Tag: , ,

Navigation satellite Launched

ਨੈਵੀਗੇਸ਼ਨ ਸੈਟੇਲਾਈਟ ਆਈ.ਆਰ.ਐਨ.ਐਸ.ਐਸ-1 ਸਫਲਤਾ-ਪੂਰਵਕ ਕੀਤਾ ਗਿਆ ਲਾਂਚ

Navigation satellite Launched: ਈਸਰੋ ਨੇ ਅੱਜ ਪੁਲਾੜ ‘ਚ ਇੱਕ ਹੋਰ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਭਾਰਤੀ ਪੁਲਾੜ ਖੋਜ ਕੇਂਦਰ ਨੇ ਅੱਜ ਨੈਵੀਗੇਸ਼ਨ ਸੈਟੇਲਾਈਟ ਆਈ.ਆਰ.ਐਨ.ਐਸ.ਐਸ-1 ਲਾਂਚ ਕੀਤਾ। ਜੋ ਕਿ ਸਫਲਤਾ-ਪੂਰਵਕ ਲਾਂਚ ਹੋਇਆ। ਕਰੀਬ 2420 ਕਰੋੜ ਦੀ ਲਾਗਤ ਨਾਲ ਬਣੇ ਨੈਵੀਗੇਸ਼ਨ ਸੈਟੇਲਾਈਟ ਦੀ ਮਦਦ ਨਾਲ ਨਕਸ਼ਾ ਬਣਾਉਣ ‘ਚ ਮਦਦ ਮਿਲੇਗੀ ਤੇ ਇਹ ਫੌਜ ਲਈ ਕਾਰਗਰ ਹੋਵੇਗਾ। Navigation

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ