Tag: , ,

Computer Programmer ਦੇ ਅਹੁਦਿਆਂ ਲਈ ਖੁੱਲੀ ਭਰਤੀ, ਜਲਦ ਕਰੋ ਅਪਲਾਈ

Central University Of Punjab :ਨਵੀਂ ਦਿੱਲੀ :ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਪੰਜਾਬ ਸੈਂਟਰਲ ਯੂਨੀਵਰਸਿਟੀ ਨੇ ਆਪਣੇ Computer Programmer ਅਤੇ ਗੈਸਟ ਹਾਉਸ ਅਟੈਂਡੈਂਟ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 5 ਅਗਸਤ ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ ।    

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ