Tag: , , ,

100 ਤੋਂ ਵੱਧ ਜ਼ਿਲ੍ਹਿਆਂ ‘ਚ 7 ਦਿਨਾਂ ਦੇ ਅੰਦਰ ਵਧੇ 100% ਕੋਰੋਨਾ ਕੇਸ

100% corona cases : ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਦੇ ਲਗਭਗ 16 ਪ੍ਰਤੀਸ਼ਤ ਜ਼ਿਲ੍ਹਿਆਂ ਵਿੱਚ ਸੱਤ ਦਿਨਾਂ ਵਿੱਚ 100 ਪ੍ਰਤੀਸ਼ਤ ਤੋਂ ਵੱਧ ਵੱਧ ਗਏ ਹਨ। ਇਨ੍ਹਾਂ ਵਿੱਚੋਂ ਅੱਧੇ ਜ਼ਿਲ੍ਹੇ ਗ੍ਰੀਨ ਜ਼ੋਨ ਵਿੱਚ ਹਨ। ਇੰਡੀਆ ਟੂਡੇ ਦੀ ਡਾਟਾ ਇੰਟੈਲੀਜੈਂਸ ਯੂਨਿਟ (ਡੀਆਈਯੂ) ਨੇ 20 ਮਈ ਤੱਕ 717 ਜ਼ਿਲ੍ਹਿਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਇਹ ਖੁਲਾਸਾ

ਮੋਦੀ ਨੇ ਬੰਗਾਲ ਨੂੰ 1 ਹਜ਼ਾਰ ਕਰੋੜ ਅਤੇ ਉੜੀਸਾ ਨੂੰ 500 ਕਰੋੜ ਦੀ ਮਦਦ ਦਾ ਐਲਾਨ

PM modi visits bengal: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਵਿੱਚ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਉੜੀਸਾ ਪਹੁੰਚੇ। ਇਥੇ ਵੀ ਉਸਨੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਜ ਨੂੰ ਤੁਰੰਤ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਨੂੰ

25 ਮਈ ਤੋਂ ਤਿਆਰ ਰਹਿਣਗੀਆਂ ਹਵਾਈ ਸੇਵਾਵਾਂ, ਹਵਾਈ ਅੱਡਿਆਂ ਅਤੇ ਏਅਰ ਲਾਈਨ ਕੰਪਨੀਆਂ

airlines will be ready: ਤਾਲਾਬੰਦੀ ਕਾਰਨ ਦੇਸ਼ ਭਰ ਦੀਆਂ ਹਵਾਈ ਸੇਵਾਵਾਂ ਲਗਭਗ ਦੋ ਮਹੀਨਿਆਂ ਤੋਂ ਵਿਘਨ ਪਈਆਂ ਹਨ। ਹੁਣ ਉਡਾਣਾਂ 25 ਮਈ ਤੋਂ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸਦੀ ਜਾਣਕਾਰੀ ਖੁਦ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦਿੱਤੀ ਹੈ। ਉਸਨੇ ਆਪਣੇ ਟਵੀਟ ਵਿੱਚ ਲਿਖਿਆ ਕਿ 25 ਮਈ 2020 ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਸਟ੍ਰੀਟ ਵੈਂਡਰਸ ਨੂੰ ਰੋਜ਼ਗਾਰ ਦਿਵਾਉਣ ਲਈ NASVI ਦੇਵੇਗੀ ਈ-ਟ੍ਰੇਨਿੰਗ

NASVI will provide e-training : ਨਵੀਂ ਦਿੱਲੀ : ਕੋਵਿਡ-19 ਦੇ ਚੱਲਦਿਆਂ ਦੇਸ਼ ਦੇ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲੇ ਸਟ੍ਰੀਟ ਵੈਂਡਰਸ ਤੇ ਛੋਟੇ ਕਾਰੋਬਾਰੀਆਂ ਦੀ ਰੋਜ਼ੀ-ਰੋਟੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚ ਰਿਹਾ ਹੈ। ਸਰਕਾਰ ਵੱਲੋਂ ਲੌਕਡਾਊਨ ਵਿਚ ਸਬਜ਼ੀਆਂ ਤੇ ਫਲ ਵੇਚਣ ਦੀ ਹੀ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਨਾਲ ਲਗਭਗ 10 ਤੋਂ 15 ਫੀਸਦੀ

Labour Day ਮਨਾਉਣ ਦਾ ਰੁਝਾਨ ਕਦੋਂ ਹੋਇਆ ਸੀ ਸ਼ੁਰੂ , ਇਹ ਹੈ ਇਤਿਹਾਸ

history of labour day: ਦੁਨੀਆਂ ਨੂੰ ਚਲਾਉਣ ‘ਚ ਮੁੱਖ ਭੂਮਿਕਾ ਮਜ਼ਦੂਰਾਂ ਦੀ ਹੈ, ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ। 1 ਮਈ ਨੂੰ ਵਿਸ਼ਵ ਦੇ ਬਹੁਤ ਸਾਰੇ ਦੇਸ਼ ਲੇਬਰ ਡੇਅ ਮਨਾਉਂਦੇ ਹਨ। ਭਾਰਤ ‘ਚ ਪਹਿਲੀ ਵਾਰ 1 ਮਈ 1923 ਨੂੰ ਹਿੰਦੁਸਤਾਨ ਕਿਸਾਨ ਪਾਰਟੀ ਨੇ ਮਦਰਾਸ ‘ਚ ਮਜ਼ਦੂਰ ਦਿਵਸ ਮਨਾਇਆ। 1 ਮਈ ਨੂੰ 80 ਤੋਂ ਵੱਧ ਦੇਸ਼ਾਂ

ਧਰਤੀ ਦੇ ਕੋਲੋਂ ਲੰਘੇ ਉਲਕਾਪਿੰਡ ਬਾਰੇ ਜਾਣੋ ਕੀ ਕਿਹਾ ਵਿਗਿਆਨੀਆਂ ਨੇ

Learn what scientists have to : ਅੱਜ ਬੁੱਧਵਾਰ ਨੂੰ ਦੁਪਹਿਰ ਸਾਢੇ ਤਿੰਨ ਵਜੇ ਉਲਕਾਪਿੰਡ ਦੇ ਧਰਤੀ ਦੇ ਕੋਲੋਂ ਸੁਰੱਖਿਅਤ ਲੰਘਣ ਤੋਂ ਬਾਅਦ ਇਸ ਨਾਲ ਜੁੜੀਆਂ ਅਫਵਾਹਾਂ ’ਤੇ ਵੀ ਰੋਕ ਲੱਗ ਗਈ ਹੈ ਪਰ ਵਿਗਿਆਨੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਖੋਜ ਕਾਰਜਾਂ ਲਈ ਅਹਿਮ ਮੰਨ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੌਰ ਮੰਡਲ ਵਿਚ ਦੂਰ-ਦੁਰਾਡੇ

Lockdown ‘ਚ ਨਹੀਂ ਰੋਕੀ ਗਈ ਸੀ 14 ਅਪ੍ਰੈਲ ਤੋਂ ਬਾਅਦ ਦੀ ਟਿਕਟ ਬੁਕਿੰਗ : ਰੇਲ ਮੰਤਰਾਲਾ

Railway Ticket booking : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਸਰਕਾਰ ਨੇ 14 ਅਪ੍ਰੈਲ ਤੱਕ ਲੌਕਡਾਊਨ ਕਰ ਦਿੱਤਾ ਹੈ। ਪਹਿਲਾਂ ਇਹ ਖਬਰ ਆਈ ਸੀ ਕਿ ਰੇਲਵੇ ਨੇ ਲੌਕਡਾਊਨ ਦੀ ਮਿਆਦ ਤੋਂ ਬਾਅਦ ਲਈ ਰਿਜ਼ਰਵੇਸ਼ਨ ਸ਼ੁਰੂ ਕਰ ਦਿੱਤੀ ਹੈ ਪਰ ਰੇਲ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ 14 ਅਪ੍ਰੈਲ ਤੋਂ ਬਾਅਦ ਦੀ

ਕੋਰੋਨਾ ਦੇ ਇਲਾਜ਼ ਦੀ ਹੋਈ ਪੁਸ਼ਟੀ, ਰਾਜਸਥਾਨ ‘ਚ 3 ਮਰੀਜ਼ ਹੋਏ ਠੀਕ!

Corona treatment confirmed: ਭਾਰਤ ਵਿੱਚ ਕੋਰੋਨਾ ਵਿਸ਼ਾਣੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 149 ਹੋ ਗਈ ਹੈ। ਭਾਰਤ ‘ਚ ਕੋਰੋਨਾ ਦੇ 3 ਅਤੇ 25 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਹਾਲਾਂਕਿ, ਇਹ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ

ਸੁਪਰੀਮ ਕੋਰਟ ‘ਚ ਡਿਜੀਟਲ ਫਾਈਲਿੰਗ ਤੇ ਵਰਚੁਅਲ ਕੋਰਟਸ ‘ਤੇ ਕੀਤਾ ਜਾ ਰਿਹਾ ਹੈ ਵਿਚਾਰ

Consideration on digital filing: ਸੁਪਰੀਮ ਕੋਰਟ ਨੇ ਕੋਵਿਡ -19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਜਾਹਰ ਕਰਦਿਆਂ ਕਈ ਸਾਵਧਾਨੀ ਭਰੇ ਕਦਮ ਚੁੱਕੇ ਹਨ। ਇਸ ਦਿਸ਼ਾ ‘ਚ ਡਿਜੀਟਲ ਫਾਈਲਿੰਗ ਤੇ ਵਰਚੁਅਲ ਕੋਰਟਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਜੇਲ੍ਹ ‘ਚ ਬੰਦ ਕੈਦੀਆਂ ਨੂੰ ਡਾਕਟਰੀ ਸਹੂਲਤਾਂ ਮੁਹੱਈਆ ਕਰਾਉਣ ਦਾ ਨੋਟਿਸ

ਅਗਲੇ 48 ਘੰਟਿਆਂ ‘ਚ ਪੰਜਾਬ, ਹਿਮਾਚਲ ਸਮੇਤ ਕਈ ਸੂਬਿਆਂ ‘ਚ ਮੀਂਹ ਦੇ ਆਸਾਰ

Weather in Punjab: ਤਿੰਨ ਦਿਨ ਹੋਏ ਮੀਂਹ ਤੋਂ ਬਾਅਦ ਸ਼ਹਿਰ ਦਾ ਮੌਸਮ ਸਾਫ ਹੋ ਗਿਆ ਹੈ। ਧੁੱਪ ਨਿਕਲਣ ਕਰਕੇ ਤਾਪਮਾਨ ਵੀ 8 ਡਿਗਰੀ ਤਕ ਦੇ ਵਾਧੇ ਦਾ ਦਰਜ ਕੀਤਾ ਗਿਆ ਹੈ ਪਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ‘ਚ ਅਗਲੇ 48 ਘੰਟਿਆਂ ਤਕ ਮੌਸਮ ਦਾ ਮਿਜ਼ਾਜ਼ ਬਦਲਿਆ-ਬਦਲਿਆ ਰਹੇਗਾ। ਹੋਲੀ ਤੋਂ ਅਗਲੇ ਦਿਨ ਮੀਂਹ ਵੀ ਪੈ ਸਕਦਾ

ਔਰਤਾਂ ਸੰਬੰਧੀ ਸਾਈਬਰ ਅਪਰਾਧ ਰੋਕਣ ਲਈ ਪੰਜਾਬ, ਹਰਿਆਣਾ, ਕੇਂਦਰ ਤੇ ਯੂ. ਟੀ. ਲੈਣ ਫੈਸਲਾ: ਹਾਈਕੋਰਟ

Cyber Crime against Women: ਪੰਜਾਬ ਹਰਿਆਣਾ ਹਾਈਕੋਰਟ ਨੇ ਔਰਤਾਂ ਨਾਲ ਸਾਈਬਰ ਦੁਰਵਿਵਹਾਰ ਅਤੇ ਸਾਈਬਰ ਅਪਰਾਧ ‘ਤੇ ਰੋਕ ਲਗਾਉਣ ਹਰਿਆਣਾ, ਪੰਜਾਬ ਤੇ ਯੂ. ਟੀ. ਨੂੰ ਸੌਂਪੀ ਗਈ ਰੀਪ੍ਰੈਜੈਂਟੇਸ਼ਨ ‘ਤੇ ਫੈਸਲਾ ਲੈਣ ਦਾ ਹੁਕਮ ਦਿੱਤਾ ਹੈ। ਹਾਈਕੋਰਟ ਦੇ ਵਕੀਲ ਨਿਖਿਲ ਸਰਾਫ ਨੇ ਪਟੀਸ਼ਨ ਦਾਇਰ ਕਰਕੇ ਹਾਈਕੋਰਟ ਨੂੰ ਦੱਸਿਆ ਕਿ ਮੌਜੂਦਾ ਸਮੇਂ ‘ਚ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ

‘ਆਪ’ ਦਾ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ‘ਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ

Opening invitation: ਦਿੱਲੀ ਜਿੱਤ ਤੋਂ ਪ੍ਰਭਾਵਿਤ ਹੋ ਕੇ ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ‘ਆਪ’ ਚਾਹੁੰਦੀ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪਾਰਟੀ ਤੋਂ ਦੂਰ ਰਹੇ ਨੇਤਾਵਾਂ ਤੇ ਵਿਧਾਇਕਾਂ ਨੂੰ ਵਾਪਸ ਇੱਕਠਾ ਕੀਤਾ ਜਾਵੇ। ਇਸਦੇ ਨਾਲ ਹੀ ਉਹ ਸਾਬਕਾ ਮੰਤਰੀ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ

9 ਮਾਰਚ ਤੋਂ ਸ਼ੁਰੂ ਹੋਵੇਗੀ ਜੈਪੁਰ ਇੰਟਰਸਿਟੀ ਰੇਲਗੱਡੀ

Jaipur Intercity Train will start: ਹੁਣ ਸ਼ਹਿਰ ਵਾਸੀਆਂ ਨੂੰ ਰਾਜਸਥਾਨ-ਜੈਪੁਰ ਨਾਲ ਜੋੜਣ ਵਾਲੀ ਨਵੀਂ ਇੰਟਰਸਿਟੀ ਐਕਸਪ੍ਰੈੱਸ ਰੇਲਗੱਡੀ ਦੀ ਸ਼ੁਰੂਆਤ ਰੂਪਨਗਰ ਤੋਂ 9 ਮਾਰਚ ਨੂੰ ਹੋ ਜਾਏਗੀ। ਜਾਣਕਾਰੀ ਮੁਤਾਬਕ ਰੇਲਵੇ ਮੰਤਰਾਲੇ ਨੇ ਰੂਪਨਗਰ ਵਾਸੀਆਂ ਨੂੰ ਇੰਟਰਸਿਟੀ ਰੇਲਗੱਡੀ ਦਾ ਨਵਾਂ ਤੋਹਫਾ ਦਿੱਤਾ ਹੈ ਜੋ ਹਿਮਾਚਲ ‘ਚ ਸਥਿਤ ਦੌਲਤਪੁਰ ਚੌਕ ਤੋਂ ਰੋਜ਼ਾਨਾ ਜੈਪੁਰ ਲਈ ਰਵਾਨਾ ਹੋਵੇਗੀ। ਇਹ ਟ੍ਰੇਨ

ਬਜਟ ਸੈਸ਼ਨ ‘ਚ ਖੱਟਰ ਸਰਕਾਰ ਨੇ ਕੀਤਾ ਐਲਾਨ, ਵਿਦਿਆਰਥੀਆਂ ਦੇ ਬਣਨਗੇ ਮੁਫ਼ਤ ਪਾਸਪੋਰਟ

Budge Session Haryana: ਅੱਜ ਵਿਧਾਨ ਸਭਾ ਪੰਜਾਬ ਵਿਚ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦਾ ਬਜਟ ਪੇਸ਼ ਹੋ ਰਿਹਾ ਹੈ। ਜਿਥੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਈ ਅਹਿਮ ਐਲਾਨ ਕੀਤੇ, ਉਥੇ ਹਰਿਆਣੇ ਦੇ ਮੁੱਖ ਮੰਤਰੀ ਨੇ ਪਾਸਪੋਰਟ ਨਾਲ ਸੰਬੰਧਿਤ ਇਕ ਅਹਿਮ ਐਲਾਨ ਕਰਕੇ ਵਿਦਿਆਰਥੀਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਖੱਟਰ ਦਾ ਕਹਿਣਾ

ਭਾਜਪਾ ਭਾਰਤ ਦੇ ਪ੍ਰਮੁੱਖ ਸੰਵਿਧਾਨਕ ਤੇ ਸਮਾਜਿਕ ਤਾਣੇ ਬਾਣੇ ਨੂੰ ਖਤਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼ :ਕੈਪਟਨ ਅਮਰਿੰਦਰ ਸਿੰਘ

Captain Amrinder Singh says: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਸੰਵਿਧਾਨਕ ਸੋਧ ਐਕਟ (ਸੀ.ਏ.ਏ.) ਬਾਰੇ ਜਨਤਕ ਪ੍ਰਤੀਕ੍ਰਿਆ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਸਖ਼ਤ ਕਾਨੂੰਨ ਦੁਆਰਾ ਭਾਰਤ ਦੇ ਪ੍ਰਮੁੱਖ ਸੰਵਿਧਾਨਕ ਤੇ ਸਮਾਜਿਕ ਤਾਣੇ ਬਾਣੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਧਾਨ

ਗ੍ਰਹਿ ਰਾਜ ਮੰਤਰੀ ਮਠਿਆਈ ਖਾਣ ਦੀ ਥਾਂ ਦਿੱਲੀ ਜਾ ਕੇ ਕਰਨ ਕੰਮ :ਓਵੈਸੀ

Owaisi says: ਅਸਦੁਦੀਨ ਓਵੈਸੀ ਨੇ ਦਿੱਲੀ ‘ਚ ਹੋਈ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਓਵੈਸੀ ਨੇ ਕਿਹਾ ਕਿ ਭਾਵੇਂ ਦਿੱਲੀ ਚੋਣਾਂ ‘ਚ ਅਨੁਰਾਗ ਠਾਕੁਰ ਦਾ ਬਿਆਨ ਹੈ ਜਾਂ ਇਸ ਵੇਲੇ ਕਪਿਲ ਮਿਸ਼ਰਾ ਦਾ ਬਿਆਨ ਹੈ, ਇਹ ਉਨ੍ਹਾਂ ਦਾ ਆਪਣਾ ਬਿਆਨ ਨਹੀਂ ਹੈ ਪਾਰਟੀ ਨੇ ਉਨ੍ਹਾਂ ਨੂੰ ਇਹ ਕਹਿਣ ਲਈ ਕਿਹਾ।  ਸਰਕਾਰ

ਆਉਣ ਵਾਲੇ ਦਿਨਾਂ ‘ਚ ਠੰਡ ਵੱਧਣ ਦੀ ਸੰਭਾਵਨਾ

Weather forecast: ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚ ਤਾਪਮਾਨ ਲਗਾਤਾਰ ਵਧ ਰਿਹਾ ਸੀ ਜਿਸ ਤੋਂ ਇੰਝ ਲੱਗਦਾ  ਸੀ ਕਿ ਹੁਣ ਗਰਮੀ ਛੇਤੀ ਹੀ ਆ ਜਾਵੇਗੀ ਪਰ ਮੌਸਮ ਨੇ ਇਕਦਮ ਕਰਵੱਟ ਲੈਂਦਿਆਂ ਸਾਰਿਆਂ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਬੁੱਧਵਾਰ ਸਵੇਰ ਤੋਂ ਹੀ ਸੂਰਜ ਦੇ ਦਰਸ਼ਨ ਨਹੀਂ ਹੋਏ ਜਿਸ ਕਰਕੇ ਠੰਡ ਵਧੀ ਹੈ ਤੇ ਨਾਲ ਹੀ

ਚੰਡੀਗੜ੍ਹ ਤੋਂ ਗੋਆ ਲਈ 20 ਫਰਵਰੀ ਤੋਂ ਸਿੱਧੀ ਫਲਾਈਟ ਲਈ ਬੁਕਿੰਗ ਸ਼ੁਰੂ

Flight booking: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਸਿੱਧੀ ਫਲਾਈਟ 20 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਹ ਚੰਡੀਗੜ੍ਹ ਏਅਰਪੋਰਟ ਤੋਂ ਹਰ ਰੋਜ਼ਾਨਾ ਉਡਾਨ ਭਰੇਗੀ। ਇੰਡੀਗੋ ਵਲੋਂ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਫਲਾਈਟ ਏਅਰਪੋਰਟ ਤੋਂ ਰਾਤ 8.10 ਵਜੇ ਉਡਾਨ ਭਰੇਗੀ। ਇਸ ਸਬੰਧੀ ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਕੁਮਾਰ ਨੇ

ਨੇਤਾਵਾਂ ਦੀ ਆਪਸੀ ਫੁੱਟ ਪਾਰਟੀ ਲਈ ਬਣੀ ਮੁਸੀਬਤ

Congress party: ਦੇਸ਼ ‘ਚ ਕਾਂਗਰਸ ਦੀ ਸਤਿਥੀ ਪਹਿਲਾਂ ਹੀ ਬਹੁਤ ਖਰਾਬ ਹੈ ‘ਤੇ ਕਾਂਗ੍ਰੇਸੀ ਨੇਤਾ ਇਸਨੂੰ ਠੀਕ ਕਰਨ ਦੀ ਥਾਂ ਆਪਸ ‘ਚ ਹੀ ਉਲਝੇ ਪਏ ਹਨ। ਮੱਧ ਪ੍ਰਦੇਸ਼ ‘ਚ ਮੁੱਖ ਮੰਤਰੀ ਕਮਲਨਾਥ ‘ਤੇ ਜੋਤੀਰਾਦਿੱਤਿਆ ਸਿੰਧੀਆ ਵਿਚਕਾਰ ਵਿਵਾਦ ਵੱਧ ਗਿਆ ਹੈ। ਸਿੰਧੀਆ ਨੇ ਅਧਿਆਪਕਾਂ ਦੇ ਸਮਰਥਨ ‘ਚ ਆਪਣੀ ਸਰਕਾਰ ਖ਼ਿਲਾਫ਼ ਸੜਕ ਸੜਕ ‘ਤੇ ਪ੍ਰਦਰਸ਼ਨ ਕਰਨ ਦਾ

ਖ਼ਤਰੇ ‘ਚ ਮਹਾਰਾਸ਼ਟਰ ਸਰਕਾਰ, ਮੁੱਖ ਮੰਤਰੀ ਦੇ ਫੈਸਲਿਆਂ ਕਰਕੇ ਟੁੱਟ ਸਕਦਾ ਹੈ ਗੱਠਜੋੜ

Maharashtra government: ਮਹਾਰਾਸ਼ਟਰ ‘ਚ ਸ਼ਿਵਸੈਨਾ, ਐੱਨਸੀਪੀ ‘ਤੇ ਕਾਂਗਰਸ ਦੇ ਗੱਠਜੋੜ ਨਾਲ ਬਣੀ ਸਰਕਾਰ ‘ਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ।  ਮੁੱਖ ਮੰਤਰੀ  ਉੱਦਵ ਠਾਕਰੇ ਵੱਲੋਂ ਐਲਗਰ ਪ੍ਰੀਸ਼ਦ ਮਾਮਲੇ ‘ਚ ਯੂ-ਟਰਨ ਲੈਣ ਤੋਂ ਬਾਅਦ ਹੁਣ ਐੱਨਸੀਪੀ ‘ਤੇ ਕਾਂਗਰਸ ਦੇ ਇਤਰਾਜ਼ਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ‘ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ