Tag: , , , ,

ਮੋਦੀ ਕਰਦੇ ਹਨ ਮਹਿਜ਼ ਅਖ਼ਬਾਰੀ ਪ੍ਰਚਾਰ, ਅੰਧੇਰ ਨਗਰੀ-ਚੋਪਟ ਰਾਜਾ ਵਾਲੇ ਹਾਲਾਤ: ਲਕਸ਼ਮੀਕਾਂਤਾ

ਮੋਦੀ ਦੀ ਰੈਲੀ ਤੋਂ ਪਹਿਲਾਂ ਰਣਜੀਤ ਬਾਵਾ ਨੇ ਗਰਮ ਕੀਤਾ ਚੋਣ ਅਖਾੜਾ

Ranjit Bawa Performed: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਦੀ ਲਵਲੀ ਪ੍ਰੋ਼ਫ਼ੈਸ਼ਨਲਲ ਯੂਨੀਵਰਸਿਟੀ ਵਿਖੇ 106ਵੇਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਦਨ ਕਰਨ ਮਗਰੋਂ ਗੁਰਦਾਸਪੁਰ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਰਵਾਨਾ ਹੋ ਗਏ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿਖੇ ਹੋਣ ਵਾਲੀ 106ਵੀਂ ਭਾਰਤੀ ਵਿਗਿਆਨ ਕਾਂਗਰਸ (ਆਈ.ਐੱਸ.ਸੀ) 2019 ਦੀ ਤਿਆਰੀਆਂ ਜਿਥੇ ਅੰਤਿਮ ਪੜਾਅ ਵਿੱਚ ਹਨ। ਉਥੇ ਹੀ

ਦਵਾਈਆਂ ‘ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ !

Decision on Medicines: ਸਾਲ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਤੋਂ ਹੀ ਮੋਦੀ ਸਰਕਾਰ ਮਕੇ ਇਨ ਇੰਡੀਆ ਨੂੰ ਅੱਗੇ ਲੈਕੇ ਜਾਣ ਲਈ ਲਗਾਤਾਰ ਕੰਮ ਕਰ ਰਹੇ ਹਨ । ਇਸ ਦੇ ਤਹਿਤ ਅਲੱਗ-ਅਲੱਗ ਖੇਤਰਾਂ ‘ਚ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਕਈ ਵੱਡੇ ਫੈਸਲੇ ਵੀ ਲਏ ਗਏ ਹਨ । ਹੁਣ ਇੱਕ ਅਹਿਮ ਫੈਸਲਾ ਦਵਾਇਆਂ

ਕਿਸਾਨਾਂ ਨੂੰ ਰਾਹਤ ਦੇਣ ਲਈ ਮੋਦੀ ਸਰਕਾਰ ਕਰ ਸਕਦੀ ਹੈ ਵੱਡਾ ਐਲਾਨ

Relief For Farmers: ਚੰਡੀਗੜ੍ਹ: ਨਵੇਂ ਸਾਲ ਦੇ ਮੌਕੇ ‘ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਵਲੋਂ ਵੱਡਾ ਤੋਹਫ਼ਾ ਮਿਲ ਸਕਦਾ ਹੈ। ਕਰਜ਼ ਮੁਆਫੀ ਸਬੰਧੀ ਮੋਦੀ ਸਰਕਾਰ ਕਿਸਾਨਾਂ ਲਈ ਵੱਡਾ ਐਲਾਨ ਕਰ ਸਕਦੀ ਹੈ। ਇਸ ਦੇ ਲਈ ਬੁੱਧਵਾਰ ਨੂੰ ਪੀ. ਐੱਮ. ਮੋਦੀ ਨੇ ਕੇਂਦਰੀ ਮੰਤਰੀਆਂ ਨਾਲ ਬੈਠਕ ਵੀ ਕੀਤੀ ਹੈ। ਇਸ ਬੈਠਕ ‘ਚ ਵਿੱਤ ਮੰਤਰੀ

ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਦੀ ਯਾਦ ‘ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

Atal Bihari Vajpayee: ਨਵੀਂ ਦਿੱਲੀ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਜਨਮਦਿਨ ਕੱਲ (ਮੰਗਲਵਾਰ) ਹੈ। ਉਹਨਾਂ ਦੀ ਯਾਦ ‘ਚ ਅੱਜ (ਸੋਮਵਾਰ) 100 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਾ ਜਾਰੀ ਕਰਨ ਮੌਕੇ ਉੱਥੇ

ਲੋਕਸਭਾ ਚੌਣਾਂ ‘ਚ ਬੀਜੇਪੀ ਨੂੰ ਹਰਾਉਣ ਲਈ ਇਹ ਹੋ ਸਕਦਾ ਹੈ ਕਾਂਗਰਸ ਦਾ ਮਾਸਟਰ ਪਲਾਨ

Lok Sabha : ਜਲੰਧਰ: ਕਾਂਗਰਸ ਨੇ ਤਿੰਨ ਸੂਬਿਆਂ ‘ਚ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ ਤੇ ਹੁਣ ਪਾਰਟੀ ਦਾ ਅਗਲਾ ਟਾਰਗੇਟ ਲੋਕਸਭਾ ਚੌਣਾਂ ਹਨ। ਕਾਂਗਰਸ ਨੇ ਬੀਜੇਪੀ ਨੂੰ ਟੱਕਰ ਦੇਣ ਲਈ ਰਣਨੀਤੀ ਬਣਾਈ ਹੈ। ਬੀਜੇਪੀ ਨੂੰ ਕਿਸੇ ਤਰ੍ਹਾਂ ਹਰਾਇਆ ਜਾ ਸਕੇ ਇਸਦੇ ਚਲਦੇ ਪਾਰਟੀ ਹੁਣ ਬਹੁਤ ਵੱਡੀ ਕੁਰਬਾਨੀ ਦੇਣ ਜਾ ਰਹੀ ਹੈ। ਕਾਂਗਰਸ ਇਨ੍ਹਾਂ ਚੋਣਾਂ ਚ

Rahul gandhi lucky day

ਕੀ 11 ਦਸੰਬਰ ਹੈ ਰਾਹੁਲ ਗਾਂਧੀ ਲਈ ਲੱਕੀ?

Rahul gandhi lucky day ਚੰਡੀਗੜ੍ਹ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਲਈ ਅੱਜ ਦਾ ਦਿਨ ਯਾਨੀ 11 ਦਸੰਬਰ ਬਹੁਤ ਲੱਕੀ ਹੈ। ਪਿਛਲੇ ਸਾਲ ਅੱਜ ਦੇ ਦਿਨ ਹੀ ਰਾਹੁਲ ਗਾਂਧੀ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ ਸਨ। ਹੁਣ ਇੱਕ ਸਾਲ ਬਾਅਦ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਜਿੱਤ ਦਾ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਰਾਜਸਥਾਨ, ਮੱਧ ਪ੍ਰਦੇਸ਼,

PM ਮੋਦੀ ਹੀ ਕਰਨਗੇ 135 KM ਲੰਬੇ ਛੇ ਲੇਨ ਦੇ ਐਕਸਪ੍ਰੈੱਸ-ਵੇ ਦਾ ਉਦਘਾਟਨ, SC ਨੇ ਕਹੀ ਸੀ ਇਹ ਵੱਡੀ ਗੱਲ

PM Modi inaugurates 135 kilometer : ਦੇਸ਼ ਦੇ ਪਹਿਲੇ 14 ਲੇਨ ਦੇ ਦਿੱਲੀ- ਮੇਰਠ ਐਕਸਪ੍ਰੈੱਸ-ਵੇ ਦਾ 27 ਮਈ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਉਦਘਾਟਨ ਕਰਨਗੇ। ਇਸ ਐਕਸਪ੍ਰੈੱਸ – ਵੇ ਦਾ ਕੰਮ ਲੱਗਭੱਗ ਪੂਰਾ ਹੋ ਚੁੱਕਿਆ ਹੈ। ਸਰਾਏ ਕਾਲੇਖਾਂ ਵਿੱਚ ਇਸ ਰਸਤਾ ਉੱਤੇ ਬਣੇ ਫਲਾਇਓਵਰ ਦੇ ਵਿੱਚ ਦਾ ਹਿੱਸਾ (ਸਟੀਲ ਟਰਸ) ਬਣਾਉਣ ਦਾ ਕੰਮ ਪੂਰਾ ਹੋ ਗਿਆ,

Modi Oli Indo Nepal Bus

ਮੋਦੀ ਅਤੇ ਓਲੀ ਨੇ ਇੰਡੋ-ਨੇਪਾਲ ਬੱਸ ਸਰਵਿਸ ਨੂੰ ਦਿਖਾਈ ਹਰੀ ਝੰਡੀ

Modi Oli Indo Nepal Bus : ਨਰੇਂਦਰ ਮੋਦੀ ਸ਼ੁੱਕਰਵਾਰ ਨੂੰ ਨੇਪਾਲ ਪੁੱਜੇ। ਇਤਿਹਾਸਕ ਜਨਕਪੁਰ ਮੰਦਿਰ ‘ਚ ਦਰਸ਼ਨ ਦੇ ਨਾਲ ਉਹਨਾਂ ਨੇ ਦੋ ਦਿਵਸੀ ਨੇਪਾਲ ਯਾਤਰਾ ਦੀ ਸ਼ੁਰੂਆਤ ਕੀਤੀ। ਚਾਰ ਸਾਲ ‘ਚ ਉਹਨਾ ਦਾ ਇਹ ਤੀਸਰਾ ਦੌਰਾ ਹੈ। ਦੋਹਾਂ ਦੇਸ਼ਾਂ ਦੇ ਵਿੱਚ ਕਮਜ਼ੋਰ ਹੋ ਰਹੇ ਭਰੋਸੇ ਤੇ ਨੇਪਾਲ ‘ਚ ਚੀਨ ਦੀ ਵੱਧਦੀ ਦਿਲਚਸਪੀ ਨੂੰ ਦੇਖਦੇ ਹੋਏ

Modi visit Nepal today

ਮੋਦੀ ਦਾ ਅੱਜ ਨੇਪਾਲ ਦੌਰਾ: 4 ਸਾਲ ‘ਚ ਤੀਜੀ ਵਾਰ ਜਾ ਰਹੇ ਗੁਆਂਢੀ ਦੇਸ਼

Modi visit Nepal today : ਕਾਠਮੰਡੂ: ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਇਤਿਹਾਸਿਕ ਮਿਥਲਾ ਮੰਦਿਰ ਵਿੱਚ ਦਰਸ਼ਨ ਦੇ ਨਾਲ ਦੋ ਦਿਨਾਂ ਨੇਪਾਲ ਯਾਤਰਾ ਦੀ ਸ਼ੁਰੂਆਤ ਕਰਣਗੇ। 4 ਸਾਲ ਵਿੱਚ ਉਨ੍ਹਾਂ ਦਾ ਇਹ ਤੀਜਾ ਨੇਪਾਲ ਦੌਰਾ ਹੈ। ਦੋਨਾਂ ਦੇਸ਼ਾਂ ਦੇ ਵਿੱਚ ਕਮਜੋਰ ਹੁੰਦੇ ਭਰੋਸੇ ਅਤੇ ਨੇਪਾਲ ਵਿੱਚ ਚੀਨ ਦੀ ਵੱਧਦੀ ਦਿਲਚਸਪੀ ਨੂੰ ਵੇਖਦੇ ਹੁਏ ਮੋਦੀ ਦਾ ਨੇਪਾਲ ਦੌਰਾ

Faridabad Prime Minister meet children

ਪ੍ਰਧਾਨਮੰਤਰੀ ਜੀ! ਤੁਹਾਡੀ ਇੱਕ ਹਾਂ ਕਰਨ ਨਾਲ ਇੰਨ੍ਹਾਂ 5 ਬੱਚਿਆਂ ਨੂੰ ਮਿਲ ਸਕਦੀ ਹੈ ਨਵੀਂ ਜਿੰਦਗੀ, ਜਾਣੋ ਕੀ ਹੈ ਮਾਮਲਾ

Faridabad Prime Minister meet children: ਫਰੀਦਾਬਾਦ: ਪ੍ਰਧਾਨਮੰਤਰੀ ਜੀ! ਤੁਹਾਡੀ ਇੱਕ ਹਾਂ ਨਾਲ ਸਾਡੀ ਜਿੰਦਗੀ ਸੰਵਰ ਸਕਦੀ ਹੈ। ਅਸੀਂ ਸਮਾਨ ਜਿੰਦਗੀ ਜੀ ਸਕਾਂਗੇ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਇਹ ਗੁਹਾਰ ਕਾਂਜਿਨਿਟਲ ਸਕੋਲਯੋਸਿਸ ਰੋਗ ਨਾਲ ਜੂਝ ਰਹੇ ਪੰਜ ਬੱਚਿਆਂ ਨੇ ਕੀਤੀ ਹੈ। Faridabad Prime Minister meet children ਇਹਨਾਂ ਵਿੱਚ ਫਰੀਦਾਬਾਦ ਦੇ ਇਸਮਾਇਲਪੁਰ ਨਿਵਾਸੀ 17 ਸਾਲ ਦੀ ਪ੍ਰੀਤੀ, ਨਵੀਂ

Gandhi 150th birth anniversary

ਗਾਂਧੀ ਦੀ 150ਵੀ ਜੈਯੰਤੀ ਦੀ ਤਿਆਰੀ, ਮੁੱਖ ਮੰਤਰੀਆਂ ਨਾਲ ਮੋਦੀ ਕਰਨਗੇ ਮੀਟਿੰਗ

Gandhi 150th birth anniversary : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀ ਜੈਯੰਤੀ ਦੀ ਤਿਆਰੀ ਨੂੰ ਲੈ ਕੇ ਬੁੱਧਵਾਰ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਅਤੇ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਦੀ ਬੈਠਕ ਬੁਲਾਈ ਹੈ। ਇਹ ਬੈਠਕ ਰਾਸ਼ਟਰਪਤੀ ਭਵਨ ਵਿੱਚ ਸ਼ਾਮ 5 ਵਜੇ ਹੋਵੇਗੀ। ਬੈਠਕ ਦੀ ਪ੍ਰਧਾਨਤਾ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰਨਗੇ। ਬੈਠਕ ਵਿੱਚ ਉਦਘਾਟਨ ਭਾਸ਼ਣ

Today Modi Karnataka Mission

ਅੱਜ ਤੋਂ ਮਿਸ਼ਨ ਕਰਨਾਟਕ ‘ਤੇ ਮੋਦੀ, 3 ਰੈਲੀਆਂ ਨੂੰ ਕਰਨਗੇ ਸੰਬੋਧਿਤ

Today Modi Karnataka Mission: ਕਰਨਾਟਕ ਵਿੱਚ ਵਿਧਾਨਸਭਾ ਚੋਣਾਂ ਦੀ ਤਾਰੀਖ ਹੁਣ ਨਜਦੀਕ ਆ ਗਈ ਹੈ। ਸਾਰੀਆਂ ਪਾਰਟੀਆਂ ਚੋਣ ਜਿੱਤਣ ਦੀ ਭਰਪੂਰ ਕੋਸ਼ਿਸ਼ਾਂ ਕਰ ਰਹੀਆ ਹਨ। ਮੰਗਲਵਾਰ ਤੋਂ ਕਰਨਾਟਕ ਦੇ ਇਸ ਚੁਨਾਵੀ ਰਣ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਵੀ ਉੱਤਰ ਰਹੇ ਹਨ। ਪੀਐੱਮ ਮੋਦੀ ਕਰਨਾਟਕ ਵਿੱਚ ਅੱਜ ਤੋਂ ਆਪਣੇ ਚੁਨਾਵੀ ਅਭਿਆਨ ਦੀ ਸ਼ੁਰੂਆਤ ਕਰਨਗੇ ਅਤੇ ਕਾਂਗਰਸ ਨੂੰ

Today Modi mann ki baat

ਅੱਜ ਮੋਦੀ ਕਰਨਗੇ ‘ਮਨ ਕੀ ਬਾਤ’

Today Modi mann ki baat : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 43ਵੀਂ ਵਾਰ ਰੇਡੀਓ ਪ੍ਰੋਗਰਾਮ ‘ਚ ਮਨ ਕੀ ਬਾਤ ਕਰਨਗੇ। ਇਸ ਪ੍ਰੋਗਰਾਮ ‘ਚ ਉਹ ਔਰਤਾਂ ਬੱਚਿਆਂ ‘ਤੇ ਹੋਣ ਵਾਲੇ ਅੱਤਿਆਚਾਰ ‘ਤੇ ਚਰਚਾ ਕਰ ਸਕਦੇ ਹਨ। Today Modi mann ki baat ਹਾਲ ਹੀ ‘ਚ ਸਾਹਮਣੇ ਆਏ ਕਠੂਆ ਸਮੂਹਿਕ ਦੁਸ਼ਕਰਮ ਸਮੇਤ ਦੇਸ਼ ‘ਚ ਬੱਚਿਆਂ ਨਾਲ ਹੋਈ ਇਸ

Narendra Modi China

ਮੋਦੀ ਦਾ ਚੀਨ ‘ਚ ਦੂਸਰਾ ਦਿਨ: ਮੋਦੀ ਤੇ ਜਿਨਪਿੰਗ ਨੇ ਝੀਲ ਕਿਨਾਰੇ ਕੀਤੀ ਸੈਰ

China Modi Jinging Lake: ਨਰੇਂਦਰ ਮੋਦੀ ਦੇ ਚੀਨ ਦੌਰਾ ਦਾ ਸ਼ਨੀਵਾਰ ਦੂਸਰਾ ਦਿਨ ਹੈ। ਮੋਦੀ ਤੇ ਸ਼ੀ ਜਿਨਪਿੰਗ ਦੀ ਦੋ ਮੁਲਾਕਾਤਾਂ ਹੋਈਆਂ। ਸਭ ਤੋਂ ਪਹਿਲਾਂ ਦੋਨਾਂ ਨੇਤਾਵਾਂ ਨੇ ਵਹੁਾਗ ਦੀ ਈਸਟ ਲੇਕ ਦੇ ਕਿਨਾਰੇ ਟਹਿਲਦੇ ਹੋਏ ਚਾਹ ‘ਤੇ ਚਰਚਾ ਕੀਤੀ। ਮੋਦੀ-ਜਿਨਪਿੰਗ ਨੇ ਝੀਲ ‘ ਚ ਕਿਸ਼ਤੀ ‘ਚ ਸੈਰ ਵੀ ਕੀਤੀ। ਜਿਨਪਿੰਗ ਨੇ ਮੋਦੀ ਦੇ ਲਈ

ਹਾਫਿਜ ਸਈਦ ਨੂੰ ਰਿਹਾਅ ਕਰਕੇ ਕਸੂਤਾ ਫਸਿਆ PAK, ਭਾਰਤ-US ਦੇ ਬਾਅਦ ਹੁਣ ਇਜਰਾਇਲ ਨੇ ਦਿੱਤੀ ਨਸੀਹਤ

Israel ultimatum pakistan hafiz saeed release ਅੱਤਵਾਦ ਨੂੰ ਵਧਾਵਾ ਦੇਣ ਵਾਲਾ ਪਾਕਿਸਤਾਨ ਮੁੰਬਈ ਹਮਲੇ ਦੇ ਮਾਸਟਰਮਾਇੰਡ ਹਾਫਿਜ ਸਈਦ ਨੂੰ ਰਿਹਾਅ ਕਰਕੇ ਕਸੂਤਾ ਫਸ ਗਿਆ ਹੈ। ਭਾਰਤ ਅਤੇ ਅਮਰੀਕਾ ਦੇ ਬਾਅਦ ਹੁਣ ਇਜਰਾਇਲ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪਾਕਿਸਤਾਨ 26 / 11 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇ। ਇਸ ਅੱਤਵਾਦੀ ਹਮਲੇ ਵਿੱਚ

Asean Convention Addressing Prime Minister

ਆਸਿਆਨ ਸੰਮੇਲਨ ‘ਚ ਪ੍ਰਧਾਨ ਮੰਤਰੀ ਨੇ ਭਾਰਤੀਆਂ ਨੂੰ ਕੀਤਾ ਸੰਬੋਧਨ

Asean Conventionਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਮਨੀਲਾ ‘ਚ ਭਾਰਤੀ ਪ੍ਰਵਾਸੀਆਂ ਨਾਲ ਮੁਲਾਕਾਤ ਕੀਤੀ। ਜਿੱਥੇ ਉਹਨਾਂ ਨੇ ਸਾਰੇ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਵਿਕਾਸ ਤੇ ਭਾਰਤੀ ਸੱਭਿਆਚਾਰ ਨਾਲੋ ਜੁੜੀ ਕਈ ਗੱਲਾਂ ‘ਤੇ ਵਿਚਾਰ ਕੀਤਾ। ਮਨੀਲਾ ਵਿਚ ਆਸਿਆਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਸਾਨ, ਅਸਰਦਾਰ ਅਤੇ ਪਾਰਦਰਸ਼ੀ ਸ਼ਾਸਨ ਲਈ ਸਰਕਾਰ ਦਿਨ-ਰਾਤ

ਹੁਣ ਪਰਾਲੀ ਸਾੜੇ ਜਾਣ ‘ਤੇ ਇਸ ਤਰ੍ਹਾਂ ਰੱਖੀ ਜਾਵੇਗੀ ਨਜ਼ਰ

now satellite monitoring on stubble burning ਨਵੀਂ ਦਿੱਲੀ: ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਐਤਕੀਂ ਪਰਾਲੀ ਨੂੰ ਸਾੜਣ ‘ਤੇ ਪਾਬੰਦੀ ਲਾਉਂਦਿਆਂ ਸੁਬਾਈ ਸਰਕਾਰਾਂ ਨੂੰ ਇਹ ਹਦਾਇਤ ਕੀਤੀ ਸੀ ਕਿ ਉਹ ਇਸ ਪਾਬੰਦੀ ਨੂੰ ਅਸਰਦਾਰ ਤਰੀਕੇ ਨਾਲ ਯਕੀਨੀ ਬਣਾਵੇ। ਨਾਲ ਦੀ ਨਾਲ ਸਰਕਾਰਾਂ ਨੂੰ ਵੀ ਆਖਿਆ ਗਿਆ ਸੀ ਕਿ ਉਹ ਪਰਾਲੀ  ਨੂੰ ਕਿਓਂਟਣ ਦਾ ਵੀ ਇੰਤਜ਼ਾਮ ਕਰੇ। ਸਰਕਾਰ

ਪਾਣੀਪਤ ਦੇ ਇਸ ਸਕੂਲ ‘ਚ 9 ਸਾਲਾ ਬੱਚੀ ਨਾਲ ਵਾਪਰੀ ਇਹ ਸ਼ਰਮਨਾਕ ਘਟਨਾ

ਪਾਣੀਪਤ : ਹਰਿਆਣਾ ਦੇ ਗੁਰੂਗਰਾਮ ਦੇ ਰਿਆਨ ਸਕੂਲ ‘ਚ 7 ਸਾਲ ਦੇ ਬੱਚੇ ਦੇ ਕਤਲ ਤੋਂ ਬਾਅਦ ਭਾਵੇਂ ਹਰਿਆਣਾ ਸਰਕਾਰ ਨੇ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਕਦਮ ਉਠਾਏ ਜਾਣ ਦੀ ਗੱਲ ਆਖੀ ਹੈ ਪਰ ਹਰਿਆਣਾ ਦੇ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਹਾਲੇ ਤੱਕ ਯਕੀਨੀ ਨਹੀਂ ਹੋ ਸਕੀ ਹੈ। ਇਸ ਗੱਲ ਦਾ

LPG prices cut

ਗੈਸ ਸਿਲੰਡਰ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

ਹੈਦਰਾਬਾਦ:ਇਕ ਗੈਸ ਸਿਲੰਡਰ ਦੇ ਗੋਦਾਮ ‘ਚ ਵੀਰਵਾਰ ਰਾਤ ਭਿਆਨਕ ਅੱਗ ਲੱਗ ਗਈ ਇਹ ਖੇਤਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਬਾਹਰੀ ਚੇਰਾਪੱਲੀ ਦੇ ਨਜਦੀਕ ਸੀ। ਫਾਇਰ ਬ੍ਰਿਗੇਡ ਵਿਭਾਦ ਦੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਚੇਰਾਪੱਲੀ, ਮਲਕਾਨਗਿਰੀ, ਮੋਲਾਲੀ ਅਤੇ ਮੁਸ਼ੀਰਦਾਬਾਦ ਤੋਂ 6 ਫਾਇਰ ਬ੍ਰਿਗੇਡ ਦੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ