Tag: , , , , , , , , , , ,

ਉੱਪ ਮੁੱਖ ਮੰਤਰੀ ਨੇ ਦਿੱਤੀ ਨਵੇਂ ਸਾਲ ਤੇ ਵਧਾਈ

ਚੰਡੀਗੜ੍ਹ: ਨਵੇਂ ਸਾਲ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ ਤੇ ਭਾਰਤ ਸਮੇਤ ਦੁਨੀਆ ਭਰ ਵਿਚ ਨਵਾਂ ਸਾਲ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਨਵੇਂ ਸਾਲ ਤੇ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਕਿਹਾ ਹੈ ਕਿ ਸਾਲ 2017 ਸਾਰੇ ਦੇਸ਼ ਵਾਸੀਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਪੰਜਾਬ ਦੇ

Nagar council gobindgarh regular employees

ਨਗਰ ਕੌਂਸਲ ਗੋਬਿੰਦਗੜ੍ਹ ਨੇ ਦਿੱਤਾ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ

ਮੰਡੀ ਗੋਬਿੰਦਗੜ੍ਹ:( ਬਲਜਿੰਦਰ ਸਿੰਘ):-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਡਿੳੂਟੀ ਕਰਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਕੀਤੇ ਐਲਾਨ ਮਗਰੋਂ ਨਗਰ ਕੌਂਸਲ ਗੋਬਿੰਦਗੜ੍ਹ ਵੱਲੋਂ ਇਹ ਕਾਰਵਾਈ ਅਮਲ ਵਿਚ ਲਿਆ ਕੇ ਕਰੀਬ 400 ਮੁਲਾਜਮਾਂ ਨੂੰ ਪੱਕੇ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਮੌਕੇ ਨਗਰ ਕੌਂਸਲ ਗੋਬਿੰਦਗੜ੍ਹ ਵਿਚ ਉਚੇਚੇੇ ਤੌਰ ’ਤੇ ਪੁੱਜੇ ਅਕਾਲੀ-ਭਾਜਪਾ ਗਠਜੋੜ ਦੇ

New year celebration in satluj club ludhiana

ਲੁਧਿਆਣਵੀਆਂ ਨੇ ਲਾਏ ਮੁਹੰਮਦ ਦੇ ਗੀਤਾਂ ਤੇ ਠੁਮਕੇ

ਸ਼ੁੱਕਰਵਾਰ ਨੂੰ ਸਤਲੁਜ ਕਲੱਬ ਵਿੱਚ ਆਯੋਜਿਤ ਨਿਊ ਈਅਰ ਸੈਲੀਬ੍ਰੇਸ਼ਨ ਸਮਾਰੋਹ ਵਿੱਚ ਬਾਲੀਵੁਡ ਸਿੰਗਰ ਮੁਹੰਮਦ ਇਰਫਾਨ ਨੇ ਆਪਣੇ ਗੀਤਾਂ ਨਾਲ ਰੰਗ ਬੰਨਿਆ।ਨਵੀਆਂ ਫਿਲਮਾਂ ਦੇ ਗੀਤਾਂ ਤੋਂ ਲੈ ਕੇ ਸਦਾਬਹਾਰ ਗੀਤਾਂ ਦੀ ਅਜਿਹੀ ਝੜੀ ਲਗਾਈ ਕਿ ਮਾਹੌਲ ਨੂੰ ਸੁਰਮਈ ਕਰ ਦਿੱਤਾ । ਕਲੱਬ ਪ੍ਰੈਸੀਡੇਂਟ ਡੀਸੀ ਰਵੀ ਭਗਤ , ਚਾਈਲਡ ਰਾਈਟ ਕਮੀਸ਼ਨ ਚੇਅਰਮੈਨ ਸੁਕੇਸ਼ ਕਾਲਿਆ ਸਾਹਿਤ ਕਈ ਇਸ ਸਮਾਰੋਹ

ਚੰਡੀਗੜ੍ਹ ‘ਚ ਨਵੇਂ ਸਾਲ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਖੈਰ ਨਹੀਂ  

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਡੀਗੜ੍ਹ ਵਿਚ ਨਵੇਂ ਸਾਲ ਦੀ ਪਾਰਟੀ ਧੂਮ ਰਹੇਗੀ ਅਤੇ ਨਾਲ ਹੀ ਸ਼ਰਾਬ ਪੀਕੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਰਹੇਗੀ | ਜਿਸਦੇ ਲਈ ਚੰਡੀਗੜ੍ਹ ਪੁਲਿਸ ਨੇ ਖਾਸੇ ਇੰਤਜ਼ਾਮ ਕਰ ਲਏ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਐਸ ਐਸ ਪੀ ਨੇ ਦੱਸਿਆ ਕਿ ਸ਼ਹਿਰ ਵਿਚ ਜਗ੍ਹਾ

Narendra Modi on Noteban

ਨਵੇਂ ਸਾਲ ‘ਤੇ ਮੋਦੀ ਦਾ 60 ਪੰਨਿਆਂ ਦਾ ਨੋਟ ਤਿਆਰ

ਨਵੇਂ ਸਾਲ ‘ਤੇ ਮੋਦੀ ਦਾ 60 ਪੰਨਿਆਂ ਦਾ ਨੋਟ

p.m modi

ਨਵੇਂ ਸਾਲ ਦੇ ਭਾਸ਼ਣ ਲਈ ਮੋਦੀ ਨੇ ਤਿਆਰ ਕੀਤਾ  60 ਪੰਨਿਆਂ ਦਾ ਨੋਟ

ਨਵੀਂ ਦਿੱਲੀ  :  ਨੋਟਬੰਦੀ ਉੱਤੇ ਵਿਰੋਧੀਆਂ  ਦੇ ਨਿਸ਼ਾਨੇ ਉੱਤੇ ਆਈ ਮੋਦੀ  ਸਰਕਾਰ ਨੇ ਇਸ  ਸਮਰਥਨ ‘ਚ  ਅਭਿਆਨ ਛੇੜਨ ਦਾ ਫੈਸਲਾ ਕੀਤਾ ਹੈ । ਇਸ ਦੇ ਲਈ ਵਿੱਤ ਮੰਤਰਾਲੇ  ਨੇ ਨੋਟਬੰਦੀ  ਦੇ ਫਾਇਦੇ ਨਾਲ ਜੁੜੇ ਇੱਕ – ਇੱਕ ਪਹਿਲੂ ਨੂੰ ਧਿਆਨ ‘ਚ ਰੱਖਦੇ ਹੋਏ  ਕੁਲ 60 ਪੰਨਿਆਂ ਦਾ ਨੋਟ ਸਾਰੇ ਕੇਂਦਰੀ ਮੰਤਰੀਆਂ ਨੂੰ ਭੇਜਿਆ ਹੈ । 

ਵਿਰਾਟ-ਅਨੁਸ਼ਕਾ ਨਵੇ ਸਾਲ ‘ਤੇ ਕਰ ਸਕਦੇ ਨੇ ਨਵੇਂ ਰਿਸ਼ਤੇ ਦੀ ਸ਼ੁਰੂਆਤ

ਇੰਗਲੈਂਡ ਦੇ ਵਿਰੁਧ ਟੈਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਇਨ੍ਹਾਂ ਦਿਨਾਂ ਆਪਣੀ ਦੋਸਤ ਐਕਟਰੈਸ ਅਨੁਸ਼ਕਾ ਸ਼ਰਮਾ ਨਾਲ ਉਤਰਾਖੰਡ ਵਿੱਚ ਛੁੱਟੀਆਂ ਕੱਟ ਰਹੇ ਹਨ। ਸੂਤਰਾਂ ਦੇ ਮੁਤਾਬਕ ਸਵੇਰੇ ਨਾਸ਼ਤੇ ਤੋਂ ਬਾਅਦ ਦੋਵੇਂ ਸਿਤਾਰੇ ਹੋਟਲ ਦੇ ਗੋਲਫ ਗਰਾਉਂਡ ਪੁੱਜੇ। ਵਿਰਾਟ ਇਸ ਗਰਾਉਂਡ ਤੋਂ ਕਾਫ਼ੀ ਪ੍ਰਭਾਵਿਤ ਨਜ਼ਰ ਆ

ਨਵੇਂ ਸਾਲ ਨੂੰ ਸਮਰਪਿਤ ਸੱਭਿਆਚਾਰਿਕ ਪ੍ਰੋਗਰਾਮ “ਰਲ ਖ਼ੁਸ਼ੀ ਮਨਾਈਏ” ਕਰਵਾਇਆ

ਪੰਜਾਬੀ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਲਈ ਜਿੱਥੇ ਸਮਾਜਸੇਵੀ ਸੰਸਥਾਵਾਂ, ਖੇਡ ਕਲੱਬਾਂ ਅਤੇ ਹੋਰ ਸਮਾਜਸੇਵੀ ਲੋਕਾਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਬਣਦਾ ਸਹਿਯੋਗ ਪਾਇਆ ਜਾ ਰਿਹਾ ਹੈ। ਉਥੇ ਹੀ ਸਮੂਹ ਗ੍ਰਾਮ ਪੰਚਾਇਤ ਪਿੰਡ ਨੌਧਰਾਨੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਨਵੇਂ ਸਾਲ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ “ਰਲ ਖ਼ੁਸ਼ੀ ਮਨਾਈਏ” ਕਰਵਾਇਆ ਗਿਆ । ਜਮੀਲ ਖੇੜੀ ਵਾਲਾ ਪ੍ਰਧਾਨ ਡੈਮੋਕ੍ਰੇਟਿਕ

ਖੁਸ਼ਖਬਰੀ! ਨਵੇਂ ਸਾਲ ਤੇ 26,000 ਤੱਕ ਆਏਗਾ ਸੋਨਾ

ਮੁੰਬਈ : ਸੋਨੇ ਦੀਆਂ ਕੀਮਤਾ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਕਾਰਨ ਭਾਵੇਂ ਨੋਟਬੰਦੀ ਹੋਵੇ ਜਾਂ ਫਿਰ ਮੰਗ ਦੀ ਕਮੀ, ਬਜ਼ਾਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ 1,000 ਰੁਪਏ ਹੇਠਾਂ ਡਿੱਗ ਕੇ 26,000 ਰੁਪਏ ਪ੍ਰਤੀ 10 ਗ੍ਰਾਮ ਤੱਕ ਆ ਸਕਦੀਆਂ ਹਨ। ਦੂਜੇ ਪਾਸੇ ਕੱਚੇ ਤੇਲ ਦੀਆਂ ਕੀਮਤਾਂ 55 ਡਾੱਲਰ ਪ੍ਰਤੀ

ਨਵੇਂ ਸਾਲ ਰੇਲ ਕਰਾਏ ‘ਚ ਹੋ ਸਕਦਾ ਹੈ ਵਾਧਾ

ਜਿਥੇ ਇਕ ਪਾਸੇ ਲੋਕਾਂ ‘ਤੇ ਨੋਟਬੰਦੀ ਤੇ ਕੈਸ਼ਲੈਸ ਦਾ ਕਹਿਰ ਟੁੱੱਟਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਰੇਲ ਯਾਤਰੀਆਂ ਦੇ ਲਈ ਇਕ ਵੱੱਡੀ ਖਬਰ ਸਾਹਮਣੇ ਆਈ ਹੈ ।ਦਰਅਸਲ ਨਵੇਂ ਸਾਲ ਦੇ ਨਾਲ ਹੀ ਰੇਲ ਯਾਤਰਾ ਕਰਨ ਵਾਲੇ ਲੋਕਾਂ ਦੀ ਜੇਬ ਹਲਕੀ ਹੋ ਸਕਦੀ ਹੈ।ਪੈਸੇ ਦੀ ਤੰਗੀ ਸਹਿ ਰਿਹਾ ਰੇਲ ਮੰਤਰਾਲਾ ਨਵੇਂ ਸਾਲ ਦੇ ਚੜਦੇ ਹੀ

ਜਾਣੋ.. ਨਵੇਂ ਸਾਲ ਤੇ ਲਾਂਚ ਹੋਣ ਜਾ ਰਹੇ ਨੋਕੀਆ ਡੀ1 ਸੀ ਬਾਰੇ ..

ਇਸ ਸਾਲ ਦੀ ਸ਼ੁਰੂਆਤ ਵਿਚ ਫਿਨਲੈਂਡ ਦੀ ਕੰਪਨੀ ਨੋਕੀਆ ਨੇ ਸਮਾਰਟਫੋਨ ਦੇ ਬਿਜ਼ਨਸ ਵਿਚ ਵਾਪਸੀ ਕਰਨ ਦੀ ਘੋਸ਼ਣਾ ਕੀਤੀ ਸੀ, ਇਸ ਤੋਂ ਬਾਅਦ ਕੰਪਨੀ ਨੇ ਚੀਨ ਦੇ ਬਜ਼ਾਰ ਵਿਚ ਇਕ ਐਂਡਰਾਇਡ ਟੇਬਲੇਟ ਵੀ ਲਾਂਚ ਕੀਤਾ ਸੀ। ਹੁਣ ਨੋਕੀਆ ਬ੍ਰਾਂਡ ਨਾਂ ਦੇ ਨਾਲ ਪਹਿਲਾ ਐਂਡਰਾਇਡ ਸਮਾਰਟਫੋਨ ਵੀ ਲਾਂਚ ਹੋਣ ਵਾਲਾ ਹੈ, ਜੋ ਕਿ ਸਾਲ 2017 ਦੇ

ਜੀਓ ਨੇ ਨਵੇਂ ਸਾਲ ਤੋਂ ਪਹਿਲਾਂ ਹੀ ਦਿੱਤਾ ਸਭ ਤੋਂ ਵੱਡਾ ਤੋਹਫਾ!

ਜੀਓ ਵੱਲੋਂ ਨਵੇਂ ਸਾਲ ਤੋਂ ਪਹਿਲਾਂ ਸਭ ਤੋਂ ਵੱਡਾ ਤੋਹਫਾ .. ਜੀਓ ਦੇ “ਹੈਪੀ ਨਿਊ ਯੀਅਰ ਪਲਾਨ” ਦਾ ਤੋਹਫਾ …. 31 ਮਾਰਚ ਤੱਕ ਜੀਓ ਦੇ ਨਵੇਂ ਪੁਰਾਣੇ ਯੂਜ਼ਰਸ ਨੂੰ ਸਭ ਕੁਝ ਮੁਫਤ ਦੇਣ ਦਾ ਐਲਾਨ ਰਿਲਾਇੰਸ ਜੀਓ ਨੇ ਇਕ ਵਾਰ ਫਿਰ ਤੋਂ ਦੇਸ਼ ਦੇ ਕਰੀਬ 5 ਕਰੋੜ ਤੋਂ ਵੱਧ ਯੂਜ਼ਰਸ ਨੂੰ ਨਵੇਂ ਸਾਲ ਤੋਂ ਪਹਿਲਾਂ

ਜੀਓ ਵੱਲੋਂ ਨਵੇਂ ਸਾਲ ਤੋਂ ਪਹਿਲਾਂ ਸਭ ਤੋਂ ਵੱਡਾ ਤੋਹਫਾ ..

ਰਿਲਾਇੰਸ ਜੀਓ ਨੇ ਇਕ ਵਾਰ ਫਿਰ ਤੋਂ ਦੇਸ਼ ਦੇ ਕਰੀਬ 5 ਕਰੋੜ ਤੋਂ ਵੱਧ ਯੂਜ਼ਰਸ ਨੂੰ ਨਵੇਂ ਸਾਲ ਤੋਂ ਪਹਿਲਾਂ ਹੀ ਸਭ ਤੋਂ ਵੱਡਾ ਤੋਹਫਾ ਦੇ ਦਿੱਤੇ, ਜੀ ਹਾਂ… ਰਿਲਾਇੰਸ ਨੇ 31 ਮਾਰਚ ਤੱਕ ਆਪਣੇ ਯੂਜ਼ਰਸ ਨੂੰ ਸਾਰਾ ਕੁਝ ਮੁਫਤ ਦੇਣ ਦਾ ਐਲਾਨ ਕਰ ਦਿੱਤੇ । ਕਰੀਬ 90 ਦਿਨਾਂ ਬਾਅਦ ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ