Tag: , , , , , , , , , , , , ,

NRI ਨੂੰ ਬਲੈਕਮੇਲ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ

Nawanshahr Frauds: ਨਵਾਂਸ਼ਹਿਰ : ਬੀਤੇ ਦਿਨੀਂ ਥਾਣਾ ਸਿਟੀ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਪ੍ਰਵਾਸੀ ਭਾਰਤੀਆਂ(NRI) ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਤੇ ਬਲੈਕਮੇਲ ਕਰਕੇ ਮੋਟੀ ਰਕਮ ਬਟੋਰਦੇ ਸਨ। ਦੱਸ ਦੇਈਏ ਕਿ ਨਵਾਂਸ਼ਹਿਰ ਦੇ ਹਰਗੋਬਿੰਦ ਨਗਰ ‘ਚ ਅਮਰੀਕਾ ਸਿਟੀਜ਼ਨ 70 ਸਾਲਾਂ ਬਜ਼ੁਰਗ ਵਿਅਕਤੀ ਨੂੰ ਕੁੱਝ ਸਮੇਂ ਲਈ ਘਰ ਦੇ ਕੰਮਕਾਰ ਕਰਨ

ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

CIA Staff Arrest Smuggler : ਨਵਾਂਸ਼ਹਿਰ :  ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਨਸ਼ਾ ਮੁੱਕਤ ਸਰਕਾਰ ਬਣਾਉਣ ਦਾ ਦਾਅਵਾ ਕਰ ਪੰਜਾਬ ਸੱਤਾ ਵਿੱਚ ਆਈ ਸੀ ਪਰ ਨਸ਼ੇ ਦੇ ਕਾਰਨ ਨੋਜਵਾਨਾਂ ਦਾ ਨਸ਼ੇ ਦੀ ਓਵਰਡੋਜ ਨਾਲ ਮੌਤਾਂ ਦਾ ਸਿਨਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।  ਬੀਤੇ ਦਿਨੀਂ CIA ਸਟਾਫ ਹੱਥ ਵੱਡੀ ਸਫ਼ਲਤਾਂ ਲੱਗੀ ਹੈ। ਪੁਲਿਸ ਨੇ ਸਵਿਫਟ

ਨਸ਼ੇ ਲਈ ਨਹੀਂ ਦਿੱਤੇ ਪੈਸੇ ਤਾਂ ਪੁੱਤ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ

Nawanshahr Son Murder Mother : ਨਵਾਂਸ਼ਹਿਰ : ਨਵਾਂਸ਼ਹਿਰ ਦੇ ਪਿੰਡ ਖਾਨਖਾਨਾ ‘ਚ ਇਕ ਕਲਯੁਗੀ ਪੁੱਤ ਨੇ ਨਸ਼ੇ ਲਈ ਪੈਸੇ ਦੀ ਮੰਗ ਨਾ ਪੂਰੀ ਹੋਣ ‘ਤੇ ਉਸ ਵਲੋਂ ਆਪਣੀ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਕਰ ਦਿੱਤਾ। ਪਰਿਵਾਰ ਦੇ ਨਸ਼ੇੜੀ ਵੱਡੇ ਲੜਕੇ ਹਰਜੀਤ ਸਿੰਘ ਵਲੋਂ ਆਪਣੀ ਮਾਤਾ ਲਖਵਿੰਦਰ ਕੌਰ (55) ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ

ਸੀਆਈਏ ਸਟਾਫ ਨੇ ਹੈਰੋਇਨ, ਚੁਰਾ ਪੋਸਤ ਤੇ ਪਿਸਤੌਲ ਸਮੇਤ 3 ਨੂੰ ਕੀਤਾ ਕਾਬੂ

Nawanshahr Police Arrest Smugglers : ਨਵਾਂਸ਼ਹਿਰ : ਸੀਆਈਏ ਸਟਾਫ ਪੁਲਿਸ ਨੇ ਲੋਕਸਭਾ ਚੋਣਾਂ ਦੇ ਮੱਦੇਨਜਰ ਚਲਾਈ ਗਈ ਮੁਹਿੰਮ ਵਿੱਚ ਨਸ਼ਿਆਂ ਦੇ ਸਮਗਲਰ ਅਤੇ ਅਸਾਮਜਿਕ ਤੱਤਾਂ ‘ਤੇ ਸ਼ਿੰਕਜਾ ਕਸਦੇ ਹੋਏ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀ ਕੀਤੀ ਗਈ। ਇਸ ਨਾਕਾਬੰਦੀ ਦੇ ਦੌਰਾਨ ਪੁਲਿਸ ਨੇ ਹੈਰੋਇਨ , ਚੁਰਾ ਪੋਸਤ ਅਤੇ 1 ਪਿਸਤੌਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ

ਲੋਕਾਂ ਨੇ ਫ਼ਰਜ਼ੀ ਟ੍ਰੇਵਲ ਏਜੇਂਟ ਦਾ ਚਾੜ੍ਹਿਆ ਕੁਟਾਪਾ, ਖਾਤਿਰਦਾਰੀ ‘ਚ ਨਹੀਂ ਛੱਡੀ ਕੋਈ ਕਮੀ

Fake Agent: ਟ੍ਰੈਵਲ ਏਜੇਂਟਾਂ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਚੰਗੀ ਨੌਕਰੀ ਦਵਾਉਣ ਦੇ ਨਾਮ ਤੇ ਸਬਜ ਬਾਗ ਦਿਖਾ ਕੇ ਦੁਬਈ ਅਤੇ ਵੱਡੇ ਮੁਲਕਾਂ ਵਿੱਚ ਭੇਜਣ ਦੇ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਨਾਉਣ ਤੋਂ ਬਾਜ਼ ਨਹੀਂ ਆਉਂਦੇ। ਇਸ ਤਰ੍ਹਾਂ ਦਾ ਇੱਕ ਮਾਮਲਾ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਅਮਰਗੜ੍ਹ ਵਿੱਚ ਦੇਖਣ ਨੂੰ ਮਿਲਿਆ ਹੈ। ਪਿੰਡ ਸੁਰਾਪੁਰ ਦਾ ਰਹਿਣ ਵਾਲਾ

Nawanshahr 13 year old girl

13 ਸਾਲ ਦੀ ਇਸ ”ਦੰਗਲ ਗਰਲ” ਦੀ ਪਹਿਲਵਾਨੀ ਨੇ ਕੀਤਾ ਸਭ ਨੂੰ ਹੈਰਾਨ

Nawanshahr 13 year old girl: ਅੱਜ ਤੱਕ ਤੁਸੀਂ ਫ਼ਿਲਮਾਂ ‘ਚ ਹੀ ਕੁੜੀਆਂ ਦਾ ਦੰਗਲ ਦੇਖਿਆ ਹੋਵੇਗਾ ਪਰ ਅਜਿਹਾ ਅਸਲ ‘ਚ ਵੀ ਕਰ ਦਿਖਾਇਆ ਹੈ 13 ਸਾਲ ਦੀ ਦੰਗਲ ਗਰਲ ਨੇ…..ਜੀ ਹਾਂ 13 ਸਾਲ ਦੀ ਦੰਗਲ ਗਰਲ ਰੋਜੀ ਨੇ ਹਜਾਰਾਂ ਲੋਕਾਂ ‘ਚ 20 ਸਾਲ ਦੇ ਪਹਿਲਵਾਨ ਨੂੰ ਓਪਨ ਚੈਲੇਂਜ ਦੇਕੇ ਸਾਰਿਆ ਨੂੰ ਹੈਰਾਨੀ ‘ਚ ਪਾ ਦਿੱਤਾ।

Counter wing arrested 4 youths

ਸਿੱਖ ਨੌਜਵਾਨਾਂ ਨੇ ਕਬੂਲਿਆ ਆਪਣਾ ਜੁਰਮ

Counter wing arrested 4 youths: 02 ਅਪ੍ਰੈਲ ਨੂੰ ਐੱਸਸੀ-ਐਸਟੀ ਐਕਟ ‘ਚ ਬਦਲਾਅ ਦੇ ਖਿਲਾਫ ਭਾਰਤ ਬੰਦ ਦੇ ਦੌਰਾਨ ਪੰਜਾਬ ‘ਚ ਅੱਤਵਾਦ ਦੀ ਮੌਜੂਦਗੀ ਦਰਜ ਕਰਾਉਣ ਦੇ ਲਈ ਸ਼ਰਾਬ ਦੇ ਠੇਕੇ ਤੇ ਬੱਸਾਂ ਨੂੰ ਅੱਗ ਲਗਾਉਣ ਦੀ ਯੋਜਨਾ ਨੂੰ ਕਾਊਂਟਰ ਇੰਟੈਲੀਜ਼ੈਂਸ ਵਿੰਗ ਨੇ ਨਾਕਾਮ ਕਰ ਦਿੱਤਾ ਹੈ। ਕਾਊਂਟਰ ਵਿੰਗ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਬਲੈਕਮੇਲਿੰਗ ਤੋਂ ਪਰੇਸ਼ਾਨ ਵਿਆਹੁਤਾ ਲੜਕੀ ਨੇ ਲਿਆ ਫਾਹਾ…

ਨਵਾਂਸ਼ਹਿਰ ਪੁਲਿਸ ਨੇ ਹੈਰੋਇਨ ਸਮੇਤ 2 ਤਸਕਰਾਂ ਨੂੰ ਕੀਤਾ ਕਾਬੂ

British era railway station

ਟਿਕਟ ਕਾਊਂਟਰ ਬੰਦ ਹੋਣ ਤੇ ਵੀ ਚੱਲ ਰਿਹਾ ਹੈ ਅੰਗਰੇਜਾਂ ਦੇ ਜ਼ਮਾਨੇ ਦਾ ਇਹ ਰੇਲਵੇ ਸਟੇਸ਼ਨ…

British era railway station: ਨਵਾਂਸ਼ਹਿਰ:-103 ਸਾਲ ਪੁਰਾਣਾ ਰਾਹਾਂ ਦਾ ਰੇਲਵੇ ਸਟੇਸ਼ਨ ਆਪਣੇ ਵਿਕਾਸ ਦੇ ਇੰਤਜਾਰ ਵਿੱਚ ਹੈ । ਬਿਨਾਂ ਸਟੇਸ਼ਨ ਸੁਪਰੀਟੈਂਡੈਂਟ , ਬੰਦ ਟਿਕਟ ਕਾਊਂਟਰ ਦੇ ਇਹ ਸਟੇਸ਼ਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ । 1913 ਵਿੱਚ ਇਸ ਸਟੇਸ਼ਨ ਦੀ ਮਨਜ਼ੂਰੀ ਲਈ ਰਾਹਾਂ ਦੇ ਉਸ ਸਮੇਂ ਦੇ ਵਿਧਾਇਕ ਅਬਦੁਲ ਰਹਿਮਾਨ ਨੇ ਕਾਫ਼ੀ ਜੱਦੋਜਹਿਦ ਕੀਤੀ ਸੀ

Nawanshahr woman return Saudi

ਸਾਊਦੀ ‘ਚ ਫਸੀ ਗੁਰਬਖ਼ਸ਼ ਕੌਰ ਘਰ ਪਰਤੀ, ਪੱਤਰਕਾਰਾਂ ਕੋਲ ਇੰਝ ਬਿਆਨਿਆ ਦਰਦ…

Nawanshahr woman return Saudi ਨਵਾਂ ਸ਼ਹਿਰ : ਪਤਾ ਨਹੀਂ ਕਿੰਨੇ ਅਜਿਹੇ ਲੋਕ ਹੋਣਗੇ, ਜੋ ਟ੍ਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੁੰਦੇ ਹਨ। ਟ੍ਰੈਵਲ ਏਜੰਟ ਚੰਦ ਪੈਸਿਆਂ ਦੀ ਖ਼ਾਤਰ ਭੋਲੇ-ਭਾਲੇ ਲੋਕਾਂ ਨੂੰ ਠੱਗ ਲੈਂਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੱਡੇ ਦੇਸ਼ ਦਾ ਬਹਾਨਾ ਲਗਾ ਕੇ ਕਿਸੇ ਹੋਰ ਦੇਸ਼ ਵਿਚ ਹੀ ਪਹੁੰਚਾ ਦਿੱਤਾ ਜਾਂਦਾ ਹੈ। ਟ੍ਰੈਵਲ ਏਜੰਟਾਂ

ਧੋਖਾਦੇਹੀ ਦੇ ਮਾਮਲੇ ‘ਚ ਦੂਜੇ ਭਗੌੜੇ ਨੂੰ ਗੁਪਤ ਸੂਹ ਦੇ ਅਧਾਰ ਤੇ ਕੀਤਾ ਗ੍ਰਿਫ਼ਤਾਰ

ਨਵਾਂ-ਸ਼ਹਿਰ : ਜ਼ਿਲਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਭਗੌੜੇ ਵਿਅਕਤੀ ਨੂੰ ਫ਼ੜਨ ਦਾ ਮਾਮਲਾ ਸਾਹਮਣੇ ਆਇਆ ਹੈ। ਭਗੌੜੇ ਵਿਅਕਤੀ ਖਿਲਾਫ਼ ਪਿੰਡ ਕੱਟ ਦੀ ਸੁਰਜੀਤ ਕੌਰ ਪਤਨੀ ਸਵ. ਕੇਵਲ ਰਾਮ ਵੱਲੋਂ ਉਨ੍ਹਾਂ ਨਾਲ ਹੋਏ ਧੋਖਾਦੇਹੀ ਦਾ ਕੇਸ ਦਰਜ਼ ਕਰਵਾਇਆ ਗਿਆ ਸੀ। ਪੰਜਾਬ ਪੁਲਿਸ ਅਧਿਕਾਰੀ ਮੁਖੀ ਸਤਿੰਦਰ ਸਿੰਘ ਨੇ ਟੀ-ਪੁਆਇੰਟ ਮਾਹਿਲਪੁਰ ਰੋਡ ਬਹਿਰਾਮ

cold storage owner meeting

ਸਰਕਾਰ ਆਪਣੇ ਪੱਧਰ ਤੇ ਕਰੇ ਆਲੂਆਂ ਦੀ ਖ੍ਰੀਦ

  ਨਵਾਂ ਸ਼ਹਿਰ:-ਇਸ ਵਾਰ ਆਲੂਆਂ ਦੀ ਫਸਲ ਦਾ ਕਿਸਾਨਾਂ ਨੂੰ ਵਾਜਿਬ ਮੁੱਲ ਨਾ ਮਿਲਣ ਦੇ ਕਾਰਨ ਪ੍ਰੇਸ਼ਾਨੀ ‘ਚੋਂ ਨਿਕਲ ਰਹੇ ਕਿਸਾਨਾਂ ਨੂੰ ਕੋਲਡ ਸਟੋਰਾਂ ‘ਚ ਆਲੂਆਂ ਦੀ ਸੰਭਾਲ ਕਰਨ ਦੇ ਬਿਨ੍ਹਾਂ ਕੋਈ ਹੋਰ ਚਾਰਾ ਨਾ ਹੋਣ ਦੇ ਕਾਰਨ ਕਿਸਾਨਾਂ ਦਾ ਦਰਦ ਸਮਝਦੇ ਜ਼ਿਲ੍ਹੇ ਭਰ ਦੇ ਕੋਲਡ ਸਟੋਰ ਮਾਲਕਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆਂ ਦੇ

Traffic police

ਨਾਕਾਬੰਦੀ ਕਰ ਟ੍ਰੈਫਿਕ ਪੁਲਿਸ ਨੇ ਕੱਟੇ ਚਲਾਨ

ਨਵਾਂ ਸ਼ਹਿਰ:-ਥਾਣਾ ਸਿਟੀ ਬੰਗਾ ‘ਚ ਬਤੌਰ ਸਹਾਇਕ ਐੱਸ. ਐੱਚ. ਓ. ਦਾ ਅਹੁਦਾ ਸੰਭਾਲਣ ਤੋਂ ਬਾਅਦ ਪਰਵਿੰਦਰ ਕੌਰ ਨੇ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਅਤੇ ਡੀ. ਐੱਸ. ਪੀ. ਹਰਵਿੰਦਰ ਸਿੰਘ ਡੱਲੀ ਦੀ ਯੋਗ ਅਗਵਾਈ ਹੇਠ ਉਨ੍ਹਾਂ ਦੁਆਰਾ ਮਿਲੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਬੰਗਾ ਦੇ ਸਥਾਨਕ ਗੜ੍ਹਸ਼ੰਕਰ ਚੌਕ ‘ਚ ਨਾਕਾਬੰਦੀ ਕਰਕੇ ਕਾਨੂੰਨ ਨੂੰ ਛਿੱਕੇ ਟੰਗ

ਨਵਾਂ ਸ਼ਹਿਰ ‘ਚ ਹੋਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ

ਨਵਾਂਸ਼ਹਿਰ ਪੁਲਸ ਦੇ ਹੱਥ ਲੱਗੀ ਕਾਮਯਾਬੀ

ਨਵਾਂਸ਼ਹਿਰ ਦੀ ਬੇਹਰਾਮ ਥਾਣਾ ਪੁਲਿਸ ਅਤੇ ਸੀ ਆਈ ਏ ਪੁਲਿਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਇੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕੋਲ 880 ਗ੍ਰਾਮ ਨਸ਼ੀਲਾ ਪਾਊਡਰ 6 ਮੋਬਾਈਲ ਅਤੇ 2 ਦਾਤਰ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਹੈ। ਇਸ ਗਿਰੋਹ ਦਾ ਖੁਲਾਸਾ ਐੱਸ.ਪੀ ਨਵੀਨ ਸਿੰਗਲਾ ਨੇ ਇੱਕ

ਅਲਟਰਾ ਸਾਊਂਡ ਕਰਨਾ ਡਾਕਟਰਾਂ ਨੂੰ ਪਿਆ ਮਹਿੰਗਾ

ਨਵਾਂਸ਼ਹਿਰ ਅਤੇ ਰਾਹੋਂ ਦੇ 2 ਅਲਟਰਾ ਸਾਊਂਡ ਸੈਂਟਰਾਂ ਨੇ ਗਰਭਵਤੀ ਦੀ ਸਕੈਨਿੰਗ ਕਰਨ ਤੋਂ ਬਾਅਦ ਜੌੜੇ ਬੱਚਿਆ ਦੀ ਰਿਪੋਰਟ ਦਿੱਤੀ ਸੀ। ਪਰ ਇਨ੍ਹਾ ਸੈਂਟਰਾਂ ਦੀ ਰਿਪੋਰਟ ਉਸ ਸਮੇਂ ਗਲਤ ਸਾਬਿਤ ਹੋ ਗਈ ਜਦੋਂ ਔਰਤ ਨੇ ਸਿਰਫ ਇਕ ਹੀ ਬੱਚੇ ਨੂੰ ਜਨਮ ਦਿੱਤਾ। ਜਿਸਦੇ ਚੱਲਦਿਆ ਇਨ੍ਹਾਂ ਦੋਵੇਂ ਸੈਂਟਰਾਂ ਦੀ ਰਜਿਸਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।

ਹਸਪਤਾਲ ‘ਤੇ ਲੱੱਗੇ ਬੱਚਾ ਗਾਇਬ ਕਰਨ ਦੇ ਦੋਸ਼

ਸਰਕਾਰੀ ਹਸਪਤਾਲਾਂ ਦਾ ਸੁਰਖੀਆਂ ਵਿੱਚ ਰਹਿਣਾ ਕੋਈ ਨਵੀ ਗੱਲ ਨਹੀਂ ਪਰ ਵਾਰ ਵਾਰ ਗਲਤੀਆਂ ਕਰਨ ਦੇ ਬਾਵਜੂਦ ਵੀ ਉਹਨਾਂ ਗਲਤੀਆਂ ਨੂੰ ਨਾ ਸੁਧਾਰਣਾ ਚਿੰਤਾਂ ਦਾ ਵਿਸ਼ਾ ਹੈ।ਨਵਾਂਸ਼ਹਿਰ ਵਿੱਚ ਇਕ ਵਾਰ ਫਿਰ ਸਿਵਲ ਹਸਪਤਾਲ ਵਿਵਾਦਾਂ ਵਿੱੱਚ ਹੈ।ਇਸ ਵਾਰ ਹਸਪਤਾਲ ਤੇ ਬੱਚਾ ਗਾਇਬ ਕਰਨ ਦੇ ਦੋਸ਼ ਲੱੱਗੇ ਹਨ,ਨਵਾਸ਼ਹਿਰ ਤੋਂ ਇੱਕ ਔਰਤ ਡਿਲਵਰੀ ਕੇਸ ਲਈ ਹਸਪਤਾਲ ਭਰਤੀ ਹੋਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ