Tag: , , , , , , , , , , , , , ,

ਨੇਪਾਲ : 34 ਯਾਤਰੀਆਂ ਸਮੇਤ ਬੱਸ ਨਹਿਰ ‘ਚ ਡਿੱਗੀ, 8 ਦੀ ਮੌਕੇ ‘ਤੇ ਮੌਤ

Nepal 8 dead bus falls Sunkoshi river ਕਾਠਮੰਡੂ: ਸੜਕ ਹਾਦਸਿਆਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ , ਨੇਪਾਲ ਦੀ ਰਾਜਧਾਨੀ ‘ਚ ਇੱਕ ਵੱਡੇ ਹਾਦਸੇ ‘ਚ 8 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਇਸ ਬੱਸ ‘ਚ ਕਰੀਬ 34 ਲੋਕ ਸਵਾਰ ਸਨ। ਘਟਨਾ ਦਾ ਸੂਚਨਾ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ।

ਨੇਪਾਲ ‘ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 113 ਲੋਕਾਂ ਦੀ ਮੌਤ

Nepal Floods 2019: ਕਾਠਮੰਡੂ: ਨੇਪਾਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕ ਰਹੀ ਹੈ । ਜਿਸ ਕਾਰਨ ਅਜਿਹੀਆਂ ਘਟਨਾਵਾਂ ਵਿੱਚ ਹੁਣ ਤੱਕ  113 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ । ਇਸ ਤੋਂ ਇਲਾਵਾ ਇਨ੍ਹਾਂ ਘਟਨਾਵਾਂ ਵਿੱਚ  67 ਲੋਕਾਂ ਦੇ ਜ਼ਖਮੀ ਹੋਣ ਦੀ ਵੀ

ਨੇਪਾਲ ਦੀ ਬੰਦਨਾ ਨੇ ਲਗਾਤਾਰ 126 ਘੰਟੇ ਲਗਾਤਾਰ ਨੱਚਕੇ ਬਣਾਇਆ ਨਵਾਂ ਰਿਕਾਰਡ

ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤਾਂ ਕੀ ਨਹੀਂ ਮਿਲਦਾ ਅਜਿਹਾ ਹੀ ਇੱਕ ਕੁੜੀ ਨੇ ਕਰ ਦਿਖਾਇਆ । ਨੇਪਾਲ ਦੀ ਰਹਿਣ ਵਾਲੀ ਇਕ ਕੁੜੀ ਨੇ ਲਗਾਤਾਰ 126 ਘੰਟਿਆਂ ਤੱਕ ਡਾਂਸ ਕਰਦੀ ਰਹੀ। ਜਿਸ ਤੋਂ ਬਾਅਦ ਇਹਨੇ ਲੰਬੇ ਸਮੇਂ ਤੱਕ ਡਾਂਸ ਕਰਨ ਵਾਲੀ ਦੁਨੀਆ ਦੀ ਪਹਿਲੀ ਕੁੜੀ ਬਣੀ ਜਿਸਨੇ ਅਜਿਹਾ ਕਰ ਦਿਖਾਇਆ । 126 ਘੰਟਿਆਂ ਤੱਕ

ਖੱਡ ‘ਚ ਡਿੱਗੀ ਕਾਲਜ ਬੱਸ, 23 ਲੋਕਾਂ ਦੀ ਮੌਤ

nepal bus accident: ਕਾਠਮੰਡੂ: ਨੇਪਾਲ ‘ਚ ਇਕ ਭਿਆਨਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਾਲਜ ਬੱਸ ਹਾਦਸੇ ਦੇ ਸ਼ਿਕਾਰ ਹੋ ਗਈ। ਹਾਦਸੇ ‘ਚ 23 ਲੋਕਾਂ ਦੀ ਮੌਤ ਹੋਈ ਹੈ ਜਦਕਿ 14 ਲੋਕ ਜ਼ਖਮੀ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਇਕ ਬੱਸ ਕਪੂਰਕੋਟ ਤੋਂ ਵਾਪਸ ਜਾ ਰਹੀ ਸੀ। ਜ਼ਿਲਾ

Nepalese President Bidhya Devi Bhandari

ਅੱਜ ਤੋਂ ਪੰਜ ਦਿਨਾਂ ਭਾਰਤ ਦੌਰੇ ‘ਤੇ ਨੇਪਾਲੀ ਰਾਸ਼ਟਰਪਤੀ

ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਭਾਰਤ ਦੇ ਪੰਜ ਦਿਨਾਂ ਦੌਰੇ ਉੱਤੇ ਸੋਮਵਾਰ ਨੂੰ ਪੁੱਜੇਗੀ। ਅਕਤੂਬਰ 2015 ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਆਧਿਕਾਰਿਕ ਵਿਦੇਸ਼ ਯਾਤਰਾ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸੱਦੇ ਉੱਤੇ ਨੇਪਾਲ ਦੀ ਰਾਸ਼ਟਰਪਤੀ ਉੱਚਅਗਵਾਈ ਨਾਲ ਮੁਲਾਕਾਤ ਤੋਂ ਇਲਾਵਾ ਗੁਜਰਾਤ ਅਤੇ ਉਡੀਸ਼ਾ ਦੇ ਮੰਦਿਰਾਂ ਵਿੱਚ ਦਰਸ਼ਨ ਕਰੇਗੀ। ਵਿਦੇਸ਼ ਮੰਤਰਾਲਿਆ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ