Tag: , , , , ,

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਪੁਲਿਸ ਅੱਗੇ ਹੋਈ ਪੇਸ਼

Dera Chairperson Vipassana: ਆਖਰਕਾਰ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਪੁਲਿਸ ਦੇ ਅੱਗੇ ਪੇਸ਼ ਹੋ ਹੀ ਗਈ। ਪੰਚਕੂਲਾ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਪਹਿਲਾ ਹੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਸਨ। 25 ਅਗਸਤ 2017 ਨੂੰ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਜੋ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ ਉਸ ਤੋਂ ਬਾਅਦ ਹਿੰਸਾ ਦੀ

India vs South Africa

ਅੱਜ ਇਤਿਹਾਸ ਰਚਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ ਭਾਰਤੀ ਟੀਮ

India vs South Africa : ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ ਵਨ-ਡੇ ਸ਼ੀਰੀਜ ਦਾ ਅੱਜ ਪੰਜਵਾ ਮੈਚ ਖੇਡਿਆ ਜਾਵੇਗਾ। ਵੌਥੇ ਵਨ-ਡੇ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਅੱਜ ਭਾਰਤੀ ਟੀਮ ਵਿਰਾਟ ਕੋਹਲੀ ਦੀ ਅਗਵਾਈ ਦੇ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਦੱਖਣੀ ਅਫਰੀਕਾ ਦੇ ਵਿੱਚ ਪਹਿਲੀ ਵਾਰ ਸ਼ੀਰੀਜ ਜਿੱਤ ਕੇ ਨਵਾਂ ਰਿਕਾਰਡ ਕਾਇਮ

ਜੰਮੂ-ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ ਗੋਲੀ ਲੱਗਣ ਤੋਂ ਬਾਅਦ ਵੀ ਮਾਂ ਨੇ ਦਿੱਤਾ ਬੱਚੀ ਨੂੰ ਜਨਮ

Jammu Woman Delivers Baby  : ਜੰਮੂ ਕਸ਼ਮੀਰ ‘ਚ ਆਰਮੀ ਕੈਂਪ ਦੇ ਫੈਮਲੀ ਕਵਾਟਰਾਂ ‘ਚ ਅੱਤਵਾਦੀਆਂ ਦੇ ਖਿਲਾਫ ਐਤਵਾਰ ਨੂੰ ਦੂਸਰੇ ਦਿਨ ਵੀ ਅਪਰੇਸ਼ਨ ਜਾਰੀ ਰਿਹਾ। ਕਵਾਟਰਾਂ ਦੀ ਤਾਲਾਸ਼ੀ ਦੌਰਾਨ ਇਕ ਸੂਬੇਦਾਰ, ਦੋ ਜਵਾਨ ਤੇ ਇਕ ਬਜੁਰਗ ਦੀਆਂ ਲਾਸ਼ਾਂ ਮਿਲੀਆਂ। ਹੁਣ ਤੱਕ ਦੋ ਸੂਬੇਦਾਰਾਂ ਸਮੇਤ ਪੰਜ ਜਵਾਨ ਸ਼ਹੀਦ ਹੋ ਚੁੱਕੇ ਹਨ। ਮ੍ਰਿਤਕ ਮਿਲੇ ਬਜੁਰਗ ਇਕ ਜਵਾਨ

ਸਾਵਧਾਨ ,ATM ਵਿੱਚੋ ਪੈਸੇ ਕਢਵਾਉਣ ਤੋਂ ਪਹਿਲਾਂ ਪੜੋ ਇਹ ਖ਼ਬਰ

ATM dispenses fake currency  : ਨਵੀਂ ਦਿੱਲੀ : ਕਾਨਪੁਰ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਕ ਆਦਮੀ ਨੇ ਏਟੀਐੱਮ ਤੋਂ ਪੈਸੇ ਕੱਢੇ ਅਤੇ ਕੱਢੇ ਗਏ ਕਈ ਨੋਟਾਂ ‘ਚੋਂ ਇੱਕ ਨੋਟ ਫੇਕ ਨਿਕਲਿਆ। ਮਾਰਬਲ ਮਾਰਕੇਟ ਸਥਿਤ ਐਕਸਿਸ ਬੈਂਕ ਦੇ ਏਟੀਐੱਮ ‘ਚੋਂ ਰੁਪਏ ਕੱਢਣ ਗਏ ਆਦਮੀ ਨੇ ਜਦੋਂ ਨੋਟ ਦੇਖੇ ਤਾਂ ਉਸ ‘ਚ 500 ਰੁਪਏ ਦੇ

ਸ੍ਰੀਨਗਰ: CRPF ਕੈਂਪ ਦੇ ਕੋਲ ਦੇਖੇ ਗਏ ਸ਼ੱਕੀ ਅੱਤਵਾਦੀ, ਅਲਰਟ ਜਾਰੀ

Srinagar Suspected terrorists : ਜੰਮੂ ਦੇ ਸੁਜੰਵਾਨ ਆਰਮੀ ਕੈਂਪ ‘ਤੇ ਸ਼ਨੀਵਾਰ ਸਵੇਰੇ ਹੋਏ ਅੱਤਵਾਦੀ ਹਮਲੇ ‘ਚ ਸੈਨਾ ਦੇ ਪੰਜ ਜਾਵਾਨ ਸ਼ਹੀਦ ਹੋਏ ਹਨ। ਐਤਵਾਰ ਨੂੰ ਸੈਨਾ ਨੇ ਇਸ ਅਪਰੇਸ਼ਨ ਨੂੰ ਖ਼ਤਮ ਕਰ ਦਿੱਤਾ। ਇਸ ਅਪਰੇਸ਼ਨ ‘ਚ ਕੁੱਲ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਸ੍ਰੀਨਗਰ ‘ਚ CRPF ਕੈਂਪ

ਪ੍ਰਧਾਨ ਮੰਤਰੀ ਮੋਦੀ ਦੀ ਪਤਨੀ ਦਾ ਹੋਇਆ ਸੜਕੀ ਹਾਦਸਾ

PM Modi wife Jashodaben : ਪੀਐੱਮ ਨਰੇਂਦਰ ਮੋਦੀ ਦੀ ਪਤਨੀ ਦਾ ਸੜਕ ਹਾਦਸਾ ਹੋ ਗਿਆ ਹੈ। ਇਹ ਹਾਦਸਾ ਰਾਜਸਥਾਨ ਦੇ ਕੋਟਾ – ਚਿਤੌੜਗੜ੍ਹ ਹਾਈਵੇ ‘ਤੇ ਹੋਇਆ। ਖ਼ਬਰ ਅਨੁਸਾਰ ਉਹਨਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਨਰੇਂਦਰ ਮੋਦੀ ਦੀ ਪਤਨੀ ਦਾ ਨਾਮ ਯਸ਼ੋਦਾਬੇਨ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬਿਲਕੁਲ ਠੀਕ ਹਨ। ਸੜਕ ਹਾਦਸੇ ਦੇ

48 ਘੰਟਿਆਂ ‘ਚ 18 ਐਨਕਾਊਂਟਰ ਪੜੋ ਪੂਰੀ ਖ਼ਬਰ

Uttar Pradesh 18 encounters : ਉੱਤਰ ਪ੍ਰਦੇਸ਼ ‘ਚ ਅਪਰਾਧੀਆਂ ਦਾ ਬੁਰਾ ਦੌਰ ਸ਼ੁਰੂ ਹੋ ਗਿਆ ਹੈ। ਆਂਕੜੇ ਗਵਾਹੀ ਦੇ ਰਹੇ ਹਨ ਕਿ ਬੀਤੇ 48 ਘੰਟਿਆਂ ‘ਚ 18 ਐਨਕਾਊਂਟਰ ਕੀਤੇ ਗਏ ਹਨ। ‘ਤੇ 25 ਵਾਂਟੇਡ ਅਪਰਾਧੀਆਂ ਨੂੰ ਫੜਿਆ ਗਿਆ ਹੈ। ਕੰਨੋਜ਼ ‘ਚ ਇਨਕਾਉਂਟਰ ‘ਚ 2 ਪੁਲਸਵਾਲੇ ਜਖਮੀ ਹੋ ਗਏ ਹਨ। ਪਰ ਅਪਰਾਧੀ ਭੱਜਣ ‘ਚ ਸਫ਼ਲ ਰਹੇ।

ਫ਼ੌਜ ‘ਤੇ ਪੱਥਰਬਾਜਾਂ ਦਾ ਹਮਲਾ, ਫਾਇਰਿੰਗ ਵਿੱਚ 2 ਨਾਗਰਿਕਾਂ ਦੀ ਮੌਤ

Srinagar Two killed : ਜੰਮੂ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿੱਚ ਸ਼ਨੀਵਾਰ ਨੂੰ ਫ਼ੌਜ ਦੇ ਜਵਾਨਾਂ ਅਤੇ ਪੱਥਰਬਾਜਾ ਦੇ ਵਿੱਚ ਮੁੱਠਭੇੜ ਹੋ ਗਈ। ਇਸ ਮੁੱਠ – ਭੇੜ ਵਿੱਚ ਦੋ ਨਾਗਰਿਕਾਂ ਦੀ ਮੌਤ ਹੋ ਗਈ। ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਪੱਥਰਬਾਜਾ ਨੇ

ਇਨ੍ਹਾਂ ਤਿੰਨ ਰਾਜਾਂ ‘ਚ ਟਰੈਕਟਰ ਪਲਾਂਟ ਨੂੰ ਬੰਦ ਕਰਨ ਦਾ ਨੋਟਿਸ ਜਾਰੀ

HMT tractor unit closure  : ਐੱਚ. ਐੱਮ. ਟੀ. ਸੀ. ਐੱਮ. ਡੀ. ਨੇ ਸ਼ੁੱਕਰਵਾਰ ਨੂੰ ਟਰੈਕਟਰ ਪਲਾਂਟ ਪਿੰਜੌਰ, ਹੈਦਰਾਬਾਦ ਤੇ ਮੋਹਾਲੀ ਨੂੰ ਬੰਦ ਕਰਨ ਦਾ ਨੋਟਿਸ ਜਾਰੀ ਕੀਤੇ ਹਨ। ਐੱਚ. ਐੱਮ. ਟੀ. ਟਰੈਕਟਰ ਪਲਾਂਟ ਦੇ 150 ਕਰਮਚਾਰੀਆਂ ਨੇ ਪਿਛਲੇ ਸਾਲ ਕੇਂਦਰ ਸਰਕਾਰ ਵਲੋਂ ਪਲਾਂਟ ਨੂੰ ਬੰਦ ਕਰਨ ਤੇ ਕਰਮਚਾਰੀਆਂ ਨੂੰ ਵੀ. ਆਰ. ਐੱਸ. ਦਾ ਮੁਆਵਜ਼ਾ ਦੇਣ

ਹਵਾਈ ਸਫਰ ਦੌਰਾਨ ਵੀ ਇਸਤੇਮਾਲ ਕਰ ਸਕੋਗੇ ਮੋਬਾਇਲ ਤੇ ਇੰਟਰਨੈੱਟ, TRAI ਦੀ ਸਰਕਾਰ ਨੂੰ ਸਿਫਾਰਿਸ਼

TRAI recommends mobile Internet : ਨਵੀਂ ਦਿੱਲ‍ੀ: ਟੈਲੀਕਾਮ ਰੈਗੂਲੇਟਰ ਅਥਾਰਿਟੀ ਆਫ ਇੰਡੀਆ ( TRAI ) ਨੇ ਸਰਕਾਰ ਵੱਲੋਂ ਹਵਾਈ ਸਫਰ ਦੇ ਦੌਰਾਨ ਪੈਸੇਂਜਰਸ ਨੂੰ ਕਾਲਿੰਗ ਅਤੇ ਇੰਟਰਨੈੱਟ ਸਰਵਿਸ ਉਪਲੱਬਧ ਕਰਾਉਣ ਦੀ ਸਿਫਾਰਿਸ਼ ਕੀਤੀ ਹੈ। TRAI ਨੇ ਸ਼ੁੱਕਵਾਰ ਨੂੰ ਆਪਣੇ ਪ੍ਰਸਤਾਵ ਵਿੱਚ ਕਿਹਾ ਕਿ ਫਲਾਈਟ ਵਿੱਚ ਸੈਟੇਲਾਈਟ ਜਾਂ ਟੈਰੇਸਟਰੀਅਲ ਨੈੱਟਵਰਕ ਨਾਲ ਇੰਟਰਨੈੱਟ ਅਤੇ ਮੋਬਾਇਲ ਕੰਮਿਊਨਿਕੇਸ਼ਨ ਆਨ

CJI Dipak Misra meets 4 judges

ਚੀਫ਼ ਜਸਟਿਸ ਨੇ 4 ਜੱਜਾਂ ਨਾਲ ਮੁਲਾਕਾਤ ਕਰ ਕੀਤੀ ਵਿਵਾਦ ਨਿਪਟਾਉਣ ਦੀ ਕੋਸ਼ਿਸ਼

CJI Dipak Misra meets 4 judges  : ਨਵੀਂ ਦਿੱਲੀ — ਭਾਰਤ ਨੂੰ ਵਿਸ਼ਵ ਦੇ ਵੱਡੇ ਲੋਕਤੰਤਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਲੋਕਤੰਤਰ ਦੇ ਚਾਰ ਥੰਮ੍ਹ ਹੁੰਦੇ ਹਨ, ਜਿਨ੍ਹਾਂ ਵਿਚ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਹਨ। ਇਨ੍ਹਾਂ ਚਾਰ ਥੰਮ੍ਹਾਂ ‘ਤੇ ਹੀ ਲੋਕਤੰਤਰ ਟਿਕਿਆ ਹੁੰਦਾ ਹੈ। ‍ਮਜ਼ਬੂਤ ਲੋਕਤੰਤਰ ਉਸੇ ਨੂੰ ਮੰਨਿਆ ਜਾਂਦਾ ਹੈ, ਜਿਸ ਦੇ ਚਾਰੇ ਥੰਮ੍ਹ

Army Day Facts

ਫ਼ੌਜ ਦਿਵਸ ‘ਤੇ ਵਿਸ਼ੇਸ਼ : 2 ਲੱਖ ਫ਼ੌਜੀਆਂ ਤੋਂ ਹੋਈ ਸੀ ਸ਼ੁਰੂਆਤ, ਅੱਜ 13 ਲੱਖ ਤੋਂ ਵੀ ਜ਼ਿਆਦਾ

Army Day Facts   : ਦੇਸ਼ ਦੀ ਸੁਰੱਖਿਆ ਕਰਨ ਵਾਲੀ ਭਾਰਤੀ ਥਲ ਸੈਨਾ ਸ਼ਾਨੋ-ਸ਼ੌਕਤ ਨਾਲ ਹਰ ਸਾਲ 15 ਜਨਵਰੀ ਨੂੰ ਭਾਰਤੀ ਥਲ ਸੈਨਾ ਦਿਵਸ (ਆਰਮੀ ਡੇਅ) ਮਨਾਉਂਦੀ ਹੈ। ਇਸ ਦਿਨ ਦਿੱਲੀ ਛਾਉਣੀ ਵਿੱਚ ਵਿਸ਼ਾਲ ਪਰੇਡ ਹੁੰਦੀ ਹੈ ਜਿਸ ਤੋਂ ਸੈਨਾ ਮੁਖੀ ਸਲਾਮੀ ਲੈਂਦਾ ਹੈ। ਇਹੀ ਟੁਕੜੀਆਂ 26 ਜਨਵਰੀ ਦੀ ਪਰੇਡ ਦਾ ਹਿੱਸਾ ਬਣਦੀਆਂ ਹਨ। ਜੇ ਇਤਿਹਾਸ

ਉੜੀ ‘ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 6 ਜੈਸ਼ ਅੱਤਵਾਦੀ ਢੇਰ

Six Jaish militants  : ਭਾਰਤੀ ਫੌਜ ਦਾ ਜੰਮੂ – ਕਸ਼ਮੀਰ ਵਿੱਚ ਅੱਤਵਾਦੀਆਂ ਦਾ ਖ਼ਤਮ ਕਰਨ ਦਾ ਆਪਰੇਸ਼ਨ ਲਗਾਤਾਰ ਜਾਰੀ ਹੈ। ਸੋਮਵਾਰ ਸਵੇਰੇ ਉਦੀ ਸੈਕਟਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜ ਅੱਤਵਾਦੀਆਂ ਨੂੰ ਫੌਜ ਨੇ ਮਾਰ ਗਿਰਾਇਆ। ਇਹ ਆਪਰੇਸ਼ਨ ਭਾਰਤੀ ਫੌਜ ਅਤੇ ਜੰਮੂ – ਕਸ਼ਮੀਰ ਪੁਲਿਸ ਨੇ ਸੰਯੁਕਤ ਰੂਪ ਨਾਲ ਚਲਾਇਆ । ਜੰਮੂ –

ਜਾਮਾ ਮਸਜਿਦ ਇਲਾਕੇ ‘ਚ 3 ਸ਼ੱਕੀ, ਦਿੱਲੀ ‘ਚ ਹਾਈ ਅਲਰਟ

Security Agencies issue alert : ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ‘ਤੇ ਵੱਡਾ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਦਾ ਪਤਾ ਲੱਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਇੰਟੈਲੀਜੈਂਸ ਇਨਪੁੱਟ ਮਿਲਿਆ ਹੈ ਕਿ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ 3 ਸ਼ੱਕੀ ਅੱਤਵਾਦੀ ਜਾਮਾ ਮਸਜਿਦ ਇਲਾਕੇ ਵਿੱਚ ਲੁਕੇ ਹੋਣ ਦੀ ਖਬਰ ਮਿਲੀ ਹੈ। ਇੰਟੈਲੀਜੈਂਸ ਇਨਪੁੱਟ ਵਿੱਚ ਦਿੱਲੀ ਪੁਲਿਸ

ISRO launches 100th satellite

ਇਸਰੋ ਨੇ ਰਚਿਆ ਇਤਿਹਾਸ, ਅੱਜ ਪੁਲਾੜ ‘ਚ ਲਗਾਇਆ ਸੈਂਕੜਾ

ISRO launches 100th satellite  : ਪੁਲਾੜ ਦੀ ਦੁਨੀਆ ਵਿੱਚ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਅੱਜ ਇਸਰੋ ਦਾ ਸੈਟੇਲਾਈਟ ਭੇਜਣ ਦਾ ਸੈਂਕੜਾ ਪੂਰਾ ਹੋ ਗਿਆ ਹੈ। ਇਸਰੋ ਨੇ ਸ਼ੁੱਕਰਵਾਰ ਸਵੇਰੇ 9.28 ਵਜੇ ਪੀ.ਐਸ.ਐਲ.ਵੀ. ਜਰੀਏ 31 ਉਪਗ੍ਰਹਿਆਂ ਨੂੰ ਲਾਂਚ ਕੀਤਾ। ਭੇਜੇ ਗਏ ਕੁੱਲ 31 ਉਪਗ੍ਰਹਿਆਂ ਵਿੱਚੋਂ ਤਿੰਨ ਭਾਰਤੀ ਹਨ ਅਤੇ 28 ਛੇ ਦੇਸ਼ਾਂ ਵਲੋਂ ਹਨ: ਕੈਨੇਡਾ,

ਨਿਰਭੈਆ ਗੈਂਗ ਰੇਪ ਦਾ ਅੱਧਾ ਦਹਾਕਾ ਪੂਰਾ, ਇਨਸਾਫ਼ ਦੀ ਉਡੀਕ ‘ਚ ਪੀੜਤ ਪਰਿਵਾਰ

Nirbhaya gangrape 5 years :ਜਿਸ ਦੇਸ਼ ‘ ਚ ਔਰਤ ਨੂੰ ਧੀ,ਮਾਂ ਅਤੇ ਜਨਨੀ ਦਾ ਨਾਮ ਦੇ ਕੇ ਸਮਾਨਿਤ ਕੀਤਾ ਜਾਂਦਾ ਹੈ ਉਥੇ ਹੀ ਇਹ ਗੱਲਾਂ ਸ਼ਬਦਾਂ ਤੱਕ ਹੀ ਸੀਮਤ ਹਨ |ਔਰਤ ਦੇ ਸਨਮਾਨ ਦੀ ਗੱਲ ਕਰੀਏ ਤਾਂ ਇਹ ਸਾਰੇ ਦਾਵੇ ਫੋਕੇ ਸਾਬਿਤ ਹੋ ਰਹੇ ਹਨ | ਜਿਸ ਦੇਸ਼ ‘ ਚ ਔਰਤ ਨੂੰ ਜਨਨੀ ਕਿਹਾ ਜਾਂਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ