Tag: , , , , ,

PNB ਘੋਟਾਲਾ : ਮੇਹੁਲ ਚੌਕਸੀ ਦੀ ਨਾਗਰਿਕਤਾ ਹੋਵੇਗੀ ਰੱਦ ,ਐਂਟੀਗੁਆ ਸਰਕਾਰ ਦਾ ਫ਼ੈਸਲਾ

Mehul Choksi Citizenship Revoke : ਨਵੀਂ ਦਿੱਲੀ :ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਮੇਹੁਲ ਚੌਕਸੀ ਨੂੰ ਐਂਟੀਗੁਆ ਸਰਕਾਰ ਨੇ ਇਕ ਵੱਡਾ ਝਟਕਾ ਦਿੱਤਾ ਹੈ। PNB ਘੁਟਾਲੇ ਦੇ ਮੁਲਜ਼ਮ ਮੇਹੁਲ ਚੌਕਸੀ ਦੀ ਹਵਾਲੀ ਸਬੰਧੀ ਭਾਰਤ ਸਰਕਾਰ ਦਾ ਤਬਾਅ ਕੰਮ ਆਇਆ ਹੈ। ਐਂਟੀਗੁਆ ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਦੇ ਮੁਲਜ਼ਮ ਮੇਹੁਲ ਚੋਕਸੀ

30 ਜੂਨ ਤੱਕ ਇਨ੍ਹਾਂ ਸੂਬਿਆਂ ‘ਚ ਦਸਤਕ ਦੇਵੇਗਾ ਮਾਨਸੂਨ

New Delhi Weather Report : ਨਵੀਂ ਦਿੱਲੀ : ਮਾਨਸੂਨ ਹਵਾਵਾਂ ਜੋ ਕਿ ਆਪਣੇ ਸਮੇਂ ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਹੀਆਂ ਹਨ ਨੇ ਹੁਣ ਰਫ਼ਤਾਰ ਫੜ ਲਈ ਹੈ । ਜਿਸ ਕਾਰਨ ਮਾਨਸੂਨ ਦੇਸ਼ ਦੇ ਲਗਪਗ ਅੱਧੇ ਹਿੱਸੇ ਤੱਕ ਪਹੁੰਚ ਗਿਆ ਹੈ । ਇਸ ਮਾਮਲੇ ਵਿੱਚ ਅਗਲੇ 48 ਘੰਟਿਆਂ ਵਿੱਚ ਪੂਰਬੀ ਅਤੇ ਉੱਤਰੀ ਸੂਬਿਆਂ ਵਿੱਚ

ਹੁਣ ਗਾਹਕ ਨੂੰ ਖਰਾਬ ਸਮਾਨ ਵੇਚਣ ‘ਤੇ ਹੋਵੇਗੀ 5 ਸਾਲ ਦੀ ਕੈਦ

Selling Bad Quality Products Customers : ਨਵੀਂ ਦਿੱਲੀ : ਸੋਮਵਾਰ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਖਪਤਕਾਰ ਸੁਰੱਖਿਆ ਐਕਟ 1986 ਵਿੱਚ ਬਦਲਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਇਸ ਪਾਸ ਕੀਤੇ ਗਏ ਬਿੱਲ ਵਿੱਚ ਗਾਹਕਾਂ ਨੂੰ ਖਰਾਬ ਸਮਾਨ ਦੀ ਵਿਕਰੀ ਕਰਨ ‘ਤੇ 5 ਸਾਲ ਦੀ ਜੇਲ੍ਹ ਅਤੇ 50 ਕਰੋੜ ਜੁਰਮਾਨੇ ਦੀ ਸਜ਼ਾ ਲਈ ਵਿਵਸਥਾ ਕੀਤੀ

ਚਮਕੀ ਬੁਖਾਰ ‘ਤੇ ਸੁਪਰੀਮ ਕੋਰਟ ਨੇ ਕੇਂਦਰ ਤੇ ਬਿਹਾਰ ਸਰਕਾਰ ਤੋਂ 7 ਦਿਨਾਂ ‘ਚ ਮੰਗਿਆ ਜਵਾਬ

Chamki Fever Supreme Court : ਨਵੀਂ ਦਿੱਲੀ : ਬਿਹਾਰ ਵਿੱਚ ਚਮਕੀ ਬੁਖਾਰ ਦਾ ਕਹਿਰ ਬਹੁਤ ਜ਼ਿਆਦਾ ਵੱਧ ਗਿਆ ਹੈ । ਚਮਕੀ ਬੁਖਾਰ ਕਾਰਨ ਨਾਲ 130 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਹੈ. ਜਿਸ ‘ਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਿਰ ਕਰਦਿਆਂ ਕੇਂਦਰ ਅਤੇ ਰਾਜ ਸਰਕਾਰ ਤੋਂ ਬੱਚਿਆਂ ਦੀ ਮੌਤ ‘ਤੇ ਜਵਾਬ ਮੰਗਿਆ ਹੈ । ਜਿਸ

ਵਿਰਲ ਅਚਾਰੀਆ ਨੇ RBI ਦੇ ਡਿਪਟੀ ਗਵਰਨਰ ਅਹੁਦੇ ਤੋਂ ਦਿੱਤਾ ਅਸਤੀਫ਼ਾ

RBI Deputy Governor Viral Acharya Resigns : ਨਵੀਂ ਦਿੱਲੀ : RBI ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆਈ ਹੈ । ਦਰਅਸਲ, ਵਿਰਲ ਅਚਾਰੀਆ ਦਾ ਕਰਜਕਾਲ ਪੂਰਾ ਹੋਣ ਵਿੱਚ ਹਾਲੇ ਛੇ ਮਹੀਨਿਆਂ ਦਾ ਸਮਾਂ ਬਾਕੀ ਸੀ । ਦੱਸ ਦੇਈਏ ਕਿ ਵਿਰਲ 23 ਜਨਵਰੀ 2017 ਨੂੰ RBI ਦੇ ਡਿਪਟੀ ਗਵਰਨਰ

ਪ੍ਰਧਾਨਮੰਤਰੀ ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

PM Modi Threatening Message : ਨਵੀਂ ਦਿੱਲੀ : ਇਸੇ ਮਹੀਨੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇਰਲ ਦਾ ਦੌਰਾ ਕਰਨ ਗਏ ਸੀ ਤਾਂ ਉਨ੍ਹਾਂ ਨੂੰ ਉੱਥੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ । ਸੂਤਰਾਂ ਮੁਤਾਬਿਕ ਪੀਐਮ ਮੋਦੀ ਨੂੰ ਕੇਰਲ ਦੇ ਗੁਰੂਵਾਊਰ ਮੰਦਿਰ ਵਿੱਚ ਪੂਜਾ ਕਰਨ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ

ਮੋਦੀ ਸਰਕਾਰ ਦਾ ਵੱਡਾ ਫੈਸਲਾ, ਲਾਈਸੈਂਸ ਬਣਾਉਣ ਲਈ ਬਦਲੇ ਨਿਯਮ

Driving Licence New Rules : ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਬੱਸ, ਟਰੱਕ ਤੇ ਮਾਲ ਢੋਹਣ ਵਾਲੀ ਗੱਡੀਆਂ ਨੂੰ ਚਲਾਉਣ ਲਈ ਲਾਈਸੈਂਸ ਹਾਸਿਲ ਕਰਨ ਲਈ ਵਿਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਹੈ । ਇਸ ਮਾਮਲੇ ਵਿੱਚ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਦਾ ਕਹਿਣਾ ਹੈ ਕਿ ਮੋਟਰ

10ਵੀਂ ਪਾਸ ਲਈ ਖੁੱਲੀ ਭਰਤੀ, ਜਲਦ ਕਰੋ ਅਪਲਾਈ

Advance Data Processing Research Institute  : ਨਵੀਂ ਦਿੱਲੀ : 10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ਹੈ ਕਿ Advance Data Processing Research Institute ਨੇ ਆਪਣੇ Technician ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 12 ਜੁਲਾਈ ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ । ਇਨ੍ਹਾਂ ਅਹੁਦਿਆਂ

ਇਨ੍ਹਾਂ ਸੂਬਿਆਂ ‘ਚ ਦੋ-ਤਿੰਨ ਦਿਨਾਂ ਤੱਕ ਦਸਤਕ ਦੇ ਸਕਦਾ ਹੈ ਮੌਨਸੂਨ

New Delhi Weather Report : ਨਵੀਂ ਦਿੱਲੀ : ਬੀਤੇ ਦਿਨੀਂ ਸੂਬੇ ਦੇ ਕਈ ਜਿਲ੍ਹਿਆਂ ‘ਚ ਹੁੰਮਸ ਸੀ। ਗਰਮੀ ਦੇ ਚੱਲਦਿਆਂ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ । ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨਚ 2 ਡਿਗਰੀ ਦਾ ਵਾਧਾ ਹੋਇਆ ਅਤੇ ਇਹ 41 ਡਿਗਰੀ ਦਰਜ ਕੀਤਾ ਗਿਆ, ਜਦਕਿ ਹੇਠਲਾ ਤਾਪਮਾਨ 3 ਡਿਗਰੀ

B.Tech ਪਾਸ ਲਈ ਇਸ ਵਿਭਾਗ ਨੇ ਖੋਲ੍ਹੀ ਭਰਤੀ, ਇੰਝ ਕਰੋ ਅਪਲਾਈ

Gujarat State Power Housing Corporation : ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Gujarat State Power Housing Corporation ਨੇ ਆਪਣੇ civil engineer ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 20 ਜੂਨ 2019 ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ। ਇਨ੍ਹਾਂ ਅਹੁਦਿਆਂ ਦੀ

ਹੁਣ ਹੋਵੇਗਾ ISRO ਦਾ ਖ਼ੁਦ ਦਾ ‘Space Station’

ISRO Space Station : ਨਵੀਂ ਦਿੱਲੀ : ਭਾਰਤੀ ਪੁਲਾੜ ਸੰਗਠਨ (ਇਸਰੋ) ਹੁਣ ਆਪਣਾ ਖ਼ੁਦ ਦਾ ਸਪੇਸ ਸਟੇਸ਼ਨ ਬਣਾਏਗਾ । ਇਸ ਬਾਰੇ ਇਸਰੋ ਪ੍ਰਮੁੱਖ ਨੇ ਸਿਵਨ ਨੇ ਜਾਣਕਾਰੀ ਦਿੱਤੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸਰੋ ਪ੍ਰਮੁੱਖ ਡਾ. ਕੇ ਸਿਵਨ ਨੇ ਦੱਸਿਆ ਕਿ ਭਾਰਤ ਹੁਣ ਜਲਦ ਹੀ ਆਪਣਾ ਸਪੇਸ ਸਟੇਸ਼ਨ ਲਾਂਚ ਕਰ ਸਕਦਾ ਹੈ । ਜਿਸਦੀਆਹਨ

ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ,ਹੁਣ ਕਰਮਚਾਰੀਆਂ ਨੂੰ ESI ਦੀ ਸਹੂਲਤ ਲੈਣ ਲਈ ਦੇਣਾ ਪਵੇਗਾ ਘੱਟ ਪੈਸਾ

ESI Facility Benifits : ਨਵੀਂ ਦਿੱਲੀ : ਵੀਰਵਾਰ ਨੂੰ ਕੇਂਦਰ ਸਰਕਾਰ ਨੇ ESI ਐਕਟ ਦੇ ਤਹਿਤ ਦਿੱਤਾ ਜਾਣ ਵਾਲਾ ਯੋਗਦਾਨ 6.5 ਫੀਸਦੀ ਤੋਂ ਘਟਾ ਕੇ 4 ਫੀਸਦੀ ਕਰ ਦਿੱਤਾ ਹੈ । ਇਸ ਮਾਮਲੇ ਵਿੱਚ ਸਰਕਾਰ ਨੇ ESI ਯੋਗਦਾਨ ਵਿੱਚ ਮੁਲਾਜ਼ਮਾਂ ਅਤੇ ਕੰਪਨੀ ਦੋਵਾਂ ਦੇ ਹੀ ਯੋਗਦਾਨ ਦੀਆਂ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ । ESI

ਵਧੇਰੇ ਮੋਬਾਇਲ ਵਰਤਣ ਨਾਲ ਹੋ ਰਿਹੈ ਇਹ ਭਿਆਨਕ ਰੋਗ

Over Use Mobile Phones : ਨਵੀਂ ਦਿੱਲੀ :  ਅੱਜ ਦੇ ਕੰਪਿਊਟਰ ਤੇ ਮੋਬਾਇਲ ਦੇ ਯੁੱਗ ਵਿਚ ਹਰ ਇਕ ਵਿਅਕਤੀ ਆਪਣੇ ਕੋਲ ਮੋਬਾਇਲ ਰੱਖਣਾ ਬੇਹੱਦ ਜ਼ਰੂਰੀ ਸਮਝ ਰਿਹਾ ਹੈ। ਇਸ ਮਾਡਰਨ ਯੁੱਗ ਦੀ ਸਭ ਤੋਂ ਵੱਡਮੁੱਲੀ ਦੇਣ ਦੇਸ਼ ਦੇ ਗਰੀਬ ਤੇ ਗਰੀਬ ਵਿਅਕਤੀ ਇਥੋਂ ਤੱਕ ਕਿ ਭਿਖਾਰੀਆਂ ਕੋਲ ਵੀ ਮੋਬਾਇਲ ਦੀ ਸਹੂਲਤ ਉਪਲੱਬਧ ਹੋ ਚੁੱਕੀ ਹੈ।

ਹੁਣ ਹਰ ਥਾਂ ਆਧਾਰ ਕਾਰਡ ਦੀ ਵਰਤੋਂ ਨਹੀਂ ਹੋਵੇਗੀ ਲਾਜ਼ਮੀ : ਮੋਦੀ ਕੈਬਨਿਟ

Aadhaar Card  Verification : ਨਵੀਂ ਦਿੱਲੀ : ਅਧਾਰ ਕਾਰਡ ਇੱਕ ਅਜਿਹਾ ਦਸਤਾਵੇਜ ਜਾਂ ID ਪਰੂਫ ਹੈ ਜੋ ਹਰ ਜਗ੍ਹਾ ਲਾਜ਼ਮੀ ਕੀਤਾ ਗਿਆ ਹੈ। ਦੱਸ ਦੇਈਏ ਕਿ ਹੁਣ  ਮੋਦੀ ਕੈਬਨਿਟ ਨੇ Aadhar ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ।  ਹੁਣ ਹਰ ਥਾਂ ਆਧਾਰ ਕਾਰਡ ਨੰਬਰ ਦੇਣਾ ਲਾਜ਼ਮੀ ਨਹੀਂ ਹੋਵੇਗਾ। ਕੈਬਨਿਟ ਵੱਲੋਂ ਆਧਾਰ ‘ਤੇ ਹੋਰ ਕਾਨੂੰਨ ਐਕਟ

ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ-ਜਲਦ ਕਰੋ ਅਪਲਾਈ

Odisha Mining Corporation Limited : ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Odisha Mining Corporation Limited ਨੇ ਆਪਣੇ Manager / Deputy Manager / Deputy General Manager ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਦੀ ਗਿਣਤੀ 6 ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਲਈ

ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਰਾਹੁਲ ਗਾਂਧੀ ਨੇ ਕੀਤਾ ਨਾ-ਮਨਜ਼ੂਰ !

Navjot Sidhu Meet Rahul : ਨਵੀਂ ਦਿੱਲੀ : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਜਿਥੇ ਕੈਪਟਨ ਸਿੱਧੂ ਨੂੰ ਇੱਕ ਤੋਂ ਬਾਅਦ ਇਕ ਝਟਕੇ ਦੇ ਰਹੇ ਹਨ ਹੁਣ ਸਿੱਧੂ ਨੇ ਵੀ ਇਨ੍ਹਾਂ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਵਲੋਂ ਉਨ੍ਹਾਂ ਦਾ

ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

New Delhi Road Accident : ਦਿੱਲੀ : ਆਏ ਦਿਨ ਸੜਕ ਹਾਦਸੇ ਹੋ ਰਹੇ ਹਨ। ਕਈ ਵਾਰ ਇਸ ਦਾ ਕਾਰਨ ਲਾਹਪ੍ਰਵਾਈ ਅਤੇ ਤੇਜ਼ ਰਫ਼ਤਾਰ ਹੁੰਦਾ ਹੈ। ਬੀਤੇ ਦਿਨੀਂ ਅਜਿਹਾ ਹੀ ਇੱਕ ਭਿਆਨਕ ਸੜਕ ਹਾਦਸਾ ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਜਿਸ ‘ਚ ਦੋ ਮਹਿਲਾਵਾਂ ਦੀ ਮੌਤ ਹੋ ਗਈ।  ਮ੍ਰਿਤਕ ਔਰਤਾਂ ਪੰਜਾਬ ਦੀਆਂ ਰਹਿਣ ਵਾਲੀਆਂ ਸਨ । ਦੱਸ

ਅਗਲੇ 24 ਘੰਟਿਆਂ ‘ਚ ਕੇਰਲ ਪਹੁੰਚੇਗਾ ਮਾਨਸੂਨ : ਮੌਸਮ ਵਿਭਾਗ

Weather Department  Alert Monsoon  : ਨਵੀਂ ਦਿੱਲੀ : ਪੂਰੇ ਭਾਰਤ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ।  ਪੰਜਾਬ, ਹਰਿਆਣਾ,  ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਅੱਤ ਦੀ ਗਰਮੀ ਨਾਲ ਲੋਕ ਹਾਲੋ ਬੇਹਾਲ ਹੋ ਰਹੇ ਨੇ… ਬੀਤੇ ਕੁੱਝ ਦਿਨ ਪਹਿਲਾਂ ਪਏ ਮੀਂਹ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ ਸੀ ਪਰ ਫਿਰ ਦੁਬਾਰਾ ਗਰਮੀ ਨੇ ਆਪਣਾ

ICC Cricket World Cup ਨੂੰ ਖ਼ਾਸ ਬਣਾਉਣ ਲਈ NOKIA ਦੇ ਰਿਹੈ ਇਹ ਆਫ਼ਰ

ICC  World Cup 2019 : ਨਵੀਂ ਦਿੱਲੀ :  ICC Cricket World Cup 2019 ਖਾਸ ਬਣਾਉਣ ਲਈ  Nokia ਨੇ ਭਾਰਤੀ ਗਾਹਕਾਂ ਲਈ ਕਈ ਖ਼ਾਸ ਆਫਰ ਦੇ ਰਹੀ ਹੈ।ਇਸ ਦੇ ਤਹਿਤ nokia ਆਪਣੇ ਸਮਾਰਟਫੋਨ ‘ਚ 20 ਫ਼ੀਸਦੀ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਹ ਆਫਰ 5 ਜੂਨ ਤੋਂ ਸ਼ੁਰੂ ਹੋਇਆ ਹੈ ਅਤੇ 30 ਜੂਨ ਤੱਕ ਚੱਲੇਗਾ ।

ਵਿਸ਼ਵ ਬੈਂਕ ਨੂੰ ਭਾਰਤੀ ਅਰਥਵਿਵਸਥਾ ਦੀ ਤੇਜ਼ ਵਿਕਾਸ ਦਰ ਦਾ ਭਰੋਸਾ : RBI

India Economy Growth rate : ਨਵੀਂ ਦਿੱਲੀ :  ਹਾਲ ਹੀ ‘ਚ ਸਾਹਮਣੇ ਆਏ ਆਂਕੜਿਆਂ ਮੁਤਾਬਿਕ ਵਿਸ਼ਵ ਬੈਂਕ ਨੂੰ ਭਾਵੇ ਹੀ ਭਾਰਤੀ ਅਰਥਵਿਵਸਥਾ ਦੀ ਤੇਜ਼ ਵਿਕਾਸ ਦਰ ਦਾ ਭਰੋਸਾ ਹੋਵੇ, ਪਰ ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤ ਸਾਲ ਭਾਵ 2019-20 ‘ਚ ਇਹ ਅਨੁਮਾਨ ਘਟਾ ਦਿੱਤਾ ਹੈ। RBI ਮੁਤਾਬਿਕ ਚਾਲੂ ਵਿੱਤ ਸਾਲ ‘ਚ ਵਿਕਾਸ ਦਰ 7 ਫ਼ੀਸਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ