Tag: , , , , , , ,

ਸੂਰਤ ‘ਚ 10 ਮੰਜ਼ਿਲਾਂ ਟੈਕਸਟਾਈਲ ਮਾਰਕੀਟ ਨੂੰ ਲੱਗੀ ਭਿਆਨਕ ਅੱਗ

Surat textile market fire: ਸੂਰਤ: ਗੁਜਰਾਤ ਦੇ ਸੂਰਤ ਵਿੱਚ ਰਘੂਵੀਰ ਟੈਕਸਟਾਈਲ ਮਾਰਕੀਟ ਵਿੱਚ ਅੱਜ ਭਾਵ ਮੰਗਲਵਾਰ ਭਿਆਨਕ ਅੱਗ ਲੱਗ ਗਈ । ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜੋ ਅੱਗ ਬੁਝਾਉਣ ਵਿੱਚ ਜੁੱਟ ਗਈਆਂ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਇੰਨੀ ਜ਼ਿਆਦਾ ਭਿਆਨਕ ਹੈ ਕਿ

ਰਾਜਸਥਾਨ: ਚੂਰੁ ‘ਚ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ, 7 ਦੀ ਮੌਤ

Churu road accident: ਚੁਰੂ: ਰਾਜਸਥਾਨ ਦੇ ਚੁਰੂ ਸ਼ਹਿਰ ਵਿੱਚ ਅੱਜ ਭਾਵ ਸੋਮਵਾਰ ਨੈਸ਼ਨਲ ਹਾਈਵੇ 58 ‘ਤੇ ਟਰੱਕ ਅਤੇ ਫਾਰਚੂਨਰ ਕਾਰ ਦੀ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ । ਇਸ ਹਾਦਸੇ ਦੌਰਾਨ ਫਾਰਚੂਨਰ ਕਾਰ ਵਿੱਚ ਸਵਾਰ 7 ਲੋਕਾਂ ਦੀ ਦੀ ਮੌਤ ਹੋ ਗਈ, ਜਦਕਿ 1 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਇਸ ਘਟਨਾ

ਫੁੱਟਬਾਲ ਮੈਚ ਦੌਰਾਨ ਵਾਪਰਿਆ ਹਾਦਸਾ, 50 ਲੋਕ ਜ਼ਖਮੀ

Kerala Football Ground Collapse: ਕੇਰਲ ਦੇ ਪਲਕੱੜ ਵਿੱਚ ਐਤਵਾਰ ਨੂੰ ਫੁੱਟਬਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਟੇਡੀਅਮ ਦੀ ਅਸਥਾਈ ਗੈਲਰੀ ਡਿੱਗਣ ਕਾਰਨ ਲਗਭਗ 50 ਲੋਕ ਜ਼ਖਮੀ ਹੋ ਗਏ । ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਹਾਦਸੇ ਵਿੱਚ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ

ਊੁਧਵ ਠਾਕਰੇ ਦੇ ਬਿਆਨ ‘ਤੇ ਪਿਆ ਭੜਥੂ, ਅੱਜ ਸ਼ਿਰਡੀਂ ਬੰਦ

Shirdi Observes Indefinite Bandh: ਮੁੰਬਈ: ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਇੱਕ ਬਿਆਨ ਦੇ ਵਿਰੋਧ ਵਿੱਚ  ਸ਼ਿਰਡੀਂ ਵਿੱਚ ਐਤਵਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ, ਪਰ  ਸ਼ਿਰਡੀਂ ਸਾਈਂ ਬਾਬਾ ਦਾ ਮੰਦਰ ਸ਼ਰਧਾਲੂਆਂ ਲਈ ਰੋਜ਼ ਵਾਂਗ ਖੁੱਲ੍ਹਾ ਰਹੇਗਾ । ਦਰਅਸਲ, ਮੁੱਖ ਮੰਤਰੀ ਵੱਲੋਂ ਸਾਈਂ ਜਨਮ-ਭੂਮੀ ਪਾਥਰੀ ਸ਼ਹਿਰ ਦੱਸਿਆ ਗਿਆ ਹੈ । ਜਿਸ ਤੋਂ ਬਾਅਦ

ਦਿੱਲੀ: ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਯੋਗਾਨੰਦ ਸ਼ਾਸਤਰੀ ਨੇ ਦਿੱਤਾ ਅਸਤੀਫਾ

Yogananda Shastri Resigns: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ । ਜਿੱਥੇ ਸੀਨੀਅਰ ਕਾਂਗਰਸੀ ਆਗੂ ਯੋਗਾਨੰਦ ਸ਼ਾਸਤਰੀ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ । ਉਨ੍ਹਾਂ ਆਪਣਾ ਅਸਤੀਫਾ ਦਿੱਲੀ ਇੰਚਾਰਜ ਪੀਸੀ ਚੱਕੋ ਨੂੰ ਸੌਂਪ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ਾਸਤਰੀ ਨੇ ਪਾਰਟੀ ਦੇ ਸਮਰਪਤ ਪਾਰਟੀ ਵਰਕਰਾਂ

ਕੋਈ ਵੀ ਸੂਬਾ CAA ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ: ਕਪਿਲ ਸਿੱਬਲ

Congress leader kapil sibal: ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਸ਼ਨੀਵਾਰ ਨੂੰ CAA ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਕਿ ਕੋਈ ਵੀ ਸੂਬਾ ਸੰਸਦ ਦੁਆਰਾ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲਾਗੂ ਕਰਨ ਤੋਂ ਮਨ੍ਹਾਂ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਕਿ ਜੇਕਰ ਕੋਈ ਸੂਬਾ ਅਜਿਹਾ ਕਰਦਾ ਹੈ ਤਾਂ ਉਹ ਗੈਰ-ਸੰਵਿਧਾਨਕ ਹੋਵੇਗਾ । ਦੱਸ

ਮੋਦੀ ਸਰਕਾਰ ਦੇ 38 ਮੰਤਰੀ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ

central ministers visit Jammu & Kashmir: ਸ਼ਨੀਵਾਰ ਯਾਨੀ ਕਿ ਅੱਜ ਮੋਦੀ ਸਰਕਾਰ ਦੇ 38 ਮੰਤਰੀਆਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਜਾ ਰਿਹਾ ਹੈ. ਇਸ ਦੌਰਾਨ ਇਹ ਮੰਤਰੀ ਕਸ਼ਮੀਰ ਵਿੱਚ 60 ਥਾਵਾਂ ਦਾ ਦੌਰਾ ਕਰਨਗੇ । ਇਸ ਦੌਰੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦਾ ਦੌਰਾ ਕਰਨ ਵਾਲੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਉੱਥੇ

16 ਜਨਵਰੀ ਨੂੰ ਦੂਸਰੀ ਪੁਲਾੜ ਯਾਤਰਾ ਲਈ ਰਵਾਨਾ ਹੋਈ ਸੀ ਕਲਪਨਾ…

Kalpana Chawla 16 january:16 ਜਨਵਰੀ ਦੀ ਤਾਰੀਕ ਇਕ ਭਾਰਤੀ ਧੀ ਦੀ ਮਹਾਨ ਪ੍ਰਾਪਤੀ ਦੀ ਗਵਾਹੀ ਭਰਦੀ ਹੈ, ਜਿਸ ਨੇ ਸੱਤ ਸਮੁੰਦਰਾਂ ਤੋਂ ਪਾਰ ਅਮਰੀਕਾ ਵਿਚ ਜਾ ਕੇ ਪੁਲਾੜ ਯਾਤਰੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਅਤੇ ਨਾਸਾ ਨੇ ਇਕ ਵਾਰ ਨਹੀਂ ਬਲਕਿ ਦੋ ਵਾਰ ਪੁਲਾੜ ਯਾਤਰਾ ਲਈ ਉਸ ਨੂੰ ਚੁਣਿਆ ਸੀ। ਅਸੀਂ ਗੱਲ ਕਰ

ਬੈਂਕਾਂ ‘ਚ 5 ਦਿਨ ਨਹੀਂ ਹੋਵੇਗਾ ਕੰਮਕਾਜ, ਦੇਸ਼ ਵਿਆਪੀ ਹੜਤਾਲ ਦਾ ਐਲਾਨ

Bank unions strike: ਨਵੀਂ ਦਿੱਲੀ: ਭਾਰਤੀ ਬੈਂਕ ਸੰਘ (IBA) ਨਾਲ ਤਨਖ਼ਾਹ ਸੋਧ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਬੈਂਕ ਯੂਨੀਅਨਾਂ ਨੇ 31 ਜਨਵਰੀ ਅਤੇ 1 ਫਰਵਰੀ ਨੂੰ ਦੇਸ਼ ਵਿਆਪੀ ਬੈਂਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ । ਇਹ ਹੜਤਾਲ ਜਨਵਰੀ ਦੇ ਆਖ਼ਰੀ ਹਫ਼ਤੇ ਤੇ ਫਰਵਰੀ ਦੇ ਸ਼ੁਰੂ ਵਿੱਚ ਹੋਵੇਗੀ । ਇਸ ਤੋਂ ਇਲਾਵਾ ਅਪ੍ਰੈਲ ਤੋਂ ਅਣਮਿਥੇ

ਦਿੱਲੀ ‘ਚ BJP ਵੱਲੋਂ JJP ਤੇ ਅਕਾਲੀ ਦਲ ਨਾਲ ਮਿਲ ਕੇ ‘AAP’ ਨੂੰ ਘੇਰਨ ਦੀ ਤਿਆਰੀ

Delhi elections 2020: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਆਮ ਆਦਮੀ ਪਾਰਟੀ (AAP) ਨੂੰ ਸੱਤਾ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ । ਪਾਰਟੀ ਵੱਲੋਂ ਹੁਣ ਜਨਨਾਇਕ ਜਨਤਾ ਪਾਰਟੀ(JJP) ਅਤੇ ਸ਼੍ਰੋਮਣੀ ਅਕਾਲੀ ਦਲ(SAD)ਦੇ ਸਮਰਥਨ ਨਾਲ ਦਿੱਲੀ ਨੂੰ ਜਿਤਾਉਣ ਦੀ ਯੋਜਨਾ ਬਣਾਈ ਹੈ । ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਇਸ ਰਣਨੀਤੀ

ਉੜੀਸਾ ‘ਚ ਮਾਲਗੱਡੀ ਤੇ ਸਵਾਰੀ ਰੇਲ ਗੱਡੀ ਦੀ ਟੱਕਰ, 40 ਜ਼ਖਮੀ

Mumbai-Bhubaneswar LTT Express Derails: ਉੜੀਸਾ ਦੇ ਕਟਕ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ, ਜਿੱਥੇ ਮੁੰਬਈ ਤੋਂ ਭੁਵਨੇਸ਼ਵਰ ਜਾ ਰਹੀ ਲੋਕ ਮਾਨਿਆ ਤਿਲਕ ਟਰਮੀਨਲ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ. ਜਿਸ ਵਿੱਚ 40 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੰਘਣੀ

HC ‘ਚ ਨਿਰਭਿਆ ਕੇਸ ਦੇ ਦੋਸ਼ੀ ਮੁਕੇਸ਼ ਦੀ ਅਰਜ਼ੀ ‘ਤੇ ਸੁਣਵਾਈ ਸ਼ੁਰੂ

Delhi High Court Hear Mercy Plea: ਨਿਰਭਿਆ ਸਮੂਹਿਕ ਜਬਰ-ਜਨਾਹ ਦੇ ਮੁਲਜ਼ਮ ਮੁਕੇਸ਼ ਕੁਮਾਰ ਦੀ ਅਰਜ਼ੀ ‘ਤੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ । ਇਸ ਮਾਮਲੇ ਵਿੱਚ ਦੋਸ਼ੀ ਮੁਕੇਸ਼ ਵੱਲੋਂ ਡੈੱਥ ਵਾਰੰਟ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ । ਇਸ ਸਬੰਧੀ ਮੁਕੇਸ਼ ਨੇ ਕਿਹਾ ਹੈ ਕਿ ਉਨ੍ਹਾਂ ਦੀ ਰਹਿਮ ਦੀ ਅਪੀਲ

ਕਸ਼ਮੀਰ ‘ਚ ਬਰਫ਼ੀਲੇ ਤੂਫ਼ਾਨ ਕਾਰਨ 8 ਲੋਕਾਂ ਦੀ ਮੌਤ

Jammu and Kashmir Avalanche: ਜੰਮੂ-ਕਸ਼ਮੀਰ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਜਾਨਲੇਵਾ ਸਾਬਿਤ ਹੋ ਰਹੀ ਹੈ । ਇੱਕ ਮਾਮਲਾ ਕੁਪਵਾੜਾ ਦੇ ਮਾਛਿਲ ਸੈਕਟਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਰਫੀਲੇ ਤੂਫਾਨ ਕਾਰਨ ਤਿੰਨ ਜਵਾਨ ਮਾਰੇ ਗਏ ਹਨ, ਜਦਕਿ ਇਕ ਜਵਾਨ ਅਜੇ ਵੀ ਲਾਪਤਾ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਬਰਫੀਲੇ ਤੂਫ਼ਾਨ ਵਿੱਚ ਫੌਜ ਦੀਆਂ ਕਈ

ਦਿੱਲੀ ‘ਚ ਬੂਟ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

Delhi footwear factory fire:ਨਵੀਂ ਦਿੱਲੀ: ਦਿੱਲੀ ਦੀ ਲਾਰੈਂਸ ਰੋਡ ‘ਤੇ ਸਥਿਤ ਇੱਕ ਬੂਟ ਬਣਾਉਣ ਵਾਲੀ ਫੈਕਟਰੀ ਨੂੰ ਮੰਗਲਵਾਰ ਅਚਾਨਕ ਅੱਗ ਲੱਗ ਗਈ । ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਮੌਕੇ ‘ਤੇ ਪਹੁੰਚੀਆਂ । ਫਿਲਹਾਲ ਘਟਨਾ ਵਾਲੀ

ਹਿਮਾਚਲ ’ਚ ਭਾਰੀ ਬਰਫ਼ਬਾਰੀ ਦਾ ਖਦਸ਼ਾ, ਅਲਰਟ ਜਾਰੀ

Himachal heavy snowfall: ਸ਼ਿਮਲਾ: ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਵੱਧ ਗਈ ਹੈ । ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਰੁਕ-ਰੁਕ ਕੇ ਬਰਫ਼ਬਾਰੀ ਹੁੰਦੀ ਰਹੀ । ਇਸ ਤੋਂ ਇਲਾਵਾ ਸ਼ਿਮਲਾ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਪਿਆ, ਝਿਸ ਕਾਰਨ ਠੰਡ ਵਿੱਚ ਵਾਧਾ ਹੋ ਗਿਆ

JNU ਹਿੰਸਾ ਮਾਮਲਾ: ਦਿੱਲੀ ਹਾਈ ਕੋਰਟ ਨੇ ਗੂਗਲ, ਵਟਸਐੱਪ ਨੂੰ ਜਾਰੀ ਕੀਤਾ ਨੋਟਿਸ

Delhi High Court Issues Notice: ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਹਿੰਸਾ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਐਪਲ, ਵਟਸਐੱਪ, ਗੂਗਲ ਆਦਿ ਨੂੰ ਨੋਟਿਸ ਭੇਜਿਆ ਗਿਆ ਹੈ । ਹਾਈ ਕੋਰਟ ਵੱਲੋਂ ਇਹ ਨੋਟਿਸ ਇਨ੍ਹਾਂ ਪਲੇਟਫਾਰਮਜ਼ ਤੇ ਸ਼ੇਅਰ ਹਿੰਸਾ ਨਾਲ ਜੁੜੀ ਸਮੱਗਰੀ ਨੂੰ ਸੰਭਾਲ ਕੇ ਰੱਖਣ ਸੰਬੰਧਤ ਜਾਰੀ ਕੀਤਾ ਗਿਆ ਹੈ । ਦਰਅਸਲ, JNU ਦੇ

PUBG ਗੇਮ ਖੇਡਣ ‘ਤੇ ਮਾਂ ਨੇ ਝਿੜਕਿਆ ਤਾਂ ਪੁੱਤ ਨੇ ਲਿਆ ਫਾਹਾ

Child committed suicide: ਦੁਨੀਆ ਭਰ ਦੇ ਬੱਚਿਆਂ ‘ਚ ਮਸ਼ਹੂਰ ਆਨਲਾਈਨ ਗੇਮ ‘ਪਬਜੀ’ (ਪਲੇਅਰਅਨਨੋਂਸ ਬੈਟਲਗਰਾਉਂਡਸ) ਦੇ ਕਈ ਖ਼ਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨੇ ਇਕ ਨਸ਼ੇ ਜਾਂ ਲਤ ਦਾ ਰੂਪ ਲੈ ਲਿਆ ਹੈ। ਜੋ ਵੀ ਇੱਕ ਵਾਰ ਇਸ ਦੀ ਗ੍ਰਿਫ਼ਤ ਵਿਚ ਆ ਰਿਹਾ ਹੈ, ਉਸ ਦਾ ਇਸ ਤੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਭਾਰਤ ‘ਚ

CAA-NRC ਖਿਲਾਫ਼ ਸੋਨੀਆ ਗਾਂਧੀ ਦੀ ਅਗਵਾਈ ‘ਚ ਵਿਰੋਧੀ ਦਲਾਂ ਦੀ ਬੈਠਕ ਅੱਜ

Sonia Gandhi opposition meet: ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਹੇ ਹਨ । ਜਿਸਦੇ ਮੱਦੇਨਜ਼ਰ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੀ ਇੱਕ ਬੈਠਕ ਬੁਲਾਈ  ਗਈ ਹੈ । ਇਸ ਬੈਠਕ ਦੀ ਅਗਵਾਈ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕਰ ਰਹੇ ਹਨ ਅਤੇ ਰਾਹੁਲ ਗਾਂਧੀ ਦੇ ਵੀ ਇਸ ਵਿੱਚ ਸ਼ਾਮਿਲ ਹੋਣ ਦੀ

ਮਹਿਲਾ ਯਾਤਰੀ ਨੇ ਦਿੱਤੀ ਬੰਬ ਧਮਾਕੇ ਦੀ ਧਮਕੀ, ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Air Asia flight emergency landing: ਕੋਲਕਾਤਾ ਹਵਾਈ ਅੱਡੇ ‘ਤੇ ਏਅਰ ਏਸ਼ੀਆ ਦੇ ਇੱਕ ਜਹਾਜ਼ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ । ਦਰਅਸਲ, ਇਹ ਧਮਕੀ ਕਿਸੇ ਹੋਰ ਨੇ ਨਹੀਂ ਬਲਕਿ ਇੱਕ ਮਹਿਲਾ ਯਾਤਰੀ ਵੱਲੋਂ ਦਿੱਤੀ ਗਈ ਸੀ । ਇਹ ਮਾਮਲਾ ਸ਼ਨੀਵਾਰ ਦਾ ਦੱਸਿਆ ਜਾ ਰਿਹਾ ਹੈ । 

ਜੰਮੂ-ਕਸ਼ਮੀਰ ਦਾ DSP ਗ੍ਰਿਫ਼ਤਾਰ, ਅੱਤਵਾਦੀਆਂ ਨਾਲ ਜੁੜੇ DSP ਦੇ ਤਾਰ

J&K DSP arrested: ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕਾਜੀਗੁੰਡ ‘ਚ ਤਿੰਨ ਅੱਤਵਾਦੀ ਤੇ ਉਨ੍ਹਾਂ ਦੇ ਨਾਲ ਕਾਰ ਸਵਾਰ ਜੰਮੂ-ਕਸ਼ਮੀਰ ਪੁਲਿਸ ਦਾ ਡੀਐਸਪੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ ਦਾ ਨਾਂ ਦੇਵੇਂਦਰ ਸਿੰਘ ਹੈ । ਡੀਐਸਪੀ ਨਾਲ ਨਵੀਦ ਅਹਿਮਦ ਉਰਫ ਬੱਬੂ, ਰਾਫੀ ਅਹਿਮਦ ਰਾਥਰ ਉਰਫ ਆਰਿਫ ਤੇ ਇਰਫਾਨ ਅਹਿਮਦ ਮੀਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ । ਜੰਮੂ-ਕਸ਼ਮੀਰ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ