Tag:

ਕਿਵੇਂ ਰਿਹਾ ਦਿੱਲੀ ‘ਚ Lockdown ਦਾ ਪਹਿਲਾ ਦਿਨ?

First day of Lockdown : ਰਾਸ਼ਟਰੀ ਰਾਜਧਾਨੀ ‘ਚ ਦਿੱਲੀ ਸਰਕਾਰ ਦੀ Lockdown ਦੇ ਪਹਿਲੇ ਦਿਨ ਨਿਯਮਾਂ ਦੀ ਉਲੰਘਣਾ ਦੀਆਂ ਘਟਨਾਵਾਂ ਸਾਹਮਣੇ ਆਈਆਂ। ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਸੋਮਵਾਰ ਤੋਂ 31 ਮਾਰਚ ਤੱਕ ਮੁਕੰਮਲ Lockdown ਦਾ ਐਲਾਨ ਕੀਤਾ ਹੈ। ਰੋਜ਼ਾਨਾ ਖਪਤ ਦੀਆਂ ਦੁਕਾਨਾਂ, ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁੱਝ Lockdown  ਰੱਖਿਆ

ਦਾਈ ਨੇ ਖੁਦ ਨੂੰ ਡਾਕਟਰ ਦੱਸ ਕੇ ਔਰਤਾਂ ਦੀ ਕੀਤੀ ਡਲਿਵਰੀ, ਗ੍ਰਿਫਤਾਰ

Fake doctor: ਪਹਿਲਾਂ ਸਮੇਂ ‘ਚ ਦਾਈਆਂ ਹੀ ਔਰਤਾਂ ਦੀ ਡਲਿਵਰੀ ਕਰਦੀਆਂ ਸਨ ਪਰ ਇਸ ਨਾਲ ਬੱਚਿਆਂ ਦੀ ਜਾਨ ਨੂੰ ਖਤਰਾ ਹੁੰਦਾ ਸੀ ਕਿਉਂਕਿ ਜਣੇਪਾ ਇੰਨਾ ਸੁਰੱਖਿਅਤ ਨਹੀਂ ਹੁੰਦਾ ਸੀ। ਇਸੇ ਲਈ ਗਰਭਵਤੀ ਔਰਤਾਂ ਨੂੰ ਹਸਪਤਾਲ ‘ਚ ਜਾ ਕੇ ਜਣੇਪਾ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਇਸ ਕਰਕੇ ਦਾਈਆਂ ਦਾ ਕੰਮ ਦਿਨੋ-ਦਿਨ ਘੱਟ ਰਿਹਾ ਸੀ। ਇਸੇ

ਬਿਜਲੀ ਦੇ ਬਿੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

PSPCL Issue New Rules : ਜਲੰਧਰ : ਅੱਜ ਦਾ ਯੁੱਗ ਡਿਜੀਟਲ ਬਣ ਗਿਆ ਹੈ । ਜਿਸਦੇ ਚੱਲਦਿਆਂ ਪੰਜਾਬ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵੱਡੇ ਬਿਜਲੀ ਖਪਤਕਾਰਾਂ ਲਈ ਇੱਕ ਨਵਾਂ ਹੁਕਮ ਲਾਗੂ ਕੀਤਾ ਹੈ । ਜਿਸ ਵਿੱਚ ਹੁਣ ਇਹ ਖਪਤਕਾਰ ਸਿਰਫ ਆਨਲਾਈਨ ਹੀ ਬਿੱਲ ਜਮ੍ਹਾ ਕਰਾ ਸਕਣਗੇ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

ਅੱਜ ਦੇ ਦਿਨ 1930 ‘ਚ ਬਜ ਐਲਡ੍ਰਿਨ ਚੰਦਰਮਾ ਦੀ ਧਰਤੀ ‘ਤੇ ਕਦਮ ਰੱਖਣ ਵਾਲੇ ਦੂਜੇ ਵਿਅਕਤੀ ਬਣੇ ਸਨ।

IND vs SA : ਚੌਥੇ ਵਨ ਡੇ ‘ਚ ਅਖ਼ੀਰ ਹਾਰਿਆ ਭਾਰਤ

IND vs SA:ਨਵੀਂ ਦਿੱਲੀ: ਭਾਰਤੀ ਟੀਮ ਨੇ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨ ਲਈ ਪੂਰਾ ਜੋਰ ਲਗਾ ਦਿੱਤਾ ਸੀ ਪਰ ਸਮੇਂ ਨੇ ਇਸ ਮੈਚ ‘ਚ ਹਮੇਸ਼ਾ ਨਾਲ ਦੱਖਣੀ ਅਫਰੀਕਾ ਦਾ ਦਿੱਤਾ। IND vs SA ਹਾਰਦਿਕ ਪੰਡਯਾ ਦਾ ਕੈਚ ਆਸਾਨ ਨਹੀਂ ਸੀ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਇਕ ਸਮੇਂ ਕਾਫੀ ਬਿਹਤਰੀਨ ਸਥਿਤੀ

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪੈਨਸ਼ਨਰਜ਼ ਦਿਵਸ ਮਨਾਇਆ ਗਿਆ

Punjab Government Pensioners Association celebrates pensioners‘ day ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪਾਇਲ ਵਲੋਂ ਪੈਨਸ਼ਨਰ ਦਿਵਸ ਮੌਕੇ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ 70 ਸਾਲਾਂ ਤੋ ਉਪੱਰ ਦੇ ਪੈਨਸ਼ਨਰਜ਼ ਨੂੰ ਗਰਮ ਲੋਈਆਂ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਵਿੱਚ ਮਾਨਯੋਗ ਸੁਪਰੀਮ ਕੋਰਟ ਵਲੋਂ 17 ਦਸਬੰਰ 1982 ਨੂੰ ਦਿੱਤੇ ਫੈਸਲੇ ਜਿਸ ਵਿੱਚ ਕਿਹਾ ਗਿਆ ਸੀ ਕਿ, “ ਪੈਨਸ਼ਨ

Jharkhand ministers organise 'kissing competition'

ਚੁੰਮੀਆਂ ਦਾ ਮੁਕਾਬਲਾ ਕਰਵਾ ਕੇ ਵਿਧਾਇਕ ਵਿਵਾਦ ‘ਚ ਫਸੇ

Jharkhand ministers organise ‘kissing competition’ : ਝਾਰਖੰਡ ਦੇ ਪਾਕੁੜ ਜਿਲ੍ਹੇ ਵਿੱਚ ਰਵਾਇਤੀ ਪੇਂਡੂ ਮੇਲੇ ਦੇ ਦੌਰਾਨ ਆਦਿਵਾਸੀ ਜੋੜਿਆਂ ਲਈ ਚੁੰਮੀਆਂ ਦੀ ਪ੍ਰਤੀਯੋਗਿਤਾ ਆਯੋਜਿਤ ਕਰਕੇ ਝਾਰਖੰਡ ਮੁਕਤੀ ਮੋਰਚੇ ਦੇ ਦੋ ਵਿਧਾਇਕਾਂ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਰਾਜ ਵਿੱਚ ਸੱਤਾਧਾਰੀ ਬੀਜੇਪੀ ਨੇ ਮੰਗ ਕੀਤੀ ਕਿ ਦੋਵਾਂ ਵਿਧਾਇਕਾਂ ਨੂੰ ਮੁਅੱਤਲ ਕੀਤਾ ਜਾਵੇ , ਕਿਉਂਕਿ ਉਨ੍ਹਾਂਨੇ ਸਥਾਨਕ ਸੱਭਿਆਚਾਰ

ISIS release new video

ਆਈ.ਐੱਸ. ਵਲੋਂ ਵੇਗਾਸ ‘ਤੇ ਹਮਲੇ ਤੋਂ ਪਹਿਲਾਂ ਜਾਰੀ ਕੀਤੀ ਗਈ ਸੀ ਇਕ ਵੀਡੀਓ

ਅਮਰੀਕਾ: ਆਈ. ਐੱਸ. ਆਈ. ਐੱਸ. ਨੇ ਬੀਤੇ ਮਈ ਮਹੀਨੇ ਵਿਚ ਇਕ ਪ੍ਰਾਪੇਗੰਡਾ ਵੀਡੀਓ ਜਾਰੀ ਕੀਤੀ ਸੀ, ਜਿਸ ਵਿਚ ਵੇਗਾਸ ‘ਤੇ ਹਮਲਾ ਕਰਨ ਬਾਰੇ ਹਦਾਇਤ ਕੀਤੀ ਗਈ ਸੀ। ਲਾਸ ਵੇਗਾਸ ਦੀ ਪੁਲਿਸ ਅਤੇ ਅੱਤਵਾਦ ਰੋਕੂ ਅਧਿਕਾਰੀ ਇਕ ਅੱਤਵਾਦੀ ਗਰੁੱਪ ਵਲੋਂ ਜਾਰੀ 44 ਮਿੰਟ ਦੀ ਭਿਆਨਕ ਵੀਡੀਓ ਤੋਂ ਪੂਰੀ ਤਰ੍ਹਾਂ ਚੌਕਸ ਹੋ ਗਏ ਸਨ, ਜਿਸ ਵਿਚ ਅੱਤਵਾਦੀਆਂ

NYC ‘ਚ ਸਿੱਖ ਟੈਕਸੀ ਡਰਾਈਵਰ ਦੀ ਪੱਗ ਨੂੰ ਪਾਇਆ ਹੱਥ, ਸੇਕ ਪੰਜਾਬ ਦੇ ਮੀਡੀਆ ਤੱਕ

ਹਰਕੀਰਤ ਸਿੰਘ ਨਾਮ ਦਾ ਇਕ ਨੌਜਵਾਨ ਨਿਊਯਾਰਕ ਵਿਚ ਨਸਲਭੇਦ ਦਾ ਸ਼ਿਕਾਰ ਹੋਇਆ ਹੈ ਜੋ ਕਿ  ਪੰਜਾਬ ਤੋਂ ੩ ਸਾਲ ਪਹਿਲਾਂ ਨਿਊਯਾਰਕ ਗਿਆ ਸੀ। ਹਰਕੀਰਤ ਸਿੰਘ ਨਿਊਯਾਰਕ ਵਿਚ ਕਾਰ ਡਰਾਈਵਰ ਹੈ ਅਤੇ ਆਪਣੀ ਰੋਜੀ ਰੋਟੀ ਕਮਾਉਂਦਾ ਹੈ। ਹਰਕੀਰਤ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ ਪੰਜ ਵਜੇ ਉਹ ੪ ਮੁਸਾਫਿਰਾਂ ਨੂੰ ਛੱਡਣ ਜਾ ਰਿਹਾ ਸੀ ਤਾਂ

Kareena Kapoor Khan

ਕਰੀਨਾ ਕਪੂਰ ਖਾਨ ਦੇ ਫੈਨਜ਼ ਨੇ ਸੋਸ਼ਲ ਮੀਡਿਆ ‘ਤੇ ਚਲਾਇਆ # PoutLikeBebo ਕਾਨਟੈਸਟ

ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖਾਨ ਆਪਣੇ ਪਾਉਟ ਲਈ ਕਾਫ਼ੀ ਫੇਮਸ ਹਨ। ਇੰਨਾ ਹੀ ਨਹੀਂ ਕਰੀਨਾ ਦੇ ਫੈਨਜ਼ ਨੂੰ ਵੀ ਉਨ੍ਹਾਂ ਦਾ ਪਾਉਟ ਕਾਫ਼ੀ ਪਸੰਦ ਹੈ ਅਤੇ ਇਸ ਵਜ੍ਹਾ ਤੋਂ ਕਰੀਨਾ ਦੇ ਫੈਨਜ਼ ਨੇ ਸੋਸ਼ਲ ਮੀਡਿਆ ਉੱਤੇ  # Poutlikebebo ਨਾਮ ਤੋਂ ਇੱਕ ਕਾਨਟੈਸਟ ਵੀ ਸ਼ੁਰੂ ਕੀਤਾ ਹੈ। ਜਾਨਕਾਰੀ ਅਨੁਸਾਰ ਕਰੀਨਾ ਜਿਨ੍ਹਾਂ ਬਰਾਂਡ ਅਤੇ ਪ੍ਰੋਜੈਕਟ ਤੋਂ ਜੁੜੀ

ਕਿਮ ਕਰਦਾਸ਼ੀਅਨ ਨੇ flaunt ਕੀਤਾ ਆਪਣਾ ਨਵਾਂ ਹੇਅਰ ਸਟਾਇਲ

ਜੇਕਰ ਸਟਾਈਲ ‘ਚ ਕੁਝ ਸਮੇਂ ਬਾਅਦ ਬਦਲਾਅ ਦੀ ਗੱਲ ਕਰੀਏ ਤਾਂ ਇਸ ਲੀਸਟ ‘ਚ ਟਾਪ ‘ਤੇ ਆੳਂਦੀ ਜੈ ਕਿਮ ਕਾਰਦਾਸ਼ੀਅਨ। ਕਿਮ ਹਰ ਕੁਝ ਸਮੇਂ ਬਾਅਦ ਆਪਣੇ ਸਟਾਈਲ ‘ਚ ਬਦਲਾਅ ਕਰਦੀ ਹੀ ਰਹਿੰਦੀ ਹੈ। ਅਤੇ ਇਹੀ ਕਾਰਨ ਹੈ ਕਿ ਉਹ ਆਪਣੇ ਬਾਲ ਵਧਾ ਰਹੀ ਸੀ ਅਤੇ ਉਸਦੇ ਫੈਨਸ ਨੂੰ ਕਿਮ ਨੇ ਆਪਣੇ ਲੌਂਗ  ਹੇਅਰ ਦਿਖਾ ਕੇ

ਗੁਰਦਾਸਪੁਰ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ

ਗੁਰਦਾਸਪੁਰ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ‘ਚ

ਗੁਰਦਾਸਪੁਰ : ਹਸਪਤਾਲ ਵਿੱਚ ਡਿਲੀਵਰੀ ਕਰਵਾਉਣ ਆਏ ਦੋ ਅਲੱਗ-ਅਲੱਗ ਪਰਿਵਾਰ ਹਸਪਤਾਲ ਦੇ ਕਰਮਚਾਰੀਆਂ ਦੇ ਦੁਆਰਾ ਕੀਤੀ ਗਈ ਗਲਤੀ ਕਾਰਨ ਪਰੇਸ਼ਾਨੀ ਝੇਲਦੇ ਵਿਖਾਈ ਦੇ ਰਹੇ ਹਨ। ਦੋਵੇਂ ਪਰਿਵਾਰ ਵਾਲੇ ਨਵਜੰਮੇ ਦੋ ਬੱਚਿਆਂ ਵਿੱਚੋਂ ਮੁੰਡੇ ਨੂੰ ਆਪਣਾ ਬੱਚਾ ਦੱਸ ਰਹੇ ਹਨ ਅਤੇ ਨਵ ਜੰਮੀ ਲੜਕੀ ਨੂੰ ਕੋਈ ਪਰਿਵਾਰ ਅਪਨਾਉਣ ਨੂੰ ਤਿਆਰ ਨਹੀ। ਪਰ ਮਾਮਲਾ ਬੱਚਿਆ ਦਾ ਹੋਣ

ਸਾਫ਼-ਸੁਥਰੀ ਗਾਇਕੀ ਹੀ ਮੇਰਾ ਮਕਸਦ : ਗੁਰਸ਼ਬਦ

ਪੰਜਾਬੀ ਗਾਇਕੀ ਦਾ ਮਿਆਰ ਦਿਨ-ਬ-ਦਿਨ ਉੱਚਾ ਹੋ ਰਿਹਾ ਹੈ।ਉੱਥੇ ਹੀ ਇਸ ਮਿਆਰ ਨੂੰ ਕਾਇਮ ਰੱਖਣ ਲਈ ਗੁਰਸ਼ਬਦ ਵਰਗੇ ਗਾਇਕ ਮੋਢਾ ਦੇਈ ਖੜੇ ਹਨ। ਜੋ ਸੱਭਿਆਚਾਰਕ ਅਤੇ ਸਾਫ਼-ਸੁਥਰੀ ਗਾਇਕੀ ਨੂੰ ਹੀ ਪਹਿਲ ਦਿੰਦੇ ਹਨ।ਗੁਰਸ਼ਬਦ ਨੇ ਆਪਣੀ ਗਾਇਕੀ ਸਫ਼ਰ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ਼ ਤੋਂ ਕੀਤੀ । ਗੁਰਸ਼ਬਦ ਦੇ ਗੀਤ ਮਿਲਣੇ ਦੀ ਰੁੱਤ , ਗੀਤਕਾਰੀਆਂ, ਤਰੱਕੀਆਂ

ਵਿਕਰਮ ਭੱਟ ਦੀ ਵੈੱਬ ਸੀਰੀਜ਼ ਦੇ ਟ੍ਰੇਲਰ ‘ਚ ਬੋਲਡ ਸੀਨਸ ਦੀ ਭਰਮਾਰ

‘ਮਾਇਆ’ ਤੋਂ ਬਾਅਦ ਵਿਕਰਮ ਭੱਟ ਇੱਕ ਹੋਰ ਵੈੱਬ ਸੀਰੀਜ਼ ‘ਸਪਾਟਲਾਈਟ’ ਲੈ ਕੇ ਆ ਰਹੇ ਨੇ। ਇਸ ਸੀਰੀਜ਼ ‘ਚ ਟੀਵੀ ਦੀ ਫੇਮਸ ਐਕਟਰਸ ਤ੍ਰਿਧਾ ਚੌਧਰੀ ਮੁੱਖ ਭੁਮਿਕਾ ‘ਚ ਨਜ਼ਰ ਆਵੇਗੀ। ਇਸ ਸੀਰੀਜ਼ ਦੀ ਕਹਾਣੀ ਇੱਕ ਫਿਲਮ ਐਕਟਰਸ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸਦੀ ਜਿੰਦਗੀ ਕਾਫੀ ਗਲੈਮਰਸ ਹੈ। ਸੀਰੀਜ਼ ਦਾ ਮੇਨ ਪਲਾਟ ਲਵ ਟ੍ਰਾਈਏਂਗਲ ਹੈ। ‘ਮਾਈਆ’ ਦੀ ਤਰ੍ਹਾਂ

Whatsapp ਵੀ ਬਣੇਗਾ ਕਮਾਊ ਪੁੱਤ … ਸ਼ੁਰੂ ਕਰੇਗਾ Commercial messaging service

ਦੁਨੀਆ ਦਾ ਸਭ ਤੋਂ ਵੱਧ ਇਸਤੇਮਾਲ ਕਰਨ ਵਾਲਾ ਐਪ Whatsapp ਭਾਰਤ ਵਿੱਚ ਇਸ ਸਾਲ ਕਾਰੋਬਾਰੀਆਂ ਲਈ Commercial messaging service ਲੈ ਕੇ ਆਇਆ ਹੈ।ਕੰਪਨੀ ਦੇ ਕੋ-ਫਾਊਂਡਰ ਬ੍ਰੇਨ ਐਕਟਰ ਨੇ ਆਈ ਟੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨਾਲ ਗੱਲਬਾਤ ਦੌਰਾਨ ਭਾਰਤ ਵਿਚ ਡਿਜੀਟਲ ਕਮਰਸ ਦੇ ਸੁਪਨੇ ਵਿੱਚ ਆਪਣੇ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਦੂਜੀਆਂ ਕੰਪਨੀਆਂ ਨੂੰ ਵੀ ਜੋੜਿਆ

ਇਸ ਦੇਸ਼ ‘ਚ ਹਨ 2 ਵਿਆਹ ਜਰੂਰੀ, ਨਹੀਂ ਤਾਂ ਜਾਣਾ ਪੈਂਦਾ ਹੈ ਜੇਲ੍ਹ

ਦੁਨੀਆਂ ਦੇ ਹਰ ਇਕ ਦੇਸ਼ ‘ਚ ਵਿਆਹ ਦੇ ਲਈ ਵੱਖ-ਵੱਖ ਨਿਯਮ ਹੁੰਦੇ ਹਨ। ਜਿਥੇ ਕਈ ਦੇਸ਼ਾਂ ‘ਚ ਇਕ ਵਿਆਹ ਦੀ ਹੀ ਮਾਨਤਾ ਹੈ ਉਥੇ ਹੀ ਕਈ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਵਿਚ ਦੋ ਜਾਂ ਤਿੰਨ ਵਿਆਹਾਂ ਦੀ ਮੰਜੂਰੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਦੇਸ਼ ਅਜਿਹਾ ਵੀ ਹੈ ਜਿਥੇ ਵਿਆਹ ਕਰਨਾ ਮਜਬੂਰੀ ਨਹੀਂ

SUPER COMPUTER

ਭਾਰਤ ਦਾ ਨਵਾਂ ਸੁਪਰ ਕੰਪਿਊਟਰ ਹੋਇਆ ਤਿਆਰ

ਨਵੀਂ ਦਿੱਲੀ: ਇਸ ਸਾਲ ਜੂਨ ‘ਚ ਭਾਰਤ ਦਾ ਨਵਾਂ ਸੁਪਰ ਕੰਪਿਊਟਰ ਬਣ ਕੇ ਤਿਆਰ ਹੋਣ ਦੀ ਉਮੀਦ ਹੈ। ਸਰਕਾਰ ਇਸ ਕੰਪਿਊਟਰ ‘ਤੇ 450 ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਇਸ ਕੰਪਿਊਟਰ ਨੂੰ ਦੁਨੀਆ ਦੇ 10 ਸਭ ਤੋਂ ਤੇਜ਼ ਕੰਪਿਊਟਰਾਂ ‘ਚ ਜਗ੍ਹਾ ਮਿਲ ਸਕਦੀ

Jio ਪ੍ਰਾਇਮ ਮੈਂਬਰ ਨਹੀਂ ਬਣੇ ਤਾਂ ਇਹ ਹੋਣਗੇ 7 ਡੇਟਾ ਪਲਾਨ

ਰਿਲਾਂਇੰਸ ਜਿਓ ਦੀ ਸਰਵਿਸ 1 ਅਪ੍ਰੈਲ ਤੋਂ ਫ੍ਰੀ ਨ੍ਹੀਂ ਰਹੇਗੀ। ਮੁਕੇਸ਼ ਅੰਬਾਨੀ ਨੇ ਇਸਦਾ ਐਲਾਨ ਕਰ ਦਿੱਤਾ ਹੈ। ਜੋ ਲੋਕ ਕੰਪਨੀ ਦੀ ਮੌਜੂਦਾ ਹੈਪੀ ਨਿਊ ਈਅਰ ਆਫਰ ਦਾ ਫਾਈਦਾ ਲੈ ਰਹੇ ਨੇ, 1 ਅਪ੍ਰੈਲ ਤੋਂ ਉਨ੍ਹਾਂ ਨੂੰ ਵੀ 303 ਰੁਪਏ ਪ੍ਰਤੀ ਮਹੀਨਾ ‘ਚ ਇਹ ਸਰਵਿਸ ਮਿਲੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 99 ਰੁਪਏ ‘ਚ ਜਿਓ

N. Chandrasekaran

ਟਾਟਾ ਗਰੁੱਪ ਦੀ ਕਮਾਨ ਹੁਣ ਚੰਦਰਸ਼ੇਖਰਨ ਦੇ ਹੱਥ

ਨਵੇਂ ਰੂਪ ‘ਚ ਜਲਦ ਪਰਤੇਗਾ 1000 ਦਾ ਨੋਟ !

ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ 1000 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਕੇਂਦਰ ਸਰਕਾਰ ਦੇ ੳੁੱਚ ਅਧਿਕਾਰੀਆਂ ਮੁਤਾਬਕ ਨੋਟਬੰਦੀ ‘ਚ ਬੈਨ ਕੀਤੇ ਗਏ 500 ਅਤੇ 1000 ਦੇ ਨੋਟ ਦੀ ਥਾਂ ਨਵੇਂ ਨੋਟ ਦੀ ਕਰੰਸੀ ਮਾਰਕਿਟ ‘ਚ ਜਲਦ ਆਵੇਗੀ ਜਿਸ ਲਈ ਆਰ.ਬੀ.ਆਈ. ਨਵੇਂ 1000 ਦੇ ਨੋਟ ਦੀ ਛਪਾਈ ਵੀ ਸ਼ੁਰੂ ਕਰ ਦਿੱਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ