Tag: , , , , ,

‘ਚੱਲ ਮੇਰਾ ਪੁੱਤ 2’ ਦੇ ਸ਼ੂਟ ਤੋਂ ਤਸਵੀਰਾਂ ਵਾਇਰਲ,ਸਰਦਾਰੀ ਲੁੱਕ ‘ਚ ਨਜ਼ਰ ਆਏ ਪਾਕਿਸਤਾਨੀ ਕਲਾਕਾਰ

Chal mera putt 2: ਸਾਲ 2019 ‘ਚ ਆਈ ‘ਚੱਲ ਮੇਰਾ ਪੁੱਤ’ ਦੀ ਸਫਲਤਾ ਤੋਂ ਬਾਅਦ ਫ਼ਿਲਮ ਨਿਰਮਾਤਾ ਹੋਰਾਂ ਨੇ ਨਾਲ ਹੀ ਦੂਜਾ ਭਾਗ ਦਾ ਐਲਾਨ ਕਰਕੇ ਸ਼ੂਟ ਵੀ ਸ਼ੂਰ ਕਰ ਦਿੱਤਾ ਹੈ। ਇਸ ਦੌਰਾਨ ਸ਼ੂਟਿੰਗ ਦੌਰਨ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਨਜ਼ਰ ਆ ਰਿਹਾ ਹੈ ਕਿ ‘ਚੱਲ ਮੇਰਾ ਪੁੱਤ 2’ ਦੀ

ਫ਼ਿਲਮ ‘Good Newwz’ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼

Movie good newwz-official trailer”: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ, ਅਕਸ਼ੈ ਕੁਮਾਰ, ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਣੀ ਦੀ ਅਪਕਮਿੰਗ ਫਿਲਮ ‘ਗੁੱਡ ਨਿਊਜ਼’ ਦਾ ਦੂਜਾ ਟਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਿਹਾ ਹੈ।ਟਰੇਲਰ ਚ ਪੇਸ਼ ਕੀਤਾ ਗਿਆ ਹੈ ਕਿ ਗੁੱਡ ਨਿਊਜ਼ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ। ਦੋਵੇਂ

ਸ਼ਾਹਿਦ ਕਪੂਰ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਫ਼ਿਲਮ ‘ਜਰਸੀ’ ਦੀ ਸ਼ੂਟਿੰਗ

Shahid kapoor started shooting ‘jersey’: ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਇਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ ਜੀ ਹਾਂ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਜਰਸੀ’ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਛਾਏ ਹੋਏ ਹਨ। ਹਾਲ ਹੀ ਵਿਚ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ‘ਕਬੀਰ ਸਿੰਘ’ ਦੀ ਸਫਲਤਾ

ਬੀਨੂੰ ਢਿੱਲੋਂ ਦੀ ਫ਼ਿਲਮ ‘ਗੋਲ ਗੱਪੇ’ ਦਾ ਪੋਸਟਰ ਆ ਰਿਹਾ ਦਰਸ਼ਕਾਂ ਨੂੰ ਪਸੰਦ

Binnu-dhillon new movie gol gappe: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਪੰਜਾਬੀ ਐਕਟਰ ਬੀਨੂੰ ਢਿੱਲੋਂ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ”ਵਾਹਿਗੁਰੂ ਜੀ ਦੀ ਮਿਹਰ ਸਦਕਾ ਫਿਲਮ ਸ਼ੁਰੂ ਕਰਨ ਲੱਗੇ

‘ਦਬੰਗ 3’ ਦੇ ਚੁੱਲਬੁਲ ਪਾਂਡੇ ਨੇ ਸੋਸ਼ਲ ਮੀਡੀਆ ‘ਤੇ ਇੰਝ ਮਚਾਈ ਧੂਮ

Chulbul Pandey ‘Dabangg 3’: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਸਲਮਾਨ ਖਾਨ ਦੀ ਫਿਲਮ ਦਬੰਗ 3 ਜਲਦੀ ਹੀ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ। ਸੱਲੂ ਭਾਈ ਜੋਰਾ ਸ਼ੋਰਾ ਨਾਲ ਸੋਸ਼ਲ ਮੀਡੀਆ ‘ਤੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿਚ ਰੁੱਝੇ ਹੋਏ ਹਨ। ਜਦੋਂ ਤੋਂ ਸਲਮਾਨ ਖਾਨ ਨੇ ਦਬੰਗ 3 ਦਾ ਐਲਾਨ ਕੀਤਾ ਹੈ,ਉਦੋ ਤੋ ਹੀ ਉਹਨਾਂ ਦੇ ਪ੍ਰਸ਼ੰਸਕ ਬੇਸਬਰੀ

ਅਮਾਨਤ ਫਿਲਮ ਦਾ ਟੀਜ਼ਰ ਹੋਇਆ ਰਿਲੀਜ਼ ,ਕੁਝ ਖ਼ਾਸ ਹੈ ਫ਼ਿਲਮ ਅਮਾਨਤ ਵਿੱਚ

Amaanat tittle-track official-teaser: ਪੰਜਾਬੀ ਫਿਲਮ ਅਮਾਨਤ ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਫਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਇਕ ਤੋਂ ਇਕ ਸੁਪਰਹਿੱਟ ਗੀਤ ਰਿਲੀਜ਼ ਹੋ ਰਹੇ ਹਨ। ਸਿਨੇਮਾ ਨੇ ਇਸ ਸਾਲ ਕਈ ਪ੍ਰਕਾਰ ਦੀਆਂ ਫ਼ਿਲਮ ਦਿੱਤੀਆਂ ਹਨ। ਹਾਲੇ ਵੀ ਸਿਨੇਮਾ ਆਪਣੇ ਦਰਸ਼ਕਾਂ ਨੂੰ ਬਹੁਤ ਕੁਝ ਦੇ ਰਿਹਾ

ਸਕ੍ਰਿਪਟ ਚੋਰੀ ਨੂੰ ਲੈ ਕੇ ਵਿਵਾਦਾਂ ‘ਚ ਘਿਰੀ ਫਿਲਮ ਪਾਣੀਪਤ

New movie Panipat controversy : ਅਰਜੁਨ ਕਪੂਰ ਅਤੇ ਸੰਜੇ ਦੱਤ ਦੀ ਫਿਲਮ ਪਾਨੀਪਤ ਛੇ ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਇਕ ਤੋਂ ਬਾਅਦ ਇਕ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਟ੍ਰੇਲਰ ਦੌਰਾਨ ਅਫ਼ਗਾਨਿਸਤਾਨ ਦੇ ਲੋਕਾਂ ਨੇ ‘ਅਹਿਮਦ ਸ਼ਾਹ ਅਬਦਾਲੀ’ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ। ਇਸ ਤੋਂ ਬਾਅਦ

ਗੀਤ ਹੁੜ-ਹੁੜ ਦਬੰਗ ਦੇ ਵਿਵਾਦਾ ਨੂੰ ਲੈ ਕੇ ਸਲਮਾਨ ਖਾਨ ਨੇ ਤੋੜੀ ਚੁੱਪੀ

Salman Khan breaks on controversy: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਸਲਮਾਨ ਖਾਨ ਦੀ ਫਿਲਮ ਦਬੰਗ 3 ਜਲਦੀ ਹੀ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ। ਸੱਲੂ ਭਾਈ ਜੋਰਾ ਸ਼ੋਰਾ ਨਾਲ ਸੋਸ਼ਲ ਮੀਡੀਆ ‘ਤੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿਚ ਰੁੱਝੇ ਹੋਏ ਹਨ। ਜਦੋਂ ਤੋਂ ਸਲਮਾਨ ਖਾਨ ਨੇ ਦਬੰਗ 3 ਦਾ ਐਲਾਨ ਕੀਤਾ ਹੈ,ਉਦੋ ਤੋ ਹੀ ਉਹਨਾਂ ਦੇ ਪ੍ਰਸ਼ੰਸਕ

ਰਾਮ ਮੰਦਿਰ ਮਾਮਲੇ ਤੇ ਅਧਾਰਿਤ ਕੰਗਨਾ ਰਣੌਤ ਨੇ ਕੀਤਾ ਵੱਡਾ ਐਲਾਨ

kangana-ranaut film ram mandir: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅਯੁੱਧਿਆ ਰਾਮ ਮੰਦਰ ਮਾਮਲੇ ‘ਤੇ ਆਧਾਰਿਤ ਫਿਲਮ ਬਣਾਉਣ ਜਾ ਰਹੀ ਹੈ। ਜੀ ਹਾਂ ਕੰਗਨਾ ਰਣੌਤ ਨੇ ‘ਮਣੀਕਰਣਿਕਾ’ ਦੇ ਨਾਂ ਨਾਲ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ। ਉਹ ਹੁਣ ਪਹਿਲੀ ਵਾਰ ਫਿਲਮ ਪ੍ਰੋਡਿਊਸਰ ਕਰਨ ਜਾ ਰਹੀ ਹੈ। ਇਹ ਫਿਲਮ ਅਯੁੱਧਿਆ ਰਾਮ ਮੰਦਰ ਕੇਸ ‘ਤੇ ਆਧਾਰਿਤ ਹੋਵੇਗੀ। ਫਿਲਮ

ਫਿਲਮ ‘THALAIVI’ ਵਿੱਚ ਕੰਗਨਾ ਰਣੌਤ ਦਾ ਅਜਿਹਾ ਲੁਕ ਦੇਖ ਭੜਕੇ ਲੋਕ ਕਿਹਾ ……

First look kangana ranauts: ਕੰਗਨਾ ਰਣੌਤ ਦੀ ਸਭ ਤੋਂ ਇੰਤਜ਼ਾਰਤ ਫਿਲਮਾਂ ਵਿਚੋਂ ਇਕ ਫਿਲਮ ‘ਥਲੈਵੀ’ ਦਾ ਪਹਿਲਾ ਪੋਸਟਰ ਆਖਰਕਾਰ ਰਿਲੀਜ਼ ਕੀਤਾ ਗਿਆ ਹੈ। ਕੰਗਨਾ ਦਾ ਫਰਸਟ ਲੁੱਕ ਵੀ ਪਹਿਲੀ ਵਾਰ ਥਲਾਈਵੀ ਦੇ ਇਸ ਪੋਸਟਰ ਨਾਲ ਸਾਹਮਣੇ ਆਇਆ ਹੈ। ਜੈਲਲਿਤਾ ਬਾਇਓਪਿਕ ਵਿੱਚ ਕੰਗਨਾ ਰਨੌਤ ਬਹੁਤ ਵੱਖਰੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕੁਝ ਲੋਕਾਂ

ਚੰਡੀਗੜ ਆ ਕੇ ਜਸ਼ਨ ‘ਚ ਡੁੱਬੀ ਲਾਲ ਸਿੰਘ ਚੱਡਾ’ ਦੀ ਪੂਰੀ ਟੀਮ

Lal singh chadha stars night party: ਇੰਨ੍ਹੀ ਦਿਨੀ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਪੰਜਾਬੀ ਦੇ ਵੱਖ-ਵੱਖ ਸ਼ਹਿਰਾਂ ‘ਚ ਹੋ ਰਹੀ ਹੈ ਜਿਸ ਦੌਰਾਨ ਸਿਤਾਰਿਆਂ ਦਾ ਪੰਜਾਬ ‘ਚ ਆਉਂਣਾ ਜਾਣਾ ਲੱਗਿਆ ਹੋਇਆ ਹੈ। ਇੰਨ੍ਹੀ ਦਿਨੀ ਬਾਲੀਵੁੱਡ ਫਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਚੰਡੀਗੜ ਚੱਲ ਰਹੀ ਹੈ। ਫਿਲਮ ਦੀ ਟੀਮ ਵੀ ਚੰਡੀਗੜ ‘ਚ ਸ਼ੂਟਿੰਗ ਦੇ ਨਾਲ ਨਾਲ ਅਨੰਦ

ਸਿੱਪੀ ਗਿੱਲ ਦੀ ਨਵੀਂ ਫ਼ਿਲਮ ‘ਮਰਜਾਣਾ’ ,ਜਲਦ ਹੀ ਬਣੇਗੀ ਸਿਨੇਮਾਂ ਘਰਾਂ ਦਾ ਸ਼ਿੰਗਾਰ

Sippy gill announced next movie: ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ ‘ਤੇ ਮਾਵਾਂ ਦੇ

28 ਸਾਲਾਂ ਵਿੱਚ ਇਸ ਤਰ੍ਹਾਂ ਬਦਲ ਗਿਆ ਅਜੇ ਦਾ ਲੁਕ, ਸ਼ਾਨਦਾਰ ਹੈ 100 ਵੀਂ ਫਿਲਮ ਦਾ ਸਫਰ

Ajay devgan look changed: ਬਾਲੀਵੁਡ ਦੇ ਸਿੰਘਮ ਅਜੇ ਦੇਵਗਨ ਪਿਛਲੇ 28 ਸਾਲਾਂ ਤੋਂ ਆਪਣੀਆਂ ਫਿਲਮਾਂ ਅਤੇ ਜ਼ਬਰਦਸਤ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਅਜੇ ਨੇ ਹਰ ਕਿਰਦਾਰ ਵਿਚ ਆਪਣੀ ਛਾਪ ਛੱਡੀ ਹੈ। ਅਜੇ ਦੀ 100 ਵੀਂ ਫਿਲਮ ਤਾਨਾਜੀ: ਅਨਸੰਗ ਵਾਰੀਅਰ ਅਗਲੇ ਸਾਲ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦੋਂ

ਦਿਲਜੀਤ, ਅਕਸ਼ੇ, ਕਰੀਨਾ ਤੇ ਕਿਆਰਾ ਦੀ ਫ਼ਿਲਮ ‘Good Newwz’ ਦਾ ਟ੍ਰੇਲਰ ਹੋਇਆ ਰਿਲੀਜ਼

Trailer release movie ‘Good Newwz’: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜੋ ਕਿ ਪੰਜਾਬੀ ਗੀਤਾਂ, ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ ਦਿਲਜੀਤ ਦੋਸਾਂਝ, ਅਕਸ਼ੇ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਹੋਰਾਂ ਦੀ ਮਲਟੀ ਸਟਾਰਰ ਫ਼ਿਲਮ ‘ਗੁੱਡ ਨਿਊਜ਼’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ

ਫਿਲਮ ਗੁਡ ਨਿਊਜ਼ ਦਾ ਪੋਸਟਰ ਆਇਆ ਸਾਹਮਣੇ, ਦੋ ਬੇਬੀ ਬੰਪ ਦੇ ਵਿਚਕਾਰ ਫਸੇ ਅਕਸ਼ੇ ਅਤੇ ਦਲਜੀਤ

Good news first look poster: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਦੀ ਨਵੀ ਫਿਲਮ ਗੁਡ ਨਿਊਜ਼ ਦੇ ਪਹਿਲੇ ਲੁੱਕ ਪੋਸਟਰ ਜਾਰੀ ਕੀਤੇ ਗਏ ਹਨ। ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਅਕਾਊਂਟ  ‘ਤੇ ਪੋਸਟਰ ਸ਼ੇਅਰ ਕੀਤੇ ਹਨ। ਇੱਕ ਪੋਸਟਰ ਵਿੱਚ ਅਕਸ਼ੈ ਕੁਮਾਰ ਦੋ ਲੇਡੀਜ ਦੇ ਬੇਬੀ ਬੰਪ ਦੇ ਵਿਚਕਾਰ ਫਸੇ ਹੋਏ ਦਿਖਾਈ ਦੇ ਰਹੇ ਹਨ। ਇਸ

ਐਮੀ ਵਿਰਕ ਦੀ ਆਵਾਜ਼ ‘ਚ ਹੋਇਆ ਫ਼ਿਲਮ ‘ਝੱਲੇ’ ਦਾ ਨਵਾਂ ਗੀਤ ਰਿਲੀਜ਼

 Song release new movie jhalle : ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਝੱਲੇ’ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਐਮੀ ਵਿਰਕ ਦੀ ਆਵਾਜ਼ ‘ਚ ਫ਼ਿਲਮ ‘ਝੱਲੇ’ ਦਾ ਗੀਤ ‘ਲਾਟ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ‘ਤੇ ਫ਼ਿਲਮਾਇਆ ਗਿਆ ਹੈ ।

‘ਲਾਲ ਸਿੰਘ ਚੱਡਾ’ ਟੀਮ ਦਾ ਚੰਡੀਗੜ੍ਹ ਵਿੱਚ ਨਾਈਟ ਸੈਲੀਬ੍ਰੇਸ਼ਨ, ਵੇਖੋ ਤਸਵੀਰਾਂ

Lal Singh Chadda’ team night celebration : ਬਾਲੀਵੁਡ ਅਦਾਕਾਰ ਆਮਿਰ ਖਾਨ ਅਤੇ ਅਦਾਕਾਰਾ ਕਰੀਨਾ ਕਪੂਰ ਨੇ ਹਾਲ ਹੀ ਵਿੱਚ ਆਪਣੀ ਨਵੀਂ ਫਿਲਮ ਲਾਲ ਸਿੰਘ ਚੱੱਡਾ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ।ਫਿਲਮ ਦੀ ਸ਼ੂਟਿੰਗ ਫਿਲਹਾਲ ਚੰਡੀਗੜ੍ਹ ਵਿੱਚ ਹੋ ਰਹੀ ਹੈ। ਸ਼ੂਟਿੰਗ ਦੇ ਦੌਰਾਨ ਪੂਰੀ ਟੀਮ ਨੇ ਨਾਈਟ ਸੈਲੀਬ੍ਰੇਸ਼ਨ ਕੀਤਾ।ਪਾਰਟੀ ਵਿੱਚ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ