

kaler-kanth

ਕੰਠ ਕਲੇਰ ਜਲਦ ਹੀ ਪੇਸ਼ ਕਰਨਗੇ ਨਵਾਂ ਗੀਤ ‘ਸਵਾਲ’

ਸੁਰੀਲੇ ਸੰਗੀਤਕਾਰ ਕੰਠ ਕਲੇਰ ਜਲਦ ਹੀ ਆਪਣਾ ਨਵਾਂ ਗੀਤ’ਸਵਾਲ’ ਰਿਲੀਜ਼ ਕਰਨ ਜਾ ਰਹੇ ਹਨ। ਇਸ ਗੀਤ ਨੂੰ ਸੰਗੀਤ ਕਮਲ ਕਲੇਰ ਨੇ ਦਿੱਤਾ ਹੈ ਜਦਕਿ ਵਿਜੇ ਧੰਮੀ ਨੇ ਇਹ ਗੀਤ ਲਿਖਿਆ ਹੈ। ਦਸ ਦਈਏ ਕਿ ਇਸ ਗੀਤ ਦੀ ਸ਼ੂਟਿੰਗ ਕੈਨੇਡਾ ‘ਚ ਹੋਈ ਹੈ। ਕਮਲ ਕਲੇਰ ਨੇ ਦੱਸਿਆ ਕਿ ਕੰਠ ਕਲੇਰ ਦੇ ਗੀਤ’ਇਕ ਸਾਹ’ਨੂੰ ਸਰੋਤਿਆਂ ਵਲੋਂ ਬਹੁਤ

ਸਤਨਾਮ ਸਿੰਘ ਬਣੇ ਨਵੇਂ ਪ੍ਰਧਾਨ

ਸੈਕਟਰ 26 ਦੇ ਖ਼ਾਲਸਾ ਕਾਲਜ ਦੀਆਂ ਚੋਣਾਂ ਦਾ ਨਤੀਜਾ ਆ ਚੁੱਕਾ ਹੈ।ਕੇ.ਸੀ.ਐੱਸ.ਯੂ.ਨੇ ਆਪਣੀ ਜਿੱਤ ਦਰਜ ਕੀਤੀ ਹੈ ਅਤੇ ਇਸਦੇ ਨਵੇਂ ਪ੍ਰਧਾਨ

new song bhura

ਭੂਰੇ ਦਾ ਨਵਾਂ ਗੀਤ

nsui

ਐਨ.ਐਸ.ਯੂ. ਆਈ. ਵੰਡੀ ਗਈ 2 ਧੜਿਆਂ ਵਿਚ

ਰਾਹੁਲ ਨੇ ਮਾਰਿਆ ਮੋਦੀ ਦੇ ਸੂਟ ਤੇ ਤਾਹਨਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਵਾਦਤ ਸੂਟ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਲ ਹੋ ਗਿਆ ਹੈ। ਇਸ ‘ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਨੂੰ ਤਾਅਨਾ ਮਾਰਿਆ ਹੈ।ਰਾਹੁਲ ਨੇ ਟਵਿਟਰ ‘ਤੇ ਪੀ.ਐਮ. ਮੋਦੀ ਦੇ ਸੂਟ ਦੇ ਰਿਕਾਰਡ ਬਣਨ ਦੀ ਖ਼ਬਰ ਸ਼ੇਅਰ ਕੀਤੀ ਤੇ ਲਿਖਿਆ, ਮੋਦੀ ਜੀ ਨੂੰ ਮਹਾਨ ਤਿਆਗ ਲਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ