Tag:

ਚੱਲਦੀ ਕਾਰ ‘ਤੇ ਇੰਝ ਡਿੱਗੀ ਮੌਤ, ਪਤੀ ਦੀ ਵੱਢੀ ਗਈ ਧੌਣ, ਪਤਨੀ ਨੇ ਵੀ ਇਲਾਜ਼ ਦੌਰਾਨ ਤੋੜਿਆ ਦਮ

Delhi-Chandigarh National Highway Road Accident: ਪਾਨੀਪਤ : ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਪੀਵੀਆਰ ਦੇ ਨਜ਼ਦੀਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ।  ਇੱਥੇ ਟਰੈਕਟਰ-ਟਰਾਲੀ ਦਾ ਡਾਲਾ ਖੁੱਲ੍ਹ ਗਿਆ, ਜਿਸ ਨਾਲ ਸ਼ਟਰਿੰਗ ਦੇ ਗਾਰਡਰ ਹਾਈਵੇਅ ‘ਤੇ ਡਿੱਗ ਗਏ। ਇਸ ਦੌਰਾਨ ਤੇਜ਼ ਰਫਤਾਰ ਈਨੋਵਾ ‘ਚ ਗਾਰਡਰ ਦਾਖਲ ਹੋ ਗਿਆ। ਹਾਦਸੇ ‘ਚ ਕਾਰ ਚਾਲਕ ਗੌਰਵ ਗੋਇਲ ਦੀ ਗਰਦਨ ਵੱਢੀ ਗਈ ਤੇ

ਪਿੰਡ ਵਾਲਿਆਂ ਨੇ ਪ੍ਰੇਮਿਕਾ ਨੂੰ ਮਿਲਣ ਆਏ ਨੌਜਵਾਨਾਂ ਦਾ ਜ਼ਬਰਦਸਤੀ ਕਰਵਾਇਆ ਵਿਆਹ

Bihar Forcefully Marriage Boy : ਬਿਹਾਰ: ਅੱਜ ਦੇ ਸਮੇ ਵਿੱਚ ਬਹੁਤ ਸਾਰੀਆਂ ਅਨੋਖੀਆਂ ਪ੍ਰੇਮ ਕਹਾਣੀਆਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਬਿਹਾਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ 2 ਨੌਜਵਾਨ ਜਦੋਂ ਆਪਣੀ-ਆਪਣੀ ਪ੍ਰੇਮਿਕਾ ਨੂੰ ਮਿਲਣ ਪਹੁੰਚੇ ਤਾਂ ਇਸ ਗੱਲ ਦੀ ਭਿਣਕ ਪਿੰਡ ਵਾਲਿਆਂ ਨੂੰ ਲੱਗ ਗਈ । ਜਿਸਦੇ ਬਾਅਦ ਪਿੰਡ ਦੇ ਲੋਕਾਂ

ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੀਆਂ ਟਿਕਟਾਂ ਦੀ ਕੀਮਤ ‘ਚ ਹੋਇਆ 4 ਗੁਣਾ ਵਾਧਾ

World Cup Tickets Price : ਨਵੀਂ ਦਿੱਲੀ : ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਿਆ ਹੈ । ਜਿਸਦੇ ਚੱਲਦਿਆਂ ਲੋਕਾਂ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਵਿਸ਼ਵ ਕੱਪ ਦੇ 16 ਜੂਨ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿੱਚ ਟਿਕਟਾਂ ਦੀ ਕੀਮਤ ਵਿਚ ਜ਼ਬਰਦਸਤ ਉੱਛਾਲ ਆਇਆ ਹੈ । ਹਮੇਸ਼ਾਂ ਤੋਂ ਹੀ

ਵਿਸ਼ਵ ਤੰਬਾਕੂ ਰਹਿਤ ਦਿਵਸ: ਤੰਬਾਕੂ ਖਾਣ ਵਾਲੇ ਹੋ ਜਾਓ ਸਾਵਧਾਨ…!

World Tobacco Day : ਵਿਸ਼ਵ ਭਰ ‘ਚ ਅੱਜ ਭਾਵ  31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਨਾਲ ਸੰਬੰਧਿਤ ਤੰਬਾਕੂ ਦੇ ਖ਼ਤਰੇ ਬਾਰੇ ਸਭ ਚੰਗੀ ਤਰ੍ਹਾਂ ਜਾਣਦੇ ਹਨ।ਪਰ ਇਸ ਦੇ ਬਾਵਜੂਦ ਵੀ ਅਜੋਕੇ  ਨੌਜਵਾਨ ਦਬਾਉ ਦੇ ਖ਼ਾਤਿਰ ਜਾਂ ਉਤਸੁਕਤਾ ਦਿਖਾਉਣ ਲਈ ਤੰਬਾਕੂ ਪਦਾਰਥਾਂ ਨਾਲ ਤਜ਼ਰਬੇ ਕਰਦੇ ਹਨ। ਤੰਬਾਕੂ ਦੀ ਖ਼ਪਤ ਕਈ

ਭਾਰਤੀ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀ ਕੀਤੇ ਢੇਰ

Jammu Kashmir Kulgam Attack : ਸ੍ਰੀ ਨਗਰ :  ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਪੈਂਦੇ ਗੋਪਾਲਪੁਰਾ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਦੱਸ ਦੇਈਏ ਕਿ ਬੀਤੇ ਦਿਨੀਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਇਕ ਗ੍ਰਨੇਡ ਸੁੱਟਿਆ ਸੀ ਪਰ ਇਸ ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ

ਬੋਰਵੈਲ ‘ਚ ਡਿੱਗੀ 4 ਸਾਲਾ ਬੱਚੀ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Jodhpur Child Falls Borewell : ਜੋਧਪੁਰ : ਰਾਜਸਥਾਨ ਦੇ ਜੋਧਪੁਰ ਜ਼ਿਲੇ ‘ਚ ਚਾਰ ਸਾਲ ਬੱਚੀ ਦੀ ਬੋਰਵੈਲ ‘ਚ ਡਿੱਗਣ ਨਾਲ ਮੌਤ ਹੋ ਗਈ। 13 ਘੰਟੇ ਚੱਲੇ ਬਚਾਅ ਅਭਿਆਨ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀ ਜਾ ਸਕਿਆ।  ਜਿਕਰਯੋਗ ਹੈ ਕਿ  ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਸੀ ਪਰ ਫਿਰ ਵੀ ਬੱਚੀ

ਸਿਰ ਤੋਂ ਜੁੜੀਆਂ ਭੈਣਾਂ ਨੇ ਵੀ ਪਾਈ ਵੱਖਰੀ-ਵੱਖਰੀ ਵੋਟ, ਵੇਖੋ ਤਸਵੀਰਾਂ

Patna Lok Sabha Election 2019 : ਪਟਨਾ : ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਪੜਾਅ ‘ਤੇ ਹੈ। ਇਸ ਪੜਾਅ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਲੋਕੀ ਵੀ ਵੋਟ ਪਾਉਣ ਲਈ ਕਾਫੀ ਉਤਸ਼ਾਹਿਤ ਹਨ। ਪੋਲਿੰਗ ਬੂਥ ‘ਤੇ

ਕਰਲੋ ਗੱਲ! ਪੂਰੀ ਮਹਿਲਾ ਕ੍ਰਿਕਟ ਟੀਮ ਹੋਈ ਜ਼ੀਰੋ ‘ਤੇ ਆਊਟ

India Womens National Team : ਨਵੀਂ ਦਿੱਲੀ : ਦੇਸ਼ ਭਰ ‘ਚ ਕ੍ਰਿਕਟ ਦੇ ਹਰ ਗਲੀ ਮਹੱਲੇ ‘ਚ ਦੀਵਾਨੇ ਹਨ ਇੱਥੋਂ ਤੱਕ ਭਾਰਤ ‘ਚ ਸਭ ਤੋਂ ਦੇਖਿਆ ਤੇ ਖੇਡਿਆ ਜਾਣ ਵਾਲਾ ਖੇਡ ਕ੍ਰਿਕਟ ਹੀ ਹੈ ਪਰ ਕਦੇ ਤੁਸੀਂ ਸੋਚ ਸਕਦੇ ਹੋ ਕਿ ਕ੍ਰਿਕਟ ਦੀ ਕੋਈ ਟੀਮ 0 ਰਨ ‘ਤੇ ਹੀ ਆਊਟ ਹੋਈ ਹੋਵੇ। ਗੱਲ ਹੈਰਾਨੀ ਵਾਲੀ

ਹਵਾਈ ਫੌਜ ਨੂੰ ਮਿਲਿਆ ਖ਼ਾਸ ਲੜਾਕੂ ਜਹਾਜ਼, 365 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਕਰਦੈ ਵਾਰ

Indian Air Force Apache Guardian : ਨਵੀਂ ਦਿੱਲੀ : ਦੁਨੀਆ ਦਾ ਸੱਭ ਤੋਂ ਵੱਡਾ ਐਡਵਾਂਸ ਲੜਾਕੂ ਜਹਾਜ਼ ਅਪਾਚੇ ਗਾਰਜਿਅਨ ਭਾਰਤ ਨੂੰ ਮਿਲ ਗਿਆ ਹੈ। ਅਮਰੀਕੀ ਸ਼ਹਿਰ ਐਰੀਜ਼ੋਨਾ ਵਿੱਚ ਇੱਕ ਪ੍ਰੋਗਰਮ ਦੌਰਾਨ ਹਵਾਈ ਫੌਜ ਦੇ ਅਧਿਕਾਰੀਆਂ ਨੇ ਇਸ ਨੂੰ ਫੌਜ ਵਿੱਚ ਸ਼ਾਮਲ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੇ ਸਾਲ 2015 ਵਿੱਚ ਅਮਰੀਕਾ ਨਾਲ 22 ਅਪਾਚੇ ਹੈਲੀਕਾਪਟਰਾਂ

ਪਾਕਿਸਤਾਨ ਤੋਂ ਆਏ ਸ਼ੱਕੀ ਜਹਾਜ਼ ਨੂੰ ਜਾਂਚ ਤੋਂ ਬਾਅਦ ਛੱਡਿਆ

IAF Investigation Pakistan Plane : ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਬਣਿਆ ਤਨਾਅ ਅਜੇ ਵੀ ਬਰਕਰਾਰ ਹੈ। ਪਾਕਿਸਤਾਨੀ ਫੌਜ ਵਲੋਂ ਹੁਣ ਭਾਰਤੀ ਵਾਯੂਮੰਡਲ ਦੀ ਉਲੰਘਣਾ ਕੀਤੀ ਗਈ ਹੈ। ਸ਼ੁਕਰਵਾਰ ਸ਼ਾਮ ਨੂੰ ਪਾਕਿਸਤਾਨੀ ਹਵਾਈ ਸਰਹੱਦ ਤੋਂ ਗ਼ੈਰ–ਕਾਨੂੰਨੀ ਤਰੀਕੇ ਨਾਲ ਇੱਕ ਹਵਾਈ ਜਹਾਜ਼ ਬਿਨਾਂ ਇਜਾਜ਼ਤ ਅਚਾਨਕ ਭਾਰਤੀ ਖੇਤਰ ਵਿਚ ਦਾਖਿਲ ਹੋ ਗਿਆ। ਭਾਰਤੀ

ਨੋਇਡਾ ਦੇ ਵਿਨਾਇਕ ਦੀ ਪ੍ਰੀਖਿਆ ਦੌਰਾਨ ਮੌਤ, ਦਿੱਤੇ ਹੋਏ ਪੇਪਰਾਂ ‘ਚੋਂ ਆਏ ਸ਼ਾਨਦਾਰ ਨੰਬਰ

Noida CBSE Student Death : ਨੋਇਡਾ : ਕਹਿੰਦੇ ਹਨ ਕਿ ਜਿੱਥੇ ਚਾਹ ਹੁੰਦੀ ਹੈ ਉੱਥੇ ਰਾਹ ਹੁੰਦੀ ਹੈ ਪਰ ਕਦੇ-ਕਦੇ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਬੰਦਾ ਉਨ੍ਹਾਂ ਅੱਗੇ ਬੇਬਸ ਹੋ ਜਾਂਦਾ ਹੈ ਪਰ ਨੋਇਡਾ ਦੇ ਨਿਵਾਸੀ ਵਿਨਾਇਕ ਸ਼੍ਰੀਧਰ ਦੀ ਕਹਾਣੀ ਸਭ ਤੋਂ ਵੱਖਰੀ ਹੈ। ਭਾਵੇਂ 10ਵੀਂ ਜਮਾਤ ‘ਚ ਪੜ੍ਹਨ ਵਾਲਾ ਵਿਨਾਇਕ ਹੁਣ ਸਾਡੇ ‘ਚ

ਕਸਟਮ ਵਿਭਾਗ ਨੇ ਆਪਣੇ ਹੀ ਮੁਲਾਜ਼ਮ ਨੂੰ ਕਰੋੜਾਂ ਦਾ ਸੋਨੇ ਸਮੇਤ ਕੀਤਾ ਕਾਬੂ

Custom Department Recover Gold : ਨਵੀਂ ਦਿੱਲੀ : ਕੋਚੀ ਤੋਂ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ ਜਿਸਨੂੰ ਪੜ੍ਹਦੇ ਸਾਰ ਤੁਸੀਂ ਹੈਰਾਨ ਰਹਿ ਜਾਵੋਗੇ। ਜਾਣਕਾਰੀ ਮੁਤਾਬਕ ਇਥੇ ਇੱਕ ਕਸਟਮ ਡਿਊਟੀ ਵਿਭਾਗ ਦਾ ਇਕ ਮੁਲਾਜ਼ਮ 5 ਅੰਡਰਵੀਅਰ ਪਹਿਨ ਕੇ 3 ਕਿਲੋਗ੍ਰਾਮ ਸੋਨਾ ਛੁਪਾ ਕੇ ਆ ਰਿਹਾ ਸੀ।ਪਰ ਉਹ ਕਾਨੂੰਨ ਤੋਂ ਨਹੀਂ ਬਚ ਸਕਿਆ ਤੇ ਸੀ. ਬੀ. ਆਈ.

ਪਾਕਿਸਤਾਨੀ ਫੌਜ ਨੇ ਫਿਰ ਕੀਤੀ ਜੰਗਬੰਦੀ ਦਾ ਉਲੰਘਣਾ, ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼

Pakistan Ceasefire Violates : ਜੰਮੂ : ਪਾਕਿਸਤਾਨ ਨੇ ਇਕ ਵਾਰ ਫਿਰ ਸ਼ਰਮਨਾਕ ਹਰਕਤ ਕੀਤੀ ਹੈ। ਜੰਮੂ ਕਸ਼ਮੀਰ ‘ਚ ਇਕ ਵਾਰ ਫਿਰ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦਾ ਉਲੰਘਣ ਕੀਤਾ ਗਿਆ ਹੈ। ਸੂਬੇ ਦੇ ਪੁੰਛ ਜ਼ਿਲੇ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਪਿੰਡ ਅਤੇ ਮੋਹਰੀ ਚੌਕੀਆਂ ‘ਤੇ ਵੀਰਵਾਰ ਭਾਵ ਅੱਜ ਜੰਗਬੰਦੀ ਦਾ ਉਲੰਘਣ ਕਰ ਕੇ ਗੋਲੀਬਾਰੀ ਕੀਤੀ ਗਈ

ਤੂਫ਼ਾਨ ‘ਫੇਨੀ’ ਭਾਰਤ ਵੱਲ ਵਧਿਆ, ਲੈ ਸਕਦੈ ਖ਼ਤਰਨਾਕ ਰੂਪ

India Weather Department : ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਤੂਫ਼ਾਨ ਫੇਨੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਤੂਫ਼ਾਨ ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਤੇਜ਼ੀ ਨਾਲ ਸਰਗਰਮ ਹੈ। ਅਗਲੇ 24 ਘੰਟਿਆਂ ਵਿੱਚ ਇਸ ਦੇ ਖ਼ਤਰਨਾਕ ਚੱਕਰਵਾਤੀ ਤੂਫਾਨ ਵਿੱਚ ਬਦਲਣ ਦਾ ਖ਼ਦਸ਼ਾ ਹੈ। ਇਕ

ਅਗਲੇ 48 ਘੰਟਿਆਂ ਤੱਕ ਚੱਲਣਗੀਆਂ ਗਰਮ ਹਵਾਵਾਂ: ਮੌਸਮ ਵਿਭਾਗ

Weather Department Alert : ਨਵੀਂ ਦਿੱਲੀ : ਦੇਸ਼ ਭਰ ‘ਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਨੇ। ਤੇਜ਼ ਧੁੱਪ ‘ਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਤੇ ਬਾਜ਼ਾਰਾਂ ‘ਚ ਵੀ ਰੌਣਕ ਨਹੀਂ ਦਿੱਖ ਰਹੀ। ਅਜਿਹੇ ‘ਚ ਇਕ ਹੋਰ ਬੁਰੀ ਖਬਰ ਹੈ। ਆਉਣ ਵਾਲੇ ਦੀਨਾ ‘ਚ ਤੁਹਾਨੂੰ ਹੋਰ ਗਰਮੀ ਦਾ ਸਾਹਮਣਾ

ਪ੍ਰਧਾਨਮੰਤਰੀ ਮੋਦੀ ਤੇ ਅਮਿਤ ਸ਼ਾਹ ਨੇ ਪਾਈ ਵੋਟ, ਲੋਕਾਂ ਤੋਂ ਕੀਤੀ ਖਾਸ ਅਪੀਲ

Amit Shah Modi Vote : ਅਹਿਮਦਾਬਾਦ : ਲੋਕਸਭਾ ਚੋਣਾਂ ਦੇ ਤੀਜੇ ਫੇਸ ਲਈ 15 ਸੂਬਿਆਂ ਦੀ 117 ਸੀਟਾਂ ‘ਤੇ ਵੋਟਿੰਗ ਜਾਰੀ ਹੈ।  ਜਿਸ ਦੌਰਾਨ ਵੋਟਰਾਂ ਅਤੇ ਉਮੀਦਵਾਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ 117 ਸੀਟਾਂ ‘ਚ ਗੁਜਰਾਤ, ਕੇਰਲ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 74 ਸੀਟਾਂ ਕਾਫੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਇਸੀ ਦੇ

ਲੋਕ ਸਭਾ ਚੋਣਾਂ-ਮਨੋਜ ਤਿਵਾੜੀ ਦੇ ਸਾਹਮਣੇ 81 ਸਾਲਾ ਸ਼ੀਲਾ ਦਿੱਕਸ਼ਿਤ ਮੈਦਾਨ ਵਿਚ

Lok Sabha Election 2019:ਸੋਮਵਾਰ ਨੂੰ ਕਾਂਗਰਸ ਨੇ ਦਿੱਲੀ ਦੀਆਂ ਲੋਕ ਸਭਾ ਸੀਟਾਂ ਲਈ ਸੱਤ ਸੀਟਾਂ ਵਿੱਚੋਂ ਛੇ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ। ਦਿੱਲੀ ਦੀ ਸੱਤਵੀਂ ਸੀਟ ‘ਤੇ ਪਾਰਟੀ ਦੇ ਉਮੀਦਵਾਰ ਦਾ ਫੈਸਲਾ ਕਰਨਾ ਅਜੇ ਬਾਕੀ ਹੈ। ਸਾਬਕਾ ਮੁੱਖ ਮੰਤਰੀ ਸ਼ੀਲਾ ਦਿੱਕਸ਼ਿਤ ਨੂੰ ਉੱਤਰ-ਪੂਰਬੀ ਦਿੱਲੀ ਦੀ ਸੀਟ ਤੋਂ ਹਟਾ ਦਿੱਤਾ ਗਿਆ ਹੈ। ਉਹਨਾਂ ਦਾ ਮੁਕਾਬਲਾ

ਸਾਨੂੰ ਚਾਹੀਦਾ ਹੈ ਸਾਰਿਆਂ ਦਾ ਭਰੋਸਾ: ਰਾਜਨਾਥ ਸਿੰਘ

Bhavnagar RajNath Singh Rally : ਭਾਵਨਗਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਰਟੀ ਘਟ ਗਿਣਤੀਆਂ ਨੂੰ ਡਰਾ ਕੇ ਨਹੀਂ ਉਨ੍ਹਾਂ ਦੇ ਮਨ ਵਿਚ ਭਰੋਸਾ ਪੈਦਾ ਕਰ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਦੇ ਮਨ ਵਿਚ ਨਫ਼ਰਤ ਨਹੀਂ ਪਿਆਰ ਪੈਦਾ ਕਰ ਕੇ ਇਕੱਠਾ ਲਿਆਉਣਾ ਚਾਹੁੰਦੀ ਹੈ।ਗੁਜਰਾਤ ਦੀਆਂ ਤਿੰਨ ਚੋਣ ਰੈਲੀਆਂ ਵਿਚ ਉਨ੍ਹਾਂ ਵਾਰ-ਵਾਰ

ਪੰਜਾਬੀ ਪ੍ਰੋਫੈਸਰ ਨੂੰ ਜਹਾਜ਼ ਤੋਂ ਹੇਠਾਂ ਲਾਹੁਣਾ ਪਿਆ ਭਾਰੀ, ਹੁਣ Air India ਭਰੇਗੀ ਲੱਖਾਂ ਦਾ ਜ਼ੁਰਮਾਨਾ

AIR India Penalty : ਨਵੀਂ ਦਿੱਲੀ : ਏਅਰ ਇੰਡੀਆ ਨੂੰ ਇਕ ਪੰਜਾਬੀ ਯਾਤਰੀ ਨੂੰ ਫਲਾਈਟ ਤੋਂ ਉਤਾਰਨਾ ਭਾਰੀ ਪੈ ਗਿਆ। ਹੁਣ ਏਅਰ ਇੰਡੀਆ ਵਲੋਂ ਯਾਤਰੀ ਨੂੰ ਜੁਰਮਾਨੇ ਦੇ ਤੋਰ ‘ਤੇ ਇੱਕ ਲੱਖ ਰੁਪਏ ਤੋਂ ਵੱਧ ਚੁਕਾਉਣਾ ਪਿਆ ਹੈ। ਦਰਅਸਲ ਮੋਹਾਲੀ ਨਿਵਾਸੀ ਤੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਸਰਦੂਲ ਸਿੰਘ ਘੁੰਮਣ ਸਾਇੰਸ ਕਾਨਫਰੰਸ ਲਈ ਨੀਦਰਲੈਂਡ ਗਏ ਸੀ।

ਭਾਜਪਾ ਅੱਜ ਜਾਰੀ ਕਰੇਗੀ ਆਪਣਾ ਚੋਣ ਮੈਨੀਫੈਸਟੋ, ਇਨ੍ਹਾਂ ਮੁੱਦਿਆਂ ‘ਤੇ ਹੋਵੇਗਾ ਫੋਕਸ

BJP Manifesto : ਨਵੀਂ ਦਿੱਲੀ : ਬੀਜੇਪੀ 11 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਅੱਜ ਆਪਣਾ ਮੈਨੀਫੈਸਟੋ ਜਾਰੀ ਕਰੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹਿਣਗੇ। ਪਾਰਟੀ ਵੱਲੋਂ ਮੈਨੀਫੈਸਟੋ ਦੀ ਥੀਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ