Tag: , , , , ,

ਫ਼ਿਲਮ 83 ‘ਚ ਕੁਝ ਇਸ ਤਰਾਂ ਨਜ਼ਰ ਆਉਣਗੇ ਹਾਰਡੀ ਸੰਧੂ

Hardy Sandhu will look movie 83: ਜਿੱਥੇ ਬਾਲੀਵੁਡ ਫ਼ਿਲਮਾਂ ‘ਚ ਪੰਜਾਬੀ ਗੀਤ ਦਾ ਬੋਲਬਾਲਾ ਹੈ। ਉੱਥੇ ਹੀ ਪੰਜਾਬੀ ਅਦਾਕਾਰ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਦੇ ਜਲਵੇ ਬਿਖੇਰਦੇ ਨਜ਼ਰ ਆਉਣਗੇ। ਜੀ ਹਾਂ ਨਿਰਦੇਸ਼ਕ ਕਬੀਰ ਸਿੰਘ ਦੀ ਫਿਲਮ 83 ਦੇ ਕਿਰਦਾਰਾਂ ਦਾ ਖੁਲਾਸਾ ਰੋਜ਼ਾਨਾ ਇੱਕ-ਇੱਕ ਕਰ ਕੇ ਹੋ ਰਿਹਾ ਹੈ। ਕੀਰਤੀ ਆਜ਼ਾਦ ਤੋਂ ਬਾਅਦ ਹੁਣ ਸਾਬਕਾ ਕ੍ਰਿਕਟਰ ਮਦਨ

ਐਮੀ ਵਿਰਕ ਨੇ ਸ਼ੇਅਰ ਕੀਤਾ ਫ਼ਿਲਮ ‘ਸੁਫ਼ਨਾ’ ਦੇ ਪਹਿਲੇ ਗੀਤ ਦਾ ਪੋਸਟਰ

Ammy virk new song poster : ਅੱਜ-ਕੱਲ ਬਾਲੀਵੁੱਡ ‘ਚ ਹਰ ਕਿਸੇ ਨੂੰ ਪੰਜਾਬੀ ਗੀਤਾਂ ਦਾ ਕ੍ਰੇਜ਼ ਚੜ੍ਹਿਆ ਹੋਇਆ ਹੈ। ਕਈ ਪੰਜਾਬੀ ਗੀਤਾਂ ਨੂੰ ਰਿਮੇਕ ਕਰ ਬਾਲੀਵੁਡ ਦੀ ਫਿਲਮਾਂ ‘ਚ ਇਸਤੇਮਾਲ ਕੀਤਾ ਜਾ ਚੁੱਕਾ ਹੈ। ਜਿਸ ਕਾਰਨ ਪੰਜਾਬੀ ਗੀਤਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕਾਫੀ ਧਮਾਲ ਮਚਾਇਆ ਹੋਇਆ ਹੈ ਇਸ ਸਭ ਦੇ ਚਲਦੇ ਹੀ

ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼

Teaser gippy grewal’s new movie : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜੀ ਹਾਂ ਇਸ ਟੀਜ਼ਰ ‘ਚ ਦੋਸਤੀ ਦੀ ਗੱਲ ਕੀਤੀ ਗਈ ਹੈ ।ਕੁਝ ਕੁ ਪਲ ਦੇ ਇਸ ਟੀਜ਼ਰ ‘ਚ ਇਕ ਮੁੰਡੇ ਦੇ ਪਿਆਰ ਦੇ ਨਾਲ-ਨਾਲ ਉਸ ਦੀ ਦੋਸਤੀ

ਛਪਾਕ ਦਾ ਫਰਸਟ ਡੇਅ ਟੈਸਟ, ਬੱਪਾ ਦੇ ਦਰਬਾਰ ਸਿੱਧੀਵਿਨਾਇਕ ਪਹੁੰਚੀ ਦੀਪਿਕਾ

Deepika visits-siddhi vinayak: ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ  10 ਜਨਵਰੀ ਨੂੰ ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ ਹੈ।ਇਸ ਫਿਲਮ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਅਤੇ ਨਾਰਾਜਗੀ ਦੋਵੇਂ ਹਨ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਦੇ ਲਈ ਇਹ ਦਿਨ ਬੇਹੱਦ ਖਾਸ ਹੈ

ਪੰਜਾਬੀ ਗਾਇਕ ਜੌਰਡਨ ਸੰਧੂ ਲੈ ਕੇ ਆ ਰਹੇ ਹਨ ਆਪਣੀ ਨਵੀਂ ਫ਼ਿਲਮ ‘ਖਤਰੇ ਦਾ ਘੁੱਗੂ’

Jordan Sandhu ‘Khatre Da Ghuggu’ is out: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਕਲਾਕਾਰ ਹੈ ਜਿਸਨੂੰ ਦਰਸ਼ਕ ‘ਕਾਲਾ ਸ਼ਾਹ ਕਾਲਾ’ਤੇ ‘ਕਾਕੇ ਦਾ ਵਿਆਹ ‘ ਫਿਲਮਾਂ ਰਾਹੀਂ ਬਤੌਰ ਅਦਾਕਾਰ ਵੇਖ ਚੁੱਕੇ ਹਨ। ਹੁਣ ਜੌਰਡਨ ਸੰਧੂ ਇੱਕ ਹੋਰ ਨਵੀਂ ਫਿਲਮ ‘ ਖਤਰੇ ਦਾ ਘੁੱਗੂ ‘ ਲੈ ਕੇ ਆ

ਸ਼ੂਟਿੰਗ ਦੌਰਾਨ ਬੀਨੂੰ ਢਿੱਲੋਂ ਨੇ ਪਿੰਡ ਵਾਲਿਆਂ ਨਾਲ ਖੂਬ ਕੀਤੀ ਮਸਤੀ (ਵਾਇਰਲ ਵੀਡੀਓ )

Binnu dhillon masti set gol-gappe: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਪੰਜਾਬੀ ਐਕਟਰ ਬੀਨੂੰ ਢਿੱਲੋਂ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ।ਬੀਨੂੰ ਢਿੱਲੋਂ ਹੁਣ ਆਪਣੀ ਅਗਲੀ ਫਿਲਮ ‘ਗੋਲ ਗੱਪੇ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਸਮੀਪ ਕੰਗ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫਿਲਮ ‘ਚ ਬੀਨੂੰ ਢਿੱਲੋਂ ਇਕ ਵਾਰ ਮੁੜ

ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਇਕ ਵਾਰ ਫਿਰ ਤੋਂ ਬਣੀ ਸਿਨੇਮਾ ਘਰਾਂ ਦਾ ਸ਼ਿੰਗਾਰ

Gippy grewal new movie out now: ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਮਾਸਟਰ ਪੀਸ ਫਿਲਮ ‘ਅਰਦਾਸ ਕਰਾਂ’ ਨੇ ਪੰਜਾਬੀ ਸਿਨੇਮਾ ‘ਚ ਨਵਾਂ ਇਚਿਹਾਸ ਸਿਰਜਿਆ ਹੈ। ਉਨ੍ਹਾਂ ਦੀ ਇਹ ਫਿਲਮ ਇਕ ਵਾਰ ਮੁੜ ਪੰਜਾਬ ਦੇ ਵੱਖ-ਵੱਖ ਸਿਨੇਮਾ ਘਰਾਂ ‘ਚ ਲੱਗੀ ਹੈ। ਗਿੱਪੀ ਗਰੇਵਾਲ ਆਪਣੀ ਅਗਲੀ ਪੰਜਾਬੀ ਫਿਲਮ ‘ਅਰਦਾਸ ਕਰਾਂ’ ਨੂੰ ਰਿਲੀਜ ਕਰਨ ਲਈ ਤਿਆਰ ਹਨ।ਇਹ ਫਿਲਮ ਪੰਜਾਬੀ

ਫ਼ਿਲਮ ਛਪਾਕ ਦਾ ਪਹਿਲਾ ਗੀਤ ਰਿਲੀਜ਼,ਦਰਸ਼ਕਾਂ ਨੂੰ ਆ ਰਿਹਾ ਖ਼ੂਬ ਪਸੰਦ

Chhapaak first song out now : ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ ਦਾ ਪਹਿਲਾ ਗਾਣਾ ਰੀਲਿਜ਼ ਕੀਤਾ ਜਾ ਚੁੱਕਿਆ ਹੈ। ਇਸ ਗਾਣੇ ਵਿੱਚ ਦੀਪਿਕਾ ਪਾਦੂਕੋਣ ਅਤੇ ਵਿਕਰਾਂਤ ਮੈਸੀ ਦੇ ਵਿੱਚ ਚੰਗੀ ਦੋਸਤੀ ਦੇਖਣ ਨੂੰ ਮਿਲੀ ਹੈ। ਗਾਣੇ ਦੇ ਬੋਲ ‘ਨੋਕ-ਝੋਂਕ’ ਹਨ। ਦੀਪਿਕਾ ਅਤੇ ਵਿਕਰਾਂਤ ਵਿਚਾਲੇ ਪਿਆਰ ਭਰੀ ਲੜਾਈ ਵੇਖਣ ਨੂੰ ਇਸ ਗੀਤ ਵਿੱਚ ਮਿਲੀ ਹੈ।  ਇਸ

ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਨੇ ਅਜੇ ਦੇਵਗਨ ਕੋਲੋ ਲਏ ਪੈਸੇ,ਵੀਡੀਓ

kapil sharma was promoting: ਕਪਿਲ ਸ਼ਰਮਾ ਦਾ ਸ਼ੋਅ ਟੀ.ਵੀ. ਦੇ ਮਸ਼ਹੂਰ ਸ਼ੋਅਜ਼ ’ਚੋਂ ਇਕ ਹੈ।ਬਾਲੀਵੁਡ ‘ਚ ਜਦੋਂ ਵੀ ਕੋਈ ਫ਼ਿਲਮ ਰਿਲੀਜ਼ ਹੋਣ ਵਾਲੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਸਟਾਰਜ਼ ਫ਼ਿਲਮ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦਾ ਸਹਾਰਾ ਜ਼ਰੂਰ ਲੈਂਦੇ ਹਨ। ਸਟਾਰਜ਼ ਫ਼ਿਲਮ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ‘ਤੇ ਵੀ

ਸ਼ਾਹਿਦ ਕਪੂਰ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਫ਼ਿਲਮ ‘ਜਰਸੀ’ ਦੀ ਸ਼ੂਟਿੰਗ

Shahid kapoor started shooting ‘jersey’: ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਇਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ ਜੀ ਹਾਂ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਜਰਸੀ’ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ। ਹਾਲ ਹੀ ਵਿਚ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ‘ਕਬੀਰ ਸਿੰਘ’ ਦੀ ਸਫਲਤਾ

ਬੀਨੂੰ ਢਿੱਲੋਂ ਦੀ ਫ਼ਿਲਮ ‘ਗੋਲ ਗੱਪੇ’ ਦਾ ਪੋਸਟਰ ਆ ਰਿਹਾ ਦਰਸ਼ਕਾਂ ਨੂੰ ਪਸੰਦ

Binnu-dhillon new movie gol gappe: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਪੰਜਾਬੀ ਐਕਟਰ ਬੀਨੂੰ ਢਿੱਲੋਂ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ”ਵਾਹਿਗੁਰੂ ਜੀ ਦੀ ਮਿਹਰ ਸਦਕਾ ਫਿਲਮ ਸ਼ੁਰੂ ਕਰਨ ਲੱਗੇ

ਦਿਲ ਦਹਿਲਾ ਦੇਵੇਗਾ ਐਸਿਡ ਅਟੈਕ ਪੀੜੀਤਾ ਤੇ ਬਣੀ ਫਿਲਮ ਛਪਾਕ ਦਾ ਟ੍ਰੇਲਰ

Deepika film chhapaak trailer out: ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ।ਟਰੇਲਰ ਵਿਚ ਦੀਪਿਕਾ ਦਾ ਨਾਮ ਮਾਲਤੀ ਹੈ, ਜੋ ਇਕ ਐਸਿਡ ਅਟੈਕ ਪੀੜਤਾ ਹੈ।ਫੈਨਜ਼ ਉਨ੍ਹਾਂ ਦੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਲੰਬੇ ਸਮੇਂ ਤੋਂ ਬਾਅਦ ਦੀਪਿਕਾ ਬਹੁਤ ਜਲਦ ਪਰਦੇ ’ਤੇ ਵਾਪਸੀ ਕਰੇਗੀ। ਬੀਤੇ ਕੁਝ ਦਿਨ ਪਹਿਲਾਂ

ਫ਼ਿਲਮ ਲਾਲ ਸਿੰਘ ਚੱਢਾ ਤੋਂ ਆਮਿਰ ਦਾ ਨਵਾਂ ਲੁੱਕ ਵਾਇਰਲ

 Movie lal-singh chadha-new look viral: ਬਾਲੀਵੁਡ ਇੰਡਸਟਰੀ ਦੇ ਸੁਪਰਹਿੱਟ ਖ਼ਾਨ ਆਮਿਰ ਖ਼ਾਨ ਇਹਨੀਂ ਦਿਨੀ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਫਿਲਮ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿਚ ਹਨ। ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਪੰਜਾਬੀਆਂ ਵੱਲੋਂ ਵੀ ਫ਼ਿਲਮ ਵਿਚ ਆਮਿਰ ਦੀ ਨਵੀਂ ਲੁੱਕ ਨੂੰ ਲੈ ਕੇ ਉਹਨਾਂ ਦੀ ਤਾਰੀਫ਼ ਕੀਤੀ

ਕਮੇਡੀ ਕਿੰਗ ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਨੂੰ ਦਿੱਤਾ ਚੈਲੇਂਜ,ਕਿਹਾ ਹਿੰਮਤ ਹੈ ਤਾਂ ਆਓ !

kapil sharma-challenge akshay: ਕਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਅਦਾਕਾਰ ਅਕਸ਼ੇ ਕੁਮਾਰ ਨੂੰ ਚੈਲੇਂਜ ਕਰਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡੀਓ ‘ਚ ਕਪਿਲ ਸ਼ਰਮਾ ਅਕਸ਼ੇ ਕੁਮਾਰ ਵੇਕ ਅੱਪ ਚੈਲੇਂਜ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਇਸ ਚੈਲੇਂਜ ਨੂੰ ਅਕਸ਼ੇ ਕਿਸ ਰੂਪ

ਵਿਵਾਦਾ ਵਿੱਚ ਘਿਰੀ ਅਕਸ਼ੇ ਦੀ ਫਿਲਮ ‘Bell Bottom’, ਹੋ ਸਕਦੀ ਹੈ ਕਾਨੂੰਨੀ ਕਾਰਵਾਈ

Controversial film ‘Bell Bottom’ legal action: ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਲਗਾਤਾਰ ਆਪਣੀਆਂ ਫਿਲਮਾਂ ਵਿਚ ਰੁੱਝੇ ਹੋਏ ਹਨ । ‘ਹਾਊਸਫੁਲ 4‘ ਦੀ ਰਿਲੀਜ਼ ਤੋਂ ਬਾਅਦ ਹੁਣ ਉਹ ਆਪਣੀ ਆਉਣ ਵਾਲੀ ਫਿਲਮ ‘ਗੁੱਡ ਨਿਊਜ‘ ਦੇ ਪ੍ਰਮੋਸ਼ਨ ਵਿਚ ਬਿਜ਼ੀ ਹਨ। ਬੀਤੇ ਦਿਨੀਂ ਅਕਸ਼ੇ ਨੇ ਆਪਣੀ ਫਿਲਮ ‘ਬੇਲ ਬਾਟਮ’ ਦਾ ਫਰਸਟ ਲੁੱਕ ਰਿਲੀਜ਼ ਕੀਤਾ ਸੀ ਪਰ ਹੁਣ ਉਨ੍ਹਾਂ ਦੀ

ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਆਮਿਰ ਖਾਨ ਦਾ ਸਰਦਾਰ ਲੁੱਕ

Aamir khan shares official look: ਬਾਲੀਵੁੱਡ ਦੇ ਮਿਸਟਰ ਆਮਿਰ ਖ਼ਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਜੋੋਰ-ਸ਼ੋਰ ਨਾਲ ਚੱਲ ਰਹੀ ਹੈ । ਇਸ ਸ਼ੂਟਿੰਗ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਆਮਿਰ

ਬਿਲੀਅਨ ਡਾਲਰ ਦੇ ਕਲੱਬ ਵਿੱਚ ਸ਼ਾਮਲ ਹੋਣ ਜਾ ਰਹੀ ਹੈ ‘ਜੋਕਰ’ ,7 ਹਜ਼ਾਰ ਕਰੋੜ ਤੋਂ ਵੱਧ ਦਾ ਕੀਤਾ ਕਾਰੋਬਾਰ

joker cross 1 billion dollar: ਹਾਲੀਵੁੱਡ ਇੰਡਸਟਰੀ ‘ਚ ਡੈਸਕ ਚੋਟੀ ਦੀ ਕਮਾਈ ਕਰਨ ਵਾਲੀ ਆਰ ਰੇਟ ਕੀਤੀ ਫਿਲਮ ਦਾ ਰਿਕਾਰਡ ਰੱਖਣ ਵਾਲਾ ‘ਜੋਕਰ’ ਜਲਦੀ ਹੀ ਬਿਲੀਅਨ ਡਾਲਰ ਕਲੱਬ ‘ਚ ਸ਼ਾਮਲ ਹੋਣ ਜਾ ਰਿਹਾ ਹੈ। ਵੀਰਵਾਰ ਦੀ ਰਿਪੋਰਟ ਦੇ ਅਨੁਸਾਰ, ਫਿਲਮ ਨੇ 999.1 ਮਿਲੀਅਨ ਡਾਲਰ ਦਾ ਕਾਰੋਬਾਰ ਕੀਤਾ। ਖਾਸ ਗੱਲ ਇਹ ਹੈ ਕਿ ਇਕ ਅਰਬ ਡਾਲਰ

ਸਿਧਾਰਥ ਮਲਹੋਤਰਾ ਦੀ ਫਿਲਮ ਨੇ ਪਹਿਲੇ ਹੀ ਦਿਨ ਕੀਤੀ ਇੰਂਨ੍ਹੇ ਕਰੋੜ ਦੀ ਕਮਾਈ

Siddharth Malhotra’s new movie  : ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸਿਧਾਰਥ ਮਲਹੋਤਰਾ, ਰਿਤੇਸ਼ ਦੇਸ਼ਮੁਖ, ਤਾਰਾ ਸੁਤਾਰੀਆ ਅਤੇ ਰਕੂਲ ਪ੍ਰੀਤ ਸਿੰਘ ਸਟਾਰਰ ਫਿਲਮ ‘ਮਰਜਾਵਾਂ’ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਕੀਤੀ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਦੇ ਟਵੀਟ ਦੇ ਅਨੁਸਾਰ, ਫਿਲਮ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ‘ਤੇ 7.03 ਕਰੋੜ ਰੁਪਏ ਇਕੱਠੇ ਕੀਤੇ। ਜੇ ਆਦਰਸ਼ ਨੂੰ ਮੰਨਿਆ ਜਾਵੇ,

ਦਰਸ਼ਕਾਂ ਦੇ ਸਨਮੁਖ ਹੋਇਆ ਫਿਲਮ ‘ਝੱਲੇ’ ਦਾ ਗੀਤ ‘ਕੁਝ ਬੋਲ ਵੇ’ , ਦੇਖੋ ਵੀਡੀਓ

Romantic song kuch bol ve: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਝੱਲੇ’ ਦੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਰਿਲੀਜ਼ ਹੋ ਰਹੇ ਹਨ। ਜਿਸਦੇ ਚੱਲਦੇ ਫ਼ਿਲਮ ਦਾ ਰੋਮਾਂਟਿਕ ਗੀਤ ‘ਕੁਝ ਬੋਲ ਵੇ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗਾਣੇ ਨੂੰ ਪੰਜਾਬੀ ਗਾਇਕਾ ਅਫਸਾਨਾ

ਰਣਜੀਤ ਬਾਵਾ ਦੀ ਨਵੀਂ ਫਿਲਮ ‘ਮੈਨ ਇਨ ਬਲੈਕ-ਕਾਲੇ ਕੱਛਿਆਂ ਵਾਲੇ’ ਦਾ ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਪੋਸਟਰ

Gippy grewal and ranjit bawa: ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਡਾਕਾ’ ਦੀ ਸਫਲਤਾ ‘ਤੋ  ਬਾਅਦ ਉਹਨਾਂ ਰਣਜੀਤ ਬਾਵਾ ਦੇ ਨਾਲ ਇੱਕ ਨਵੇਂ ਪ੍ਰੋਜੈਕਟ ਲਈ ਹੱਥ ਮਿਲਾਇਆ ਹੈ। ਜੀ ਹਾ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋਇਆ, ਗਿੱਪੀ ਗਰੇਵਾਲ ਤੇ ਰਣਜੀਤ ਬਾਵਾ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਫ਼ਿਲਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ