Tag: , , , ,

ਲੋਕ ਸਭਾ ’ਚ ਅੱਜ ਪੇਸ਼ ਕੀਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ

Citizenship Amendment Bill: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਯਾਨੀ ਕਿ ਸੋਮਵਾਰ ਨੂੰ ਲੋਕ ਸਭਾ ਵਿੱਚ ਨਾਗਰਿਕਤਾ ਬਿੱਲ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਦੇ ਤਹਿਤ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਵਿੱਚ ਧਾਰਮਿਕ ਤਸ਼ੱਦਦ ਦੇ ਸ਼ਿਕਾਰ ਗੈਰ ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਿਵਸਥਾ ਹੈ । ਸੋਮਵਾਰ ਨੂੰ ਲੋਕ ਸਭਾ ਵਿੱਚ ਹੋਣ ਵਾਲੇ

ਸਾਊਦੀ ਅਰਬ ਪਹੁੰਚੇ ਪ੍ਰਧਾਨਮੰਤਰੀ ਮੋਦੀ, ਹੋਇਆ ਨਿੱਘਾ ਸਵਾਗਤ

PM Modi Reaches Saudi Arabia : ਰਿਆਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੇਰ ਰਾਤ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਸਾਊਦੀ ਅਰਬ ਵਿੱਚ ਪ੍ਰਧਾਨਮੰਤਰੀ ਮੋਦੀ ਦੇਸ਼ ਦੇ ਸਲਾਨਾ ਆਰਥਿਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ, ਜਿੱਥੇ ਉਹ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜੀਜ਼

ਦੁੱਧ ਦੇ 41 ਫੀਸਦੀ ਸੈਂਪਲ ਫੇਲ੍ਹ, ਮਿਲੇ ਐਂਟੀਬਾਇਓਟਿਕ ਅੰਸ਼

Packaged Milk Twice Toxic National Wide Survey : ਨਵੀਂ ਦਿੱਲੀ: ਦੇਸ਼ ਵਿੱਚ ਦੁੱਧ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਐਂਡ ਸਟੈਂਡਰਜ਼ ਅਥਾਰਟੀ ਯਾਨੀ ਕਿ (Fssai) ਦੇ ਸਰਵੇਖਣ ਵਿੱਚ 41 ਫੀਸਦੀ ਨਮੂਨੇ ਗੁਣਵੱਤਾ ਤੇ ਸੁਰੱਖਿਆ ਦੇ ਆਧਾਰ ‘ਤੇ ਅਸਫਲ ਰਹੇ ਹਨ । ਜਿਸ ਵਿੱਚੋਂ 7 ਫੀਸਦੀ ਨਮੂਨੇ ਸਿਹਤ ਲਈ ਖਤਰਨਾਕ ਪਾਏ ਗਏ ਹਨ । ਦਰਅਸਲ,

PMC ਬੈਂਕ ਦੇ ਗਾਹਕਾਂ ਨੂੰ ਸਰਕਾਰ ਨੇ ਦਿੱਤਾ ਝਟਕਾ …

PMC Bank Cricis SC : ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ PMC ਬੈਂਕ ਤੋਂ ਨਕਦ ਕਢਵਾਉਣ ‘ਤੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਲਗਾਈ ਗਈ ਪਾਬੰਦੀ ਵਾਪਸ ਲੈਣ ਦੀ ਮੰਗ ਕਰਦਿਆਂ PMC ਖਾਤਾ ਧਾਰਕਾਂ ਦੀ ਪਟੀਸ਼ਨ’ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅਸੀਂ ਇਸ

ਲਸਣ ਨੇ ਵਿਗਾੜਿਆ ਖਾਣੇ ਦਾ ਸਵਾਦ, ਹੋਇਆ 200 ਤੋਂ ਪਾਰ

Garlic Rs 300 Inflation Onion Tomato : ਨਵੀਂ ਦਿੱਲੀ : ਲਸਣ ਦੀ ਮਹਿੰਗਾਈ ਨੇ ਖਾਣੇ ਦਾ ਸਵਾਦ ਹੀ ਵਿਗਾੜ ਕੇ ਰੱਖ ਦਿੱਤਾ ਹੈ । ਮੌਜੂਦਾ ਸਮੇਂ ਵਿੱਚ ਪਿਆਜ਼ ਅਤੇ ਟਮਾਟਰ ਦੀ ਮਹਿੰਗਾਈ ਤੋਂ ਲੋਕ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ ਤੇ ਹੁਣ ਲਸਣ ਦਾ ਮੁੱਲ ਵੀ ਆਸਮਾਨ ਛੂਹ ਰਿਹਾ ਹੈ । ਪਿਆਜ਼, ਟਮਾਟਰ ਤੋਂ ਬਾਅਦ ਹੁਣ

ਸੜਕ ਹਾਦਸੇ ਦੌਰਾਨ ਨੈਸ਼ਨਲ ਲੈਵਲ ਦੇ 4 ਹਾਕੀ ਖਿਡਾਰੀਆਂ ਦੀ ਮੌਤ

Hockey Academy Died Tragic Accident : ਹੋਸ਼ੰਗਾਬਾਦ : ਸੋਮਵਾਰ ਸਵੇਰੇ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਵਿੱਚ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਇਸ ਭਿਆਨਕ ਕਾਰ ਹਾਦਸੇ ਵਿੱਚ ਨੈਸ਼ਨਲ ਲੈਵਲ ਦੇ ਚਾਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ

ਚੰਨ ‘ਤੇ ਲੈਂਡਿੰਗ ਤੋਂ ਪਹਿਲਾਂ Chandrayaan 2 ਦਾ 2.1 ਕਿਲੋਮੀਟਰ ਪਹਿਲਾਂ ਸੰਪਰਕ ਟੁੱਟਿਆ …

Chandrayaan 2 ਨਵੀਂ ਦਿੱਲੀ : ਭਾਰਤ ਦੇ Chandrayaan-2 ਮਿਸ਼ਨ ਨੂੰ ਬੀਤੀ ਕੁਝ ਸਮਾਂ ਪਹਿਲਾ ਝੱਟਕਾ ਲੱਗਿਆ ਹੈ, ਜਦੋਂ ਲੈਂਡਰ ਵਿਕਰਮ ਤੋਂ ਚੰਦਰਮੇ ਦੀ  ਸਤ੍ਹਾ ਤੋਂ ਸਿਰਫ਼ ਦੋ ਕਿਲੋਮੀਟਰ ਪਹਿਲਾਂ ਇਸਰੋ ਦਾ ਸੰਪਰਕ ਟੁੱਟ ਗਿਆ। ਇਸਦੇ ਨਾਲ ਹੀ 978 ਕਰੋੜ ਰੁਪਏ ਲਾਗਤ ਵਾਲੇ ਚੰਦਰਯਾਨ-2 ਮਿਸ਼ਨ ਦੇ ਭਵਿੱਖ ‘ਤੇ ਸਸਪੈਂਸ ਬਣ ਗਿਆ ਹੈ।   ਭਾਰਤੀ ਪੁਲਾੜ ਖੋਜ

74 ਸਾਲ ਦੀ ਉਮਰ ‘ਚ ਮਾਂ ਬਣੀ ਮਹਿਲਾ, ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

74-year old women ਆਂਧਰ ਪ੍ਰਦੇਸ਼ : ਇੱਥੇ ਦੇ ਇੱਕ ਗੁੰਟੂਰ ਕਸਬੇ ‘ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ 74 ਵਰ੍ਹਿਆਂ ਦੀ ਇੱਕ ਬਜ਼ੁਰਗ ਮਹਿਲਾ ਨੇ 2 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ਇਹ ਮਹਿਲਾ ਬੱਚਿਆਂ ਨੂੰ ਜਨਮ ਦੇਣ ਵਾਲੀ ਉਹ ਦੁਨੀਆ ਦੀ ਹਾਲੇ ਤਕ ਦੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਹੈ।

ਚਲਦੀ ਕਾਰ ‘ਚ ਲੱਗੀ ਅੱਗ , ਰੋਡ ‘ਤੇ ਮੱਚ ਗਈ ਅਫਰਾ – ਤਫਰੀ …

Delhi Car Catches Fire : ਦਿੱਲੀ : ਜਾਮਾ ਮਸਜ਼ਿਦ ਪੁਲ ‘ਤੇ ਅਚਾਨਕ ਚਲਦੀ ਕਾਰ ਨੂੰ ਅੱਗ ਲੱਗ ਗਈ । ਰਾਹਗੀਰਾਂ ਦੀ ਮਦਦ ਨਾਲ ਕਾਰ ਚਾਲਕ ਦੀ ਜਾਨ ਬਚ ਗਈ । ਆਸਪਾਸ ਦੇ ਲੋਕਾਂ ਨੇ ਕਾਰ ‘ਚ ਲੱਗੀ ਅੱਗ ਬੁਝਾਈ । ਮਹਾਨਗਰ ਦੇ ਮੁਗਲਪੁਰਾ ਦਾ ਸਦਾਬ ਅਲੀ ਕਾਰ ਚਲਾ ਰਿਹਾ ਸੀ ।  ਜਾਮਾ ਮਸਜਿਦ ਪੁਲ ਤੇ

ਕੋਹਲੀ ਦੇ 42ਵੇਂ ਸੈਂਕੜੇ ‘ਤੇ ਸਚਿਨ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ

sachin tendulkar big statement virat : ਐਤਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਵਨਡੇ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ DLS ਦੀ ਮਦਦ ਨਾਲ 59 ਦੌੜਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਬਹੁਤ ਸਾਰੇ ਰਿਕਾਰਡ ਦੇਖਣ ਨੂੰ ਮਿਲੇ । ਵਿਰਾਟ ਕੋਹਲੀ ਨੇ ਇਸ ਮੁਕਾਬਲੇ

ਇਹ ਹੈ ਦੁਨੀਆਂ ਦੀ ਸੱਭ ਤੋਂ ਮਹਿੰਗੀ ਚਾਹ

Guwahati World Most Expensive Tea : ਗੁਵਾਹਾਟੀ : ਚਾਹ ਬੋਰਡ ਦੇ ਗੁਵਾਹਾਟੀ ਨੀਲਾਮੀ ਕੇਂਦਰ ਉੱਤੇ ਮਨੋਹਰ ਚਾਹ ਬਾਗਾਨ ਦੀ ਗੋਲਡ ਸਪੈਸ਼ਲ ਚਾਹ ਨੂੰ ਸੌਰਭ ਟੀ ਟੇਡਰਰਸ ਨੇ 50 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਖਰੀਦਿਆ । ਇਸ ਤੋਂ ਪਹਿਲਾਂ ਵੀ ਇਸ ਚਾਹ ਬਾਗਾਨ ਦੀ 24 ਜੁਲਾਈ , 2018 ਨੂੰ 39 , 001 ਰੁਪਏ ਪ੍ਰਤੀ

ਦੇਸ਼ ਭਰ ਦੇ ਫਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ

Fraud travel agents list : ਲੋਕਾਂ ਵੱਲੋਂ ਅਕਸਰ ਹੀ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀਆਂ ਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ  ਜਿਸ ਦੇ ਚਲਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਫਰਜੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ ਕੀਤੀ ਹੈ । ਇਸ ਲਿਸਟ ਵਿਚ 76 ਫਰਜੀ ਏਜੰਟ ਪੰਜਾਬ ਦੇ ਹਨ ।  ਜਦੋਂ ਕੇ ਹਰਿਆਣਾ ਦੇ 13 ਹਿਮਾਚਲ ਦਾ 1

ਵਿਦੇਸ਼ ‘ਚ ਭਾਰਤੀ ਪਰਿਵਾਰ ਨੇ ਕਰਵਾਈ ਥੂ-ਥੂ, ਕੀਤਾ ਹੋਟਲ ਦਾ ਸਮਾਨ ਚੋਰੀ

National Embarrassment: ਇੰਡੋਨੇਸ਼ੀਆ: ਛੁੱਟੀਆਂ ਦੇ ਹਰ ਕੋਈ ਆਪਣਾ ਵਧੀਆ ਸਮਾਂ ਬਤੀਤ ਕਰਨ ਲਈ ਕਿੱਤੇ ਬਾਹਰ ਘੁੰਮਣ ਜਾਂਦਾ ਹੈ । ਅਜਿਹਾ ਇੱਕ ਮਾਮਲਾ ਇੰਡੋਨੇਸ਼ੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਲੀ ਦੇ ਹੋਟਲ ਵਿੱਚ ਛੁੱਟੀ ਮਨਾਉਣ ਆਏ ਭਾਰਤੀ ਪਰਿਵਾਰ ਨੇ ਉੱਥੇ ਮੌਜੂਦ ਕਈ ਚੀਜ਼ਾਂ ‘ਤੇ ਆਪਣਾ ਹੱਥ ਸਾਫ਼ ਕਰ ਦਿੱਤਾ । ਜਿਸਦੇ ਬਾਅਦ ਹੋਟਲ ਅਮਲੇ ਵੱਲੋਂ ਉਨ੍ਹਾਂ

ਇਸ ਭਾਰਤੀ ਕ੍ਰਿਕਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ

Mohammed shami US VISA REJECTED : ਨਵੀਂ ਦਿੱਲੀ : ਮੁਹੰਮਦ ਸ਼ਮੀ ਲਈ ਉਸ ਦੀ ਜ਼ਿੰਦਗੀ ਦੇ ਪਿਛਲੇ ਕੁਝ ਸਾਲ ਕਾਫੀ ਉਤਾਰ-ਚੜਾਅ ਭਰੇ ਰਹੇ ਹਨ । ਜਿਸ ਦੌਰਾਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਮੁਹੰਮਦ ਸ਼ਮੀ ਆਪਣੀ ਪਤਨੀ ਹਸੀਨ ਜਹਾਂ ਤੋਂ ਵੱਖ ਹੋਣ ਤੋਂ ਬਾਅਦ ਕਾਫ਼ੀ ਟੁੱਟ ਗਏ ।  ਜ਼ਿਕਰਯੋਗ ਹੈ ਕਿ ਹਾਲ

ਪਸ਼ੂ ਚੋਰੀ ਕਰਨ ਦੇ ਸ਼ੱਕ ‘ਚ ਤਿੰਨ ਨੌਜਵਾਨਾਂ ਨੂੰ ਕੁੱਟ – ਕੁੱਟ ਮਾਰਿਆ

Three youth Beaten Cattle Theft : ਬਿਹਾਰ : ਛਪਰਾ ਦੇ ਬਨਿਆਪੁਰ ਦੇ ਨੰਦਲਾਲ ਟੋਲੇ ਵਿੱਚੋ ਮੱਝ ਚੋਰੀ ਦੀ ਘਟਨਾ ਵਿੱਚ ਸ਼ਾਮਿਲ ਤਿੰਨ ਜਵਾਨਾਂ ਦੀ ਹੱਤਿਆ ਦੇ ਬਾਅਦ ਕਈ ਸਵਾਲ ਖੜੇ ਹੋ ਗਏ ਹਨ .  ਤਿੰਨਾਂ ਜਵਾਨਾਂ ਦੀ ਸ਼ਨਾਖਤ ਕਰ ਲਈ ਗਈ ਹੈ । ਮਿਰਤਕਾਂ ਦੇ ਨਾਮ ਰਾਜੂ ਕੁਮਾਰ  ,  ਦਿਨੇਸ਼ ਕੁਮਾਰ ਅਤੇ ਮੋ ਨੌਸ਼ਾਦ ਹੈ

ਸਚਿਨ ਦੀ ਪਲੇਇੰਗ 11 ‘ਚੋਂ ਧੋਨੀ ਆਊਟ

Sachin Planning 11 Dhoni Out : ਨਵੀਂ ਦਿੱਲੀ : ਵਿਸ਼ਵ ਕੱਪ ਖ਼ਤਮ ਹੁੰਦਿਆਂ ਹੀ ICC ਤੋਂ ਲੈ ਕੇ ਦਿੱਗਜ ਕ੍ਰਿਕਟਰ ਆਪਣੀ ਪਲੇਇੰਗ ਇਲੈਵਨ ਦੀ ਲਿਸਟ ਜਾਰੀ ਕਰ ਰਹੇ ਹਨ । ਜਿਨ੍ਹਾਂ ਵਿੱਚ ਉਨ੍ਹਾਂ ਖਿਡਾਰੀਆਂ ਨੂੰ ਥਾਂ ਮਿਲ ਰਹੀ ਹੈ, ਜਿਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀਆਂ ਟੀਮਾਂ ਨੂੰ ਜਿੱਤ ਦਿਵਾਈ । ਇਸੇ ਮਾਮਲੇ ਕ੍ਰਿਕਟਰ ਸਚਿਨ ਤੇਂਦੁਲਕਰ

ਵਿਸ਼ਵ ਕੱਪ ਤੋਂ ਬਾਅਦ ਧੋਨੀ ਖਿਲਾਫ਼ ਵੱਡੀ ਕਾਰਵਾਈ!

MSK Prasad Against Verification Dhoni : ਨਵੀਂ ਦਿੱਲੀ : ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ । ਜਿੱਥੇ ਵਿਸ਼ਵ ਕੱਪ ਦੌਰਾਨ ਹੌਲੀ ਬੱਲੇਬਾਜ਼ੀ ਕਾਰਨ ਨਿਸ਼ਾਨੇ ‘ਤੇ ਆਏ ਮਹਿੰਦਰ ਸਿੰਘ ਧੋਨੀ ਨੂੰ ਵੈਸਟਇੰਡੀਜ਼ ਦੌਰੇ ‘ਤੇ ਟੀਮ ਨਾਲ ਨਹੀਂ ਲਿਜਾਇਆ ਜਾਵੇਗਾ । ਦੱਸ

TikTok ‘ਤੇ ਵੀਡੀਓ ਬਣਾਉਂਦੇ ਸਮੇਂ ਝੀਲ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

Boy Drowns Tik Tok Video :  ਹੈਦਰਾਬਾਦ : ਮੋਬਾਇਲ ਐਪ ਟਿਕ-ਟਾਕ ਲਈ ਲੋਕਾਂ ਦਾ ਪਾਗਲਪਨ ਇੰਨਾ ਵਧਦਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਵੀਡੀਓ ਬਣਾਉਂਦੇ ਸਮੇਂ ਆਪਣੀ ਜਾਨ ਵੀ ਗੁਆਉਣੀ ਪੈ ਰਹੀ ਹੈ । ਟਿਕ-ਟਾਕ ‘ਤੇ ਵੀਡੀਓ ਬਣਾਉਂਦੇ ਸਮੇਂ ਹੈਦਰਾਬਾਦ ਵਿੱਚ ਇਕ ਅਜਿਹਾ ਹੀ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇਕ ਝੀਲ ਵਿੱਚ ਨਹਾਉਂਦੇ ਸਮੇਂ ਟਿਕ-ਟਾਕ

ਹੁਣ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਮਿਲੇਗੀ ਸਖ਼ਤ ਸਜ਼ਾ

Child Sex Abuse Act : ਨਵੀਂ ਦਿੱਲੀ : ਅੱਜ ਦੇ ਯੁਗ ਵਿੱਚ ਬੱਚਿਆਂ ਨਾਲ ਜੁੜੀਆਂ ਬਹੁਤ ਸਾਰੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਇਸ ਮਾਮਲੇ ਦੇ ਹੱਲ ਲਈ ਸਰਕਾਰ ਹੁਣ ਬੱਚਿਆਂ ਨਾਲ ਹੁੰਦੇ ਜਿਨਸੀ ਸੋਸ਼ਣ ਨੂੰ ਰੋਕਣ ਲਈ ਕਾਨੂੰਨ ਬਣਾਉਣ ਜਾ ਰਹੀ ਹੈ । ਜਿਸ ਦੇ ਤਹਿਤ ਆਰੋਪੀਆਂ ਨੂੰ ਸਜਾ ਦੇਣ ਦੀ ਵਿਵਸਥਾ ਕੀਤੀ ਗਈ

ਗੁਆਚ ਚੁੱਕਾ ਫ਼ੋਨ, ਹੁਣ ਲੱਭੇਗਾ ਆਸਾਨੀ ਨਾਲ

Government Launching Technology Solutions : ਨਵੀਂ ਦਿੱਲੀ : ਸਰਕਾਰ ਅਗਲੇ ਮਹੀਨੇ ਇੱਕ ਟੈਕਨੋਲੋਜੀ ਸਮਾਧਾਨ ਪੇਸ਼ ਕਰਨ ਜਾ ਰਹੀ ਹੈ ,  ਜਿਸਦੇ ਨਾਲ ਦੇਸ਼ ਵਿੱਚ ਵਰਤੋਂ ਹੋ ਰਹੇ ਮੋਬਾਇਲ ਫੋਨ ਦੇ ਗੁੰਮ ਹੋਣ ਜਾਂ ਚੋਰੀ ਹੋਣ ਦੀ ਹਾਲਤ ਵਿੱਚ ਉਸਦੀ ਖੋਜ ਕੀਤੀ ਜਾ ਸਕੇਗੀ । ਇੱਕ ਅਧਿਕਾਰੀ ਨੇ ਕਿਹਾ ਕਿ ਮੋਬਾਇਲ ਫੋਨ ਵਿੱਚੋ ਸਿਮ ਕਾਰਡ ਕੱਢ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ