Tag: , , ,

5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਦਾ ਟੀਚਾ – ਵਿੱਤ ਮੰਤਰੀ

Budget 2019 : ਨਵੀਂ ਦਿੱਲੀ :  ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ  ਪੇਸ਼ ਕੀਤਾ ਹੈ ਕਾਰਵਾਈ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦਾ ਹਰ ਵਿਅਕਤੀ ਬਦਲਾਅ ਮਹਿਸੂਸ ਕਰ ਰਿਹਾ ਹੈ  ਦੱਸ ਦੇਈਏ ਕਿ ਵਿੱਤ ਮੰਤਰੀ ਨੇ ਕਿਹਾ ਕਿ ”ਦੇਸ਼ ਦਾ ਹਰ ਵਿਅਕਤੀ ਬਦਲਾਅ ਮਹਿਸੂਸ ਕਰ ਰਿਹਾ ਹੈ,

ਤੀਜੇ ਪੜਾਅ ਲਈ ਵੋਟਿੰਗ ਜਾਰੀ, ਵੋਟ ਪਾਉਣ ਤੋਂ ਪਹਿਲਾਂ ਮਾਂ ਨੂੰ ਮਿਲਣ ਪੁੱਜੇ ਮੋਦੀ

Third Phase Voting : ਨਵੀਂ ਦਿੱਲੀ : ਲੋਕਸਭਾ ਚੋਣਾਂ ਦੇ ਤੀਜੇ ਫੇਸ ਲਈ 15 ਸੂਬਿਆਂ ਦੀ 117 ਸੀਟਾਂ ‘ਤੇ ਵੋਟਿੰਗ ਜਾਰੀ ਹੈ।  ਜਿਸ ਦੌਰਾਨ ਵੋਟਰਾਂ ਅਤੇ ਉਮੀਦਵਾਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ 117 ਸੀਟਾਂ ‘ਚ ਗੁਜਰਾਤ, ਕੇਰਲ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 74 ਸੀਟਾਂ ਕਾਫੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ

ਲੋਕ ਸਭਾ ਚੋਣਾਂ 2019: 17ਵੀਂ ਲੋਕ ਸਭਾ ਦੇ ਤੀਜੇ ਪੜਾਅ ਲਈ 15 ਸੂਬਿਆਂ ਦੀਆਂ 117 ਸੀਟਾਂ ‘ਤੇ ਮਤਦਾਨ

LokSabha Elections 2019 : ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੀਆਂ ਵੋਟਾਂ ਹਨ। ਦੱਸ ਦੇਈਏ ਕਿ ਅੱਜ 15 ਸੂਬਿਆਂ ਦੀਆਂ 117 ਸੀਟਾਂ ‘ਤੇ ਤੇ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ‘ਚ ਤਿ੍ਪੁਰਾ ਪੂਰਬੀ ਦੀ ਸੀਟ ਵੀ ਸ਼ਾਮਲ ਹੈ ਜਿੱਥੇ ਦੂਜੇ ਪੜਾਅ ‘ਚ 18 ਨੂੰ ਮਤਦਾਨ ਹੋਣਾ ਸੀ। ਪਰ ਕਾਨੂੰਨ ਵਿਵਸਥਾ ਦੀ ਹਾਲਤ ਦੇ

ਭਾਜਪਾ ਅੱਜ ਕਰ ਸਕਦੀ ਹੈ ਪੰਜਾਬ ਤੇ ਚੰਡੀਗੜ੍ਹ ਦੇ ਉਮੀਦਵਾਰਾਂ ਦਾ ਐਲਾਨ

BJP Announce Punjab Candidate: ਚੰਡੀਗਡ਼੍ਹ :  ਭਾਜਪਾ ਸੋਮਵਾਰ ਨੂੰ ਪੰਜਾਬ ਦੀਆਂ ਤਿੰਨ ਸੀਟਾਂ ਸਣੇ ਚੰਡੀਗਡ਼੍ਹ ਦੀ ਸੀਟ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਸੂਤਰਾਂ ਮੁਤਾਬਕ ਸੈਂਟਰਲ ਪਾਰਲੀਮੈਂਟਰੀ ਬੋਰਡ ਦੀ ਐਤਵਾਰ ਨੂੰ ਹੋਈ ਬੈਠਕ ’ਚ ਹਰਿਆਣਾ ਦੇ ਨਾਲ-ਨਾਲ ਪੰਜਾਬ ਅਤੇ ਚੰਡੀਗਡ਼੍ਹ ਦੀਆਂ ਸੀਟਾਂ ਨੂੰ ਲੈ ਕੇ ਚਰਚਾ ਹੋਈ ਪਰ ਅੰਮ੍ਰਿਤਸਰ ਅਤੇ ਚੰਡੀਗਡ਼੍ਹ ਸੀਟ ਨੂੰ ਲੈ

ਸਾਨੂੰ ਚਾਹੀਦਾ ਹੈ ਸਾਰਿਆਂ ਦਾ ਭਰੋਸਾ: ਰਾਜਨਾਥ ਸਿੰਘ

Bhavnagar RajNath Singh Rally : ਭਾਵਨਗਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਰਟੀ ਘਟ ਗਿਣਤੀਆਂ ਨੂੰ ਡਰਾ ਕੇ ਨਹੀਂ ਉਨ੍ਹਾਂ ਦੇ ਮਨ ਵਿਚ ਭਰੋਸਾ ਪੈਦਾ ਕਰ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਦੇ ਮਨ ਵਿਚ ਨਫ਼ਰਤ ਨਹੀਂ ਪਿਆਰ ਪੈਦਾ ਕਰ ਕੇ ਇਕੱਠਾ ਲਿਆਉਣਾ ਚਾਹੁੰਦੀ ਹੈ।ਗੁਜਰਾਤ ਦੀਆਂ ਤਿੰਨ ਚੋਣ ਰੈਲੀਆਂ ਵਿਚ ਉਨ੍ਹਾਂ ਵਾਰ-ਵਾਰ

ਚੋਣਾਂ ਦੇ ਪਹਿਲੇ ਪੜਾਅ ‘ਚ ਕਾਂਗਰਸ ਦੇ 27 ਤੇ ਭਾਜਪਾ ਦੇ 19 ਫ਼ੀਸਦੀ ਉਮੀਦਵਾਰ ਨੇ ਦਾਗੀ

BJP – Congress Criminal Candidate : ਨਵੀਂ ਦਿੱਲੀ : ਲੋਕਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਹਿਲੇ ਗੇੜ ਦੇ ਉਮੀਦਵਾਰਾਂ ‘ਚ ਕਾਂਗਰਸ ਦੇ 27 ਫ਼ੀਸਦੀ ਤੇ ਬੀਜੇਪੀ ਦੇ 19 ਫ਼ੀਸਦੀ ਅਜਿਹੇ ਉਮੀਦਵਾਰ ਹਨ ਜਿਨ੍ਹਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ।  ਇਹ ਜਾਣਕਾਰੀ ADR ਇੰਡੀਆ ਦੀ ਰਿਪੋਰਟ ‘ਚ ਦਿੱਤੀ

ਰਾਫੇਲ ਮਾਮਲੇ ‘ਤੇ ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਤੋਂ ‘ਸੁਪਰੀਮ’ ਝਟਕਾ

Narinder Modi Rafale : ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਰਾਫੇਲ ਸੌਦੇ ‘ਤੇ ਕੇਂਦਰ ਸਰਕਾਰ ਨੂੰ ਝਟਕਾ ਦਿੱਤਾ ਹੈ। ਕੋਰਟ ਰਾਫੇਲ ਮਾਮਲੇ ‘ਤੇ ਨਵੇਂ ਦਸਤਾਵੇਜ਼ਾਂ ਦੇ ਆਧਾਰ ‘ਤੇ ਮੁੜ ਵਿਚਾਰ ਪਟੀਸ਼ਨ ‘ਤੇ ਸੁਣਵਾਈ ਲਈ ਤਿਆਰ ਹੋ ਗਿਆ ਹੈ। ਕੋਰਟ ਨੇ ਕੇਂਦਰ ਸਰਕਾਰ ਦੇ ਸ਼ੁਰੂਆਤੀ ਇਤਰਾਜ਼ ਨੂੰ ਖਾਰਜ ਕਰ ਦਿੱਤਾ ਹੈ, ਜਿਸ ‘ਚ ਉਸ

ਪਾਕਿਸਤਾਨੀ PM ਇਮਰਾਨ ਖਾਨ ਨੇ ਮੋਦੀ ਸਰਕਾਰ ‘ਤੇ ਦਿੱਤਾ ਵੱਡਾ ਬਿਆਨ

Imran Khan Statement Modi : ਨਵੀਂ ਦਿੱਲੀ: ਭਾਰਤ ‘ਚ ਲੋਕਸਭਾ ਚੋਣਾ ਦੇ ਮਹੌਲ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਮਰਾਨ ਨੇ ਕਿਹਾ ਹੈ ਕਿ ਜੇਕਰ ਭਾਜਪਾ ਦੋਬਾਰਾ ਚੋਣ ਜਿੱਤਦੀ ਹੈ ਤਾਂ ਭਾਰਤ ਦੇ ਨਾਲ ਸ਼ਾਂਤੀ ਗੱਲਬਾਤ ਨੂੰ ਲੈ ਕੇ ਚੰਗਾ ਹੋਵੇਗਾ।ਇਮਰਾਨ ਖਾਨ ਨੇ ਵਿਦੇਸ਼ੀ ਪੱਤਰਕਾਰਾਂ ਨਾਲ ਇੰਟਰਵਿਊ ਵਿਚ ਕਿਹਾ

NaMo TV ‘ਤੇ ਇੱਕ ਵਾਰ ਫੇਰ ਸਖ਼ਤ ਹੋਇਆ ਚੋਣ ਕਮਿਸ਼ਨ, BJP ਨੂੰ ਦੇਣਾ ਪਵੇਗਾ ਹਿਸਾਬ

BJP NAMO TV Issue : ਨਵੀਂ ਦਿੱਲੀ : ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਕਾਫੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਅਜਿਹੇ ‘ਚ ਚੋਣ ਕਮਿਸ਼ਨ ਨੇ ਵੀ ਆਪਣਾ ਸਖ਼ਤ ਰੁਖ ਅਖਤਿਆਰ ਕੀਤਾ ਹੋਇਆ ਹੈ। ਇਸੀ ਦੇ ਤਹਿਤ ਭਾਜਪਾ ਦਾ ਨਮੋ ਟੀਵੀ ਇਕ ਵਾਰ ਫਿਰ ਵਿਵਾਦ ‘ਚ ਆ ਗਿਆ ਹੈ। ਕਮਿਸ਼ਨ ਨੇ ਇਸ ਚੈਨਲ

ਭ੍ਰਿਸ਼ਟਾਚਾਰ ਦਾ ਕੰਮ ਕਾਂਗਰਸ ਪੂਰੀ ਈਮਾਨਦਾਰੀ ਨਾਲ ਕਰਦੀ ਹੈ: ਮੋਦੀ

Modi Attack Congress : ਮਹਾਰਾਸ਼ਟਰ : ਮਹਾਰਾਸ਼ਟਰ ‘ਚ ਇਕੱਠੇ ਚੋਣਾਂ ਲੜ ਰਹੀ ਸ਼ਿਵਸੈਨਾ ਤੇ ਭਾਜਪਾ ਦੀ ਲਾਤੂਰ ਰੈਲੀ ‘ਚ ਮੰਗਲਵਾਰ ਨੂੰ ਸ਼ਿਵਸੈਨਾ ਪ੍ਰਮੁੱਖ ਉੱਧਵ ਠਾਕਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰਮਜੋਸ਼ੀ ਨਾਲ ਮਿਲੇ। ਇਸ ਦੌਰਾਨ ਮੋਦੀ ਵਲੋਂ ਰੈਲੀ ਵੀ ਕੀਤੀ ਗਈ। ਜਨਸਭਾ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਨੇ  ਉੱਧਵ ਠਾਕਰੇ ਨੂੰ ‘ਛੋਟਾ ਭਰਾ’ ਕਹਿ ਸੰਬੋਧਿਤ

ਅਣਦੇਖੀ ਤੋਂ ਬਾਅਦ ਅਡਵਾਨੀ ਤੇ ਜੋਸ਼ੀ ਨੂੰ ਮਨਾਉਣ ਪੁੱਜੇ ਅਮਿਤ ਸ਼ਾਹ

Amit Shah Meet Advani : ਨਵੀ ਦਿੱਲੀ : ਭਾਜਪਾ ਦੇ ਦੋ ਸੀਨੀਅਰ ਆਗੂਆਂ ਦੀ ਅਣਦੇਖੀ ਤੋਂ ਬਾਅਦ ਹੁਣ ਅਮਿਤ ਸ਼ਾਹ ਮੁਰਲੀ ਮਨੋਹਰ ਜੋਸ਼ੀ ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਨਾਉਣ ਪਹੁੰਚੇ ਹਨ। ਸ਼ਾਹ ਨੇ ਦੋਨਾਂ ਨਾਲ ਮੁਲਾਕਾਤ ਕੀਤੀ। ਤੁਹਾਨੂੰ ਦੱਸ ਦਈਏ ਕਿ ਭਾਜਪਾ ਵਲੋਂ ਦੋਨੋ ਆਗੂਆਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ ਹੈ ਜਿਸ ਤੋਂ

ਪ੍ਰਧਾਨ ਮੰਤਰੀ ਮੋਦੀ 26 ਅਪ੍ਰੈਲ ਨੂੰ ਵਾਰਾਨਸੀ ਸੀਟ ਤੋਂ ਭਰਨਗੇ ਨਾਮਜ਼ਦਗੀ ਪੱਤਰ

Narinder Modi Files Nomination : ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਪ੍ਰੈਲ ਨੂੰ ਵਾਰਾਨਸੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਨਾਮਜ਼ਗੀ ਦੌਰਾਨ ਮੋਦੀ ਦੀ ਅਗਵਾਈ ‘ਚ  ਲੰਕਾ ਤੋਂ ਕਚਹਿਰੀ ਤੱਕ ਰੋਡ ਸ਼ੋਅ ਕਢਿਆ ਜਾਵੇਗਾ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ  ਸਮੇਤ ਕਈ ਵੱਡੇ ਆਗੂ ਸ਼ਾਮਲ ਹੋਣਗੇ। ਪਾਰਟੀ ਹਾਈਕਮਾਨ ਦੀ

ਭਾਜਪਾ ਅੱਜ ਜਾਰੀ ਕਰੇਗੀ ਆਪਣਾ ਚੋਣ ਮੈਨੀਫੈਸਟੋ, ਇਨ੍ਹਾਂ ਮੁੱਦਿਆਂ ‘ਤੇ ਹੋਵੇਗਾ ਫੋਕਸ

BJP Manifesto : ਨਵੀਂ ਦਿੱਲੀ : ਬੀਜੇਪੀ 11 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਅੱਜ ਆਪਣਾ ਮੈਨੀਫੈਸਟੋ ਜਾਰੀ ਕਰੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹਿਣਗੇ। ਪਾਰਟੀ ਵੱਲੋਂ ਮੈਨੀਫੈਸਟੋ ਦੀ ਥੀਮ

BJP ਸੋਮਵਾਰ ਨੂੰ ਜਾਰੀ ਕਰ ਸਕਦੀ ਹੈ ਮੈਨੀਫੈਸਟੋ, ਇਨ੍ਹਾਂ ਮੁੱਦਿਆਂ ‘ਤੇ ਹੋਵੇਗਾ ਫੋਕਸ

BJP Manifesto : ਨਵੀਂ ਦਿੱਲੀ : ਭਾਜਪਾ ਸੋਮਵਾਰ ਨੂੰ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਸਕਦੀ ਹੈ। ਸੂਤਰਾਂ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ‘ਚ ਇਸ ਨੂੰ 8 ਅਪ੍ਰੈਲ ਨੂੰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਭਾਜਪਾ ਆਪਣਾ ਮੈਨੀਫੈਸਟੋ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 11 ਅਪ੍ਰੈਲ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਜਾਰੀ ਕਰੇਗੀ। ਇਸ

39 ਸਾਲ ਦੀ ਹੋਈ BJP, ਪ੍ਰਧਾਨਮੰਤਰੀ ਮੋਦੀ ਨੇ Tweet ਕਰਕੇ ਕਹੀ ਇਹ ਗੱਲ

BJP Foundation Day : ਨਵੀਂ ਦਿੱਲੀ : ਦੇਸ਼ ‘ਚ ਚੱਲ ਰਹੇ ਚੋਣਾਵੀ ਮਹੌਲ ਭੱਖਦਾ ਜਾ ਰਿਹਾ ਹੈ ਪਰ 6 ਅਪ੍ਰੈਲ ਦਾ ਦਿਨ ਭਾਰਤ ਦੇ ਇਤਿਹਾਸ ‘ਚ ਕਾਫੀ ਖਾਸ ਹੈ। ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਅੱਜ ਦੇ ਦਿਨ ਹੋਈ ਸੀ। ਸ਼ਯਾਮਾ ਪ੍ਰਸਾਦ ਮੁਖਰਜੀ ਵਲੋਂ 1951 ‘ਚ ਸਥਾਪਤ ਭਾਰਤੀ ਜਨ ਸੰਘ ਤੋਂ ਇਸ ਨਵੀਂ ਪਾਰਟੀ ਦਾ ਜਨਮ

ਜਿਸ ਗੱਲ ‘ਤੇ ਦੇਸ਼ ਨੂੰ ਮਾਣ ਹੁੰਦਾ ਹੈ, ਉਸੇ ‘ਤੇ ਵਿਰੋਧੀ ਧਿਰ ਨੂੰ ਹੁੰਦਾ ਹੈ ਦੁੱਖ: ਮੋਦੀ

PM Attack Opposition : ਪੱਛਮੀ ਸਿਆਂਗ : ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੋਣ ਰੈਲੀਆਂ ਸ਼ੁਰੂਆਤ ਕਰ ਦਿੱਤੀ ਹੈ। ਇਸੇ ਕੜੀ ‘ਚ ਪੀਐੱਮ ਮੋਦੀ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਦੌਰੇ ‘ਤੇ ਹਨ। ਅਰੁਣਾਚਲ ਪ੍ਰਦੇਸ਼ ‘ਚ ਸਵੇਰੇ ਪਹੁੰਚੇ ਮੋਦੀ ਨੇ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿਤੁਹਾਨੂੰ ਪਤਾ ਹੈ ਇੱਥੇ

ਵਿਰੋਧੀ ਧਿਰ ਨੇ ਮੋਦੀ ਨੂੰ ਘੇਰਿਆ, DRDO ਦੇ ਵਿਗਿਆਨੀਆਂ ਨੂੰ ਦਿੱਤੀਆਂ ਮੁਬਾਰਕਾਂ

Opposition Attack Modi : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਰਾਹੀਂ ਐਂਟੀ–ਸੈਟੇਲਾਇਟ ਮਿਸਾਇਲ ਦਾ ਸਫ਼ਲ ਪਰੀਖਣ ਕਰਨ ਵਾਲੇ ‘ਰੱਖਿਆ ਖੋਜ ਤੇ ਵਿਕਾਸ ਸੰਗਠਨ’ (DRDO) ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਇਸਦੇ ਨਾਲ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਨਿਸ਼ਾਨਾ ਸਾਧਨਾ ਨਹੀਂ ਭੂਲੇ। ਉਹਨਾਂ ਨੇ ਟਵੀਟ ‘ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ

ਜਾਣੋ ਕਪਿਲ ਸ਼ਰਮਾ ਨੇ ਮੋਦੀ ਤੋਂ ਕਿਉਂ ਮੰਗੀ ਮੁਆਫ਼ੀ….

ਪ੍ਰਧਾਨ ਮੰਤਰੀ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਕੀਤਾ ਉਦਘਾਟਨ

Subhas Chandra Bose:ਨਵੀਂ ਦਿੱਲੀ : ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅੱਜ 122ਵੀਂ ਜਯੰਤੀ ਹੈ। ਇਸ ਮੌਕੇ ਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 122ਵੀਂ ਜਯੰਤੀ ਮੌਕੇ ਲਾਲ ਕਿਲ੍ਹੇ ‘ਚ ਬਣੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕਰਕੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।ਇਸ

PM MODI ਬਾਇਓਪਿਕ ‘ਤੇ ਬੋਲੇ ਪਰੇਸ਼ ਰਾਵਲ, ‘ ਮੇਰੇ ਤੋਂ ਵਧੀਆ ਰੋਲ ਕੋਈ ਨਹੀਂ ਨਿਭਾ ਸਕਦਾ’

Paresh Rawal:ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ ਦਾ ਪਹਿਲਾ ਲੁਕ ਪੋਸਟਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ। ਫਿਲਮ ਵਿੱਚ ਅਦਾਕਾਰ ਵਿਵੇਕ ਓਬਰਾਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਰੋਲ ਨਿਭਾ ਰਹੇ ਹਨ ਪਰ ਕੁੱਝ ਦਿਨਾਂ ਪਹਿਲਾਂ ਚਰਚਾ ਸੀ ਕਿ ਪੀਐਮ ਮੋਦੀ ਦਾ ਕਿਰਦਾਰ ਅਦਾਕਾਰ ਪਰੇਸ਼ ਰਾਵਲ ਨਿਭਾਉਣ ਵਾਲੇ ਹਨ। ਨਵੇਂ ਪੋਸਟਰ ਦੇ ਆਉਣ ਤੋਂ ਬਾਅਦ ਇਹ ਅਟਕਲਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ