Tag: , , , , , ,

ਲੋਕ ਸਭਾ ਸਪੀਕਰ ਤੇ ਸਾਂਸਦ ਨੇ ਸੁੱਟੇ ਕਾਗਜ

ਲੋਕ ਸਭਾ ਚ ਵੀਰਵਾਰ ਨੂੰ ਇਕ ਵਾਰ ਫੇਰ ਸੰਸਦ ਦੀ ਮਰਿਆਦਾ ਤਾਰ ਤਾਰ ਹੋ ਗਈ। ਜਿਵੇ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਸਾਰੇ ਹਾਜ਼ਰ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ ਜਾ ਰਹੀ ਸੀ ਤਾਂ ਸਮਾਜਵਾਦੀ ਪਾਰਟੀ ਦੇ ਸਾਂਸਦ ਅਕਸ਼ੇ ਯਾਦਵ ਨੇ ਸਪੀਕਰ ਵੱਲ ਕੁਝ

ਮੋਦੀ ਦੇ ਨੋਟਬੰਦੀ ਸਰਵੇਖਣ ਨੂੰ ‘ਆਪ’ ਨੇ ਦੱਸਿਆ “ਸ਼ਰਮਨਾਕ”!

  ਨਵੀਂ ਦਿੱਲੀ- ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਕਰਵਾਏ ਗਏ ਸਰਵੇਖਣ ਨੂੰ ਆਮ ਆਦਮੀ ਪਾਰਟੀ ਨੇ ਸਿਰੇ ਤੋਂ ਖਾਰਜ ਕਰਿਦਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਨੂੰ ਬੜੇ ਲੋਕਪ੍ਰਿਯ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਆਪ ਨੇਤਾ ਆਸ਼ੀਸ਼ ਖੇਤਾਨ ਨੇ ਬੁੱਧਵਾਰ ਰਾਤ ਇਕ ਟਵੀਟ ‘ਚ ਕਿਹਾ ਕਿ ਕੇਵਲ 15

ਪੰਜਾਬ ਕਾਂਗਰਸ ਦੀ ਦਿੱਲੀ ‘ਚ ਅਹਿਮ ਮੀਟਿੰਗ ਜਾਰੀ, ਜਲਦ ਹੋਵੇਗਾ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ/ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਹੋਣ ਵਾਲੀਆਂ ਚੋਣਾਂ ਵਿਚ ਸੰਭਾਵਤ ਉਮੀਦਵਾਰਾਂ ਦੇ ਨਾਂ ਤੇ ਵਿਚਾਰ ਕਰਨ ਲਈ ਕਾਂਗਰਸ ਜਾਂਚ ਸਮਿਤੀ ਵੱਲੋਂ 23 ਤੇ 24 ਨਵੰਬਰ ਨੂੰ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ , ਜਿਸ ਵਿਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੇ ਰਾਜਸਥਾਨ  ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਿਚ ਹੋਣ

activate-jio-sim

ਖੁਸ਼ਖਬਰੀ : ਜੀਓ ਸਿਮ ਦੀ ਫ੍ਰੀ ਹੋਮ ਡਿਲੀਵਰੀ ਸ਼ੁਰੂ

ਨਵੀਂ ਦਿੱਲੀ— ਹੁਣ ਤੁਹਾਨੂੰ ਜੀਓ ਸਿਮ ਲੈਣ ਲਈ ਲੰਬੀਆਂ ਲਾਇਨਾਂ ‘ਚ ਲੱਗਣ ਦੀ ਜ਼ਰੂਰਤ ਨਹੀਂ ਹੋਵੇਗੀ। ਦੇਸ਼ ਦੀ ਸਭ ਤੋਂ ਵੱਡੀ 4ਜੀ ਨੈੱਟਵਰਕ ਕੰਪਨੀ ਰਿਲਾਇੰਸ ਜੀਓ ਨੇ ਦਿੱਲੀ-ਐੱਨ. ਸੀ. ਆਰ., ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਆਪਣੇ ਸਿਮ ਦੀ ਫ੍ਰੀ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। 5 ਸਤੰਬਰ ਤੋਂ ਰਿਲਾਇੰਸ ਜੀਓ ਦੀ ਵਪਾਰਕ ਸਰਵਿਸ ਦੀ

ਨਵੇਂ ਨੋਟਾਂ ਦੀ ਛਪਾਈ ਹੋ ਚੁੱਕੀ ਹੈ!

ਨਵੀਂ ਦਿੱਲੀ : ਨੋਟਬੰਦੀ ਦੇ ਮਾਮਲੇ ਤੇ ਲੋਕਾਂ ਦੀਆਂ ਸਮੱਸਿਆਵਾਂ ਲਗਾਤਾਰ ਬਣੀਆਂ ਹੋਈਆਂ ਹਨ, ਪਰ ਫਿਲਹਾਲ ਸਰਕਾਰ ਵੱਲੋਂ ਵੀ ਆਪਣੇ ਪੱਧਰ ਤੇ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸਰਕਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬੈਂਕਾਂ ਦਾ ਕੰਮ ਕਾਜ ਇਸ ਮਹੀਨੇ ਦੇ ਅਖੀਰ ਤੱਕ ਸਹਿਜ ਹੋ ਜਾਵੇਗਾ, ਕਿਉਂਕਿ 2,000 ਰੁਪਏ ਦੇ ਨਵੇਂ ਨੋਟਾਂ ਦੀ

baba-ramdev_

ਕੁੰਆਰਿਆਂ ਬਾਰੇ ਕੀ ਕਿਹਾ ਬਾਬਾ ਰਾਮਦੇਵ ਨੇ, ਪੜ੍ਹੋ ਪੂਰੀ ਖਬਰ!

ਨਵੀਂ ਦਿੱਲੀ : ਦੇਸ਼ ਭਰ ਵਿਚ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੇ ਬੰਦ ਹੋਣ ਕਾਰਨ ਵਿਆਹ ਵਾਲੇ ਘਰਾਂ ਵਿਚ ਕਾਫੀ ਪ੍ਰੇਸ਼ਾਨੀ ਖੜੀ ਹੋ ਗਈ ਹੈ, ਹਾਲਾਂਕਿ ਇਸ ਦਿੱਕਤ ਨੂੰ ਦੇਖਦਿਆਂ ਸਰਕਾਰ ਨੇ ਉਹਨਾਂ ਨੂੰ ਰਾਹਤ ਦਿੰਦਿਆਂ ਵਿਆਹ ਦੇ ਖਰਚੇ ਲਈ ਇਕ ਵਾਰ ਵਿਚ 2.5 ਲੱਖ ਰੁਪਏ ਤੱਕ ਕੱਢਣ ਦੀ ਛੋਟ ਦਿੱਤੀ ਹੈ, ਪਰ

amarinder-president

SYL ਦੇ ਮੁੱੱਦੇ ‘ਤੇ ਰਾਸ਼ਟਰਪਤੀ ਨੂੰ ਮਿਲੇਗੀ ਪੰਜਾਬ ਕਾਂਗਰਸ

ਸੁਪਰੀਮ ਕੋਰਟ ਵਲੋਂ SYL ਦੇ ਮੁੱੱਦੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਮੈਂਬਰ ਤੇ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਵੀਰਵਾਰ ਨੂੰ ਨਵੀ ਦਿੱੱਲੀ ਵਿਖੇ ਰਾਸ਼ਟਰਪਤੀ ਨੂੰ ਮਿਲਣ ਲਈ ਪਹੁੰਚਣਗੇ। ਪਾਰਟੀ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਜਰਅੰਦਾਜ ਕਰਕੇ ਪੰਜਾਬ ਦੀ ਹਿੱੱਤ ਵਿਚ ਕੋਈ ਫੈਸਲਾ ਲੈਣ।ਇਸ ਸੰਬੰਧੀ ਉਨ੍ਹਾਂ ਵਲੋਂ ਘੋਸ਼ਣਾ

passport

ਪਾਸਪੋਰਟ ‘ਚ ਨਹੀਂ ਦੇਣਾ ਪਵੇਗਾ ਮਾਤਾ,ਪਿਤਾ ਜਾਂ ਪਤੀ ਦਾ ਨਾਂ!

ਨਵੀਂ ਦਿੱਲੀ— ਪਾਸਪੋਰਟ ਵਿਚ ਕਈ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ । ਦਰਅਸਲ ਪਾਸਪੋਰਟ ਵਿਚ ਅਰਜ਼ੀ ਦੇਣ ਵਾਲੇ ਦੇ ਨਾਂ ਦੇ ਨਾਲ ਪਿਤਾ, ਮਾਤਾ ਜਾਂ ਪਤੀ ਦੇ ਨਾਂ ਨੂੰ ਲਗਾਇਆ ਜਾਂਦਾ ਹੈ , ਪਰ ਜੇਕਰ ਮਹਿਲਾਵਾਂ ਦੇ ਪਾਸਪੋਰਟ ਨੂੰ ਲੈ ਕੇ ਅੰਦਰੂਨੀ ਮੰਤਰਾਲੇ ਵੱਲੋਂ ਭੇਜੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਬਹੁਤ ਜਲਦ ਅਰਜ਼ੀ

go air

ਹੁਣ ਮਹਿਜ਼ 611 ਰੁਪਏ ‘ਚ ਤੁਸੀਂ ਕਰ ਸਕੋਗੇ ਹਵਾਈ ਸਫ਼ਰ

ਕਿਫਾਇਤੀ ਉਡਾਣ ਸੇਵਾ ਦੇਣ ਵਾਲੀ ਹਵਾਈ ਕੰਪਨੀ ਗੋਏਅਰ ਲੋਕਾਂ ਲਈ ਖੁਸ਼ਖਬਰੀ ਲੈ ਕੇ ਆਈ ਹੈ। ਕੰਪਨੀ ਆਪਣੀ 11ਵੀਂ ਵਰ੍ਹੇਗੰਢ ਮੌਕੇ 611 ਰੁਪਏ ਵਿੱਚ ਟਿਕਟ ਦੇਣ ਜਾ ਰਹੀ ਹੈ। ਗੋਏਅਰ ਦੇ ਇਸ ਆਫਰ ਦੇ ਤਹਿਤ 8 ਨਵੰਬਰ ਦੇ ਤੱਕ ਟਿਕਟ ਖਰੀਦ ਸਕਦੇ ਹੋ। ਕੰਪਨੀ ਨੇ ਦੱਸਿਆ ਇਸ ਆਫਰ 11 ਜਨਵਰੀ 2017 ਤੋਂ 11 ਅਪ੍ਰੈਲ 2017 ਦੇ

Law starts catching up: Vijay Mallya held in London by Scotland Yard, gets bail

ਮਾਲਿਆ ਖਿਲਾਫ ਗੈਰ ਜ਼ਮਾਨਤੀ ਵਰੰਟ ਜਾਰੀ

ਨਵੀਂ ਦਿੱਲੀ ਭਾਰਤ ਤੋਂ ਭਗੌੜੇ ਹੋਏ ਸਨਅਤਕਾਰ ਵਿਜੈ ਮਾਲਿਆ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਵਾਰੰਟ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜਾਰੀ ਕੀਤੇ ਹਨ।ਵਿਜੈ ਮਾਲਿਆ ਵੱਲੋਂ ਲਗਾਤਾਰ ਅਦਾਲਤ ਵੱਲੋਂ ਭੇਜੇ ਗਏ ਸੰਮਨਾਂ ਨੂੰ ਅਣਗੌਲਿਆਂ ਕਰਨ ਖਿਲਾਫ ਅਦਾਲਤ ਨੇ ਇਹ ਵਰੰਟ ਜਾੀ ਕੀਤੇ ਹਨ।

ਦੀਵਾਲੀ ਤੋਂ ਬਾਅਦ ਦਿੱਲੀ ‘ਚ ਜ਼ਹਿਰ ਦਾ ਕਹਿਰ

ਨਵੀਂ ਦਿੱਲੀ ਸਾਹ ਲੈਣਾ ਜ਼ਿੰਦਗੀ ਲਈ ਜ਼ਰੂਰੀ ਹੈ, ਪਰ ਸ਼ਾਇਦ ਜੇਕਰ ਦਿੱਲੀ ਦੇ ਲੋਕਾਂ ਦਾ ਵਸ ਚੱਲੇ ਤਾਂ ਉਹ ਕੁੱਝ ਦਿਨ ਸਾਹ ਲੈਣ ਤੋਂ ਵੀ ਪ੍ਰਹੇਜ਼ ਕਰਨ।ਦਰਅਸਲ ਦਿਵਾਲੀ ਤੋਂ ਬਾਅਦ ਸ਼ਹਿਰ ‘ਚ ਪ੍ਰਦੂਸ਼ਨ ਦਾ ਪੱਧਰ ਐਨਾ ਵੱਧ ਗਿਆ ਕਿ ਪੂਰੀ ਰਾਜਧਾਨੀ ਦੇ ਆਸਮਾਨ ਨੂੰ ਚਿੱਟੀ ਧੁੰਦ ਦੀ ਚਾਦਰ ਨੇ ਢੱਕ ਦਿੱਤਾ ਹੈ।ਸ਼ਹਿਰ ‘ਚ ਵਿਜੀਬਿਲੀਟੀ ਬਹੁਤ

‘ਤੇ ਹੁਣ ਜਿਓ ਲਗਾਏਗੀ 45 ਹਜ਼ਾਰ ਟਾਵਰ

ਨਵੀਂ ਦਿੱਲੀ— ਰਿਲਾਇੰਸ ਜਿਓ ਨੇ ਆਪਣੇ 4-ਜੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 6 ਮਹੀਨਿਆਂ ਦੇ ਅੰਦਰ 45,000 ਮੋਬਾਇਲ ਟਾਵਰ ਲਾਉਣ ਦਾ ਫੈਸਲਾ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਅਗਲੇ 4 ਸਾਲ ‘ਚ ਇਕ ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਨਵੇਂ ਟਾਵਰ ਲਾਉਣ ਦੀ ਯੋਜਨਾ ਵੀ ਉਸੇ ਨਿਵੇਸ਼ ਦਾ ਹੀ ਇਕ ਹਿੱਸਾ ਹੈ। ਇਸ

ਨਵੀਂ ਦਿੱਲੀ ਤੋਂ ਫ਼ਿਰੋਜ਼ਪੁਰ ਕੈਂਟ ਤੱਕ ਚੱਲੇਗੀ ਸ਼ਤਾਬਦੀ ਐਕਸਪੈ੍ਸ

ਨਵੀਂ ਦਿੱਲੀ ਤੋਂ ਫ਼ਿਰੋਜ਼ਪੁਰ ਕੈਂਟ ਤੱਕ ਚੱਲੇਗੀ ਸ਼ਤਾਬਦੀ ਐਕਸਪੈ੍ਸ ਹਫ਼ਤੇ ਵਿੱਚ ਦੋ ਦਿਨ ਸੋਮਵਾਰ ਅਤੇ ਸ਼ੁੱਕਰਵਾਰ ਚੱਲੇਗੀ ਰੇਲ ਗੱਡੀ ਹਰਸਿਮਰਤ ਕੌਰ ਬਾਦਲ ਅੱਜ ਦਿਖਾਉਣਗੇ

ਬੀਜੇਪੀ ਮਹਿਲਾ ਮੋਰਚਾ ਦੀਆਂ ਮੈਬਰਾਂ ਨੇ ਕੇਜਰੀਵਾਲ ਨੂੰ ਵਿਖਾਈਆਂ ਚੂੜੀਆਂ

ਦਿੱਲੀ- ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਜਬਰਦਸਤ ਵਿਰੋਧ ਹੋਇਆ।ਨਵੀਂ ਦਿੱਲੀ ਰੇਲਵੇ ਸਟੇਸ਼ਨ ਉੱਤੇ ਕੁੱਝ ਦੇਰ ਪਹਿਲਾਂ ਬੀਜੇਪੀ ਮਹਿਲਾ ਮੋਰਚਾ ਦੀਆਂ ਕਰਮਚਾਰੀਆਂ ਨੇ ਸਟੇਸ਼ਨ ਉੱਤੇ ਜਾਕੇ ਦਿੱਲੀ ਵਲੋਂ ਸੀ ਐੱਮ ਅਰਵਿੰਦ ਕੇਜਰੀਵਾਲ ਦਾ ਵਿਰੋਧ ਕੀਤਾ ਗਿਆ। ਸਵੇਰੇ ਸੱਤ ਵੱਜ ਕੇ 10 ਮਿੰਟ ਉੱਤੇ ਕੇਜਰੀਵਾਲ ਜਿਵੇਂ ਹੀ ਸਟੇਸ਼ਨ ਪੁੱਜੇ ਬੀਜੇਪੀ ਮਹਿਲਾ ਮੋਰਚਾ ਦੀ ਕਰਮਚਾਰੀ ਵੀ ਉੱਥੇ ਪਹੁੰਚ ਗਈ

ਡਰਾਈਵਿੰਗ ਲਾਈਸੈਂਸ ਤੇ ‘ਨਹੀਂ ਪਵੇਗੀ ਆਰ.ਸੀ ਦੀ ਲੋੜ

ਨਵੀਂ ਦਿੱਲੀ: ਹੁਣ ਡਰਾਇਵਿੰਗ ਸਮੇਂ ਆਰ.ਸੀ. ਜਾਂ ਡਰਾਇਵਿੰਗ ਲਾਇਸੰਸ ਕੋਲ ਰੱਖਣ ਦੀ ਲੋੜ ਨਹੀਂ ਪਵੇਗੀ। ਇਸ ਲਈ ਵੱਡੀ ਸ਼ੁਰੂਆਤ ਕੀਤੀ ਜਾ ਰਹੀ ਹੈ। ਟਰਾਂਸਪੋਰਟ ਤੇ ਆਈ.ਟੀ. ਮਿਨਿਸਟਰੀ ਲੋਕਾਂ ਦੀ ਸਹੂਲਤ ਲਈ ਨਵੀਂ ਸਰਵਿਸ ਡਿਜ਼ੀਲਾਕਰ ਲਾਂਚ ਕਰਨ ਜਾ ਰਹੀ ਹੈ। ਇਸ ਤਹਿਤ ਡਿਜ਼ੀਟਲ ਲਾਕਰ ‘ਚ ਸੇਵ ਕੀਤੇ ਗਏ ਡਾਕੂਮੈਂਟਸ ਨੂੰ ਲੋੜ ਪੈਣ ‘ਤੇ ਟ੍ਰੈਫਿਕ ਪੁਲਿਸ ਤੇ

ਮਾਤਾ- ਪਿਤਾ ਬੱਚੀਆਂ ਨੂੰ ਘਰ ‘ਚ ਬੰਦ ਕਰਕੇ ਗਏ ਚਲੇ,ਭੁੱਖੀਆਂ ਪਿਆਸੀਆਂ ਤੜਫਦੀਆਂ ਰਹੀਆਂ

ਨਵੀਂ ਦਿੱਲੀ, 26 ਅਗਸਤ – ਦਿੱਲੀ ਤੋਂ ਇਕ ਵਾਰ ਫਿਰ ਦਿਲ ਦਹਿਲਾਉਣ ਵਾਲੀ ਖ਼ਬਰ ਆਈ ਹੈ। ਇਕ ਮਾਤਾ ਪਿਤਾ ਆਪਣੀਆਂ ਦੋ ਬੱਚੀਆਂ ਨੂੰ ਘਰ ‘ਚ ਬੰਦ ਕਰਕੇ ਛੱਡ ਕੇ ਚਲੇ ਗਏ। ਦੋਵੇਂ ਭੈਣਾਂ ਹਫਤੇ ਭਰ ਤੱਕ ਭੁੱਖੀਆਂ ਪਿਆਸੀਆਂ ਤੜਫਦੀਆਂ ਰਹੀਆਂ। ਜਦੋਂ ਘਰ ਤੋਂ ਬਦਬੂ ਆਉਣ ਲੱਗੀ ਤਾਂ ਗੁਆਂਢੀਆਂ ਨੂੰ ਪਤਾ ਚੱਲਿਆ ਤੇ ਉਨ੍ਹਾਂ ਨੇ ਪੁਲਿਸ

ਸਾਹਨੇਵਾਲ ਤੋਂ ਦਿੱਲੀ ਲਈ ਭਰੋ ਉੜਾਨ

1 ਸਤੰਬਰ ਤੋਂ ਮੁੜ ਤੋਂ ਖੁਲੇਗਾ ਦੋ ਸਾਲਾਂ ਤੋਂ ਬੰਦ ਪਿਆ ਸਾਹਨੇਵਾਲ ਏਅਰਪੋਰਟ 75 ਮਿੰਟਾ ਵਿੱਚ ਲੁਧਿਆਣੇ ਤੋਂ ਦਿੱਲੀ ਦਾ ਸਫਰ ਪੂਰਾ ਵੱਡੀ ਡੀਲਿੰਗ ਵਾਲੇ ਵਪਾਰੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕਈ ਲਿਆ ਫੈਸਲਾ ਆਮ ਲੋਕਾਂ ਨੂੰ ਵੀ ਹੋਵੇਗਾ ਕਾਫੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ