Tag: , ,

ਅਯੋਧਿਆ ਮਾਮਲੇ ‘ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ

Ayodhya case hearing supreme court : ਨਵੀਂ ਦਿੱਲੀ : ਅਯੋਧਿਆ ਭੂਮੀ ਵਿਵਾਦ ਮਾਮਲੇ ‘ਚ ਵਿਚੋਲਗੀ ਪੈਨਲ ਵਲੋਂ ਵੀਰਵਾਰ ਨੂੰ ਸੀਲ ਬੰਦ ਕਵਰ ‘ਚ ਸੁਪਰੀਮ ਕੋਰਟ ਨੂੰ ਸਟੇਟਸ ਰਿਪੋਰਟ ਸੌਂਪ ਦਿੱਤੀ ਗਈ ਹੈ। ਮੁੱਖ ਜੱਜ ਰੰਜਨ ਗੋਗੋਈ ਦੀਅਗਵਾਈ ‘ਚ ਸੁਪਰੀਮ ਕੋਰਟ ਦੀ ਬੈਂਚ ਅੱਜ ਮਾਮਲੇ ਦੀ ਸੁਣਵਾਈ ਕਰੇਗੀ। ਰਾਮ ਜਨਮ ਭੂਮੀ ਅਤੇ ਬਾਬਰੀ ਮਸਜ਼ਿਦ ਢਾਹੁਣ ਦੇ

Ranbaxy ਦੇ ਮਲਵਿੰਦਰ ਤੇ ਸ਼ਿਵਿੰਦਰ ‘ਤੇ ED ਦਾ ਸ਼ਿਕੰਜਾ

ED Crackdown Ranbaxy CEO Malvinder Singh : ਨਵੀਂ ਦਿੱਲੀ : ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਨਬੈਕਸੀ ਦੇ ਸਾਬਕਾ ਪ੍ਰੋਮੋਟਰ ਭਰਾਵਾਂ ਮਲਵਿੰਦਰ ਮੋਹਨ ਸਿੰਘ ਤੇ ਸ਼ਿਵਿੰਦਰ ਮੋਹਨ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ । ਸੂਤਰਾਂ ਅਨੁਸਾਰ ਦੋਵਾਂ ‘ਤੇ ਕਾਲਾ ਧਨ ਇਕੱਠਾ ਕਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ

ਰੋਟੀ ਨੂੰ ਲੈ ਕੇ ਛਿੜੇ ਵਿਵਾਦ ‘ਚ Zomato ਨੂੰ ਮਿਲਿਆ ਸਿਆਸਤਦਾਨਾਂ ਦਾ ਸਾਥ

zomato delivery Boy controversy : ਨਵੀਂ ਦਿੱਲੀ : ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕਈ ਵਿਅਕਤੀ ਹਾਲੇ ਵੀ ਮੌਜੂਦ ਨੇ ਜੋ ਧਰਮ ਦੇ ਨਾਮ ‘ਤੇ ਹਾਲੇ ਵੀ ਦੂਜੇ ਲਈ ਨਫ਼ਰਤ ਰੱਖਦੇ ਹਨ । ਅਜਿਹਾ ਇੱਕ ਬੀਤੇ ਦਿਨੀਂ ਦੇਖਣ ਨੂੰ ਮਿਲਿਆ ਸੀ, ਜਿੱਥੇ ਜਦੋਂ ਇੱਕ ਮੁਸਲਿਮ ਡਿਲੀਵਰੀ ਬੁਆਏ ਇੱਕ ਹਿੰਦੂ ਵਿਅਕਤੀ ਦਾ ਖਾਣਾ ਲੈ ਜਾ ਰਿਹਾ ਸੀ

ਭਾਰਤ – ਪਾਕਿ ਦੀਆਂ ਕੁੜੀਆਂ ਦੀ ‘ਲਵ ਸਟੋਰੀ’ ਹੋਈ ਮਸ਼ਹੂਰ

India Pakistan same sex love story  : ਨਵੀਂ ਦਿੱਲੀ : ਪਿਆਰ ਇੱਕ ਅਜਿਹਾ ਅਹਿਸਾਸ ਹੈ ਜੋ ਨਾ ਤਾਂ ਮਜ਼ਹਬ, ਨਾ ਜਾਤ ਅਤੇ ਨਾ ਹੀ ਲਿੰਗ ਫ਼ਰਕ ਦੇਖਦਾ ਹੈ । ਇਸ ਨੂੰ ਕੋਈ ਬੰਨ੍ਹ ਕੇ ਨਹੀਂ ਰੱਖ ਸਕਦਾ । ਅਕਸਰ ਅਜਿਹੀਆਂ ਪ੍ਰੇਮ ਕਹਾਣੀਆਂ ਸੁਣੀਆਂ ਹੋਣਗੀਆਂ ਜਿਸ ਵਿੱਚ ਬਹੁਤ ਕੁਝ ਹੈਰਾਨ ਕਰਨ ਵਾਲਾ ਹੁੰਦਾ ਹੈ ਜਿਸ ਕਹਾਣੀ

ਤਿੰਨ ਤਲਾਕ ਬਿੱਲ ਨੂੰ ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ

President Assent Triple Talaq Bill : ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੀ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਹੁਣ ਰਾਸ਼ਟਰਪਤੀ ਕੋਵਿੰਦ ਦੀ ਮਨਜ਼ੂਰੀ ਤੋਂ ਬਾਅਦ ਤਿੰਨ ਤਲਾਕ ਕਾਨੂੰਨ ਪਾਸ ਹੋ ਗਿਆ ਹੈ । ਇਹ ਕਾਨੂੰਨ 19 ਸਤੰਬਰ 2019 ਤੋਂ ਲਾਗੂ ਕੀਤਾ ਜਾਵੇਗਾ । ਦੱਸ ਦੇਈਏ ਕਿ ਇਸ ਤੋਂ ਪਹਿਲਾਂ

ਬਿਨ੍ਹਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ‘ਚ ਆਈ ਗਿਰਾਵਟ

Non subsidised LPG price cut : ਨਵੀਂ ਦਿੱਲੀ : ਬੁੱਧਵਾਰ ਨੂੰ ਬਿਨ੍ਹਾਂ ਸਬਸਿਡੀ ਵਾਲੀ ਰਸੋਈ ਗੈਸ ਦੀ ਕੀਮਤ ਵਿੱਚ 62.50 ਰੁਪਏ ਦੀ ਕਮੀ ਕੀਤੀ ਗਈ ਹੈ । ਦਰਅਸਲ, ਅੰਤਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ । ਇਸ ਮਾਮਲੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਕਹਿਣਾ ਹੈ

15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਹਟਾਉਣ ਲਈ ਸਰਕਾਰ ਨੇ ਰੱਖਿਆ ਇਹ ਨਵਾਂ ਪ੍ਰਸਤਾਅ

Government proposes scrapping Scheme vehicles : ਭਾਰਤ ਸਰਕਾਰ ਨੇ ਮੋਟਰ ਵਹੀਕਲਸ ਨੂੰ ਲੈ ਕੇ ਬਣਾਏ ਗਏ ਕੁੱਝ ਨਿਯਮਾਂ ‘ਚ ਸੋਧ ਕਰਣ ਦਾ ਪ੍ਰਸਤਾਵ ਦਿੱਤਾ ਹੈ। ਇਸ ਪ੍ਰਸਤਾਵ ਦੇ ਤਹਿਤ 15 ਸਾਲ ਤੋਂ ਜਿਆਦਾ ਪੁਰਾਣੇ ਵਾਹਨਾਂ ਨੂੰ ਬੰਦ ਕੀਤੇ ਜਾਣ ਦੀ ਬੇਨਤੀ ਵੀ ਸ਼ਾਮਿਲ ਹੈ। ਇਸ ਪ੍ਰਸਤਾਵਿਤ ਸੋਧਾਂ ਦਾ ਉਦੇਸ਼ ਦੇਸ਼ ਵਿੱਚ ਇਲੈਕਟ੍ਰੋਨਿਕ ਵਹੀਕਲ ਨੂੰ ਵਧਾਵਾ

ਦੇਸ਼ ਭਰ ਦੇ ਡਾਕਟਰ ਅੱਜ ਰਹਿਣਗੇ ਹੜਤਾਲ ‘ਤੇ

Doctors Strike Against NMC Bill : ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਹੜਤਾਲ ਦੀ ਘੋਸ਼ਣਾ ਕੀਤੀ ਹੈ । ਇਸਦੇ ਤਹਿਤ ਦੇਸ਼ਭਰ ਦੇ 3 ਲੱਖ ਤੋਂ ਜਿਆਦਾ ਡਾਕਟਰ ਹਸਪਤਾਲਾਂ ਦੀ ਓਪੀਡੀ ਵਿੱਚ ਸੇਵਾਵਾਂ ਨਹੀਂ ਦੇਣਗੇ । ਐਸੋਸੀਏਸ਼ਨ ਦਾ ਇਹ ਵਿਰੋਧ ਨੈਸ਼ਨਲ ਮੈਡੀਕਲ ਕਾਊਂਸਲ ਬਿਲ 2019 ਨੂੰ ਲੈ ਕੇ ਹੈ ।

ਦੋ ਦਿਨਾਂ ਤੋਂ ਲਾਪਤਾ ਵੀ. ਜੀ. ਸਿਧਾਰਥ ਦੀ ਮਿਲੀ ਲਾਸ਼

CCD Founder V. G. Siddhartha Deadbody : ਬੇਂਗਲੁਰੂ : ਸੋਮਵਾਰ ਤੋਂ ਲਾਪਤਾ ਕੈਫੇ ਕੌਫੀ ਡੇ (ਸੀ. ਸੀ. ਡੀ.) ਦੇ ਫਾਊਂਡਰ ਵੀ. ਜੀ. ਸਿਧਾਰਥ ਦੀ ਲਾਸ਼ ਕਰਨਾਟਕ ‘ਚ ਮੰਗਲੁਰੂ ਦੀ ਨੇਤਰਾਵਤੀ ਨਦੀ ਚੋਂ ਮਿਲੀ ਹੈ । ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਨਦੀ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ । ਕਰੀਬ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਲਈ ਰਕਾਬ ਗੰਜ ਵਿਖੇ ਆਧੁਨਿਕ ਪ੍ਰਿੰਟਿੰਗ ਪ੍ਰੈਸ ਕੀਤੀ ਸਥਾਪਿਤ

Gurdwara RakabGanj Installed Printing press : ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਥਿਤ ‘ਗੁਰਦੁਆਰਾ ਰਕਾਬ ਗੰਜ ਸਾਹਿਬ’ ਪਰਿਸਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਅੱਠ ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਗਈ ਹੈ । ਸ਼੍ਰੀ ਗੁਰੂ ਗਰੰਥ ਸਾਹਿਬ ਜੀ  ਦੇ ਪ੍ਰਮਾਣਿਕ ਪ੍ਰਕਾਸ਼ਨ ਲਈ ਸੰਸਾਰ ਵਿੱਚ ਸ਼ਿਰੋਮਣੀ ਗੁਰੂਦਵਾਰਾ

ਸਰਕਾਰ ਦੇ ਇਸ ਕਦਮ ਨਾਲ ਗੱਡੀਆਂ ਬਣ ਜਾਣਗੀਆਂ ਕਬਾੜ

Govt Amend Motor Vehicle Act : ਨਵੀਂ ਦਿੱਲੀ : ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ. ਜਿਸ ਕਾਰਨ ਹੁਣ ਸਰਕਾਰ ਵੱਲੋਂ ਮੋਟਰ ਵਾਹਨ ਐਕਟ ਵਿੱਚ ਸੋਧ ਦੀ ਤਜਵੀਜ਼ ਰੱਖੀ ਗਈ ਹੈ । ਸਰਕਾਰ ਦੇ ਇਸ ਪ੍ਰਸਤਾਵ ਦੇ ਤਹਿਤ 15 ਤੋਂ ਵੱਧ ਸਾਲ ਪੁਰਾਣੇ ਵਾਹਨਾਂ ਨੂੰ ਵਰਤੋਂ ਵਿੱਚੋਂ ਬਾਹਰ ਕਰ

ਦਿੱਲੀ ਸਿੱਖ ਡਰਾਈਵਰ ਕੁੱਟਮਾਰ ਮਾਮਲੇ ‘ਚ ਪੁਲਿਸ ਵਾਲੇ ਬਰਖ਼ਾਸਤ

Cops Dismissed After Probe Delhi : ਨਵੀਂ ਦਿੱਲੀ : ਬੀਤੇ ਕੁਝ ਸਮੇਂ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਇੱਕ ਆਟੋ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ. ਇਸ ਮਾਮਲੇ ਵਿੱਚ ਆਟੋ ਡਰਾਈਵਰ ਸਰਬਜੀਤ ਸਿੰਘ ਤੇ ਪੁਲਿਸ ਵਿਚਾਲੇ ਟਕਰਾਅ ਹੋ ਗਿਆ ਸੀ । ਜਿਸ ਵਿੱਚ ਪੁਲਿਸ ਵੱਲੋਂ ਸਰਬਜੀਤ ਤੇ ਉਸ ਦੇ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਹੋਵੇਗੀ ਭਾਰੀ ਬਾਰਿਸ਼

Monsoon Alert Heavy Rain : ਨਵੀਂ ਦਿੱਲੀ : ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਜਿਹੇ ਸੂਬਿਆਂ ਲਈ ਮਾਨਸੂਨ ਨੂੰ ਲੈ ਕੇ ਇੱਕ ਖੁਸ਼ਖਬਰੀ ਹੈ । ਮੌਨਸੂਨ ਨੂੰ ਲੈ ਕੇ ਭਾਰਤੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 15 ਦਿਨਾਂ ਵਿੱਚ ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ । ਦੱਸਿਆ ਜਾ ਰਿਹਾ ਹੈ ਕਿ

ਸੁਪਰੀਮ ਕੋਰਟ ਨੇ ਨਾਜਾਇਜ਼ ਮਾਇਨਿੰਗ ‘ਤੇ ਪੰਜਾਬ ਦੀ ਲਗਾਈ ਵਾਟ

SC Seeks Answer Punjab Illegal Mining : ਨਵੀਂ ਦਿੱਲੀ : ਬੁੱਧਵਾਰ ਨੂੰ ਸੁਪਰੀਮ ਕੋਰਟ ਵੱਲੋਂ ਕੇਂਦਰ, ਸੀਬੀਆਈ ਤੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਨਾਜਾਇਜ਼ ਰੇਤ ਕੱਢਣ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ । ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਇਸ ਨੋਟਿਸ ਵਿੱਚ ਪੰਜਾਬ ਇਕੱਲਾ ਉੱਤਰੀ ਸੂਬਾ ਹੈ, ਬਾਕੀ ਚਾਰ ਸੂਬੇ ਕੇਂਦਰੀ ਤੇ ਦੱਖਣੀ

ਹੈਰੋਇਨ ਸਮੇਤ 2 ਅਫ਼ਗਾਨੀ ਨਾਗਰਿਕ ਕਾਬੂ

Police Arrest Two afghan smugglers : ਨਵੀਂ ਦਿੱਲੀ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦਾਜਾ ਰਿਹੈ। ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ

ਹੁਣ ਬਿਨ੍ਹਾਂ ‘Fastag’ ਤੋਂ ਟੋਲ ਪਵੇਗਾ ਮਹਿੰਗਾ

FASTAG Toll Payments Compulsory : ਨਵੀਂ ਦਿੱਲੀ :  ਹੁਣ ਫਾਸਟੈਗ ਤੋਂ ਬਿਨ੍ਹਾਂ ਟੋਲ ਪਲਾਜ਼ਾ ‘ਤੇ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਭਰਨਾ ਪੈ ਸਕਦਾ ਹੈ । ਸਰਕਾਰ ਵੱਲੋਂ ਇਸ ਸਾਲ 1 ਦਸੰਬਰ ਤੋਂ ਰਾਸ਼ਟਰੀ ਰਾਜਮਾਰਗਾਂ ‘ਤੇ ਸਿਰਫ਼ ਫਾਸਟੈਗ ਜ਼ਰੀਏ ਟੋਲ ਭੁਗਤਾਨ ਸਵੀਕਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਰੋਡ ਟਰਾਂਸਪੋਰਟ ਤੇ

ਦੁਬਈ ਤੋਂ ਪਰਤਿਆਂ ਆਰੋਪੀ ਮੰਸੂਰ ਖਾਨ, ED ਕਰ ਰਹੀ ਹੈ ਪੁੱਛਗਿੱਛ

IMA Mansoor khan Arrested : ਨਵੀ ਦਿੱਲੀ : ਆਈ ਮਾਨਿਟਰੀ ਅਡਵਾਇਜਰ  ( IMA ) ਪੋਂਜੀ ਘੋਟਾਲੇ ਦੇ ਮਾਮਲੇ ਵਿੱਚ  IMA ਦੇ ਸੰਸਥਾਪਕ ਮੰਸੂਰ ਖਾਨ ਨੂੰ ਸ਼ੁੱਕਰਵਾਰ ਦੀ ਸਵੇਰੇ ਦਿੱਲੀ ਏਅਰਪੋਰਟ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ( ED ) ਨੇ ਗ੍ਰਿਫਤਾਰ ਕਰ ਲਿਆ । ਅੱਗੇ ਦੀ ਪੁੱਛਗਿਛ ਲਈ ਉਸਨੂੰ ਦਿੱਲੀ ਦੇ ਸਥਿਤ ED ਦਫ਼ਤਰ ਲੈ ਜਾਇਆ ਗਿਆ ।

ਨੌਕਰੀ ਦਾ ਝਾਂਸਾ ਦੇ ਲੱਖਾਂ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼

 Fake Job Consultancy Firm Busted  : ਨਵੀਂ ਦਿੱਲੀ : ਹਾਈਟੈੱਕ ਸਿਟੀ ਨੋਇਡਾ ‘ਚ ਆਨਲਾਈਨ ਠੱਗੀ ਰੁਕਣ ਦਾ ਨਾਮ ਨਹੀਂ ਲੈ ਰਿਹੈ। ਆਏ ਦਿਨ ਆਨਲਾਈਨ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਨੋਇਡਾ ਦਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਥੇ ਤਿੰਨ ਮਹਿਲਾਵਾਂ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ

ਹੁਣ ਸਿਰਫ਼ ਇੱਕ SMS ਰਾਹੀਂ ਮਿਲੇਗੀ ਕਿਸੇ ਵੀ ਵਾਹਨ ਦੀ ਜਾਣਕਾਰੀ

One SMS Receive Information About Vehicle : ਨਵੀਂ ਦਿੱਲੀ : ਦੁਰਘਟਨਾ ਦੀ ਸੂਰਤ ਵਿੱਚ ਜਾਂ ਹੋਰ ਕਾਰਨਾਂ ਕਾਰਨ ਹੁਣ ਕਿਸੇ ਵੀ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਲੈ ਕੇ ਉਸ ਦੇ ਮਾਲਕ ਤੇ ਵਾਹਨ ਦੇ ਪੂਰੇ ਵੇਰਵੇ ਆਸਾਨੀ ਨਾਲ ਪਤਾ ਲਗਾਏ ਜਾ ਸਕਦੇ ਹਨ । ਹੁਣ ਵਾਹਨ ਦੇ ਮਾਲਕ ਦਾ ਨਾਂ, ਵਾਹਨ ਦਾ ਮਾਡਲ, ਪੈਟਰੋਲ ਜਾਂ

ਦਫ਼ਤਰ ਦੀ ਬਿਲਡਿੰਗ ਤੋਂ ਛਾਲ ਮਾਰ ਕੇ ਮਹਿਲਾ ਨੇ ਕੀਤੀ ਖ਼ੁਦਕੁਸ਼ੀ

Women Commit Suicide : ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਮਹਿਲਾ ਨੇ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।   ਮਹਿਲਾ ਕੇਂਦਰੀ ਮੰਤਰਾਲਾ ‘ਚ ਕੰਮ ਕਰਦੀ ਸੀ । ਪੁਲਿਸ ਨੇ ਫਿਲਹਾਲ ਮਹਿਲਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਹਿਲਾ ਦੀ ਉਮਰ 52 ਸਾਲ ਦੱਸੀ ਜਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ