Tag: , , , , ,

ਚੰਦਰਯਾਨ-2 ਨੇ ਭੇਜੀ ਚੰਦਰਮਾ ਦੀ ਸੋਹਣੀ ਤਸਵੀਰ

Chandrayaan 2 sends new picture: ਨਵੀਂ ਦਿੱਲੀ: ਚੰਦਰਯਾਨ-2 ਵੱਲੋਂ ਚੰਦਰਮਾ ਦੀ ਇੱਕ ਸੋਹਣੀ ਤਸਵੀਰ ਭੇਜੀ ਗਈ ਹੈ । ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ISRO ਵੱਲੋਂ  ਬੁੱਧਵਾਰ ਨੂੰ ਚੰਦਰਯਾਨ-2 ਦੇ ਟੈਰੇਨ ਮੈਪਿੰਗ ਕੈਮਰੇ ਵੱਲੋਂ ਕ੍ਰੇਟਰ ਦੇ 3D ਵਿਯੂ ਦੀ ਤਸਵੀਰ ਜਾਰੀ ਕੀਤੀ ਗਈ ਹੈ । ਇਹ ਲਗਭਗ 100 ਕਿਲੋਮੀਟਰ ਦੇ ਪੰਧ ਤੋਂ ਲਈ ਗਈ ਹੈ

ਦਿੱਲੀ ‘ਚ ਵਧਿਆ ਪ੍ਰਦੂਸ਼ਣ, 2 ਦਿਨ ਬੰਦ ਰਹਿਣਗੇ ਸਕੂਲ

Delhi air quality: ਨਵੀਂ ਦਿੱਲੀ: ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਅੱਜ ਯਾਨੀ ਕਿ ਵੀਰਵਾਰ ਸਵੇਰੇ ਵੀ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ ਹੈ । ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਪੱਧਰ ਕਾਰਨ ਲੋਧੀ ਰੋਡ ਇਲਾਕੇ ਵਿੱਚ ਪੀਐੱਮ 2.5 ਅਤੇ ਪੀਐੱਮ 10 ਦੋਵੇਂ ਹੀ 500 ਦੇ ਪੱਧਰ ‘ਤੇ ਪਹੁੰਚ ਗਏ ਹਨ । ਜਿਸ ਕਾਰਨ ਕੇਂਦਰੀ ਪ੍ਰਦੂਸ਼ਣ

ਪ੍ਰੋ. ਦਵਿੰਦਰਪਾਲ ਭੁੱਲਰ ਜਲਦ ਹੋਣਗੇ ਰਿਹਾਅ

Devinder Pal Singh Bhullar release: ਚੰਡੀਗੜ੍ਹ: ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਲਦ ਹੀ ਹੋ ਸਕਦੀ ਹੈ । ਭਾਰਤ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਗਏ ਹਨ । ਜ਼ਿਕਰਯੋਗ ਹੈ ਕਿ ਇਸ ਸਮੇਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ । ਦੱਸ ਦੇਈਏ ਕਿ 11

ਜਨਵਰੀ 2020 ਤੋਂ ਸਸਤੀਆਂ ਹੋਣਗੀਆਂ ਟੋਲ-ਟੈਕਸ ਦਰਾਂ !

toll tax rates cheaper: ਨਵੀਂ ਦਿੱਲੀ: ਜਨਵਰੀ 2020 ਤੋਂ ਭਾਰਤ ਦੇ ਸਾਰੇ ਟੋਲ ਪਲਾਜ਼ਾ ਦੀਆਂ ਟੋਲ ਦਰਾਂ ਵਿੱਚ ਕਮੀ ਕੀਤੀ ਜਾਵੇਗੀ । ਦਰਅਸਲ, ਸੜਕ ਤੇ ਆਵਾਜਾਈ ਮੰਤਰਾਲੇ ਵੱਲੋਂ ਟੋਲ ਦੇ ਕੁਝ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ । ਜਿਸ ਸਬੰਧੀ ਮੰਤਰਾਲੇ ਵੱਲੋਂ ਇਸ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ । ਇਹ ਤਬਦੀਲੀ ਸਿਰਫ਼

550ਵੇਂ ਪ੍ਰਕਾਸ਼ ਪੁਰਬ ਦੀ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

PM Modi extends greetings: ਨਵੀਂ ਦਿੱਲੀ: ਅੱਜ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ । ਇਸ ਸਬੰਧੀ ਰਾਸ਼ਟਰਪਤੀ ਰਾਮਨਾਥ ਕੋਵਿੰਦ

BSNL ਤੋਂ 70 ਹਜ਼ਾਰ ਕਰਮਚਾਰੀਆਂ ਨੇ ਲਈ ਸਵੈਇੱਛੁਕ ਰਿਟਾਇਰਮੈਂਟ ਸਕੀਮ

BSNL employees opted VRS: ਨਵੀਂ ਦਿੱਲੀ: BSNL ਦੇ ਲਗਭਗ 70,000 ਕਰਮਚਾਰੀਆਂ ਵੱਲੋਂ ਪਿਛਲੇ ਹਫ਼ਤੇ ਸਵੈ-ਇੱਛਕ ਰਿਟਾਇਰਮੈਂਟ ਸਕੀਮ (VRS) ਦਾ ਲਾਭ ਲਿਆ ਗਿਆ ਹੈ । ਜਿਸ ਸਬੰਧੀ ਸੋਮਵਾਰ ਨੂੰ ਸਰਕਾਰੀ ਟੈਲੀਕਾਮ ਕੰਪਨੀ ਦੇ ਚੇਅਰਮੈਨ ਅਤੇ ਐਮਡੀ ਪੀ ਕੇ ਪੁਰਵਾਰ ਵੱਲੋਂ ਜਾਣਕਾਰੀ ਦਿੱਤੀ ਗਈ । ਦੱਸ ਦੇਈਏ ਕਿ BSNL ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 1.50 ਲੱਖ ਹੈ,

ਜੱਜ ਸੰਜੇ ਕਰੋਲ ਬਣੇ ਪਟਨਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ

Justice Sanjay Karol Sworn: ਪਟਨਾ: ਜੱਜ ਸੰਜੇ ਕਰੋਲ ਵੱਲੋਂ ਸੋਮਵਾਰ ਨੂੰ ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਗਈ । ਇਸ justice sanjatਸਮਾਰੋਹ ਵਿੱਚ ਬਿਹਾਰ ਦੇ ਉੱਪ ਰਾਜਪਾਲ ਫਾਗੂ ਚੌਹਾਨ ਵੱਲੋਂ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ । ਇਸ ਸਮਾਰੋਹ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ,

ਚੱਕਰਵਾਤ ਬੁਲਬੁਲ ਨੇ ਢਾਹਿਆ ਲੱਖਾਂ ਪਰਿਵਾਰਾਂ ‘ਤੇ ਕਹਿਰ

Cyclone Bulbul batters Bengal: ਕੋਲਕਾਤਾ: ਚੱਕਰਵਾਤੀ ਤੂਫ਼ਾਨ ਬੁਲਬੁਲ ਨੇ ਪੱਛਮੀ ਬੰਗਾਲ ਦੇ ਤੱਟੀ ਖੇਤਰ ‘ਤੇ ਆਪਣੀ ਦਸਤਕ ਦੇ ਦਿੱਤੀ ਹੈ । ਜਿਸ ਕਾਰਨ ਪੱਛਮੀ ਬੰਗਾਲ ਵਿੱਚ ਜਗ੍ਹਾ-ਜਗ੍ਹਾ ਬਾਰਿਸ਼ ਹੋ ਰਹੀ ਹੈ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ । ਇਸ ਤੂਫ਼ਾਨ ਕਾਰਨ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ । ਸੂਤਰਾਂ ਅਨੁਸਾਰ ਇਸ ਤੂਫ਼ਾਨ

ਦਿੱਲੀ ਦੀ ਹਵਾ ਹੋਈ ਹੋਰ ਜ਼ਹਿਰੀਲੀ…

Delhi Air Quality Poor: ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ.ਵਿੱਚ ਪਿਛਲੇ ਕਈ ਦਿਨਾਂ ਤੋਂ ਹਵਾ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਹੈ । ਵਧਦੇ ਪ੍ਰਦੂਸ਼ਣ ਕਾਰਨ AQI ਵੀ ਵਧਦਾ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਸੋਮਵਾਰ ਦੀ ਸਵੇਰ ਦਿੱਲੀ ਦੇ ਲੋਧੀ ਰੋਡ ਇਲਾਕੇ ਵਿੱਚ ਪੀਐੱਮ-2.5 ਦਾ ਪੱਧਰ 251 ਤੇ ਪੀਐੱਮ-10 ਦਾ ਪੱਧਰ 232 ਰਿਹਾ, ਜਿਸ ਨੂੰ ਖਰਾਬ ਸ਼੍ਰੇਣੀ ਮੰਨਿਆ

ਭਿਆਨਕ ਸੜਕ ਹਾਦਸੇ ‘ਚ ਇੱਕ ਪਰਿਵਾਰ ਦੇ 6 ਮੈਂਬਰਾਂ ਦੀ ਮੌਤ

Greater noida accident: ਪੈਰੀਫੇਰਲ ਐਕਸਪ੍ਰੈਸ ਵੇਅ ‘ਤੇ ਐਤਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਵਾਹਨ ਨੇ ਪਿੱਛੇ ਤੋਂ ਈਕੋ ਵੈਨ ਨੂੰ ਟੱਕਰ ਮਾਰ ਦਿੱਤੀ । ਜਿਸ ਕਾਰਨ ਇਸ ਟੱਕਰ ਵਿੱਚ ਵੈਨ ਸਵਾਰ 6 ਲੋਕਾਂ ਦੀ ਮੌਤ

ਈਦ ਮਿਲਾਦ ਉਨ ਨਬੀ ਮੌਕੇ PM ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

Eid Milad Un Nabi wishes: ਨਵੀਂ ਦਿੱਲੀ: ਦੇਸ਼ ਭਰ ਐਤਵਾਰ ਨੂੰ ਪੀਐੱਮ ਮੋਦੀ ਵੱਲੋਂ ਮਿਲਾਦ-ਉਲ-ਨਬੀ ਦੀ ਵਧਾਈ ਦਿੱਤੀ ਗਈ ਹੈ । ਦਰਅਸਲ, ਇਹ ਤਿਓਹਾਰ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਮਿਲਾਦ-ਉਲ-ਨਬੀ ਦੇ ਜਨਮ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ । ਇਸ ਤਿਓਹਾਰ ਦੀ ਵਧਾਈ ਦਿੰਦੇ ਹੋਏ ਪੀਐੱਮ ਮੋਦੀ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ‘ਪੈਗੰਬਰ ਮੁਹੰਮਦ

Odd-Even ਯੋਜਨਾ ਤੋਂ ਦਿੱਲੀ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ..

odd even scheme restrictions: ਨਵੀਂ ਦਿੱਲੀ: ਦਿੱਲੀ ਵਿੱਚ ਐਤਵਾਰ ਤੋਂ ਲੈ ਕੇ ਅਗਲੇ ਤਿੰਨ ਦਿਨ ਤਕ Odd-Even ਤੋਂ ਛੂਟ ਰਹੇਗੀ । ਦਰਅਸਲ, ਦਿੱਲੀ ਸਰਕਾਰ ਵੱਲੋਂ 11 ਤੇ 12 ਨਵੰਬਰ ਨੂੰ ਇਹ ਛੂਟ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਤੀ ਗਈ ਹੈ ਤਾਂ ਜੋ ਸਿੱਖ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋ

Cyclone Bulbul makes landfall

ਬੰਗਾਲ ‘ਚ ਤੱਟ ਨਾਲ ਟਕਰਾਇਆ ਚੱਕਰਵਾਤ ਬੁਲਬੁਲ, ਭਾਰੀ ਬਾਰਿਸ਼ ਦਾ ਖਦਸ਼ਾ

Cyclone Bulbul makes landfall: ਨਵੀਂ ਦਿੱਲੀ: ਚੱਕਰਵਾਤੀ ਤੂਫ਼ਾਨ ਬੁਲਬੁਲ ਨੇ ਪੱਛਮੀ ਬੰਗਾਲ ਦੇ ਤੱਟੀ ਖੇਤਰ ‘ਤੇ ਆਪਣੀ ਦਸਤਕ ਦੇ ਦਿੱਤੀ ਹੈ । ਜਿਸ ਕਾਰਨ ਪੱਛਮੀ ਬੰਗਾਲ ਵਿੱਚ ਜਗ੍ਹਾ-ਜਗ੍ਹਾ ਬਾਰਿਸ਼ ਹੋ ਰਹੀ ਹੈ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ । ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤ ਦਾ ਦਬਾਅ ਸੁੰਦਰਬਨ ਨੈਸ਼ਨਲ ਪਾਰਕ ਤੋਂ 12 ਕਿਲੋਮੀਟਰ

ਭਿਖਾਰਨ ਨਿਕਲੀ ਲੱਖਪਤੀ, ਸੰਪਤੀ ਜਾਣ ਉੱਡ ਜਾਣਗੇ ਹੋਸ਼ !

Puducherry Beggar: ਪੁਡੂਚੇਰੀ: ਪੁਡੂਚੇਰੀ ਵਿੱਚ ਇੱਕ ਬਜ਼ੁਰਗ ਔਰਤ ਲੋਕਾਂ ਤੋਂ ਦਾਨ ਮੰਗ ਕੇ ਲੱਖਪਤੀ ਬਣ ਗਈ । ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਬਿਮਾਰ ਹੋਈ ਤਾਂ ਉਸ ਕੋਲ 12 ਹਜ਼ਾਰ ਨਕਦ ਅਤੇ 2 ਲੱਖ ਬੈਂਕ ਜਮ੍ਹਾ ਸਨ । ਜਿਸ ਤੋਂ ਬਾਅਦ ਇਹ ਭਿਖਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ । ਦਰਅਸਲ, ਔਰਤ ਮੰਦਿਰ ਵਿੱਚ

ਅਯੁੱਧਿਆ ਫੈਸਲੇ ਤੋਂ ਪਹਿਲਾਂ UP ਦੇ 9 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ

Mobile Internet Services Suspended: ਅਯੁੱਧਿਆ: ਸ਼ਨੀਵਾਰ ਨੂੰ ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠ ਪੰਜ-ਮੈਂਬਰੀ ਬੈਂਚ ਵੱਲੋਂ ਇਤਿਹਾਸਿਕ ਫੈਸਲਾ ਸੁਣਾਇਆ ਜਾਵੇਗਾ । ਇਸ ਫ਼ੈਸਲੇ ਤੋਂ ਪਹਿਲਾਂ ਸਭ ਤੋਂ ਵੱਧ ਪਾਬੰਦੀਆਂ ਅਯੁੱਧਿਆ ਸ਼ਹਿਰ ਵਿੱਚ ਤੇ ਉੱਤਰ ਪ੍ਰਦੇਸ਼ ਵਿੱਚ ਲਗਾਈਆਂ ਗਈਆਂ ਹਨ ।  ਇਸ ਫੈਸਲੇ ਦੇ ਮੱਦੇਨਜ਼ਰ ਮੇਰਠ ਤੇ ਅਲੀਗੜ੍ਹ ਸਮੇਤ

ਪੰਚਕੁਲਾ ਹਿੰਸਾ ਮਾਮਲੇ ‘ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ

Panchkula court grants bail: ਪੰਚਕੁਲਾ: ਪੰਚਕੁਲਾ ਹਿੰਸਾ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਾਜਦਾਰ ਹਨੀਪ੍ਰੀਤ ਨੂੰ ਬੁੱਧਵਾਰ ਨੂੰ ਜ਼ਮਾਨਤ ਮਿਲ ਗਈ ਹੈ । ਉੱਥੇ ਹੀ ਮੁੱਖ ਮਾਮਲੇ ਦੀ ਸੁਣਵਾਈ 20 ਨਵੰਬਰ ਨੂੰ ਹੋਵੇਗੀ । ਦਰਅਸਲ, ਹਨੀਪ੍ਰੀਤ ਦੇ ਵਕੀਲ ਵੱਲੋਂ ਕੋਰਟ ਵਿੱਚ ਜ਼ਮਾਨਤ ਅਰਜੀ ਲਗਾਈ ਗਈ ਸੀ । ਮਿਲੀ ਜਾਣਕਾਰੀ ਮੁਤਾਬਿਕ ਇਸ

1984 ਮਾਮਲਾ: ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ

Anti-Sikh Riots Case: ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ । ਜਿਸਦੇ ਚੱਲਦਿਆਂ ਸੱਜਣ ਕੁਮਾਰ ਨੂੰ ਹਾਲੇ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ । ਦਰਅਸਲ, ਬੁੱਧਵਾਰ ਨੂੰ ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕੀਤੀ ਗਈ ।  ਜਿਸ

ਪਿਆਜ਼ ਦੀਆਂ ਕੀਮਤਾਂ ਨੇ ਛੂਹਿਆ ਆਸਮਾਨ, ਕੀਮਤ 80 ਰੁਪਏ ਤੋਂ ਪਾਰ

Onion price rise: ਨਵੀਂ ਦਿੱਲੀ: ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਦੀ ਥਾਲੀ ਦਾ ਸੁਆਦ ਵਿਗਾੜ ਕੇ ਰੱਖ ਦਿੱਤਾ ਹੈ । ਪਿਆਜ਼ ਦੀ ਸਪਲਾਈ ਘੱਟ ਜਾਣ ਕਾਰਨ ਉਸ ਦੀ ਕੀਮਤ ਹੁਣ ਇੱਕ ਵਾਰ ਫਿਰ 80 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਪਹੁੰਚ ਗਈ ਹੈ । ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ

ਵੀਰਵਾਰ ਨੂੰ ਗੁਜਰਾਤ ਦੇ ਕੰਢੇ ਨਾਲ ਟਕਰਾਏਗਾ ਮਹਾਂ-ਚੱਕਰਵਾਤੀ ਤੂਫ਼ਾਨ !

Maha cyclone hit gujarat coast: ਭਾਰਤ ਇਸ ਸਮੇਂ ਦੋ ਚੱਕਰਵਾਤੀ ਤੂਫਾਨ ਨਾਲ ਘਿਰਿਆ ਹੋਇਆ ਹੈ । ਜਿੱਥੇ ਇੱਕ ਪਾਸੇ ਅਰਬ ਸਾਗਰ ਵਿੱਚ ਚੱਕਰਵਾਤੀ ਤੂਫਾਨ ਮਹਾਂ ਅਤੇ ਦੂਜੇ ਪਾਸੇ ਬੰਗਾਲ ਦੀ ਖਾੜੀ ਵਿੱਚ ਬੁਲਬੁਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ । ਵੀਰਵਾਰ ਨੂੰ ਗੰਭੀਰ ਚੱਕਰਵਾਤੀ ਤੂਫਾਨ ਮਹਾਂ ਗੁਜਰਾਤ ਦੇ ਤੱਟ ‘ਤੇ ਤੇਜ਼ੀ ਨਾਲ ਟਕਰਾ ਸਕਦਾ ਹੈ

ਸ਼ਰਤ ਲਗਾ ਕੇ ਖਾਧੇ ਆਂਡੇ, ਮਿਲੀ ਮੌਤ

Man dies eating 50 eggs: ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਵਿੱਚ ਇੱਕ ਵਿਅਕਤੀ ਦੀ 41 ਆਂਡੇ ਖਾਣੇ ਤੋਂ ਬਾਅਦ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵੱਲੋਂ ਆਪਣੇ ਦੋਸਤ ਨਾਲ 50 ਆਂਡੇ ਖਾਣ ਦੀ ਸ਼ਰਤ ਲਗਾਈ ਗਈ ਸੀ, ਜੋ ਉਸ ਲਈ ਜਾਨਲੇਵਾ ਸਾਬਿਤ ਹੋ ਗਈ । ਮਿਲੀ ਜਾਣਕਾਰੀ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ