Tag: , ,

ਤੇਜ਼ ਰਫਤਾਰ ਨੇ ਲਈ ਜਾਨ, ਵਾਪਰਿਆ ਭਿਆਨਕ ਹਾਦਸਾ

Nawanshahar Road Accident :ਨਵਾਂਸ਼ਹਿਰ : ਇੱਥੇ ਹਲਕਾ ਬਲਾਚੌਰ ਵਿਖੇ ਤੇਜ਼ ਰਫ਼ਤਾਰ ਸਵਿਫਟ ਕਾਰ ਦਰੱਖਤ ਨਾਲ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਕੇ ਤੇ ਮੌਤ ਦੂਸਰਾ ਗੰਭੀਰ ਜ਼ਖਮੀ। ਮਿਲੀ ਜਾਣਕਾਰੀ ਅਨੁਸਾਰ ਘਮੌਰ ਬਾਈਪਾਸ ਸਾਈਡ ਤੋਂ  ਬਲਾਚੌਰ ਵੱਲ ਜਾ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੰ, ਪੀਬੀ 30 ਪੀ 2405 ਪਿੰਡ ਘਮੌਰ ਨੇੜੇ 10 ਫ਼ੁੱਟ ਉੱਪਰ ਦਰੱਖਤ ਨਾਲ ਟਕਰਾਉਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ