Tag: , , , , ,

Punjabi Celebs wish New Year

ਪਾਲੀਵੁੱਡ ਸਟਾਰਸ ਨੇ ਨਵੇਂ ਸਾਲ ਦੀ ਖੁਸ਼ੀ ਕੀਤੀ ਆਪਣੇ ਫੈਨਜ਼ ਨਾਲ ਸਾਂਝੀ

Punjabi Celebs wish New Year:ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਭਾਰਤ ‘ਚ ਲੋਕਾਂ ਨੇ ਪੂਰੇ ਜੋਸ਼ ਅਤੇ ਮਸਤੀ ਨਾਲ ਨੱਚ ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਮੌਕੇ ਰਾਜਧਾਨੀ ਦਿੱਲੀ ‘ਚ ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ‘ਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ। ਦਿੱਲੀ ਦੇ ਦਿਲ ‘ਕਨਾਟ ਪਲੇਸ’ ‘ਚ ਲੋਕਾਂ ਦੀ

ਪੰਜਾਬ ਪੁਲਿਸ ਨੇ ਭੰਗੜਾ ਪਾ ਕੇ ਕੀਤਾ ਨਵੇਂ ਸਾਲ ਦਾ ਸਵਾਗਤ

Sonam Anand new year

ਬੁਆਏਫ੍ਰੈਂਡ ਨਾਲ ਸੋਨਮ ਕਪੂਰ ਨੇ ਇੰਝ ਕੀਤਾ 2018 ਦਾ ਸਵਾਗਤ, ਵੇਖੋ ਤਸਵੀਰਾਂ

Sonam Anand new year:ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਬੁਆੲਫ੍ਰੈਂਡ ਆਨੰਦ ਆਹੂਜਾ ਦੇ ਨਾਲ ਪੈਰਿਸ ਵਿੱਚ ਨਿਊ ਈਅਰ ਸੈਲੀਬ੍ਰੇਟ ਕੀਤਾ। ਇਸ ਪਾਰਟੀ ਵਿੱਚ ਦੋਨੋਂ ਲਵ ਬਰਡਜ਼ ਦੇ ਇਲਾਵਾ ਰੀਆ ਕਪੂਰ ਅਤੇ ਕੁੱਝ ਖਾਸ ਫ੍ਰੈਂਡਜ਼ ਵੀ ਮੌਜੂਦ ਸਨ। ਸੋਨਮ ਦੀ ਬੁਆੲਫ੍ਰੈਂਡ ਨਾਲ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸੋਨਮ ਆਨੰਦ ਦੀ ਇਹ ਤਸਵੀਰਾਂ

happy life resolution new year

New Year ਦੇ ਸ‍ਿਰਫ ਇਹ 5 ਰੈਜ਼ੋਲਿਊਸ਼ਨ ਬਣਾਉਣਗੇ ਤੁਹਾਡੀ ਜ਼ਿੰਦਗੀ ਨੂੰ ਬਿੰਦਾਸ

Happy life resolution new year:ਅਕ‍ਸਰ ਲੋਕ ਨਵੇਂ ਸਾਲ ਉੱਤੇ ਇਹ ਕਹਿੰਦੇ ਹਨ ਕ‍ਿ ਰੈਜ਼ੋਲਿਊਸ਼ਨ ਕ‍ੀ ਲਈਏ ਪਿਛਲੇ ਸਾਲ ਵੀ ਤਾਂ ਲਏ ਸੀ । ਕਈ ਵਾਰ ਭੱਜ ਦੌੜ ਭਰੀ ਜ਼ਿੰਦਗੀ ਜਾਂ ਫ‍ਿਰ ਜ‍ਿਆਦਾ ਵੱਡੇ ਰੈਜ਼ੋਲਿਊਸ਼ਨ ਹੋਣ ਨਾਲ ਪੂਰੇ ਨਹੀਂ ਹੋ ਪਾਉਂਦੇ ਹਨ । ਅਜਿਹੇ ਵਿੱਚ ਇਸ ਵਾਰ ਸਭ ਕੁੱਝ ਛੱਡੋ । ਕੋਈ ਵੀ ਉਮਰ ਹੋਵੇ ਸ‍ਿਰਫ

Santa Claus new year Sensex

ਆ ਗਈ ਸੈਂਟਾ ਕਲਾਜ਼ ਰੈਲੀ , ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਨਿਵੇਸ਼ ‘ਤੇ ਮੋਟਾ ਮੁਨਾਫ਼ਾ ?

Santa Claus new year Sensex :ਭਾਰਤੀ ਸ਼ੇਅਰ ਬਜ਼ਾਰਾਂ ਵਿੱਚ ਸੈਂਟਾ ਕਲਾਜ਼ ਰੈਲੀ ? ਆਮਤੌਰ ਉੱਤੇ ਯੂਰੋਪ ਅਤੇ ਅਮਰੀਕਾ ਦੇ ਸ਼ੇਅਰ ਬਾਜ਼ਾਰ ਦਸੰਬਰ ਦੇ ਆਖਰੀ ਹਫ਼ਤੇ ਵਿੱਚ ਜੋਰਦਾਰ ਉਛਾਲ ਦਰਜ ਕਰਦੇ ਹਨ।ਇਸਦੇ ਲਈ ਕੰਪਨੀਆਂ ਵਿੱਚ ਬਟੇ ਕਰਿਸਮਸ ਬੋਨਸ ਦੇ ਨਾਲ – ਨਾਲ ਨਿਵੇਸ਼ਕਾਂ ਵਿੱਚ ਕ੍ਰਿਸਮਸ ਅਤੇ ਨਿਊ ਈਅਰ ਸੈਲੀਬ੍ਰੇਸ਼ਨ ਦੇ ਮਾਹੌਲ ਵਿੱਚ ਆਮਤੌਰ ਉੱਤੇ ਖੁਸ਼ ਰਹਿਣਾ

ਜੇ ਬਾਹਰ ਦੇ ਮੁਲਕਾਂ ‘ਚ 31 ਦਸੰਬਰ ਨੂੰ ਪਟਾਖੇ ਚੱਲ ਸਕਦੇ ਹਨ ਤਾਂ ਭਾਰਤ ‘ਚ ਪਾਬੰਦੀ ਕਿਉਂ

NCR ਵਿੱਚ ਪਟਾਖਿਆਂ ਦੀ ਵਿਕਰੀ ਉੱਤੇ ਰੋਕ ਲਗਾਉਣ ਨਾਲ ਅਣਗਿਣਤ ਪਟਾਖਾ ਕਾਰੋਬਾਰੀਆਂ ਦੇ ਸਾਹਮਣੇ ਰੋਜੀਰੋਟੀ ਦੇ ਨਾਲ ਗੰਭੀਰ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਹਾਈਕੋਰਟ ਦੇ ਆਦੇਸ਼ਾਂ ‘ਤੇ ਜਿਲ੍ਹਾਂ ਪੁਲਿਸ ਪ੍ਰਸ਼ਾਸਨ ਨੇ ਬੀਤੇ ਦਿਨ ਸੱਤ ਵਜ੍ਹੇ ਦੇ ਬਾਅਦ ਪਟਾਖਿਆਂ ਦੀ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਤੇ ਪਟਾਖਿਆਂ ਦੇ ਦੁਕਾਨਦਾਰਾਂ ਦੇ ਟੈਂਪਰ੍ਰੇਰੀ ਲਾਈਸੈਂਸ ਕੈਂਸਲ ਕਰ ਦਿੱਤੇ

new year 2017

ਜਾਣੋ: ਕਿ ਹੈ Chinese Rooster

ਚੀਨ ‘ਚ ਨਵ ਸਾਲ ਦੀ ਸ਼ੁਰੂਆਤ 29 ਜਨਵਰੀ ਤੋਂ ਹੋ ਗਈ ਹੈ ।ਦੁਨੀਆ ਭਰ ਵਿੱਚ ਚੀਨ ਦੇ ਲੋਕ ਅੱਜ ਆਪਣਾ ਨਵਾਂ ਸਾਲ ਮਨਾ ਰਹੇ ਹਨ । ਇਸ ਵਾਰ ਰੂਸਟਰ ਯਾਨੀ ਮੁਰਗਾ ਨਵੇਂ ਸਾਲ ਉੱਤੇ ਉਨ੍ਹਾਂ ਦਾ ਪ੍ਰਤੀਕ ਜੀਵ ਹੈ । ਇਹ ਤਸਵੀਰ ਵੀ ਚੀਨ ‘ਚ ਨਵੇਂ ਸਾਲ ਦੇ ਜਸ਼ਨ ਦੀ ਹੈ ।  ਚੀਨ ਦੇ ਲੋਕ

Akshay Kumar

‘ਅੱਕੀ’ ਦੀ ਪੰਜਾਬੀ ਫਿਲਮ ਜਲਦ ! ਪੰਜਾਬ ਤੇ ਪੁਰਾਣੀ ਦਿੱਲੀ ਦਾ ਲੱਗੇਗਾ ਤੜਕਾ

ਬਾਲੀਵੁੱਡ ਦੇ ਖਿਡਾਰੀ ਕੁਮਾਰ ਦੀ ਪਿਛਲੇ ਸਾਲ ਬਾਕਸ ਆਫਿਸ ‘ਤੇ ਤਿੰਨ ਸੁਪਰਹਿੱਟ ਫਿਲਮਾਂ ਨੇ ਦਸਤਕ ਦਿੱਤੀ ਸੀ ਤੇ ਇਸ ਸਾਲ ਵੀ ਉਹਨਾਂ ਦੀ ਚਾਰ ਫਿਲਮਾਂ ਰਿਲੀਜ਼ ਹੋਣਗੀਆਂ, ਪਰ ਇਸ ਤੋਂ ਇਲਾਵਾ ਵੀ ਅਕਸ਼ੇ ਆਪਣੀ ਪ੍ਰੋਡਕਸ਼ਨ ਕੰਪਨੀ ਦੇ ਬੈਨਰ ਹੇਠ ਹੁਣ ਇੱਕ ਪੰਜਾਬੀ ਫਿਲਮ ਬਨਾਉਣ ਦੀ ਪਲਾਨਿੰਗ ਕਰ ਰਹੇ ਨੇ। ਅਕਸ਼ੇ ਖੁਦ ਵੀ ਪੰਜਾਬੀ ਪਰਿਵਾਰ ਤੋਂ

ਬੈਂਗਲੁਰੂ ਛੇੜਛਾੜ ਮਾਮਲੇ ‘ਤੇ ਕਿੰਗ ਖਾਨ ਵੀ ਬੋਲੇ

ਨਵੇਂ ਸਾਲ ਦੀ ਰਾਤ ਨੂੰ ਜਸ਼ਨ ਮਨਾਉਣ ਦੇ ਦੌਰਾਨ ਬੈਂਗਲੁਰੂ ‘ਚ ਛੇੜਛਾੜ ਦੀ ਘਟਨਾਵਾਂ ਨਾਲ ਪੂਰਾ ਦੇਸ਼ ਦੁਖੀ ਹੈ। ਇਸ ਘਟਨਾ ‘ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ। ਹੁਣ ਇਸ ਸ਼ਰਮਨਾਕ ਘਟਨਾ ‘ਤੇ ਬਾਲੀਵੁੱਡ ਦੇ ਕਿੰਗ ਖਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਸ਼ਾਹਰੁਖ ਨੇ ਗੁੱਸਾ ਜਾਹਿਰ ਕਰਦਿਆਂ ਹੋਏ ਕਿਹਾ ਕਿ, ਮੈਨੂੰ

Aap candidate advocate lakhvir Rai new year wishes to people

‘ਆਪ’ ਦੇ ਲਖਵੀਰ ਰਾਏ ਵੱਲੋਂ ਲੋਕਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ

ਫਤਹਿਗੜ੍ਹ ਸਾਹਿਬ :(ਬਹਾਦੁਰ ਸਿੰਘ ਟਿਵਾਣਾ):-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਲਖਵੀਰ ਰਾਏ ਨੇ ਪਾਰਟੀ ਵਲੰਟੀਅਰਾਂ ਦੀ ਇੱਕ ਅਹਿਮ ਮੀਟਿੰਗ ਕਰਕੇ ਵਿਚਾਰਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਹਲਕਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦਿੱਤੀਆਂ। ਇਸ ਮੌਕੇ ਹਰਮੇਸ਼ ਪੂਨੀਆ, ਭਾਗ ਸਿੰਘ ਰੁੜਕੀ, ਡਾ. ਹਰਦੇਵ ਪੰਜੋਲਾ, ਹਰਿੰਦਰ ਬੈਂਸ, ਅਮਰਜੀਤ ਸਿੰਘ ਪੰਜੋਲੀ, ਨੱਥਾ ਸਿੰਘ

New year programme in goraya police station

ਪੁਲਿਸ ਥਾਣਾ ਗੁਰਾਇਆ ਵੱਲੋਂ ਨਵੇਂ ਸਾਲ ਦਾ ਜਸ਼ਨ

ਗੁਰਾਇਆ(ਬਿੰਦਰ ਸੁੰਮਨ): ਨਵੇਂ ਸਾਲ ਦੀ ਆਮਦ ਤੇ ਪੁਲਿਸ ਥਾਣਾ ਗੁਰਾਇਆ ਵਿਖੇ ਖਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਡੀਐਸਪੀ ਫਿਲੌਰ ਦਿਲਬਾਗ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਐਸਐਚਓ ਜਸਵਿੰਦਰ ਸਿੰਘ ਅਤੇ ਥਾਣਾ ਗੁਰਾਇਆ ਦੇ ਸਮੂਹ ਪੁਲਿਸ ਮੁਲਾਜ਼ਮਾਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ

Raees-poster

ਨਵੇਂ ਸਾਲ ਦੀ ਸ਼ੁਰੂਆਤ ਫਿਲਮੀ ਪੋਸਟਰ ਦੇ ਨਾਲ

New year celebrated in namdev gurudwara

ਬਾਬਾ ਨਾਮਦੇਵ ਗੁਰੂਦੁਆਰਾ ਸਾਹਿਬ ਵਿਖੇ ਮਨਾਇਆ ਗਿਆ ਨਵਾਂ ਸਾਲ

ਫਿਰੋਜਪੁਰ(ਅਸ਼ੋਕ ਕੁਮਾਰ ਵਿਲਾਸਰਾ):-ਬਾਬਾ ਨਾਮਦੇਵ ਗੁਰੂਦੁਆਰਾ ਸਹਿਬ ਵਿਖੇ ਨਵਾ ਸਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਫਿਰੋਜਪੁਰ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ । ਇਸ ਮੌਕੇ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਅਤੇ ਸੰਗਤਾਂ ਲਈ ਲੰਗਰ ਵੀ ਲਗਾਏ ਗਏ । ਇਸ ਮੌਕੇ ਗੁਰੂਦੁਆਰਾ ਸਾਹਿਬ ਜੀ ਦੇ ਕਮੇਟੀ ਮੈਬਰ ਗੁਰਨਾਮ ਸਿੰਘ ਨੇ ਦੱਸਿਆ ਕਿ

ਫ਼ਤਹਿਗੜ੍ਹ ਸਾਹਿਬ ਹਲਕਾ ਉਮੀਦਾਰ ਦੀਦਾਰ ਸਿੰਘ ਭੱਟੀ ਨੇ ਲੋਕਾਂ ਨੂੰ ਨਵੇਂ ਸਾਲ ਤੇ ਦਿੱਤੀਆਂ ਸ਼ੁਭਕਾਮਨਾਵਾਂ

ਫ਼ਤਹਿਗੜ੍ਹ ਸਾਹਿਬ ਦੇ ਹਲਕਾ ਉਮੀਦਵਾਰ ਸ. ਦੀਦਾਰ ਸਿੰਘ ਭੱਟੀ ਨੂੰ ਅੱਜ ਨਵੇਂ ਸਾਲ ਮੌਕੇ ਵੱਡੀ ਗਿਣਤੀ ’ਚ ਹਲਕੇ ਦੇ ਲੋਕ ਤੇ ਅਕਾਲੀ ਦਲ ਨਾਲ ਸਬੰਧਿਤ ਆਗੂ ਸ਼ੁਭਕਾਮਨਾਵਾਂ ਭੇਂਟ ਕਰਨ ਦੇ ਲਈ ਪੁੱਜੇ। ਜਿਨ੍ਹਾਂ ਦਾ ਸ. ਭੱਟੀ ਨੇ ਧੰਨਵਾਦ ਕਰਦਿਆਂ ਹਲਕਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸ. ਭੱਟੀ ਨੇ ਹਲਕਾ ਵਾਸੀਆਂ ਨੂੰ

ਨਵੇਂ ਸਾਲ ‘ਚ ਕ੍ਰਿਕਟ ਦਾ ਸਭ ਤੋਂ ਵੱਡਾ ਛੱਕਾ !

ਆਸਟਰੇਲਿਆ ਦੀ ਘਰੇਲੂ ਟੀ20 ਮੁਕਾਬਲੇ ਬਿਗ ਬੈਸ਼ ਲੀਗ ਵਿੱਚ ਲਿਨ ਨੇ ਟੇਟ ਦੀ ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ। ਬ੍ਰਿਸਬੇੇਨ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਲਿਨ ਨੇ ਇਹ ਅਸਮਾਨੀ ਛੱਕਾ ਲਗਾਇਆ । ਗੇਂਦ 121 ਮੀਟਰ ਦੂਰ ਜਾ ਕੇ ਡਿੱਗੀ। ਸ਼ਾਨ ਟੇਟ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿੱਚ ਹੁੰਦੀ ਹੈ।

punjab police laughter day jal

ਜਲੰਧਰ ਪੁਲਿਸ ਨੇ ਇੱਕ ਵੱਖਰੇ ਹੀ ਅੰਦਾਜ਼ ਚ ਕੀਤੀ ਨਵੇਂ ਸਾਲ ਦੀ ਸ਼ੁਰੂਆਤ 

ਜਲੰਧਰ ਪੁਲਿਸ ਦੇ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਇੱਕ ਵੱਖਰੇ ਅੰਦਾਜ਼ ਦੇ ਨਾਲ ਕੀਤੀ ਗਈ।  ਨਵੇਂ ਸਾਲ ਦੇ ਮੌਕੇ ਪੁਲਿਸ ਲਾਈਨ ਚ ਖਾਸ Laughter Day ਮਨਾਇਆ ਗਿਆ ਜਿਸ ਚ ਪੁਲਿਸ ਕਰਮਚਾਰੀਆਂ ਸਣੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਵੀ ਠਹਾਕੇ ਲਗਾਉਂਦੇ ਅਤੇ ਭੰਗੜਾ ਪਾਉਂਦੇ ਨਜ਼ਰ ਆਏ। ਇਸ ਬਾਰੇ ਗੱਲਬਾਤ ਕਰਦਿਆਂ ਪੀ.ਏ.ਪੀ ਕਮਾਂਡੈਂਟ ਪਵਨ ਉੱਪਲ ਨੇ ਦੱਸਿਆ ਪੁਲਿਸ ਦੀ

ਅੰਬੇਡਕਰ ਭਵਨ ‘ਚ ਤਿੰਨ ਦਿਨਾਂ ਬਾਲ ਸਰਜਨਾਤਮਕ ਕੈਂਪ ਦਾ ਆਯੋਜਨ

ਲੁਧਿਆਣਾ ਦੇ ਕਲਾਇਤ ਵਿੱਚ ਨੌਜਵਾਨ ਭਾਰਤ ਸਭਾ ਦੇ ਬੈਨਰ ਹੇਠ ਨਵੇਂ ਸਾਲ ਮੌਕੇ ਬੱਚਿਆਂ ਨੇ ਇੱਕ ਰੈਲੀ ਕੱਢੀ। ਜਾਣਕਾਰੀ ਮੁਤਾਬਿਕ ਕਲਾਇਤ ਵਿੱਚ ਨੌਜਵਾਨ ਭਾਰਤ ਸਭਾ ਦੁਆਰਾ ਅੰਬੇਡਕਰ ਭਵਨ ਵਿੱਚ ਤਿੰਨ ਦਿਨਾਂ ਬਾਲ ਸਰਜਨਾਤਮਕ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੀ ਸ਼ੁਰੂਆਤ 30 ਦਸੰਬਰ ਨੂੰ ਸ਼ੁਰੂਆਤ ਹੋਈ ਸੀ ਤੇ ਐਤਵਾਰ 01 ਜਨਵਰੀ ਨੂੰ ਇਹ ਸਮਾਪਤ

modi govrement decision

ਅੱਜ ਤੋਂ ਏਟੀਐਮ ’ਚੋਂ ਨਿਕਲਣਗੇ 4500 ਰੁਪਏ

ਮੁੰਬਈ: ਸਰਕਰ ਨੇ ਆਮ ਜਨਤਾ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਨਵੇਂ ਸਾਲ ਤੋਂ ਏਟੀਐਮਜ਼ ਵਿੱਚੋਂ 4500 ਰੁਪਏ ਪ੍ਰਤੀ ਦਿਨ ਕੱਢਵਾਏ ਜਾ ਸਕਦੇ ਹਨ। ਇਸ ਨਾਲ ਆਮ ਜਨਤਾ ਨੂੰ ਰਾਹਤ ਮਿਲੇਗੀ।ਦੱਸ ਦਈਏ ਕਿ ਰਿਜ਼ਰਵ ਬੈਂਕ ਦੇ ਨੋਟੀਫਿਕੇਸ਼ਨ ਅਨੁਸਾਰ ਪਹਿਲੀ ਜਨਵਰੀ ਤੋਂ ਏਟੀਐਮਜ਼ ਵਿੱਚੋਂ ਪੈਸੇ ਕਢਾਉਣ ਦੀ ਸੀਮਾ ਵਧ ਕੇ 4500 ਰੁਪਏ ਪ੍ਰਤੀ ਦਿਨ ਹੋ

ਨਵੇਂ ਸਾਲ ਦੀ ਆਮਦ ‘ਤੇ ਸ਼੍ਰੀ ਹਰਿਮੰਦਿਰ ਸਾਹਿਬ ‘ਚ ਨਤਮਸਤਕ ਹੋਏ ਸ਼ਰਧਾਲੂ

ਦੁਨੀਆ ਭਰ ਵਿੱਚ ਨਵੇਂ ਸਾਲ ਦਾ ਆਗਾਜ਼ ਹਰ ਕਿਸੇ ਨੇ ਆਪਣੇ ਅੰਦਾਜ਼ ਵਿੱਚ ਕੀਤਾ। ਨਾਚ , ਗਾਣਾ ਅਤੇ ਮਸਤੀ ਇਹ ਸਭ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਸ਼ੁਰੂ ਹੁੰਦੀ ਹੈ ਪਰ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਸ ਨਵੇਂ ਦਿਨ ਕਿ ਸ਼ੁਰੂਆਤ ਇੱਕ ਵੱਖ ਹੀ ਅੰਦਾਜ਼ ਵਿੱਚ ਹੋਈ। ਪੂਰੀ ਦੁਨੀਆ ਵਿੱਚ ਸ਼ਰਧਾ ਦੇ ਕੇਂਦਰ ਸ਼੍ਰੀ

ਦੇਸ਼ ਭਰ ‘ਚ 2017 ਦੇ ਆਮਦ ਦੀ ਧੂਮ

ਚੰਡੀਗੜ੍ਹ: ਸਾਲ 2016 ਆਖਰਕਾਰ ਸਾਨੂੰ ਮਿੱਠੀਆਂ ਕੌੜੀਆ ਯਾਦਾਂ ਦਿੰਦਾ ਹੋਇਆ ਬਾਏ ਬਾਏ ਕਹਿ ਗਿਆ। ਸਾਲ 2017 ਦੀ ਆਮਦ ਨਾਲ ਦੁਨੀਆ ਭਰ ‘ਚ ਜਸਨ ਮਨਾਏ ਜਾ ਰਹੇ ਹਨ।ਭਾਰਤਵਾਸੀਆਂ ਨੇ ਵੀ 2017 ਦੀ ਆਮਦ ਖੁੱਲ੍ਹੇ ਦਿਲ ਨਾਲ ਕੀਤੀ। ਦੇਸ਼ ਭਰ ‘ਚ ਨਵੇਂ ਸਾਲ ਦੇ ਚੜਣ ਮੌਕੇ ਜਸ਼ਨ ਮਨਾਏ ਜਾ ਰਹੇ ਹਨ ਅਤੇ ਸ਼ਹਿਰਾਂ ‘ਚ ਖਾਸ ਤੌਰ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ