Tag: , , , , , ,

ਬਾਲ-ਬਾਲ ਬਚੇ ਮਨੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ

ਮਨੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ ਅੱਜ  ਬਾਲ-ਬਾਲ ਬਚ ਗਏ |ਜਾਣਕਾਰੀ ਮੁਤਾਬਿਕ ਓਕਰਾਮ ਇਬੋਬੀ ਕਿਸੇ ਸਰਕਾਰੀ ਸਮਾਗਮ ਵਿਚ ਭਾਗ ਲੈਣ ਜਾ ਰਹੇ ਸਨ ਅਤੇ ਜਦ ਉਹਨਾਂ ਦਾ ਹੈਲੀਕਾਪਟਰ ਲੈਂਡ ਕੀਤਾ ਓਦੋਂ ਹੀ ਕੁਝ ਲੋਕਾਂ ਨੇ ਉਹਨਾਂ ਦਾ ਵਿਰੋਧ ਕਰ ਗੋਲੀਬਾਰੀ ਸ਼ੁਰੂ ਕਰ ਦਿਤੀ,ਜਿਸ ਕਾਰਨ ਓਹ ਆਪਣੇ ਕਸਬੇ ਉਖਰੂਲ ਵਿਚ ਦਾਖਿਲ ਨਾ ਹੋ ਸਕੇ ਅਤੇ ਇੰਫਾਲ

ਦਿੱਲੀ ‘ਚ ਚੱਲ ਰਹੇ ਗੈਰ ਕਾਨੂੰਨੀ ਕੈਸੀਨੋ ‘ਤੇ ਪੁਲਸ ਦਾ ਛਾਪਾ!

ਨਵੀਂ ਦਿੱਲੀ ਦਿੱਲੀ ਪੁਲਸ ਨੇ ਸੋਮਵਾਰ ਨੂੰ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਕੈਸੀਨੋ ‘ਤੇ ਛਾਪਾ ਮਾਰ ਕੇ ਕਈ ਵੱਡੇ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਨਿਊਜ਼ ਏਜੰਸੀਆਂ ਮੁਤਾਬਕ ਡੀ.ਸੀ.ਪੀ ਸਾਊਥ ਦਿੱਲੀ ਇਸ਼ਵਰ ਸਿੰਘ ਨੇ ਦਸਿਆ ਕਿ ਦਿੱਲੀ ਦੇ ਸੈਨਿਕ ਵਿਹਾਰ ਇਲਾਕੇ ‘ਚ ਇਹ ਕੈਸੀਨੋ ਚੱਲ ਰਿਹਾ ਸੀ।ਈਸ਼ਵਰ ਸਿੰਘ ਮੁਤਾਬਕ ਪੁਲਸ ਨੇ ਕੁੱਲ੍ਹ 36

ਪਾਕਿ ਵੱਲੋਂ 20 ਤੋਂ ਵੱਧ ਪੋਸਟਾਂ ਤੇ ਗੋਲੀਬਾਰੀ ਜਾਰੀ, ਹਰਿਆਣਾ ਦੇ ਸੁਸ਼ੀਲ ਕੁਮਾਰ ਸ਼ਹੀਦ

ਪਾਕਿਸਤਾਨ ਨੇ ਇਕ ਵਾਰ ਮੁੜ ਤੋਂ ਸੀਜ਼ਫਾਇਰ ਦਾ ਉਲੰਘਣ ਕਰਦਿਆਂ ਅੇੈਤਵਾਰ ਨੂੰ ਆਰ.ਐਸ.ਪੁਰਾ ਵਿਚ ਭਾਰਤੀ ਚੌਕੀਆਂ ਤੇ ਗੋਲੀਬਾਰੀ ਕੀਤੀ ਹੈ। ਪਾਕਿ ਨੇ ਆਰ.ਐਸ.ਪੁਰਾ ਸੈਕਟਰ ਦੇ ਅਬਦੁਲੀਆ, ਕੋਰੋਟਾਨਾ ਤੇ ਖੁਰਦ ਨੇੜੇ 5 ਪੋਸਟਾਂ ਤੇ ਪੈਟਰੋਲਿੰਗ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਹੈ । ਇਸ ਦੌਰਾਨ ਪਾਕਿ ਰੇਂਜਰਾਂ ਵੱਲੋਂ 82 ਐਮ.ਐਮ ਦੇ ਮੋਟਾਰ ਦਾਗੇ ਗਏ ।

ਪਾਕਿ ਨਾਲ ਵਪਾਰ ਵੀ ਕੀਤਾ ਜਾਵੇ ਬੰਦ – ਮਨਸੇ

ਮੁੰਬਈ – ਫ਼ਿਲਮ ‘ਐ ਦਿਲ ਹੈ ਮੁਸ਼ਕਲ’ ਦੇ ਖਿਲਾਫ ਆਪਣੀ ਸਫਲਤਾ ਤੋਂ ਉਤਸ਼ਾਹਿਤ ਮਨਸੇ ਹੁਣ ਚਾਹੁੰਦੀ ਹੈ ਕਿ ਵਪਾਰੀ ਦੇਸ਼ ਦੀ ਖ਼ਾਤਰ ਪਾਕਿਸਤਾਨ ਨਾਲ ਆਪਣੇ ਵਪਾਰ ਨੂੰ ਤਿਆਗ ਦੇਣ । ਉੱਧਰ ਕਪਾਹ ਦੇ ਵਪਾਰੀਆਂ ਨੇ ਕਿਹਾ ਕਿ ਰਾਜ ਠਾਕਰੇ ਦੇ ਦਲ ਨਾਲ ਉਦਯੋਗ ‘ਤੇ ਅਸਰ

ਪਾਕਿ ਗੋਲੀਬਾਰੀ ਦੌਰਾਨ ਇੱਕ ਜਵਾਨ ਸ਼ਹੀਦ,ਇੱਕ ਜ਼ਖਮੀ

ਪਾਕਿ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਆਉਂਦਾ ਨਜ਼ਰ ਨਹੀਂ ਆ ਰਿਹਾ।ਇਸੀ ਦੇ ਚਲਦੇ ਪਾਕਿਸਤਾਨ ਨੇ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਨ ਕਰਦੇ ਹੋਏ ਜੰਮੂ ਦੀ 20ਤੋਂ ਵੀ ਵੱਧ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ ਹੈ। ਦਸਦਈਏ ਕਿ ਪਾਕਿਸਤਾਨ ਦੀ ਗੋਲੀਬਾਰੀ ਵਿਚ ਬੀ.ਐਸ.ਐਫ. ਦੇ ਹੈੱਡ ਕਾਂਸਟੇਬਲ ਸੁਸ਼ੀਲ ਕੁਮਾਰ ਸ਼ਹੀਦ ਹੋ ਗਏ ਅਤੇ ਇੱਕ ਜਵਾਨ ਜ਼ਖਮੀ ਹੋ ਗਿਆ।ਪਾਕਿਸਤਾਨ ਦੀ

‘ਤੇ ਜਦੋਂ ਬਾਬਾ ਰਾਮਦੇਵ ਨੂੰ ਕੁਆਰਾ ਹੋਣਾ ਪਿਆ ਮਹਿੰਗਾ

ਪਤੰਜਲੀ ਦੇ ਪ੍ਰਮੁੱਖ ਤੇ ਆਪਣੇ ਯੋਗ ਕਾਰਣ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਬਾਬਾ ਰਾਮਦੇਵ ਨੂੰ ਅਮਰੀਕਾ ਨੇ ਇੱਕ ਵਾਰ ਵੀਜ਼ਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ ਤੇ ਤੁਹਾਨੂੰ ਇਸਦਾ ਕਾਰਣ ਜਾਣ ਕੇ ਹੈਰਾਨੀ ਹੋਵੇਗੀ ਜੀ ਹਾਂ,ਅਮਰੀਕਾ ਨੇ ਉਨ੍ਹਾਂ ਦੇ ਕੁਆਰੇ ਹੋਣ ਅਤੇ ਬੈਂਕ ਖਾਤਾ ਨਾ ਹੋਣ ਕਾਰਣ ਵੀਜ਼ਾ ਦੇਣ ਵਲੋਂ ਮਨ੍ਹਾਂ ਕਰ ਦਿੱਤਾ ਸੀ ,ਪਰ ਬਾਅਦ ਵਿੱਚ ਜਦੋਂ

ਨਾਗਾਲੈਂਡ ‘ਚ ਮੁੱਠਭੇੜ,ਇਕ ਅੱਤਵਾਦੀ ਢੇਰ

ਕੋਹਿਮਾ – ਨਾਗਾਲੈਂਡ ਦੇ ਵੋਖਾ ‘ਚ ਅਸਮ ਰਾਈਫਲਜ਼ ਦੇ ਨਾਲ ਮੁੱਠਭੇੜ ‘ਚ ਇਕ ਅੱਤਵਾਦੀ ਢੇਰ ਹੋ ਗਿਆ ਹੈ। ਮੁੱਠਭੇੜ ਤੋਂ ਬਾਅਦ 2 ਏ.ਕੇ 47 ਤੇ 6 ਹਥਿਆਰ ਬਰਾਮਦ ਕੀਤੇ ਗਏ

ਵਿਸ਼ਵ ਦੇ ਇਨ੍ਹਾਂ ਦੇਸ਼ਾਂ ਕੋਲ ਹੈ ਸਭ ਤੋਂ ਜਿਆਦਾ ਸੋਨਾ……

ਧਨਤੇਰਸ ਹੋਵੇ ਜਾਂ ਦੀਵਾਲੀ ਭਾਰਤੀ ਪਰਿਵਾਰਾਂ ਵਿੱਚ ਸੋਨਾ ਜਰੂਰ ਖਰੀਦਿਆ ਜਾਂਦਾ ਹੈ। ਵਿਆਹ ਤੋਂ ਲੈ ਕੇ ਗਿਫ਼ਟ ਦੇ ਲੈਣ ਦੇਣ ਵਿੱਚ ਵੀ ਭਾਰਤੀ ਨੂੰ ਸੋਨਾ ਹੀ ਪਸੰਦ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਵਿਸ਼ਵ ਦੇ ਉਹ ਕਿਹੜੇ ਦਸ ਦੇਸ਼ ਹਨ ਜਿਨ੍ਹਾਂ ਦੇ ਕੋਲ ਸਭ ਤੋਂ ਜਿਆਦਾ ਸੋਨਾ ਹੈ ਅਤੇ ਇਸ ਲਿਸਟ ਵਿੱਚ ਸਾਡੇ ਭਾਰਤ

ਲੁਧਿਆਣਾ-ਫਗਵਾੜਾ ਨੈਸ਼ਨਲ ਹਾਈਵੇ ਤੇ ਹੋਇਆ ਹਾਦਸਾ,3 ਮੌਤ

ਲੁਧਿਆਣਾ-ਫਗਵਾੜਾ ਨੈਸ਼ਨਲ ਹਾਈਵੇ ਤੇ ਵਾਪਿਰਆ ਹਾਦਸਾ।ਜਮਾਲਪੁਰ ਵਿਖੇ ਖੜੇ ਟਰੱਕ ਨਾਲ ਟਕਰਾਈ ਕਾਰ। ਹਾਦਸੇ ‘ਚ 3 ਦੀ ਮੌਤ,4 ਹੋਏ ਗੰਭੀਰ ਜਖਮੀ ।ਜਖਮੀਆਂ ਨੂੰ ਜਲੰਧਰ ਰੈਫਰ ਕੀਤਾ ਗਿਆ

ਭਾਰਤ ਰੂਸ ਦੀ ਮਦਦ ਨਾਲ ਬਣਾਏਗਾ ‘ਬ੍ਰਹਮੋਸ ਮਿਜ਼ਾਈਲ’

ਰੂਸ ਨਾਲ ਮਿਲ ਕੇ ਭਾਰਤ ਨਵੀਂ ਜਨਰੇਸ਼ਨ ਦੀ ਬ੍ਰਹਮੋਸ ਮਿਜ਼ਾਇਲ ਬਣਾਵੇਗਾ। ਇਸ ਮਿਜ਼ਾਇਲ ਦੀ ਰੇਂਜ 600 ਕਿਲੋਮੀਟਰ ਤੋਂ ਕੁਝ ਜ਼ਿਆਦਾ ਹੋਵੇਗੀ। ਜਿਸ ‘ਚ ਪੂਰਾ ਪਾਕਿਸਤਾਨ ਆ ਜਾਵੇਗਾ। ਇਸ ਮਿਜ਼ਾਇਲ ਨਾਲ ਪਾਕਿਸਤਾਨ ਵਿਰੁੱਧ ਭਾਰਤ ਦਾ ਮਾਰ ਸਮਰੱਥਾ ਵੱਧ ਜਾਵੇਗੀ। ਭਾਰਤ ਨੇ ਇਸ ਸਾਲ ਜੂਨ ‘ਚ ਮਿਜ਼ਾਇਲ ਤਕਨਾਲੋਜੀ ਕੰਟਰੋਲ ਰਿਜ਼ੀਮ (ਐੱਮ. ਟੀ. ਸੀ. ਆਰ) ਦਾ ਮੈਂਬਰ ਬਣਿਆ

ਦੱਖਣੀ ਅਫਰੀਕਾ ਨੂੰ ਹਰਾ ਕੇ ਬ੍ਰਾਜੀਲ ਬਣਿਆ ਫੁੱਟਬਾਲ ਟੂਰਨਾਮੈਂਟ ਦਾ ਚੈਂਮਪੀਅਨ

ਫੁੱਟਬਾਲ ਦੀ ਮਹਾਂਸ਼ਕਤੀ ਬ੍ਰਾਜੀਲ ਦੇ ਅੰਡਰ – 17 ਪੱਧਰ ’ਤੇ ਵੀ ਆਪਣੀ ਸ੍ਰੇਸ਼ਠਤਾ ਸਾਬਿਤ ਕਰਦੇ ਹੋਏ ਦੱਖਣੀ ਅਫਰੀਕਾ ਸ਼ਨੀਵਾਰ ਨੂੰ ਇੱਕ ਤਰਫਾ ਅੰਦਾਜ ਵਿੱਚ 5 – 1 ਨਾਲ ਟੂਰਨਾਮੈਂਟ ਦੇ ਚੈਂਮਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਖੇਡੇ ਗਏ ਖਿਤਾਬੀ ਮੁਕਾਬਲੇ ਵਿੱਚ ਕਪਤਾਨ ਵਿਕਟਰ ਓਲਿਵਿਏਰਾ ਨੇ ਬ੍ਰਾਜੀਲ ਦੀ ਜਿੱਤ

ਪੀ. ਐਮ.ਮੋਦੀ ਦੇ ਪੀ .ਏ. ਯੂ ਰਾਸ਼ਟਰੀ ਸੰਮੇਲਨ ਨੂੰ ਲੈ ਕੇ ਪ੍ਰੀਖਿਆ ਰੱੱਦ

ਪੰਜਾਬ ਐਗਰੀਕਲਚਰ ਯੁਨੀਵਰਸਿਟੀ ਦੇ ਰਾਸ਼ਟਰੀ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਲੁਧਿਆਣਾ ਪਹੁੰਚ ਰਹੇ ਹਨ।ਜਿਸਨੂੰ ਲੈ ਕੇ ਸੁਰੱੱਖਿਅ ਦੇ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।ਉਥੇ ਹੀ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਪੀ ਏ ਯੂ ਨੁੰ ਪੁਲਿਸ ਛਾਊਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ 2 ਦਿਨਾਂ ਵਿੱਚ ਹੋਣ

ਪਾਕਿਸਤਾਨ ਲਈ ਪਰਮਾਣੂ ਹਥਿਆਰਾਂ ਦੀ ਥਾਂ ਅੱੱਤਵਾਦ ਤਬਾਹੀ ਦਾ ਹੈ ਅਸਾਨ ਤਰੀਕਾ :ਮੈਨਨ

ਭਾਰਤੀ ਸਾਬਕਾ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਸ਼ਿਵ ਸ਼ੰਕਰ ਮੈਨਨ ਨੇ ਕਿਹਾ ਕਿ ਪਾਕਿਸਤਾਨ ਨੂੰ ਅਸਲ ਖ਼ਤਰਾ ਆਪਣੇ ਲੋਕਾਂ ਤੋਂ ਹੀ ਹੈ। ਮੈਨਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਲਈ ਅੱਤਵਾਦ ਤਬਾਹੀ ਮਚਾਉਣ ਦਾ ਇਕ ਸਸਤਾ ਤੇ ਆਸਾਨ ਰਸਤਾ ਹੈ ਜਦਕਿ ਪ੍ਰਮਾਣੂ ਹਥਿਆਰ ਇਕ ਔਖੀ ਪ੍ਰਕਿਰਿਆ ਹੈ ਜਿਸਨੂੰ ਉੱਚ ਪੱਧਰ ਦੇ ਹੁਨਰ ਦੀ ਲੋੜ ਹੁੰਦੀ ਹੈ ਜੋ

’ਯੁੱਗ ਚਿੰਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ਵਿਸ਼ੇ ਉਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਅੱਜ ਸਮਾਪਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ’ਯੁੱਗ ਚਿੰਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ’ਵਿਸ਼ੇ ਉਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਅੱਜ ਸਮਾਪਨ ਹੋ ਗਿਆ। ਇਸ ਮੌਕੇ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ

ਓਮ ਪੁਰੀ ਤੋਂ ਪਦਮਸ਼੍ਰੀ ਅਤੇ ਰਾਸ਼ਟਰੀ ਪੁਰਸਕਾਰ ਵਾਪਸ ਲਏ ਜਾਣ …

ਅਭਿਨੇਤਾ ਓਮ ਪੁਰੀ ਵੱਲੋਂ ਸ਼ਹੀਦ ਸੈਨਿਕਾਂ ‘ਤੇ ਇਤਰਾਜ਼ਯੋਗ ਬਿਆਨ ਦੇਣ ਤੋਂ ਬਾਅਦ ਉਨ੍ਹਾਂ ਦੀ ਨਿੰਦਾ ਕੀਤੀ ਜਾ ਰਹੀ ਹੈ। ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਨੇ ਅਭਿਨੇਤਾ ਓਮ ਪੁਰੀ ਤੋਂ ਪਦਮਸ਼੍ਰੀ ਅਤੇ ਸਾਰੇ ਰਾਸ਼ਟਰੀ ਪੁਰਸਕਾਰ ਵਾਪਸ ਲੈਣ ਦੀ ਮੰਗ ਕੀਤੀ ਹੈ। ਪਾਰਟੀ ਅਨੁਸਾਰ ਪਾਕਿਸਤਾਨੀ ਕਲਾਕਾਰਾਂ ਦੇ ਸਮਰਥਨ ਅਤੇ ਭਾਰਤੀ ਫੌਜ ਦੇ ਖਿਲਾਫ ਵਿਵਾਦਪੂਰਨ

ਬੀ ਜੇ ਪੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਦਾ ਆਖਰੀ ਦਿਨ ਅੱਜ

ਕੇਰਲ ਦੇ ਕੋਜ਼ੀਕੋਡ ‘ਚ ਚੱਲ ਰਹੀ ਬੀ ਜੇ ਪੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਦਾ ਅੱਜ ਤੀਜਾ ਤੇ ਆਖ਼ਰੀ ਦਿਨ ਹੈ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ‘ਚ ਸ਼ਾਮਿਲ ਨੇਤਾਵਾਂ ਤੇ ਕਾਰਜਕਰਤਾ ਨੂੰ ਸੰਬੋਧਨ ਕਰਨਗੇ। ਜਾਣਕਾਰੀ ਮੁਤਾਬਿਕ ਬੈਠਕ ‘ਚ ਬੀ ਜੇ ਪੀ ਉੜੀ ਹਮਲੇ ਨੂੰ ਲੈ ਕੇ ਇੱਕ ਪ੍ਰਸਤਾਵ ਪਾਸ ਕਰੇਗੀ ਤੇ ਅੱਤਵਾਦ ਦਾ ਸਾਥ ਦੇਣ

ਉੱੱਤਰਾਖੰਡ ਸਰਕਾਰ ਨੇ ਰਾਸ਼ਟਰੀ ਸੇਬ ਮਹਾਂਉਤਸਵ ਦਾ ਕੀਤਾ ਆਯੋਜਨ

ਨਵੀਂ ਦਿੱਲੀ ਚਾਣਕਯਪੁਰੀ ਸਥਿਤ ਉਤ੍ਰਾਖੰਡ ਭਵਨ ਵਿੱਚ ਦੋ ਦਿਨਾਂ ਰਾਸ਼ਟਰੀ ਸੇਬ ਮਹਾਂਉਤਸਵ -2016 ਕਾ ਆਯੋਜਨ ਕੀਤਾ ਗਿਆ। ਇਸ ਕਾਰਜਕ੍ਰਮ ਵਿੱਚ ਰਾਜਾ ਦੇ ਮੁੱਖਮੰਤਰੀ ਹਰੀਸ਼ ਰਾਵਤ ਅਤੇ ਉਦਿਆਨ ਮੰਤਰੀ ਪ੍ਰੀਤਮ ਸਿੰਘ ਪਵਾਰ ਦੀ ਮੌਜੂਦਗੀ ਵਿੱਚ ਸੇਬ ਪ੍ਰਦਰਸ਼ਨੀਂ ਦੀ ਸ਼ੁਰੁਆਤ ਹੋਈ । ਸੇਬ ਉਤਸਵ ਵਿੱਚ ਰਾਜਾ ਦੇ ਪਰਬਤੀ ਜਿਲ੍ਹਿਆਂ ਵਿੱਚ ਹੋਣ ਵਾਲੇ ਭਿੰਨ-ਭਿੰਨ ਪ੍ਰਕਾਰ ਦੇ ਸੇਬਾਂ ਦੀ

ਅੰਤਰ ਰਾਸ਼ਟਰੀ ਕ੍ਰਿਕੇਟ ’ ਚੋ ਅਫ਼ਰੀਦੀ ਦੀ ਵਿਦਾੲਗੀ ਚਾਹੁੰਦਾ ਹੈ ਪੀਸੀਬੀ

ਪਾਕਿਸਤਾਨ ਦਾ ਕ੍ਰਿਕੇਟ ਬੋੋਰਡ ਚਾਹੁੰਦਾ ਹੈ ਕਿ ਪਾਕਿਸਤਾਨ ਦਾ  ਸਾਹਿਦ ਅਫ਼ਰੀਦੀ ਕ੍ਰਿਕੇਟ ਨੂੰ ਆਪਣੇ ਆਪ ਹੀ ਛੱਡ ਦੇਵੇ। ਇਸ ਮਹੀਨੇ ਦੇ ਅਖੀਰ ਵਿੱਚ ਯੂ ਏ ਈ ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ ਦੇ ਦੌਰਾਨ ਅੰਤਰ-ਰਾਸ਼ਟਰੀ ਕ੍ਰਿਕੇਟ ਵੱਲੋ ਸੰਨਿਆਸ ਦੀ ਘੋਸ਼ਣਾ ਕਰਨ ਦੇ ਮੌਕੇ ਦੇ ਸਕਦੇ ਹਨ। ਅਫਰੀਦੀ ਨੂੰ ਪਿਛਲੇ ਹਫ਼ਤੇ ਇੰਗਲੈਂਡ ਦੇ ਖਿਲਾਫ਼

ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਤੇ ਲਗਾਇਆ ਜਾਮ

ਸਰਕਾਰੀ ਕਾਲਜ ਟਾਂਡਾ ਵਿਚ ਬਾਹਰਲੇ ਨੌਜਵਾਨਾਂ ਵੱਲੋਂ ਕਾਲਜ ਵਿਚ ਗੁੰਡਾਗਰਦੀ ਕੀਤੀ ਜਾਂਦੀ ਹੈ ਜਿਸਨੂੰ ਲੈ ਕੇ ਸਰਕਾਰੀ ਕਾਲਜ ਟਾਂਡਾ ਵਿਚ ਪੁਲਿਸ ਪ੍ਰਸ਼ਾਸਨ ਖਿਲਾਫ  ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ। ਵਿਰੋਧ ਦੇ ਚਲਦੇ ਹੋਏ ਬਾਹਰੋਂ ਆਉਣ ਵਾਲਿਆਂ ਦਾ ਕਾਲਜ ਵਿਦਿਆਰਥੀਆਂ ਨੇ ਵਿਰੋਧ ਕੀਤਾ ।ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਤੇ ਜਾਮ ਲਗਾਇਆ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ

ਬਿਹਾਰ’ਚ ਹੜ੍ਹਾਂ ਦੇ ਕਹਿਰ ਕਾਰਨ ਹੁਣ ਤੱਕ 127 ਲੋਕਾਂ ਦੀ ਮੌਤ

ਪਟਨਾ,- ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਆਏ ਹੜ੍ਹ ਕਾਰਨ 31 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ ਹੁਣ ਤੱਕ 127 ਲੋਕਾਂ ਦੀ ਮੌਤ ਹੋ ਗਈ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ