Tag: , , , , ,

ਹੁਣ 112 ਡਾਇਲ ਕਰਕੇ ਮਿਲਣਗੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ : ਅਮਿਤ ਸ਼ਾਹ

Launch New Service Emergency : ਚੰਡੀਗੜ੍ਹ : ਸ਼ੁੱਕਰਵਾਰ ਤੋਂ ਚੰਡੀਗੜ੍ਹ ਵਿੱਚ ਐਮਰਜੈਂਸੀ ‘ਚ ਮਦਦ ਲਈ ਹੁਣ ਤੁਹਾਨੂੰ ਵੱਖ-ਵੱਖ ਨੰਬਰ ਯਾਦ ਰੱਖਣ ਦੀ ਲੋੜ ਨਹੀਂ ਹੈ। ਤੁਸੀਂ 112 ਡਾਇਲ ਕਰੋ ਅਤੇ ਤੁਹਾਨੂੰ ਐਮਰਜੈਂਸੀ ਵਿੱਚ ਹਰ ਤਰ੍ਹਾਂ ਦੀ ਮਦਦ ਮਿਲੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਹਾਈਟੈੱਕ ਈ-ਬੀਟ ਸਿਸਟਮ ਦੀ ਵੀ ਸ਼ੁਰੂਆਤ ਕੀਤੀ ਗਈ। ਅਮਿਤ ਸ਼ਾਹ ਨੇ ਹੋਟਲ ਹਯਾਤ ‘ਚ

ਬਹਾਦੁਰਗੜ੍ਹ ‘ਚ ਕੂਲਰ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ

Fire cooler factory : ਬਹਾਦੁਰਗੜ੍ਹ : ਬਹਾਦੁਰਗੜ੍ਹ ਵਿੱਚ ਸ਼ੁੱਕਰਵਾਰ ਨੂੰ ਇੱਕ ਕੂਲਰ ਬਣਾਉਣ ਵਾਲੀ ਫੈਕਟਰੀ ‘ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਨੇ ਪਲਾਂ ‘ਚ ਹੀ ਵਿਕਰਾਲ ਰੂਪ ਧਾਰ ਲਿਆ। ਫੈਕਟਰੀ ਅੰਦਰ 4 ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਇਸ ਅੱਗ ਨੂੰ ਬੁਝਾਉਣ ਲਈ ਦਿੱਲੀ, ਝੱਜਰ ਅਤੇ ਰੋਹਤਕ ਤੋਂ ਫਾਇਰਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ‘ਤੇ ਕਾਬੂ

ਸੱਪ ਦੇ ਡੰਗਣ ਨਾਲ ਹੋਈ ਮੌਤ, ਸ਼ਮਸ਼ਾਨ ਘਾਟ ਪਹੁੰਚ ਕੇ ਔਰਤ ਹੋਈ ਜ਼ਿੰਦਾ

Woman alive during funerals : ਭਰਤਪੁਰ : ਅਸੀਂ ਸਾਰੇ ਜਾਣਦੇ ਹਾਂ ਕਿ ਮਰਿਆ ਹੋਇਆ ਇਨਸਾਨ ਕਦੇ ਜ਼ਿੰਦਾ ਨਹੀਂ ਹੋ ਸਕਦਾ, ਪਰ ਰਾਜਸਥਾਨ ਦੇ ਭਰਤਪੁਰ ਤੋਂ ਇਸ ਗੱਲ੍ਹ ਨੂੰ ਝੂਠ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਭਰਤਪੁਰ ਦੇ ਕਸਬੇ ਰੁਦਾਵਲ ਦੀ ਰਹਿਣ ਵਾਲੀ ਸ਼ਵੇਤਾ ਨਾਮ ਦੀ ਇੱਕ ਔਰਤ ਨੂੰ ਸੱਪ ਨੇ ਡੰਗ ਮਾਰ ਦਿੱਤਾ ਸੀ। ਇਸ

ਕਲਯੁਗੀ ਪੁੱਤ ਨੇ ਕਹੀ ਨਾਲ ਵਾਰ ਕਰਕੇ ਮਾਰੀ ਮਾਂ

Son Killed Mother : ਮੋਗਾ : ਕਲਯੁਗੀ ਪੁੱਤ ਵੱਲੋਂ ਆਪਣੀ ਮਾਂ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮਾਮਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦਾ ਹੈ। ਪਿੰਡ ਹਿੰਮਤਪੁਰਾ ਵਿੱਚ ਸ਼ੁੱਕਰਵਾਰ ਨੂੰ ਇੱਕ ਮੁੰਡੇ ਨੇ ਆਪਣੀ ਮਾਂ ‘ਤੇ ਕਹੀ ਨਾਲ ਹਮਲਾ ਕਰਕੇ ਉਸ ਨੂੰ ਜਾਨੋ ਮਾਰ ਦਿੱਤਾ। ਸੂਤਰਾਂ ਮੁਤਾਬਕ ਮ੍ਰਿਤਕਾ

ਹੋਟਲ ਤੇ ਕੇਟਰਿੰਗ ਦੀਆਂ GST ਦਰਾਂ ‘ਚ ਹੋ ਸਕਦੀ ਹੈ ਕਮੀ !

GST Council Meet: ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਤੇ ਦੇਸ਼ ਦੇ ਸੈਲਾਨੀਆਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ, ਇਸੇ ਰਾਹਤ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ  ਹੋਟਲਾਂ ਦੀ GST ਵਿੱਚ ਕਮੀ ਜਾ ਸਕਦੀ ਹੈ । 20 ਸਤੰਬਰ ਨੂੰ ਗੋਆ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਜੀਐੱਸਟੀ ਕੌਂਸਲ ਦੀ ਮੀਟਿੰਗ ਹੋਣ ਵਾਲੀ

ਹਿੰਦੂ ਵਿਦਿਆਰਥਣ ਦੀ ਮੌਤ ਤੋਂ ਬਾਅਦ ਲੋਕਾਂ ਨੇ ਕਰਾਚੀ ‘ਚ ਕੀਤਾ ਰੋਸ ਮੁਜ਼ਾਹਰਾ

Pakistan hindu girl murder : ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ‘ਚ ਸੋਮਵਾਰ ਨੂੰ ਮੈਡੀਕਲ ਕਾਲਜ ਦੀ ਵਿਦਿਆਰਥਣ ਨਮਰਤਾ ਚਾਂਦਨੀ ਦੀ ਲਾਸ਼ ਹੋਸਟਲ ਵਿੱਚ ਮਿਲੀ ਸੀ। ਮ੍ਰਿਤਕਾ ਦੇ ਭਰਾ ਡਾ. ਵਿਸ਼ਾਲ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਨਹੀਂ ਕਤਲ ਹੈ। ਨਮਰਤਾ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਹੈ। ਬੁੱਧਵਾਰ ਨੂੰ ਸੈਂਕੜੇ ਲੋਕਾਂ ਨੇ ਕਰਾਚੀ ‘ਚ ਇਮਰਾਨ

ਨੌਜਵਾਨ ਨੌਕਰੀਆਂ ਲਈ ਕਰ ਰਹੇ ਨੇ ਪ੍ਰਦਰਸ਼ਨ, ਸਰਕਾਰ ਚੁੱਪ : ਪ੍ਰਿਯੰਕਾ ਗਾਂਧੀ

Priyanka Gandhi targeted government : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਇੱਕ ਟਵੀਟ ਕਰਕੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਅਧਿਆਪਕਾਂ ਦੀਆਂ ਲੱਗਭੱਗ ਦੋ ਲੱਖ ਅਸਾਮੀਆਂ ਖਾਲੀ ਹਨ, ਪਰ ਭਾਜਪਾ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਤੋਂ ਇਨਕਾਰ ਕਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਨੌਕਰੀਆਂ ਲੱਭ ਰਹੇ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ

ਦੁਬਈ ਤੇ ਅਮਰੀਕਾ ‘ਚ ਭਾਰਤ ਨਾਲੋਂ ਸਸਤੇ ਨੇ iphone

iphone 11 series price : ਲੋਕਾਂ ਵਿੱਚ ਫੋਨਜ਼ ਨੂੰ ਲੈ ਕੇ ਖਾਸਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਅਤੇ ਲੋਕ ਆਏ ਦਿਨ ਨਵੇਂ ਅਤੇ ਲੇਟੈਸਟ ਵਰਜ਼ਨ ਦੇ ਫ਼ੋਨ ਖਰੀਦਣਾ ਚਾਹੁੰਦੇ ਹਨ। ਆਈਫ਼ੋਨ 11 ਦੀ ਨਵੀਂ ਸੀਰੀਜ਼ ਵਿਸ਼ਵ ਪੱਧਰ ‘ਤੇ ਲਾਂਚ ਹੋ ਚੁੱਕੀ ਹੈ। ਭਾਰਤ ਦੀ ਮਾਰਕੀਟ ਵਿੱਚ 27 ਸਤੰਬਰ ਤੋਂ ਐਪਲ ਦੇ ਨਵੇਂ ਆਈਫੋਨਜ਼ ਪਹੁੰਚ ਜਾਣਗੇ ਅਤੇ ਤੁਸੀਂ ਉਸ ਨੂੰ

ਮਜ਼ੇ ਲਈ ਕਤਲ ਕਰਨ ਵਾਲਾ ਸੀਰੀਅਲ ਕਿਲਰ ਪੁਲਿਸ ਨੇ ਕੀਤਾ ਗਿਰਫ਼ਤਾਰ

Serial killer arrested : ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਦੀ ਪੁਲਿਸ ਨੇ ਇੱਕ ਸ਼ੱਕੀ ਸੀਰੀਅਲ ਕਿਲਰ ਨੂੰ ਗਿਰਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਲੋਕਾਂ ਨੂੰ ਸਿਰਫ਼ ਮਜ਼ੇ ਲਈ ਮਾਰਦਾ ਸੀ। ਮੁਲਜ਼ਮ ਦਾ ਨਾਮ ਮੋਨੀਸ਼ ਮਾਲੀ ਦੱਸਿਆ ਗਿਆ ਹੈ, ਜਿਸ ਦੀ ਪੁਲਿਸ ਲੰਬੇ ਸਮੇਂ ਤੋਂ ਭਾਲ ਕਰ ਰਹੀ ਸੀ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀ ਨੇ

ਕੇ.ਐਲ. ਰਾਹੁਲ ਦਾ ਖੇਡ ਕਰੀਅਰ ਮੁਸ਼ਕਲ ‘ਚ

KL Rahul career challenge : ਧਰਮਸ਼ਾਲਾ : ਇਹ ਕਿਹਾ ਜਾਂਦਾ ਹੈ ਕਿ ਖੇਡਾਂ ਸ਼ਖਸੀਅਤ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ ਅਤੇ ਵੇਖਣ ਵਾਲੇ ਜਾਣਦੇ ਹਨ ਕਿ ਕ੍ਰਿਕਟ ਉਸ ਸ਼ਖਸੀਅਤ ਦੀ ਜਾਂਚ ਕਰਦੀ ਹੈ ਅਤੇ ਕਈ ਵਾਰ ਬਹੁਤ ਸਖ਼ਤ ਢੰਗ ਨਾਲ। ਵਿਸ਼ਵ ਦੇ ਸੱਭ ਤੋਂ ਵੱਡੇ ਖਿਡਾਰੀ ਆਪਣੇ ਕਰੀਅਰ ‘ਚ ਇੱਕ ਵਾਰ ਇਸ ਪੜਾਅ ‘ਚੋਂ ਜ਼ਰੂਰ

ਉਰਮਿਲਾ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ

Urmila Matondkar resigns congress : ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਕਾਂਗਰਸ ਪਾਰਟੀ ‘ਤੇ ਧੜੇਬੰਦੀ ਦਾ ਇਲਜ਼ਾਮ ਲਾਉਂਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਰਮਿਲਾ ਦਾ ਕਹਿਣਾ ਹੈ ਕਿ ਮੁੰਬਈ ਕਾਂਗਰਸ ਜਨਤਾ ਦੇ ਭਲੇ ਲਈ ਕੰਮ ਨਹੀਂ ਕਰਨਾ ਚਾਹੁੰਦੀ ਹੈ। ਉਰਮਿਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ 16 ਮਈ ਨੂੰ ਤਤਕਾਲੀ ਕਾਂਗਰਸ

ਬਾਰਾਮੁਲਾ ‘ਚ ਸੈਨਾ ਅਤੇ ਪੁਲਿਸ ਨੇ 8 ਅੱਤਵਾਦੀਆਂ ਨੂੰ ਕੀਤਾ ਗਿਰਫ਼ਤਾਰ

Army Police arrested lashkar terrorists : ਸ਼੍ਰੀਨਗਰ : ਉੱਤਰੀ ਕਸ਼ਮੀਰ ਵਿੱਚ ਫ਼ੌਜ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਲਸ਼ਕਰ-ਏ-ਤੈਇਬਾ ਦੇ ਟੈਰਰ ਮਾਡਯੂਲ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫ਼ੌਜ ਅਤੇ ਪੁਲਿਸ ਨੇ ਖੁਫੀਆ ਏਜੰਸੀਆਂ ਤੋਂ ਮਿਲੀ ਇਨਪੁੱਟ ਤੋਂ ਬਾਅਦ ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਖੇਤਰ ਵਿੱਚ ਇਹ ਕਾਰਵਾਈ ਕੀਤੀ ਹੈ। ਸੈਨਾ ਨੇ ਸੋਪੋਰ ਤੋਂ

ਬਲਦੇਵ ਕੁਮਾਰ ਨੇ ਮੋਦੀ ਸਰਕਾਰ ਤੋਂ ਮੰਗੀ ਭਾਰਤ ‘ਚ ਸ਼ਰਨ, ਨਹੀਂ ਜਾਣਾ ਚਾਹੁੰਦੇ ਪਾਕਿਸਤਾਨ

Baldev Kumar Former MLA Pakistan : ਨਵੀਂ ਦਿੱਲੀ : ਪਾਕਿਸਤਾਨ ਵਿੱਚ ਘੱਟ ਗਿਣਤੀ ਵਾਲੇ ਲੋਕ ਸੁਰੱਖਿਅਤ ਨਹੀਂ ਹਨ। ਇਸ ਗੱਲ੍ਹ ਦਾ ਖੁਲਾਸਾ ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ ਨੇ ਕੀਤਾ ਹੈ। ਬਲਦੇਵ ਕੁਮਾਰ ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਤਹਰੀਕ-ਏ-ਇਨਸਾਫ਼ (PTI) ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉੱਥੇ

ਬਿਨਾਂ ਚਲਾਨ ਕੱਟੇ ਛੱਡੀ ਮੰਤਰੀ ਦੀ ਗੱਡੀ, ਐੱਸ.ਆਈ. ਸਮੇਤ 3 ਸਸਪੈਂਡ

3 Bihar policemen suspended : ਪਟਨਾ : ਟ੍ਰੈਫਿਕ ਨਿਯਮਾਂ ‘ਚ ਹੋਏ ਬਦਲਾਅ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਵੀ ਚੈਕਿੰਗ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਟਨਾ ਵਿਖੇ ਟ੍ਰੈਫਿਕ ਪੁਲਿਸ ਨੇ ਚੈਕਿੰਗ ਦੌਰਾਨ ਐਤਵਾਰ ਨੂੰ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੀ ਗੱਡੀ ਨੂੰ ਰੋਕਿਆ ਅਤੇ ਬਿਨਾਂ ਕੋਈ ਕਾਰਵਾਈ ਕੀਤੇ ਹੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਸ ਦੇ

ਰਾਮ ਜੇਠਮਲਾਨੀ ਦੇ ਦਿਹਾਂਤ ‘ਤੇ ਮੋਦੀ, ਸ਼ਾਹ, ਕੋਵਿੰਦ ਤੇ ਹੋਰ ਮੰਤਰੀਆਂ ਨੇ ਦਿੱਤੀ ਸ਼ਰਧਾਂਜਲੀ

Death of Ram Jethmalani : ਨਵੀਂ ਦਿੱਲੀ : ਸੀਨੀਅਰ ਵਕੀਲ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਰਾਮ ਜੇਠਮਲਾਨੀ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਦਿੱਗਜ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜੇਠਮਲਾਨੀ ਪਿਛਲੇ ਦੋ ਹਫ਼ਤਿਆਂ ਤੋਂ ਬਿਮਾਰ

ਬ੍ਰਹਮ ਮਹਿੰਦਰਾ ਹੋਏ ਬਿਮਾਰ, ਹੋਇਆ ਗਲੇ ਦਾ ਆਪ੍ਰੇਸ਼ਨ

Brahm Mohindra minor surgery : ਚੰਡੀਗੜ੍ਹ : ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਥੋੜੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਸ਼ਨੀਵਾਰ ਨੂੰ ਫੋਰਟਿਸ ਹਸਪਤਾਲ ਮੋਹਾਲੀ ‘ਚ ਦਾਖਲ ਕਰਾਇਆ ਗਿਆ ਹੈ। ਹਸਪਤਾਲ ਵਿੱਚ ਉਨ੍ਹਾਂ ਦੇ ਗਲੇ ਦਾ ਇੱਕ ਛੋਟਾ ਆਪ੍ਰੇਸ਼ਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਬ੍ਰਹਮ ਮਹਿੰਦਰਾ ਨੂੰ ਥੋੜੇ ਦਿਨ ਪਹਿਲਾਂ ਵਾਇਰਲ ਬੁਖ਼ਾਰ ਹੋ

ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਫ਼ਿਰ ਕਰਫਿਊ ਵਰਗਾ ਮਾਹੌਲ

Curfew restrictions Kashmir : ਸ਼੍ਰੀਨਗਰ: ਮੋਹਰਮ ਜਲੂਸ ਨੂੰ ਰੋਕਣ ਲਈ ਐਤਵਾਰ ਨੂੰ ਸ਼ਹਿਰ ਸਮੇਤ ਕਸ਼ਮੀਰ ਦੇ ਕਈ ਹਿੱਸਿਆਂ ‘ਚ ਕਰਫਿਊ ਵਰਗੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਅਧਿਕਾਰੀਆਂ ਨੂੰ ਡਰ ਹੈ ਕਿ ਵੱਡੇ ਧਾਰਮਿਕ ਸਮਾਗਮਾਂ ਵਿੱਚ ਹਿੰਸਾ ਹੋ ਸੱਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਲ ਚੌਕ ਦੇ ਵਪਾਰਕ ਕੇਂਦਰਾਂ ਅਤੇ ਨਾਲ ਲੱਗਦੇ ਖੇਤਰਾਂ ਨੂੰ ਸਾਰੇ ਐਂਟਰੀ ਪੁਆਇੰਟਾਂ ‘ਤੇ

ਚੰਦ ‘ਤੇ ਵਿਕਰਮ ਲੈਂਡਰ ਦਾ ਲੱਗਿਆ ਪਤਾ, ਆਰਬਿਟਰ ਨੇ ਭੇਜੀ ਪਹਿਲੀ ਤਸਵੀਰ

Chandrayaan 2 vikram lander found : ISRO ਦੇ ਮੁਖੀ ਕੇ. ਸਿਵਨ ਨੇ ਚੰਦਰਯਾਨ 2 ਬਾਰੇ ਇੱਕ ਵੱਡੀ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਕੇ. ਸਿਵਨ ਨੇ ਕਿਹਾ ਕਿ ਅਸੀਂ ਵਿਕਰਮ ਲੈਂਡਰ ਨੂੰ ਚੰਦਰਮਾ ਦੀ ਸਤਹਿ ‘ਤੇ ਦੇਖਿਆ ਹੈ ਅਤੇ ਆਰਬਿਟਰ ਨੇ ਲੈਂਡਰ ਦੀ ਥਰਮਲ ਤਸਵੀਰ ਨੂੰ ਕਲਿਕ ਕੀਤਾ ਹੈ। ਦੱਸ ਦੇਈਏ ਕਿ ਚੰਦਰਮਾ ਦੀ ਸਤਹਿ ਤੋਂ 2.1 ਕਿਲੋਮੀਟਰ ਪਹਿਲਾਂ ਹੀ ਵਿਕਰਮ

ਪਾਕਿਸਤਾਨ ਨੇ ਪੁੰਛ ‘ਚ ਕੀਤੀ ਫ਼ਿਰ ਗੋਲੀਬਾਰੀ

Pakistan ceasefire violation : ਪਾਕਿਸਤਾਨ ਫ਼ੌਜ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ਦੇ ਨੇੜੇ ਇੱਕ ਵਾਰ ਫ਼ਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਵਾਰ ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ਨੇੜੇ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ। ਰੱਖਿਆ ਬੁਲਾਰੇ ਨੇ ਦੱਸਿਆ ਹੈ ਕਿ ਕ੍ਰਿਸ਼ਨਾ ਘਾਟੀ ਸੈਕਟਰ ‘ਤੇ ਸਵੇਰੇ ਕਰੀਬ

ਪਾਕਿਸਤਾਨ ‘ਚ ਅੱਤਵਾਦੀਆਂ ਦੀ ਟ੍ਰੇਨਿੰਗ ਸ਼ੁਰੂ, ਕਸ਼ਮੀਰ ਨੂੰ ਬਣਾ ਸੱਕਦੇ ਨੇ ਨਿਸ਼ਾਨਾ

Pakistan Terror Camps : ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਹੀ ਭਾਰਤ-ਪਾਕਿ ਵਿਚਾਲੇ ਹਾਲਾਤ ਤਨਾਅ ਵਾਲੇ ਬਣੇ ਹੋਏ ਹਨ। ਇਸ ਦੇ ਚਲਦਿਆਂ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨਾਂ ਦੇ ਟ੍ਰੇਨਿੰਗ ਕੈਂਪ ਲਗਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜਮਾਤ-ਏ-ਇਸਲਾਮੀ ਇਨ੍ਹਾਂ ਕੈਂਪਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਸਬੰਧੀ ਕੁੱਝ ਤਸਵੀਰਾਂ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ