Tag: , , ,

ਵੈਸਟਇੰਡੀਜ਼ ਦੌਰੇ ਲਈ ਹੋਇਆ ਭਾਰਤੀ ਟੀਮ ਦਾ ਐਲਾਨ

BCCI Announces Indian cricket Team  : ਨਵੀਂ ਦਿੱਲੀ : BCCI ਵੱਲੋਂ ਵੈਸਟਇੰਡੀਜ਼ ਦੌਰੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਵਿਸ਼ਵ ਕੱਪ ਵਿਚੋਂ ਬਾਹਰ ਹੋਣ ਦੇ ਬਾਵਜੂਦ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਦੇ ਹੱਥ ਹੀ ਰਹੀ ਹੈ ਤੇ ਰੋਹਿਤ ਸ਼ਰਮਾ ਟੀਮ ਦੇ ਉਪ ਕਪਤਾਨ ਹੋਣਗੇ, ਜਦਕਿ ਮਹਿੰਦਰ ਸਿੰਘ ਧੋਨੀ ਇਸ ਦੌਰੇ ਦਾ ਹਿੱਸਾ

ਜੀਜੇ ਦਾ ਵੱਢਿਆਂ ਸਿਰ ਲੈ ਕੇ ਸਾਲਾ ਪਹੁੰਚਿਆਂ ਥਾਣੇ

Telangana Man Brutally Murder : ਤੇਲੰਗਾਨਾ : ਅਜੋਕੇ ਸਮੇਂ ਵਿੱਚ ਰਿਸ਼ਤੇ ਤਾਰ – ਤਾਰ ਹੁੰਦੇ ਜਾ ਰਹੇ ਹਨ ਇਸੇ ਤ੍ਹਰਾ ਹੀ ਇਕ 26 ਸਾਲ ਦੇ ਨੌਜਵਾਨ ਨੂੰ ਉਸ ਦੇ ਹੀ ਸਾਲੇ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ । ਮ੍ਰਿਤਕ ਵਿਅਕਤੀ ਦਾ ਨਾਂ ਸਦਾਮ ਸੀ । ਦੱਸ ਦਈਏ ਕਿ ਇਹ ਘਟਨਾ ਤੇਲੰਗਾਨਾ ਦੇ ਨਾਗਗੋਂੜਾ ਦੀ

Amazon ਨੇ ਸੇਲ ‘ਚ ਲੱਖਾਂ ਦੀ ਚੀਜ਼ 6,500 ਦੀ ਵੇਚੀ

Amazon Prime Day : ਨਵੀਂ ਦਿੱਲੀ : ਕੁਝ ਦਿਨ ਪਹਿਲਾਂ ਹੀ ਦੁਨੀਆ ਵਿੱਚ Amazon prime day ਆਫਰ ਸ਼ੁਰੂ ਹੋਇਆ ਸੀ । ਦੋ ਦਿਨ ਤੱਕ ਚੱਲੇ ਇਸ ਆਫ਼ਰ ਵਿੱਚ ਲੋਕਾਂ ਨੇ ਕਾਫੀ ਸਸਤਾ ਅਤੇ ਚੰਗਾ ਸਮਾਨ ਖਰੀਦਿਆ, ਪਰ ਅਮਰੀਕਾ ਵਿੱਚ ਕੈਮਰੇ ਦੇ ਸ਼ੌਕੀਨਾਂ ਲਈ ਕੰਪਨੀ ਵੱਲੋਂ ਲਗਾਈ ਗਈ ਇਹ ਸੇਲ ਬੇਹੱਦ ਸ਼ਾਨਦਾਰ ਰਹੀ ।  ਦਰਅਸਲ,15 ਅਤੇ

ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ, ਪਰਿਵਾਰ ਨੂੰ ਭੇਜਿਆ 1 ਅਰਬ 28 ਕਰੋੜ ਦਾ ਬਿੱਲ

Hapur family only fan light house : ਹਾਪੁੜ : ਜ਼ਿਲ੍ਹਾ ਹਾਪੁੜ ਵਿੱਚ ਬਿਜਲੀ ਮਹਿਕਮੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਜਿੱਥੇ ਹਾਪੁੜ ਬਿਜਲੀ ਵਿਭਾਗ ਵੱਲੋਂ ਘਰੇਲੂ 2 ਕਿਲੋਵਾਟ ਕੁਨੈਕਸ਼ਨ ਦਾ ਬਿੱਲ 1 ਅਰਬ 28 ਕਰੋੜ 45 ਲੱਖ 95 ਹਜ਼ਾਰ 444 ਰੁਪਏ ਭੇਜਿਆ ਗਿਆ ਹੈ । ਬਿਜਲੀ ਵਿਭਾਗ ਦੇ ਇਸ ਕਾਰਨਾਮੇ ਤੋਂ ਬਾਅਦ ਖਪਤਕਾਰ ਬਿਜਲੀ ਵਿਭਾਗ

4 ਲੋਕਾਂ ਦੀ ਕੀਤੀ ਗਲ਼ਾ ਵੱਢ ਕੇ ਹੱਤਿਆ

Gumla Four  Peoples Murder :  ਗੁਮਲਾ : ਆਏ ਦਿਨ ਕੋਈ ਨਾ ਕੋਈ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ ਇਸ ਤ੍ਹਰਾ ਦਾ ਇਕ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਵਾਰ ਫਿਰ ਮਨੁੱਖਤਾ ਨੂੰ ਸ਼ਰਮਸਾਰ ਹੋਈ ਹੈ । ਲੋਕਾਂ ਦਾ ਅੰਧਵਿਸ਼ਵਾਸ ਇੰਨਾ ਵੱਧ ਚੁੱਕਾ ਹੈ ਕਿ ਬਿਨਾ ਤੱਥਾਂ ਦੇ ਭਰੋਸਾ ਕਰ ਲੈਂਦੇ ਹਨ

ਸੂਬੇ ‘ਚ ਅਗਲੇ 24 ਘੰਟਿਆਂ ਦੌਰਾਨ ਬਾਰਿਸ਼ ਦੀ ਚੇਤਾਵਨੀ

New Delhi Weather Report : ਨਵੀਂ ਦਿੱਲੀ : ਪੰਜਾਬ ਵਿੱਚ ਹੋ ਰਹੀ ਬਾਰਿਸ਼ ਕਾਰਨ 7 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ । ਬਾਰਿਸ਼ ਕਾਰਨ ਘੱਗਰ ਦਰਿਆ ਵਿੱਚ ਪਾੜ ਗਿਆ ਹੈ । ਜਿਸ ਕਾਰਨ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ ਹੈ । ਸੂਬੇ ਦੇ ਸੱਤ ਜ਼ਿਲ੍ਹੇ ਅਜਿਹੇ ਹਨ ਜਿੱਥੇ ਬਾਰਿਸ਼ ਕਾਰਨ ਕਈ ਜਗ੍ਹਾ ਹੇਠਲੇ

ਪਤਨੀ ਦੇ ਨਜ਼ਾਇਜ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਅਜਿਹਾ ਕੰਮ …

Chhattisgarh  Husband Murder Wife : ਛਤੀਸਗੜ੍ਹ : ਇੱਥੇ ਨਜ਼ਾਇਜ ਸਬੰਧ ਦੇ ਸ਼ੱਕ ਦੇ ਚਲਦਿਆਂ ਇੱਕ ਪਤੀ ਨੇ ਪਹਿਲਾ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਫਿਰ ਜਿਸ ਨੌਜਵਾਨ ‘ਤੇ ਸ਼ੱਕ ਸੀ ਉਸ ‘ਤੇ ਵੀ ਹਮਲਾ ਕੀਤਾ ਤੇ ਫਿਰ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਹਾਲੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।  ਜਾਣਕਾਰੀ ਮੁਤਾਬਿਕ

ਭਲਕੇ ਹੋਵੇਗੀ ਚੰਦਰਯਾਨ-2 ਦੀ ਲਾਂਚਿੰਗ

Chandrayaan-2 Launching : ਨਵੀਂ ਦਿੱਲੀ : ਇਸਰੋ ਵੱਲੋਂ ਚੰਦਰਯਾਨ -2 ਦੀ ਲਾਂਚ ਰਿਹਰਸਲ ਪੂਰੀ ਕਰ ਲਈ ਗਈ ਹੈ । ਭਾਰਤ ਦਾ ਦੂਜਾ ਮੂਨ ਮਿਸ਼ਨ 22 ਜੁਲਾਈ ਨੂੰ ਦੁਪਹਿਰ 2:43 ‘ਤੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ । ਇਸ ਸਬੰਧੀ ਇਸਰੋ ਦੇ ਸਾਬਕਾ ਮੁਖੀ ਏਐਸ ਕਿਰਨ ਕੁਮਾਰ ਨੇ ਕਿਹਾ ਹੈ ਕਿ ਲਾਂਚਿੰਗ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦਿਹਾਂਤ

Sheila Dikshit Passes Away : ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦਿਹਾਂਤ ਹੋ ਗਿਆ ਹੈ । ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਸ਼ੀਲਾ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਉਨ੍ਹਾਂ ਦਾ ਐੱਸਕਾਰਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ।  ਦੱਸ ਦੇਈਏ ਕਿ ਸ਼ੀਲਾ ਦੀਕਸ਼ਿਤ ਸਾਲ 1998

ਮਿਰਜ਼ਾਪੁਰ ‘ਚ ਪੀੜਤਾਂ ਨੂੰ ਮਿਲਣ ਤੋਂ ਬਾਅਦ ਪ੍ਰਿਅੰਕਾ ਦਾ ਧਰਨਾ ਖ਼ਤਮ

Priyanka Gandhi Protest Out : ਮਿਰਜ਼ਾਪੁਰ : ਸੋਨਭਦਰ ਜਾਣ ‘ਤੇ ਅੜੀ ਪ੍ਰਿਅੰਕਾ ਵਾਡਰਾ ਹਾਲੇ ਵੀ ਚੁਨਾਰ ਕਿਲ੍ਹੇ ਵਿੱਚ ਮੌਜੂਦ ਹੈ । ਉਨ੍ਹਾਂ ਨੇ ਕਿਹਾ ਹੈ ਕਿ ਉਹ ਪੀੜਤਾਂ ਤੋਂ ਬਿਨ੍ਹਾਂ ਮਿਲੇ ਉਹ ਵਾਪਿਸ ਨਹੀਂ ਜਾਵੇਗੀ । ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਲੋਕ ਪ੍ਰਿਅੰਕਾ ਨੂੰ ਮਿਲਣ ਲਈ ਪਹੁੰਚ ਗਏ ਹਨ । ਇਸ ਮਾਮਲੇ ਵਿੱਚ ਪ੍ਰਿਅੰਕਾ

ਹੁਣ ਬਿਨ੍ਹਾਂ ‘Fastag’ ਤੋਂ ਟੋਲ ਪਵੇਗਾ ਮਹਿੰਗਾ

FASTAG Toll Payments Compulsory : ਨਵੀਂ ਦਿੱਲੀ :  ਹੁਣ ਫਾਸਟੈਗ ਤੋਂ ਬਿਨ੍ਹਾਂ ਟੋਲ ਪਲਾਜ਼ਾ ‘ਤੇ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਭਰਨਾ ਪੈ ਸਕਦਾ ਹੈ । ਸਰਕਾਰ ਵੱਲੋਂ ਇਸ ਸਾਲ 1 ਦਸੰਬਰ ਤੋਂ ਰਾਸ਼ਟਰੀ ਰਾਜਮਾਰਗਾਂ ‘ਤੇ ਸਿਰਫ਼ ਫਾਸਟੈਗ ਜ਼ਰੀਏ ਟੋਲ ਭੁਗਤਾਨ ਸਵੀਕਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਰੋਡ ਟਰਾਂਸਪੋਰਟ ਤੇ

ਜ਼ਿਦ ‘ਤੇ ਅੜੀ ਪ੍ਰਿਅੰਕਾ ਗਾਂਧੀ ਦਾ ਧਰਨਾ ਹਾਲੇ ਵੀ ਜਾਰੀ

Lucknow Priyanka Gandhi Protest : ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਹਾਲੇ ਵੀ ਧਰਨੇ ‘ਤੇ ਬੈਠੀ ਹੋਈ ਹੈ । ਇਸ ਧਰਨੇ ਵਿੱਚ ਚੁਨਾਰ ਗੈਸਟ ਹਾਊਸ ਵਿੱਚ ਪ੍ਰਿਅੰਕਾ ਜ਼ਮੀਨ ‘ਤੇ ਬਹਿ ਕੇ ਆਪਣਾ ਰੋਸ ਪ੍ਰਗਟਾਅ ਰਹੀ ਹੈ । ਦਰਅਸਲ, ਪ੍ਰਿਅੰਕਾ ਗਾਂਧੀ ਪਿਛਲੇ ਦਿਨੀਂ ਸੋਨਭੱਦਰ ਵਿੱਚ ਜ਼ਮੀਨੀ ਵਿਵਾਦ ਕਾਰਨ ਕਤਲ ਕੀਤੇ ਗਏ 10 ਲੋਕਾਂ

ਗਲਤ ਸੰਦੇਸ਼ ਦੇਣ ‘ਤੇ ਪਾਇਲਟ 3 ਮਹੀਨਿਆਂ ਲਈ ਮੁਅੱਤਲ

DGCA Suspends AirAsia Pilot : ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਡੀਜੀਸੀਏ ਨੇ ਦਿੱਲੀ-ਸ਼੍ਰੀਨਗਰ ਉਡਾਨ ਦੌਰਾਨ ਏਅਰ ਟ੍ਰੈਫਿਕ ਸਰਵਿਸੇਜ ਨੂੰ ਗਲਤੀ ਨਾਲ ‘ਹਾਈਜੈਕ ਕੋਡ’ ਭੇਜਣ ਦੇ ਦੋਸ਼ ਵਿੱਚ ਏਅਰ-ਏਸ਼ੀਆ ਦੇ ਪਾਇਲਟ ਨੂੰ ਤਿੰਨ ਮਹੀਨੇ ਲਈ ਸਸਪੈਂਡ ਕਰ ਦਿੱਤਾ । ਇਹ ਮਾਮਲਾ ਨੌ ਜੂਨ ਦਾ ਹੈ । ਦੱਸਿਆ ਜਾ ਰਿਹਾ ਹੈ ਕਿ ਏਅਰ-ਏਸ਼ੀਆ ਇੰਡੀਆ ਦੇ ਆਈ5-715 ਦੀ

ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਨੌਂ ਵਿਦਿਆਰਥੀਆਂ ਦੀ ਮੌਤ

Pune Road Accident : ਪੁਣੇ : ਸ਼ੁੱਕਰਵਾਰ ਰਾਤ ਮਹਾਂਰਾਸ਼ਟਰ ਦੇ ਪੁਣੇ ਵਿੱਚ ਕਦਮਵਾਕ ਵਸਤੀ ਪਿੰਡ ਨੇੜੇ ਪੁਣੇ-ਸੋਲਾਪੁਰ ਹਾਈਵੇ ‘ਤੇ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ । ਇਸ ਭਿਆਨਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ । ਇਸ ਟੱਕਰ ਵਿੱਚ ਨੌਂ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ

ਮਹਾਰਾਸ਼ਟਰ ‘ਤੇ ਅਰੁਣਾਚਲ ਪ੍ਰਦੇਸ਼ ‘ਚ ਲੱਗੇ ਭੂਚਾਲ ਦੇ ਝਟਕੇ

Mumbai 3.5 Earthquake : ਮੁੰਬਈ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ ਇਹ ਝਟਕੇ ਸਵੇਰੇ ਤਕਰੀਬਨ 9.17 ਵਜੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨਾਲ ਵੀ ਇਹ

ਕਰੋੜਾਂ ਰੁਪਏ ਦੀ ਹੈਰੋਇਨ ਸਣੇ ਪੰਜ ਵਿਅਕਤੀ ਕਾਬੂ

Delhi Police Arrest Smugglers : ਨਵੀਂ ਦਿੱਲੀ  :ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਣ ਬਣਦਾ ਹੈ। ਸੂਬੇ ‘ਚ ਨਸ਼ੇ ਕਾਰਨ

ਭਿਆਨਕ ਸੜਕ ਹਾਦਸੇ ‘ਚ 2 ਪ੍ਰੋਫੈਸਰਾਂ ਦੀ ਮੌਤ …

Indore Road Accident : ਇੰਦੌਰ : ਕਾਲਜ  ਤੋਂ ਘਰ ਪਰਤ ਰਹੀਆਂ ਤਿੰਨ ਮਹਿਲਾ ਪ੍ਰੋਫੈਸਰਾਂ ਦੀ ਕਾਰ ਨੂੰ ਤੇਜ਼ ਰਫਤਾਰ ਨਾਲ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ‘ਚ ਦੋ ਮਹਿਲਾ ਪ੍ਰੋਫੈਸਰਾਂ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਤੀਸਰੀ ਦੀ ਹਾਲਤ ਗੰਭੀਰ ਹੈ। ਦੱਸ ਦੇਈਏ ਕਿ ਹਾਦਸੇ ‘ਚ ਮ੍ਰਿਤਕ ਦੀ ਪਹਿਚਾਣ

ਦੁਬਈ ਤੋਂ ਪਰਤਿਆਂ ਆਰੋਪੀ ਮੰਸੂਰ ਖਾਨ, ED ਕਰ ਰਹੀ ਹੈ ਪੁੱਛਗਿੱਛ

IMA Mansoor khan Arrested : ਨਵੀ ਦਿੱਲੀ : ਆਈ ਮਾਨਿਟਰੀ ਅਡਵਾਇਜਰ  ( IMA ) ਪੋਂਜੀ ਘੋਟਾਲੇ ਦੇ ਮਾਮਲੇ ਵਿੱਚ  IMA ਦੇ ਸੰਸਥਾਪਕ ਮੰਸੂਰ ਖਾਨ ਨੂੰ ਸ਼ੁੱਕਰਵਾਰ ਦੀ ਸਵੇਰੇ ਦਿੱਲੀ ਏਅਰਪੋਰਟ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ( ED ) ਨੇ ਗ੍ਰਿਫਤਾਰ ਕਰ ਲਿਆ । ਅੱਗੇ ਦੀ ਪੁੱਛਗਿਛ ਲਈ ਉਸਨੂੰ ਦਿੱਲੀ ਦੇ ਸਥਿਤ ED ਦਫ਼ਤਰ ਲੈ ਜਾਇਆ ਗਿਆ ।

ਨੌਕਰੀ ਦਾ ਝਾਂਸਾ ਦੇ ਲੱਖਾਂ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼

 Fake Job Consultancy Firm Busted  : ਨਵੀਂ ਦਿੱਲੀ : ਹਾਈਟੈੱਕ ਸਿਟੀ ਨੋਇਡਾ ‘ਚ ਆਨਲਾਈਨ ਠੱਗੀ ਰੁਕਣ ਦਾ ਨਾਮ ਨਹੀਂ ਲੈ ਰਿਹੈ। ਆਏ ਦਿਨ ਆਨਲਾਈਨ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਨੋਇਡਾ ਦਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਥੇ ਤਿੰਨ ਮਹਿਲਾਵਾਂ ਅਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ

ਹੁਣ ਸਿਰਫ਼ ਇੱਕ SMS ਰਾਹੀਂ ਮਿਲੇਗੀ ਕਿਸੇ ਵੀ ਵਾਹਨ ਦੀ ਜਾਣਕਾਰੀ

One SMS Receive Information About Vehicle : ਨਵੀਂ ਦਿੱਲੀ : ਦੁਰਘਟਨਾ ਦੀ ਸੂਰਤ ਵਿੱਚ ਜਾਂ ਹੋਰ ਕਾਰਨਾਂ ਕਾਰਨ ਹੁਣ ਕਿਸੇ ਵੀ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਲੈ ਕੇ ਉਸ ਦੇ ਮਾਲਕ ਤੇ ਵਾਹਨ ਦੇ ਪੂਰੇ ਵੇਰਵੇ ਆਸਾਨੀ ਨਾਲ ਪਤਾ ਲਗਾਏ ਜਾ ਸਕਦੇ ਹਨ । ਹੁਣ ਵਾਹਨ ਦੇ ਮਾਲਕ ਦਾ ਨਾਂ, ਵਾਹਨ ਦਾ ਮਾਡਲ, ਪੈਟਰੋਲ ਜਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ