Tag: , , , , , , , , , , , , , , , ,

ਕੌਮਾਂਤਰੀ ਪੱਧਰ ‘ਤੇ ਫੁੱਟਬਾਲ ਸਣੇ 7 ਖੇਡਾਂ ਲਈ ਗਰਾਊਂਡ ਜਲਦ ਹੋਣਗੇ ਖਿਡਾਰੀਆਂ ਨੂੰ ਸਮਰਪਿਤ

new zealand sikh sports complex Takanini: ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ (ਆਕਲੈਂਡ) ਨਿਵੇਕਲੇ ਢੰਗ ਨਾਲ ਕੌਮਾਂਤਰੀ ਪੱਧਰ ‘ਤੇ ਸਿੱਖ ਭਾਈਚਾਰੇ ਦੀ ਪਛਾਣ ਬਣਾਉਣ ਦਾ ਸਬੱਬ ਬਣੇਗਾ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ‘ਚ ਸਥਾਪਿਤ ਦੁਨੀਆਂ ਦਾ ਇਹ ਪਹਿਲਾਂ ਕੰਪਲੈਕਸ ਹੈ, ਜੋ ਫੈਡਰੇਸ਼ਨ ਆਫ ਇੰਟਰਨੈਸ਼ਨਲ ਐਸੋਸੀਏਸ਼ਨਜ (FIFA) ਦੀ ਕਸਵੱਟੀ ‘ਤੇ ਖਰਾ ਉੱਤਰੇਗਾ। ਉਮੀਦ ਪ੍ਰਗਟਾਈ ਜਾ ਰਹੀ ਹੈ

ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਨੇ ਆਪਸ ‘ਚ ਕਰਵਾਇਆ ਸੀ ਵਿਆਹ ‘ਤੇ ਨਵੇਂ ਸਾਲ ‘ਚ ਬੱਚੇ ਦਾ ਹੋਵੇਗਾ ਜਨਮ

New Zealand women’s cricket team captain  ਨਿਊਜ਼ੀਲੈਂਡ : ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਏਮੀ ਸੈਟਰਥਵੇਟ ( Amy Satterthwaite ) ਨਵੇਂ ਸਾਲ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹਨ । ਏਮੀ ਸੈਟਰਥਵੇਟ ਨੇ ਮਾਰਚ 2017 ਵਿੱਚ ਆਪਣੀ ਹੀ ਟੀਮ ਦੀ ਮਹਿਲਾ ਕ੍ਰਿਕਟਰ ਲਿਯਾ ਤਹੁਹੁ  ( Lea Tahuhu ) ਨਾਲ ਵਿਆਹ ਕੀਤਾ ਸੀ

ਨਿਊਜ਼ੀਲੈਂਡ ਨੇ ਲਾਈ ਪਲਾਸਟਿਕ ਬੈਗ ਦੀ ਵਰਤੋਂ ਤੇ ਰੋਕ

New Zealand Bans Plastic Bags : ਵੈਲਿੰਗਟਨ : ਨਿਊਜ਼ੀਲੈਂਡ ਵਿਚ ਸੋਮਵਾਰ ਤੋਂ ਸਾਰੇ ਰਿਟੇਲਰਾਂ ਲਈ ਅਧਿਕਾਰਕ ਤੌਰ ਤੇ ਸਿੰਗਲ ਵਰਤੋਂ ਵਾਲੇ ਪਲਾਸਟਿਕ ਸ਼ਾਪਿੰਗ ਬੈਗ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ। ਦਸ ਦਈਏ ਕਿ ਰਿਪੋਰਟ ਮੁਤਾਬਿਕ ਵੇਸਟ ਮਿਨੀਮਾਈਸੇਸ਼ਨ (ਪਲਾਸਟਿਕ ਸ਼ਾਪਿੰਗ ਬੈਗ) ਰੈਗੁਲੇਸ਼ਨ 2018 ਦੇ ਮੁਤਾਬਿਕ ਸੋਮਵਾਰ ਤੋਂ ਲਾਗੂ ਹੋ ਗਿਆ। ਇਨ੍ਹਾਂ ਵਿਚ ਨਿਊਜ਼ੀਲੈਂਡ ਦੇ ਸਟੋਰਸ

World Cup 2019: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

new zealand wins toss: ਬਰਮਿੰਘਮ: ਵਿਸ਼ਵ ਕੱਪ 2019 ਦਾ 33ਵਾਂ ਮੁਕਾਬਲਾ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਬਰਮਿੰਘਮ ਦੇ ਐਜਬੈਸਟਨ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ । ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਵਿੱਚ ਫਖ਼ਰ ਜਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ,

World Cup 2019: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ

new zealand wins toss: ਬਰਮਿੰਘਮ: ਵਿਸ਼ਵ ਕੱਪ 2019 ਦਾ 25ਵਾਂ ਮੁਕਾਬਲਾ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਬਰਿਮੰਘਮ ਦੇ ਐਜਬੈਸਟਨ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ । ਇਹ ਮੁਕਾਬਲਾ 50 ਓਵਰਾਂ ਦੀ ਬਜਾਏ ਹੁਣ 49 ਓਵਰਾਂ ਦਾ ਹੋਵੇਗਾ । ਅੱਜ ਦੇ

ਇੱਕ ਨੌਜਵਾਨ ਨੇ ਮਸਜਿਦ ‘ਚ ਕੀਤਾ ਹੰਗਾਮਾ

New Zealand mosque shooting: ਸਿਡਨੀ : ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਨੇ ਆਪਣੀ ਕਾਰ ਨੂੰ ਆਸਟ੍ਰੇਲੀਆ ਕੁਈਨਜ਼ਲੈਂਡ ‘ਚ ਇੱਕ ਮਸਜਿਦ ਦੇ ਗੇਟ ‘ਚ ਆਪਣੀ ਕਾਰ ਮਾਰੀ ਅਤੇ ਫਿਰ ਅੰਦਰਲੇ ਭਗਤਾਂ ਉੱਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਹੋਈ ਸੀ।  23 ਸਾਲਾ ਨੌਜਵਾਨ ਨੂੰ ਬੀਤੇ ਦਿਨੀਂ ਰੋਡ ‘ਤੇ ਡਰੱਗ ਟੈਸਟ ਲਈ ਰੋਕਿਆ

ਪੰਜਾਬ ਦੀ ਇਕ ਹੋਰ ਧੀ ਨੇ ਵਿਦੇਸ਼ ‘ਚ ਕੀਤਾ ਕਮਾਲ, 18 ਸਾਲ ਦੀ ਉਮਰ ‘ਚ ਬਣੀ MP

Punjabi MP : ਚੰਡੀਗੜ੍ਹ: ਪੰਜਾਬ ਦੀ ਇਕ ਹੋਰ ਧੀ ਨੇ ਵਿਦੇਸ਼ ‘ਚ ਨਾਂਅ ਰੋਸ਼ਨ ਕੀਤਾ ਹੈ। ਮੋਗਾ ‘ਚ ਜੰਮੀ 18 ਸਾਲ ਦੀ ਅਨਮੋਲਜੀਤ ਕੌਰ ਘੁੰਮਣ ਨਿਊਜ਼ੀਲੈਂਡ ਵਿੱਚ ‘ਯੂਥ ਸੰਸਦ ਮੈਂਬਰ’ ਚੁਣੀ ਗਈ ਹੈ। ਅਨਮੋਲਜੀਤ ਦਾ ਪਰਿਵਾਰ 17 ਸਾਲ ਤੋਂ ਨਿਊਜ਼ੀਲੈਂਡ ‘ਚ ਰਹਿ ਰਿਹਾ ਹੈ। ਉਸਦੇ ਪਿਤਾ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਨਿਊਜ਼ੀਲੈਂਡ ਵਿੱਚ ਹਰ

UN assembly

UN ਦੀ ਬੈਠਕ ‘ਚ ਪਹੁੰਚੀ 3 ਮਹੀਨੇ ਦੀ ਬੱਚੀ, ਮਾਂ-ਧੀ ਨੇ ਰਚਿਆ ਇਤਿਹਾਸ

UN assembly: ਹਾਲ ਹੀ ਵਿੱਚ ਇੱਕ ਬੱਚੀ ਦੀ ਮਾਂ ਬਣੀ ਨਿਊਜ਼ੀਲੈਂਡ ਦੀ ਪੀਐਮ ਜੇਸਿੰਡਾ ਅਰਡਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੇਸਿੰਡਾ ਯੂਐਨ ਦੀ ਜਨਰਲ ਅਸੈਂਬਲੀ ਵਿੱਚ ਹਿੱਸਾ ਲੈਣ ਲਈ ਆਪਣੀ ਬੇਟੀ ਦੇ ਨਾਲ ਪਹੁੰਚੀ। ਅਸੈਂਬਲੀ ਵਿੱਚ ਜਿਸ ਸਮੇਂ ਜੇਸਿੰਡਾ ਆਪਣਾ ਭਾਸ਼ਣ ਪੜ੍ਹ ਰਹੀ ਸੀ ਤਾਂ ਉਨ੍ਹਾਂ ਦੇ ਪਾਰਟਨਰ ਕਲਾਰਕ ਨੇ ਬੱਚੀ ਨੂੰ ਸੰਭਾਲਿਆ। ਨੈਲਸਨ

ਨਿਊਜ਼ੀਲੈਂਡ ਨੂੰ ਦੂਜੇ ਮੈਚ ‘ਚ 3-1 ਨਾਲ ਹਰਾ ਕੇ ਬਣਾਈ 2-0 ਦੀ ਅਜੇਤੂ ਬੜ੍ਹਤ

India beat New Zealand: ਭਾਰਤੀ ਮੁੰਡਿਆਂ ਦੀ ਹਾਕੀ ਟੀਮ ਨੇ ਨਿਊਜੀਲੈਂਡ ਨੂੰ ਲਗਾਤਾਰ ਦੂਜੇ ਮੈਚ ‘ਚ 3-1 ਨਾਲ ਹਰਾਕੇ ਤਿੰਨ ਟੇਸਟ ਮੈਚਾਂ ਦੀ ਸੀਰੀਜ ‘ਚ 2-0 ਦੀ ਅਜੇਤੂ ਬੜਤ ਬਣਾ ਲਈ। ਭਾਰਤ ਵਲੋਂ ਰੁਪਿੰਦਰ ਪਾਲ ਸਿੰਘ ਨੇ (18ਵੇਂ ਮਿੰਟ), ਐਸਵੀ ਸੁਨੀਲ ਨੇ(27ਵੇਂ ਮਿੰਟ) ਅਤੇ ਮਨਦੀਪ ਸਿੰਘ (56ਵੇਂ ਮਿੰਟ) ‘ਚ ਗੋਲ ਕੀਤੇ। ਨਿਊਜੀਲੈਂਡ ਵੱਲੋਂ ਇੱਕਮਾਤਰ ਗੋਲ

ਕੈਂਸਰ ਤੋਂ ਨਹੀਂ ਉਭਰ ਸਕੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰਿਚਰਡ ਹੇਡਲੀ , ਫਿਰ ਹੋਵੇਗੀ ਸਰਜਰੀ

Sir Richard Hadlee surgery :ਕੈਂਸਰ ਦਾ ਰੋਗ ਲਗਾਤਾਰ ਆਪਣੇ ਪੈਰ ਪਸਾਰਦਾ ਹੀ ਜਾ ਰਿਹਾ ਹੈ ।ਪਹਿਲਾਂ ਪਾਕਿਸਤਾਨੀ ਖਿਡਾਰੀ ਇਰਫਾਨ ਖਾਨ , ਫਿਰ ਸੋਨਾਲੀ ਬੇਂਦਰੇ ਨੂੰ ਕੈਂਸਰ ਹੋਣ ਦੀ ਖਬਰ ਨੇ ਸਭ ਨੂੰ ਹਿਲਾਕੇ ਰੱਖ ਦਿੱਤਾ ਹੈ । ਹੁਣ ਨਿਊਜੀਲੈਂਡ ਦੇ ਮਹਾਨ ਕ੍ਰਿਕੇਟਰਾਂ ਵਿੱਚ ਸ਼ੁਮਾਰ ਸਰ ਰਿਚਰਡ ਹੇਡਲੀ ਵੀ ਇਸ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ।ਹੁਣ

Jacinda Ardern birth baby girl

ਨਿਊਜੀਲੈਂਡ ਦੀ ਪ੍ਰਧਾਨਮੰਤਰੀ ਨੇ ਧੀ ਨੂੰ ਜਨਮ ਦਿੱਤਾ ,ਅਜਿਹਾ ਕਰਨ ਵਾਲੀ ਬਣੀ ਦੂਜੀ ਔਰਤ

Jacinda Ardern birth baby girl:ਨਿਊਜੀਲੈਂਡ ਦੀ ਪ੍ਰਧਾਨਮੰਤਰੀ ਜੇਸਿੰਡਾ ਅਰਡਰਨ ਨੇ ਆਕਲੈਂਡ ਦੇ ਇੱਕ ਹਸਪਤਾਲ ਵਿੱਚ ਅੱਜ ਇੱਕ ਬੱਚੀ ਨੂੰ ਜਨਮ ਦਿੱਤਾ । ਪ੍ਰਧਾਨਮੰਤਰੀ ਦੇ ਅਹੁਦੇ ਉੱਤੇ ਰਹਿੰਦੇ ਹੋਏ ਔਲਾਦ ਨੂੰ ਜਨਮ ਦੇਣ ਵਾਲੀ ਉਹ ਸੰਸਾਰ ਦੀ ਦੂਜੀ ਅੌਰਤ ਹੈ । ਜੇਸਿੰਡਾ ਅਤੇ ਉਨ੍ਹਾਂ ਦੇ ਪਤੀ ਕਲਾਰਕ ਗੇਫੋਰਡ ਦੀ ਇਹ ਪਹਿਲੀ ਔਲਾਦ ਹੈ । ਬੱਚੀ ਦਾ

Indian Driving licence valid countries

ਭਾਰਤੀ ਡਰਾਈਵਿੰਗ ਲਾਇਸੈਂਸ ਦੇ ਨਾਲ ਇਨ੍ਹਾਂ 8 ਦੇਸ਼ਾਂ ‘ਚ ਚਲਾ ਸਕਦੇ ਹੋ ਕਾਰ

Indian Driving licence valid countries:ਨਵੀਂ ਦਿੱਲੀ :ਜੇਕਰ ਤੁਸੀਂ ਵਿਦੇਸ਼ਾਂ ਵਿੱਚ ਵੀ ਕਾਰ ਚਲਾਉਣਾ ਚਾਹੁੰਦੇ ਹੋ , ਤਾਂ ਅਜਿਹੇ ਕਈ ਦੇਸ਼ ਹਨ ਜਿੱਥੇ ਇੰਡੀਅਨ ਲਾਇਸੈਂਸ ਦੇ ਨਾਲ ਗੱਡੀ ਚਲਾ ਸਕਦੇ ਹੋ।ਇਸਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਡਰਾਈਵਿੰਗ ਆਉਣੀ ਚਾਹੀਦੀ ਹੈ ਖਾਸਕਰ ਉਨ੍ਹਾਂ ਦੇਸ਼ਾਂ ਲਈ ਇੱਥੇ ਸਟੀਅਰਿੰਗ ਭਾਰਤ ਦੀ ਤਰ੍ਹਾਂ ਨਾ ਹੋਕੇ ਉਲਟੀ ਦਿਸ਼ਾ ਵਿੱਚ ਹੋਵੇ।ਅੱਜ ਅਸੀਂ

Super blue blood moon

Super Blue Blood Moon ਦਿਖੇਗਾ 31 ਜਨਵਰੀ ਦੀ ਰਾਤ ਇਸ ਥਾਂ ‘ਤੇ

Super Blue Blood Moon: 31 ਜਨਵਰੀ ਦੀ ਰਾਤ ਨੂੰ ਚੰਨ ਗ੍ਰਹਿਣ ਹੋਣ ਵਾਲਾ ਹੈ। ਇਹ 2018 ਦਾ ਪਹਿਲਾ ਗ੍ਰਹਿਣ ਹੋਵਗਾ। ਦੱਸਿਆ ਜਾ ਰਿਹਾ ਹੈ ਕੇ ਇਹ 77 ਮਿੰਟ ਤੱਕ ਲੱਗੇਗਾ। ਇਸ ਦਾ ਸਮਾਂ ਸ਼ਾਮ 5.58 ਸ਼ੁਰੂ ਹੋਵੇਗਾ ਤੇ ਰਾਤ 8.41 ਤੱਕ ਚੱਲੇਗਾ। ਇਸ ਨੂੰ ਭਾਰਤ ਦੇ ਨਾਲ ਨਾਲ ਇੰਡੋਨੇਸ਼ੀਆ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ‘ਚ ਦੇਖਿਆ ਜਾ

New Zealand beat India

ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਨੇ ਲੜੀ 1-1 ਨਾਲ ਕੀਤੀ ਬਰਾਬਰ

New Zealand beat India ਭਾਰਤ ਨੇ ਇਸ ਚੱਲ ਰਹੀ T-20 ਲੜੀ ਦੇ 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ 53 ਦੌੜਾਂ ਨਾਲ ਜਿੱਤ ਲਿਆ ਸੀ ਪਰ ਦੂਸਰੇ ਮੈਚ ਵਿਚ ਭਾਰਤ ਦੀ ਨਿਊਜ਼ੀਲੈਂਡ ਦੀ ਟੀਮ ਹੱਥੋਂ 40 ਦੌੜਾਂ ਨਾਲ ਹਾਰ ਹੋਈ ਜਿਸ ਨਾਲ ਹੁਣ ਇਹ ਲੜੀ ਬਰਾਬਰੀ ‘ਤੇ ਆ ਗਈ ਹੈ। ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ

Virat Kohli bloomer Kotla ICC

ਕੋਟਲਾ ‘ਚ ਕੋਹਲੀ ਦਾ ਬਲੰਡਰ ! ICC ਦੇ ਨਿਯਮਾਂ ਦੀ ਉਲੰਘਣਾ ਦਾ ਲੱਗਿਆ ਇਲਜ਼ਾਮ

Virat Kohli bloomer Kotla ICC:ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਉੱਤੇ ਅੰਤਰਰਾਸ਼‍ਟਰੀ ਕ੍ਰਿਕਟ ਪਰੀਸ਼ਦ ( ਆਈਸੀਸੀ ) ਦੇ ਨਿਯਮਾਂ ਦੇ ਉਲੰਘਣ ਦਾ ਇਲਜ਼ਾਮ ਲੱਗਿਆ ਹੈ। Virat Kohli bloomer Kotla ICC ਉਨ੍ਹਾਂ ਨੂੰ ‍ਨਿਊਜ਼ੀਲੈਂਡ ਦੇ ਖਿਲਾਫ ਦਿੱਲੀ ਵਿੱਚ ਖੇਡੇ ਗਏ ਮੌਜੂਦਾ ਸੀਰੀਜ਼ ਦੇ ਪਹਿਲੇ ਟੀ – 20 ਮੈਚ ਦੇ ਦੌਰਾਨ ਡੱਗ – ਆਉਟ ਵਿੱਚ ਬੈਠਕੇ ਵਾਕੀ

mohammed siraj selected

ਟੀ-20 ਟੀਮ ‘ਚ ਹੋਈ ਮੁਹੰਮਦ ਸਿਰਾਜ਼ ਦੀ ਚੋਣ, ਬਣੇ ਪਹਿਲੀ ਵਾਰ ਭਾਰਤੀ ਟੀਮ ਦਾ ਹਿੱਸਾ

ਨਵੀਂ ਦਿੱਲੀ: ਮੁਹੰਮਦ ਸਿਰਾਜ਼ ਨੇ ਨਿਊਜ਼ੀਲੈਂਡ ਦੇ ਖਿਲਾਫ਼ ਟੀ-20 ‘ਚ ਆਪਣੀ ਥਾਂ ਬਣਾ ਲਈ ਹੈ, ਜਿਸ ਕਰਕੇ ਉਹ ਬਹੁਤ ਖੁਸ਼ ਹਨ। ਦੱਸ ਦਈਏ ਕਿ ਟੀਮ ‘ਚ ਚੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਆਈ.ਪੀ.ਐਲ. ਨਿਲਾਮੀ ‘ਚ ਸਨਰਾਈਜਰਸ ਹੈਦਰਾਬਾਦ ਨੇ ਉਸ ਨੂੰ 2 ਕਰੋੜ 60 ਲੱਖ ਰੁਪਰੇ ‘ਚ ਖ਼ਰੀਦਿਆ ਸੀ ਤਾਂ ਉਸੇ ਦਿਨ ਮੁਹੰਮਦ

Yuvraj singh fails fitness test

ਯੁਵੀ ਫਿੱਟਨੈਸ ਟੈਸਟ ‘ਚ ਫਿਰ ਤੋਂ ਹੋਏ ਫੇਲ, ਵਾਪਸੀ ਹੋਈ ਮੁਸ਼ਕਿਲ

ਨਵੀਂ ਦਿੱਲੀ : ਭਾਰਤੀ ਟੀਮ ‘ਚ ਸਿਕਸਰ ਕਿੰਗ ਦੇ ਨਾਮ ਨਾਲ ਜਾਣੇ ਜਾਣ ਵਾਲੇ ਯੁਵਰਾਜ ਸਿੰਘ ਲਈ ਭਾਰਤੀ ਟੀਮ ਵਿੱਚ ਵਾਪਸੀ ਦੇ ਰਸਤੇ ਹੌਲੀ-ਹੌਲੀ ਬੰਦ ਹੁੰਦੇ ਜਾ ਰਹੇ ਹਨ। ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਹਾਲ ਹੀ ਵਿੱਚ ਹੋਏ ਫਿੱਟਨੈਸ ਟੈਸਟ ਵਿੱਚ ਯੁਵਰਾਜ ਸਿੰਘ ਫਿਰ ਤੋਂ ਫੇਲ ਹੋ ਗਏ ਹਨ। ਯੋ-ਯੋ ਟੈਸਟ ਵਿੱਚ ਚੇਤੇਸ਼ਵਰ ਪੁਜਾਰਾ

icc women

ਮਿਤਾਲੀ ਰਾਜ ਦੀ ਕਪਤਾਨੀ ਵਾਲੀ ਟੀਮ ਚੌਥੇ ਸਥਾਨ ‘ਤੇ ਬਰਕਰਾਰ

ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਸਾਲਾਨਾ ਰੈਂਕਿੰਗ ਅਪਡੇਟ ‘ਚ ਤਿੰਨ ਅੰਕ ਹਾਸਲ ਕਰਕੇ ਕੁੱਲ 116 ਰੇਟਿੰਗ ਅੰਕਾਂ ਦੇ ਨਾਲ ਚੌਥੇ ਸਥਾਨ ‘ਤੇ ਬਰਕਰਾਰ ਹੈ। ਜੁਲਾਈ ‘ਚ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਫਾਈਨਲ ‘ਚ ਪਹੁੰਚਣ ਵਾਲੀ ਭਾਰਤੀ ਟੀਮ ਨੇ ਹਾਲਾਂਕਿ ਤੀਜੇ ਸਥਾਨ ‘ਤੇ ਕਾਬਜ ਨਿਊਜ਼ੀਲੈਂਡ ਤੋਂ ਰੇਟਿੰਗ ਅੰਕਾਂ ਦਾ ਫਾਸਲਾ ਘੱਟ

dollar rate high

ਕੁੱਝ ਇਸ ਤਰ੍ਹਾਂ ਵਿਖਾਈ ਦਿੱਤਾ ਡਾਲਰ ‘ਤੇ ਤਿਓਹਾਰਾਂ ਦਾ ਅਸਰ…

ਡਾਲਰ ਅਤੇ ਦਿਰਹਮ ਦੀ ਮਜ਼ਬੂਤੀ ਕਾਰਨ ਐੱਨ,ਆਰ,ਆਈਜ਼. ਦੀ ਚਾਂਦੀ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਡਾਲਰ ਲਗਾਤਾਰ ਮਜ਼ਬੂਤ ਹੋਇਆ ਹੈ। ਜਿਸ ਨਾਲ ਭਾਰਤੀ ਕਰੰਸੀ ਕਮਜ਼ੋਰ ਹੋਈ ਹੈ। ਪਿਛਲੇ ਕਈ ਚਿਰ ਤੋਂ ਮਜ਼ਬੂਤੀ ਨਾਲ ਚੱਲ ਰਹੀ ਭਾਰਤੀ ਕਰੰਸੀ ਸਤੰਬਰ ‘ਚ ਕਮਜ਼ੋਰ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਡਿੱਗਣ ਨਾਲ ਜਾਂ ਡਾਲਰ ਮਹਿੰਗਾ ਹੋਣ

nri benefit

ਦੀਵਾਲੀ ਮੌਕੇ NRI’s ਦੀ ਹੋਈ ਚਾਂਦੀ…

ਡਾਲਰ ਅਤੇ ਦਿਰਹਮ ਦੀ ਮਜ਼ਬੂਤੀ ਕਾਰਨ ਐੱਨ,ਆਰ,ਆਈਜ਼. ਦੀ ਚਾਂਦੀ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਡਾਲਰ ਲਗਾਤਾਰ ਮਜ਼ਬੂਤ ਹੋਇਆ ਹੈ। ਜਿਸ ਨਾਲ ਭਾਰਤੀ ਕਰੰਸੀ ਕਮਜ਼ੋਰ ਹੋਈ ਹੈ।  ਪਿਛਲੇ ਕਈ ਚਿਰ ਤੋਂ ਮਜ਼ਬੂਤੀ ਨਾਲ ਚੱਲ ਰਹੀ ਭਾਰਤੀ ਕਰੰਸੀ ਸਤੰਬਰ ‘ਚ ਕਮਜ਼ੋਰ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਡਿੱਗਣ ਨਾਲ ਜਾਂ ਡਾਲਰ ਮਹਿੰਗਾ ਹੋਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ