Tag: , ,

ਬੱਚੀ ਦੇ ਹਰ ਅੰਗ ‘ਤੇ ਲੱਗੇ ਟਾਂਕੇ, ਅੱਖਾਂ ਖੋਲਣ ਨੂੰ ਵੀ ਤਰਸੀ ਬੱਚੀ

6 Years Girl Rape : ਨਵੀਂ ਦਿੱਲੀ : ਦਿੱਲੀ ਦੇ ਜਨਕਪੁਰੀ ਇਲਾਕੇ ਵਿੱਚ ਐਤਵਾਰ ਰਾਤ ਨਸ਼ੇ ਵਿੱਚ ਧੁਤ ਇੱਕ ਰਿਕਸ਼ਾ ਚਾਲਕ ਨੇ 6 ਸਾਲ ਦੀ ਬੱਚੀ ਦੇ ਨਾਲ ਕੁਕਰਮ ਕੀਤਾ ।  ਦਰਿੰਦਗੀ ਦੇ ਬਾਅਦ ਉਹ ਉਸਨੂੰ ਮਾਰ ਰਿਹਾ ਸੀ , ਉਦੋਂ ਲੋਕਾਂ ਨੇ ਫੜ ਲਿਆ । ਪੁਲਿਸ ਨੇ ਆਰੋਪੀ ਅਰੁਣ ਕੁਮਾਰ ਦਾਸ ਨੂੰ ਗ੍ਰਿਫ਼ਤਾਰ ਕਰ

ਏਅਰਫੋਰਸ ਦੇ ਮੁੱਖੀ ਧਨੋਆ ਨੇ ਕਿਹਾ, ਜੰਗ ਲਈ ਤਿਆਰ ਏਅਰਫੋਰਸ

IAF Chief Dhanoa said battlefield : ਨਵੀਂ ਦਿੱਲੀ : ਹਵਾਈ ਫੌਜ ਦੇ ਪ੍ਰਮੁੱਖ ਬੀਐੱਸ ਧਨੋਆ ਨੇ ਕਿਹਾ ਕਿ ਏਅਰਫੋਰਸ ਕਿਸੇ ਵੀ ਤਰ੍ਹਾਂ ਦੇ ਲੜਾਈ ਲਈ ਤਿਆਰ ਹੈ । ਧਨੋਆ ਨੇ ਕਿਹਾ ਕਿ ਕਰਗਿਲ ਵਰਗੀ ਜੰਗ ਹੋਵੇ , ਅੱਤਵਾਦੀ ਹਮਲਾਂ ਹੋਵੇ ਜਾਂ ਫਿਰ ਕਿਸੇ ਵੀ ਤ੍ਹਰਾ ਦੇ ਹਾਲਾਤ ਹੋਣ ਅਸੀਂ ਪੂਰੀ ਤਰ੍ਹਾਂ ……… ਜਵਾਬ ਦੇਣ ਵਿੱਚ

ਥੋਕ ਮਹਿੰਗਾਈ ਦਰ ਜੂਨ ਦੇ ਮਹੀਨੇ ਰਹੀ ਸਭ ਤੋਂ ਘੱਟ…

Wholesale Market Lowest Sale June : ਨਵੀਂ ਦਿੱਲੀ : ਥੋਕ ਮਹਿੰਗਾਈ ਦਰ ਜੂਨ ‘ਚ  2.02% ਰਹੀ ਹੈ। ਇਹ ਦਰ 23 ਮਹੀਨਿਆਂ ਦੀ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 2017 ‘ਚ 1.88% ਦਰਜ ਕੀਤੀ ਗਈ। ਸਬਜ਼ੀਆਂ ਦੀ ਮਹਿੰਗਾਈ ਦਰ ‘ਚ ਘਾਟਾ ਅਤੇ ਬਾਲਣ ਤੇ ਬਿਜਲੀ ਦੀਆਂ ਕੀਮਤਾਂ ਘਟਣ ਦੀ ਵਜ੍ਹਾ ਨਾਲ ਜੂਨ ‘ਚ ਮਹਿੰਗਾਈ ਦਰ

ਅੱਜ ਲੱਗੇਗਾ ਸਾਲ ਦਾ ਦੂਜਾ ਚੰਦਰ ਗ੍ਰਹਿਣ, ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਲਾਭ

Lunar Eclipse 2019 : ਨਵੀਂ ਦਿੱਲੀ : ਅੱਜ ਇਸ ਸਾਲ ਦਾ ਦੂਸਰਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਹਾੜ੍ਹ ਮਹੀਨੇ ਦੀ ਪੂਰਨਮਾਸ਼ੀ ਭਾਵ ਗੁਰੂ ਪੂਰਣਿਮਾ ਵਾਲੇ ਦਿਨ ਲੱਗ ਰਿਹਾ ਹੈ। ਇਹ ਚੰਦਰ ਗ੍ਰਹਿਣ ਭਾਰਤ ‘ਚ ਵੀ ਦਿਖਾਈ ਦੇਵੇਗਾ। ਇਹ ਗ੍ਰਹਿ ਉੱਤਰੀ ਅਸ਼ਾੜ ਨਛੱਤਰ ‘ਚ ਪਹਿਲੇ ਚਰਨ ‘ਚ ਲੱਗੇਗਾ। ਇਹ ਗ੍ਰਹਿ ਸ਼ਾਮ 4 ਵੱਜ

ਅਗਸਤ ਤੋਂ ਸ਼ੁਰੂ ਹੋਵੇਗਾ ਰਾਮੇਸ਼ਵਰਮ ਨੂੰ ਰਾਮਸੇਤੁ ਨਾਲ ਜੋੜਨ ਵਾਲਾ ਪੁੱਲ

Pamban Rail Bridge start from August : ਨਵੀਂ ਦਿੱਲੀ : ਰਾਮੇਸ਼ਵਰਮ ਅਤੇ ਰਾਮਸੇਤੁ ਜਾਣ ਵਾਲੇ ਦੇਸ਼ ਦੇ ਕਰੋੜਾਂ ਸ਼ਰਧਾਲੂਆਂ ਦੀ ਸੁਵਿਧਾ ਲਈ ਰੇਲ ਵਿਭਾਗ ਨਵਾਂ ਪੰਬਨ ਪੁੱਲ ਬਣਾਉਣ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਕਰਨ ਜਾ ਰਿਹਾ ਹੈ । ਇਸ ਪੁੱਲ ਨੂੰ ਅਗਾਮੀ 24 ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ । ਦਰਅਸਲ,

ਚੰਡੀਗੜ੍ਹ ‘ਚ ਪ੍ਰਦੂਸ਼ਣ ਘੱਟ ਕਰਨ ਲਈ 10 ਕਰੋੜ ਦੇਵੇਗੀ ਕੇਂਦਰ ਸਰਕਾਰ …

Central Government Provide 10 crore control Pollution: ਨਵੀਂ ਦਿੱਲੀ : ਕੇਂਦਰ ਸਰਕਾਰ ”ਰਾਸ਼ਟਰੀ ਸਵੱਚ ਹਵਾ ਪ੍ਰੋਗਰਾਮ” ਦੇ ਤਹਿਤ ਸਭ ਤੋਂ ਜ਼ਿਆਦਾ ਪ੍ਰਦੂਸ਼ਤ 102 ਸ਼ਹਿਰਾਂ ‘ਚ ਪ੍ਰਦੂਸ਼ਣ ਘੱਟ ਕਰਗੀ। ਇਨ੍ਹਾਂ ਸ਼ਹਿਰਾਂ ‘ਚ ਅਗਲੇ ਦੋ ਸਾਲਾਂ ‘ਚ ਪ੍ਰਦੂਸ਼ਣ ਪੱਧਰ PM 2.5 ਤੇ PM 10 ਦਾ ਪੱਧਰ 20% ਘੱਟ ਕਰਨ ਦਾ ਟੀਚਾ ਹੈ। ਇਸ ਮੁਹਿੰਮ ਦੇ ਤਹਿਤ ਪੰਜ

ਭਾਰਤ ਵਿੱਚੋ ਪ੍ਰਦੂਸ਼ਣ ਘਟਾਉਣ ਲਈ ਸਰਕਾਰ ਦੇਵੇਗੀ 450 ਕਰੋੜ

Central Government Provide 10 Crore Reduce Pollution :  ਨਵੀਂ ਦਿੱਲੀ : ਭਾਰਤ ਵਿੱਚ ਪ੍ਰਦੂਸ਼ਣ ਦੀ ਸਮੱਸਿਆਂ ਬਹੁਤ ਵੱਧ ਚੁੱਕੀ ਹੈ ਜਿਸ ਕਰਕੇ ਲੋਕ ਬਹੁਤ ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ I ਇਸ ਵੱਧਦੀ ਹੋਈ ਸਮੱਸਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ  ਕੇਂਦਰ ਸਰਕਾਰ ‘ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ’  (ਐਨਸੀਏਪੀ )

ਸੰਸਦ ਮੈਂਬਰ ਹੰਸ ਰਾਜ ਹੰਸ ਦਾ ਮੋਬਾਇਲ ਹੋਇਆ ਚੋਰੀ

Hans Raj Hans Mobile Theft : ਨਵੀਂ ਦਿੱਲੀ : ਆਮ ਤੌਰ ਤੇ ਤਾਂ ਚੋਰੀਆਂ ਦੇ ਮਾਮਲੇ ਰੋਜ਼ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ ਪਰ ਇਸ ਵਾਰ ਚੋਰੀ ਦਾ ਮਾਮਲਾ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਹੈ ਦਸ ਦਈਏ ਕਿ ਦਿੱਲੀ ਦੇ ਹੌਜ ਕਾਜੀ ਦੇ ਲਾਲ ਕੂਆਂ ਇਲਾਕੇ ‘ਚ ਦੁਰਗਾ ਮੰਦਿਰ ਵਿਚ ਮੂਰਤੀਆਂ ਦੀ ਸਥਾਪਨਾ ਲਈ

ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਇਸ ਤਰ੍ਹਾਂ ਮਿਲੇਗੀ ਹੋਮ ਲੋਨ ਸਬਸਿਡੀ

Pradhan Mantri Awas Yojana : ਨਵੀਂ ਦਿੱਲੀ : ਪ੍ਰਧਾਨਮੰਤਰੀ ਆਵਾਸ ਯੋਜਨਾ ਇੱਕ ਕੇਂਦਰੀ ਸਕੀਮ ਹੈ, ਜਿਸਦਾ ਉਦੇਸ਼ ਸਾਰਿਆਂ ਨੂੰ ਘਰ ਉਪਲੱਬਧ ਕਰਵਾਉਣਾ ਹੈ । ਜੋ ਵੀ ਵਿਅਕਤੀ ਪਹਿਲੀ ਵਾਰ ਘਰ ਖਰੀਦਣ ਬਾਰੇ ਵਿਚਾਰ ਕਰ ਰਹੇ ਹਨ ਤਾਂ ਉਹ ਇਸ ਸਕੀਮ ਰਾਹੀਂ ਖਾਸ ਸਬਸਿਡੀ ਦਾ ਮੁਨਾਫ਼ਾ ਲੈ ਸਕਦੇ ਹਨ ।  ਇਸ ਸਕੀਮ ਵਿੱਚ ਕ੍ਰੇਡਿਟ ਲਿੰਕ ਸਬਸਿਡੀ

15 ਜੁਲਾਈ ਨੂੰ ਲਾਂਚ ਹੋਵੇਗਾ ਚੰਦਰਯਾਨ-2′, ਵੇਖੋ ਤਸਵੀਰਾਂ…

ISRO Launch Chandrayaan 2 : ਨਵੀਂ ਦਿੱਲੀ : ਇਸਰੋ ਨੇ ‘ਚੰਦਰਯਾਨ-2’ ਦੀ ਲਾਂਚਿੰਗ ਲਈ 15 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ । ਇਸ ਦਿਨ ਤੋਂ ਇੱਕ ਹਫਤਾ ਪਹਿਲਾਂ ਇਸਰੋ ਵੱਲੋਂ ਚੰਦਰਯਾਨ ਦੀਆਂ ਤਸਵੀਰਾਂ ਰਿਲੀਜ਼ ਕੀਤੀਆਂ ਗਈਆਂ ਹਨ । ਜ਼ਿਕਰਯੋਗ ਹੈ ਕਿ ਕਰੀਬ 1000 ਕਰੋੜ ਰੁਪਏ ਦੇ ਇਸ ਮਿਸ਼ਨ ਨੂੰ ਜੀਐਸਐਲਵੀ ਐਮਕੇ-3 ਰਾਕੇਟ ਤੋਂ ਲਾਂਚ ਕੀਤਾ

87 ਸਾਲਾਂ ਦਾਦੀ ਨੂੰ ਹੈ ਗੋਲੀਆਂ ਚਲਾਉਣ ਦਾ ਸ਼ੋਂਕ

Hand Break Shooter Dadi : ਨਵੀਂ ਦਿੱਲੀ : ‘ਸ਼ੂਟਰ ਦਾਦੀ’  ਦੇ ਨਾਮ ਨਾਲ ਮਸ਼ਹੂਰ ਬਾਗਪਤ ( ਉੱਤਰ ਪ੍ਰਦੇਸ਼ ) ਦੀ ਚੰਦਰੋ ਤੋਮਰ ਆਪਣੀ ਬਿਮਾਰੀ ਨਾਲ ਲੜਕੇ ਫਿਰ ਇੱਕ ਵਾਰ ਆਮ  ਜੀਵਨ ਵਿੱਚ ਪਰਤ ਆਈ ਹੈ । 87 ਸਾਲ ਦੀ ਚੰਦਰੋ ਤੋਮਰ ਨੇ ਆਪਣੇ ਜੋਹਰੀ ਪਿੰਡ ਦੀਆਂ ਅਣਗਿਣਤ ਕੁੜੀਆਂ ਨੂੰ ਨਹੀਂ ਸਿਰਫ ਬੰਦੂਕ ਚਲਾਉਣਾ ਹੀ ਨਹੀਂ

ਦਿੱਲੀ ‘ਚ ਛੇ ਸਾਲਾਂ ਬੱਚੀ ਨਾਲ ਦਰਿੰਦਗੀ, ਹਾਲਤ ਗੰਭੀਰ

6 Years Girl Rape : ਨਵੀਂ ਦਿੱਲੀ : ਅੱਜ ਦੇ ਸਮੇਂ ਵਿੱਚ ਬਲਾਤਕਾਰ ਵਰਗੀਆਂ ਵਾਰਦਾਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ । ਅਜਿਹਾ ਇੱਕ ਮਾਮਲਾ ਦਿੱਲੀ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ 6 ਸਾਲਾਂ ਦੀ ਮਾਸੂਮ ਬੱਚੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ । ਇਸ ਮਾਮਲੇ ਵਿੱਚ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ

ਹੁਣ ਟੋਲ ਪਲਾਜ਼ਾ ਲਈ ਲਾਗੂ ਹੋਵੇਗਾ ਇਹ ਨਵਾਂ ਨਿਯਮ

Sucharge Commuters Using E Tolling : ਨਵੀਂ ਦਿੱਲੀ : ਅਜੋਕੇ ਸਮੇਂ ਵਿੱਚ ਸਰਕਾਰ ਵੱਲੋਂ ਸੜਕਾਂ ਦਾ ਟੈਕਸ ਲੈਣ ਲਈ ਟੋਲ ਪਲਾਜ਼ਾ ਬਣਾਏ ਗਏ ਹਨ, ਪਰ ਹੁਣ ਟੋਲ ਪਲਾਜ਼ਾ ‘ਤੇ ਨਕਦ ਪੈਸੇ ਦੇ ਕੇ ਪਰਚੀ ਕਟਵਾਉਣਾ ਮਹਿੰਗਾ ਪੈ ਸਕਦਾ ਹੈ । ਟੋਲ ਪਲਾਜ਼ਾ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਖਾਸ ਨਿਯਮ ਬਣਾਇਆ ਜਾ ਰਿਹਾ ਹੈ ।

ਰਾਜਧਾਨੀ ‘ਚ ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ…

New Delhi Weather Report : ਨਵੀਂ ਦਿੱਲੀ : ਰਾਜਧਾਨੀ ‘ਚ ਪ੍ਰੀ-ਮਾਨਸੂਨ ਦੇ ਚਲਦਿਆ ਬੀਤੇ ਦਿਨੀਂ ਕਰੀਬ ਢੇਰ ਘੰਟੇ ‘ਚ 20.2 mm ਮੀਂਹ ਪਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਰਬ ਸਾਗਰ ‘ਚ ਨਮੀ ਆਉਣ ਕਾਰਨ ਨੇੜੇ ਦੇ ਸ਼ਹਿਰਾਂ ‘ਚ ਮਾਨਸੂਨ ਹੋਣ ਕਾਰਨ ਇੰਨਾ ਮੀਂਹ ਪਿਆ। ਪਰ ਇਸਦਾ ਅਸਰ ਗਰਮੀ ‘ਤੇ ਨਹੀਂ ਹੋਇਆ। ਦਿਨ

ਟੈਕਨੀਸ਼ੀਅਨ ਦੇ ਅਹੁਦਿਆਂ ਲਈ ਖੁੱਲੀ ਭਰਤੀ, ਜਲਦ ਕਰੋ ਅਪਲਾਈ

Engineers India Ltd Requirement : ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਇੰਜੀਨੀਅਰਜ਼ ਇੰਡੀਆ ਲਿਮਟਿਡ ਦਿੱਲੀ ਨੇ ਆਪਣੇ ਟੈਕਨੀਸ਼ੀਅਨ, ਡਰਾਫਟਮੈਨ, ਲੈਬ ਅਸਿਸਟੈਂਟ ਅਤੇ ਹੋਰ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 11 ਜੁਲਾਈ 2019 ਤੋਂ ਪਹਿਲਾ ਅਪਲਾਈ ਕਰ ਸਕਦੇ ਹਨ। ਵਿਭਾਗ : ਇੰਜੀਨੀਅਰਜ਼ ਇੰਡੀਆ ਲਿਮਟਿਡਅਹੁਦਾ : ਟੈਕਨੀਸ਼ੀਅਨ, ਡਰਾਫਟਮੈਨ,

PNB ਘੋਟਾਲਾ : ਮੇਹੁਲ ਚੌਕਸੀ ਦੀ ਨਾਗਰਿਕਤਾ ਹੋਵੇਗੀ ਰੱਦ ,ਐਂਟੀਗੁਆ ਸਰਕਾਰ ਦਾ ਫ਼ੈਸਲਾ

Mehul Choksi Citizenship Revoke : ਨਵੀਂ ਦਿੱਲੀ :ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਮੇਹੁਲ ਚੌਕਸੀ ਨੂੰ ਐਂਟੀਗੁਆ ਸਰਕਾਰ ਨੇ ਇਕ ਵੱਡਾ ਝਟਕਾ ਦਿੱਤਾ ਹੈ। PNB ਘੁਟਾਲੇ ਦੇ ਮੁਲਜ਼ਮ ਮੇਹੁਲ ਚੌਕਸੀ ਦੀ ਹਵਾਲੀ ਸਬੰਧੀ ਭਾਰਤ ਸਰਕਾਰ ਦਾ ਤਬਾਅ ਕੰਮ ਆਇਆ ਹੈ। ਐਂਟੀਗੁਆ ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਦੇ ਮੁਲਜ਼ਮ ਮੇਹੁਲ ਚੋਕਸੀ

30 ਜੂਨ ਤੱਕ ਇਨ੍ਹਾਂ ਸੂਬਿਆਂ ‘ਚ ਦਸਤਕ ਦੇਵੇਗਾ ਮਾਨਸੂਨ

New Delhi Weather Report : ਨਵੀਂ ਦਿੱਲੀ : ਮਾਨਸੂਨ ਹਵਾਵਾਂ ਜੋ ਕਿ ਆਪਣੇ ਸਮੇਂ ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਹੀਆਂ ਹਨ ਨੇ ਹੁਣ ਰਫ਼ਤਾਰ ਫੜ ਲਈ ਹੈ । ਜਿਸ ਕਾਰਨ ਮਾਨਸੂਨ ਦੇਸ਼ ਦੇ ਲਗਪਗ ਅੱਧੇ ਹਿੱਸੇ ਤੱਕ ਪਹੁੰਚ ਗਿਆ ਹੈ । ਇਸ ਮਾਮਲੇ ਵਿੱਚ ਅਗਲੇ 48 ਘੰਟਿਆਂ ਵਿੱਚ ਪੂਰਬੀ ਅਤੇ ਉੱਤਰੀ ਸੂਬਿਆਂ ਵਿੱਚ

ਹੁਣ ਗਾਹਕ ਨੂੰ ਖਰਾਬ ਸਮਾਨ ਵੇਚਣ ‘ਤੇ ਹੋਵੇਗੀ 5 ਸਾਲ ਦੀ ਕੈਦ

Selling Bad Quality Products Customers : ਨਵੀਂ ਦਿੱਲੀ : ਸੋਮਵਾਰ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਖਪਤਕਾਰ ਸੁਰੱਖਿਆ ਐਕਟ 1986 ਵਿੱਚ ਬਦਲਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਇਸ ਪਾਸ ਕੀਤੇ ਗਏ ਬਿੱਲ ਵਿੱਚ ਗਾਹਕਾਂ ਨੂੰ ਖਰਾਬ ਸਮਾਨ ਦੀ ਵਿਕਰੀ ਕਰਨ ‘ਤੇ 5 ਸਾਲ ਦੀ ਜੇਲ੍ਹ ਅਤੇ 50 ਕਰੋੜ ਜੁਰਮਾਨੇ ਦੀ ਸਜ਼ਾ ਲਈ ਵਿਵਸਥਾ ਕੀਤੀ

ਚਮਕੀ ਬੁਖਾਰ ‘ਤੇ ਸੁਪਰੀਮ ਕੋਰਟ ਨੇ ਕੇਂਦਰ ਤੇ ਬਿਹਾਰ ਸਰਕਾਰ ਤੋਂ 7 ਦਿਨਾਂ ‘ਚ ਮੰਗਿਆ ਜਵਾਬ

Chamki Fever Supreme Court : ਨਵੀਂ ਦਿੱਲੀ : ਬਿਹਾਰ ਵਿੱਚ ਚਮਕੀ ਬੁਖਾਰ ਦਾ ਕਹਿਰ ਬਹੁਤ ਜ਼ਿਆਦਾ ਵੱਧ ਗਿਆ ਹੈ । ਚਮਕੀ ਬੁਖਾਰ ਕਾਰਨ ਨਾਲ 130 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਹੈ. ਜਿਸ ‘ਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਿਰ ਕਰਦਿਆਂ ਕੇਂਦਰ ਅਤੇ ਰਾਜ ਸਰਕਾਰ ਤੋਂ ਬੱਚਿਆਂ ਦੀ ਮੌਤ ‘ਤੇ ਜਵਾਬ ਮੰਗਿਆ ਹੈ । ਜਿਸ

ਵਿਰਲ ਅਚਾਰੀਆ ਨੇ RBI ਦੇ ਡਿਪਟੀ ਗਵਰਨਰ ਅਹੁਦੇ ਤੋਂ ਦਿੱਤਾ ਅਸਤੀਫ਼ਾ

RBI Deputy Governor Viral Acharya Resigns : ਨਵੀਂ ਦਿੱਲੀ : RBI ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆਈ ਹੈ । ਦਰਅਸਲ, ਵਿਰਲ ਅਚਾਰੀਆ ਦਾ ਕਰਜਕਾਲ ਪੂਰਾ ਹੋਣ ਵਿੱਚ ਹਾਲੇ ਛੇ ਮਹੀਨਿਆਂ ਦਾ ਸਮਾਂ ਬਾਕੀ ਸੀ । ਦੱਸ ਦੇਈਏ ਕਿ ਵਿਰਲ 23 ਜਨਵਰੀ 2017 ਨੂੰ RBI ਦੇ ਡਿਪਟੀ ਗਵਰਨਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ